ਦਸਮ ਗਰੰਥ । दसम ग्रंथ ।

Page 523

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਕਾ ਭਯੋ? ਜੋ ਧਰਿ ਮੂੰਡ ਜਟਾ ਸੋ; ਤਪੋਧਨ ਕੋ ਜਗ ਭੇਖ ਦਿਖਾਯੋ ॥

का भयो? जो धरि मूंड जटा सो; तपोधन को जग भेख दिखायो ॥

ਕਾ ਭਯੋ? ਜੁ ਕੋਊ ਲੋਚਨ ਮੂੰਦਿ; ਭਲੀ ਬਿਧਿ ਸੋ ਹਰਿ ਕੋ ਗੁਨ ਗਾਯੋ ॥

का भयो? जु कोऊ लोचन मूंदि; भली बिधि सो हरि को गुन गायो ॥

ਅਉਰ ਕਹਾ? ਜੋ ਪੈ ਆਰਤੀ ਲੈ ਕਰਿ; ਧੂਪ ਜਗਾਇ ਕੈ ਸੰਖ ਬਜਾਯੋ ॥

अउर कहा? जो पै आरती लै करि; धूप जगाइ कै संख बजायो ॥

ਸ੍ਯਾਮ ਕਹੈ ਤੁਮ ਹੀ ਨ ਕਹੋ; ਬਿਨ ਪ੍ਰੇਮ, ਕਿਹੂ ਬ੍ਰਿਜ ਨਾਇਕ ਪਾਯੋ? ॥੨੨੩੭॥

स्याम कहै तुम ही न कहो; बिन प्रेम, किहू ब्रिज नाइक पायो? ॥२२३७॥

ਤਿਉ ਚਤੁਰਾਨਨ ਤਿਉਹੂ ਖੜਾਨਨ; ਤਿਉ ਸਹਸਾਨਨ ਹੀ ਗੁਨ ਗਾਯੋ ॥

तिउ चतुरानन तिउहू खड़ानन; तिउ सहसानन ही गुन गायो ॥

ਨਾਰਦ ਸਕ੍ਰ ਸਦਾ ਸਿਵ ਬ੍ਯਾਸ; ਇਤੇ ਗੁਨ ਸ੍ਯਾਮ ਕੋ ਗਾਇ ਸੁਨਾਯੋ ॥

नारद सक्र सदा सिव ब्यास; इते गुन स्याम को गाइ सुनायो ॥

ਚਾਰੋ ਈ ਬੇਦ ਨ ਭੇਦ ਲਹਿਯੋ; ਜਗ ਖੋਜਤ ਹੈ ਸਭ, ਪਾਰ ਨ ਪਾਯੋ ॥

चारो ई बेद न भेद लहियो; जग खोजत है सभ, पार न पायो ॥

ਸ੍ਯਾਮ ਭਨੈ ਤੁਮ ਹੀ ਨ ਕਹੋ; ਬਿਨ ਪ੍ਰੇਮ ਕਹੂ ਬ੍ਰਿਜਨਾਥ ਰਿਝਾਯੋ? ॥੨੨੩੮॥

स्याम भनै तुम ही न कहो; बिन प्रेम कहू ब्रिजनाथ रिझायो? ॥२२३८॥

ਸਿਵ ਜੂ ਬਾਚ ਕਾਨ੍ਹ ਜੂ ਸੋ ॥

सिव जू बाच कान्ह जू सो ॥

ਸਵੈਯਾ ॥

सवैया ॥

ਪਾਇ ਪਰਿਯੋ ਸਿਵ ਜੂ ਹਰਿ ਕੇ; ਕਹਿਯੋ ਮੋ ਬਿਨਤੀ ਹਰਿ ਜੂ ! ਸੁਨਿ ਲੀਜੈ ॥

पाइ परियो सिव जू हरि के; कहियो मो बिनती हरि जू ! सुनि लीजै ॥

ਸੇਵਕ ਮਾਂਗਤ ਹੈ ਬਰੁ ਏਕ; ਵਹੈ ਅਬ ਰੀਝਿ ਦਇਆ ਨਿਧਿ ! ਦੀਜੈ ॥

सेवक मांगत है बरु एक; वहै अब रीझि दइआ निधि ! दीजै ॥

ਹੇਰਿ ਹਮੈ ਕਬਿ ਸ੍ਯਾਮ ਭਨੈ; ਕਬਹੂੰ ਕਰੁਨਾ ਰਸ ਕੇ ਸੰਗਿ ਭੀਜੈ ॥

हेरि हमै कबि स्याम भनै; कबहूं करुना रस के संगि भीजै ॥

ਬਾਹੈ ਕਟੀ ਸਹਸ੍ਰਾਭੁਜ ਕੀ; ਤੁ ਭਲੋ, ਤਿਹ ਕੋ ਅਬ ਨਾਸੁ ਨ ਕੀਜੈ ॥੨੨੩੯॥

बाहै कटी सहस्राभुज की; तु भलो, तिह को अब नासु न कीजै ॥२२३९॥

ਕਾਨ੍ਹ ਜੂ ਬਾਚ ਸਿਵ ਜੂ ਪ੍ਰਤਿ ॥

कान्ह जू बाच सिव जू प्रति ॥

ਸਵੈਯਾ ॥

सवैया ॥

ਸੋ ਕਰਿਹੋ ਅਬ ਹਉ ਸੁਨਿ ਰੁਦ੍ਰ ਜੂ ! ਤੋ ਸੰਗਿ ਬੈਨ ਉਚਾਰਤ ਹਉ ॥

सो करिहो अब हउ सुनि रुद्र जू ! तो संगि बैन उचारत हउ ॥

ਬਾਹੈ ਕਟੀ ਤਿਹ ਭੂਲਿ ਨਿਹਾਰਿ; ਅਬ ਹਉ ਹੂ ਸੁ ਕ੍ਰੋਧ ਨਿਵਾਰਤ ਹਉ ॥

बाहै कटी तिह भूलि निहारि; अब हउ हू सु क्रोध निवारत हउ ॥

ਪ੍ਰਹਲਾਦ ਕੋ ਪੌਤ੍ਰ ਕਹਾਵਤ ਹੈ ਸੁ; ਇਹੈ ਜੀਅ ਮਾਹਿ ਬਿਚਾਰਤ ਹਉ ॥

प्रहलाद को पौत्र कहावत है सु; इहै जीअ माहि बिचारत हउ ॥

ਤਾ ਤੇ ਡੰਡ ਹੀ ਦੈ ਕਰਿ ਛੋਰਿ ਦਯੋ ਇਹ; ਤੇ ਨਾਹਿ ਤਾਹਿ ਸੰਘਾਰਤ ਹਉ ॥੨੨੪੦॥

ता ते डंड ही दै करि छोरि दयो इह; ते नाहि ताहि संघारत हउ ॥२२४०॥

ਯੌ ਬਖਸਾਇ ਕੈ ਸ੍ਯਾਮ ਜੂ ਸੋ; ਤਿਹ ਭੂਪ ਕੋ ਸ੍ਯਾਮ ਕੇ ਪਾਇਨ ਡਾਰੋ ॥

यौ बखसाइ कै स्याम जू सो; तिह भूप को स्याम के पाइन डारो ॥

ਭੂਲ ਕੈ ਭੂਪਤਿ ਕਾਮ ਕਰਿਯੋ; ਅਬ ਹੇ ਪ੍ਰਭ ਜੂ ! ਤੁਮ ਕ੍ਰੋਧ ਨਿਵਾਰੋ ॥

भूल कै भूपति काम करियो; अब हे प्रभ जू ! तुम क्रोध निवारो ॥

ਪੌਤ੍ਰ ਕੋ ਬ੍ਯਾਹ ਕਰੋ ਇਹ ਕੀ ਦੁਹਿਤਾ ਸੰਗਿ; ਅਉਰ ਕਛੂ ਮਨ ਮੈ ਨ ਬਿਚਾਰੋ ॥

पौत्र को ब्याह करो इह की दुहिता संगि; अउर कछू मन मै न बिचारो ॥

ਯੌ ਕਰਿ ਬ੍ਯਾਹ ਸੰਗ ਊਖਹ ਲੈ; ਅਨਰੁਧ ਕੋ ਸ੍ਯਾਮ ਜੂ ! ਧਾਮਿ ਸਿਧਾਰੋ ॥੨੨੪੧॥

यौ करि ब्याह संग ऊखह लै; अनरुध को स्याम जू ! धामि सिधारो ॥२२४१॥

ਜੋ ਸੁਨਿ ਹੈ ਗੁਨ ਸ੍ਯਾਮ ਜੂ ਕੇ; ਫੁਨਿ ਅਉਰਨ ਤੇ ਅਰੁ ਆਪਨ ਗੈ ਹੈ ॥

जो सुनि है गुन स्याम जू के; फुनि अउरन ते अरु आपन गै है ॥

ਆਪਨ ਜੋ ਪੜ ਹੈ, ਪੜਵਾਇ ਹੈ; ਅਉਰ ਕਬਿਤਨ ਬੀਚ ਬਨੈ ਹੈ ॥

आपन जो पड़ है, पड़वाइ है; अउर कबितन बीच बनै है ॥

ਸੋਵਤ ਜਾਗਤ ਧਾਵਤ ਧਾਮ ਸੁ; ਸ੍ਰੀ ਬ੍ਰਿਜ ਨਾਇਕ ਕੀ ਸੁਧਿ ਲੈ ਹੈ ॥

सोवत जागत धावत धाम सु; स्री ब्रिज नाइक की सुधि लै है ॥

ਸੋਊ ਸਦਾ ਕਬਿ ਸ੍ਯਾਮ ਭਨੈ; ਫੁਨਿ ਯਾ ਭਵ ਭੀਤਰ ਫੇਰਿ ਨ ਐ ਹੈ ॥੨੨੪੨॥

सोऊ सदा कबि स्याम भनै; फुनि या भव भीतर फेरि न ऐ है ॥२२४२॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਬਾਣਾਸੁਰ ਕੋ ਜੀਤਿ ਅਨਰੁਧ ਊਖਾ ਕੋ ਬ੍ਯਾਹ ਲਿਆਵਤ ਭਏ ॥

इति स्री दसम सिकंध पुराणे बचित्र नाटक ग्रंथे क्रिसनावतारे बाणासुर को जीति अनरुध ऊखा को ब्याह लिआवत भए ॥

TOP OF PAGE

Dasam Granth