ਦਸਮ ਗਰੰਥ । दसम ग्रंथ ।

Page 509

ਬਹੁ ਚਕ੍ਰ ਕੇ ਸੰਗ ਹਨੇ ਭਟਵਾ; ਬਹੁਤੇ ਪ੍ਰਭ ਧਾਇ ਚਪੇਟਨ ਮਾਰੇ ॥

बहु चक्र के संग हने भटवा; बहुते प्रभ धाइ चपेटन मारे ॥

ਏਕ ਗਦਾ ਹੀ ਸੋ ਧਾਇ ਹਨੇ; ਗਿਰ ਭੂਮਿ ਪਰੇ ਬਹੁਰੇ ਨ ਸੰਭਾਰੇ ॥

एक गदा ही सो धाइ हने; गिर भूमि परे बहुरे न स्मभारे ॥

ਏਕ ਕਟੇ ਕਰਵਾਰਿਨ ਸੋ; ਅਧ ਬੀਚ ਤੇ ਹੋਏ ਪਰੇ ਭਟ ਨਿਆਰੇ ॥

एक कटे करवारिन सो; अध बीच ते होए परे भट निआरे ॥

ਮਾਨੋ ਤਖਾਨਨ ਕਾਨਨ ਮੈ; ਕਟਿ ਕੈ ਕਰਵਤ੍ਰਨ ਸੋ ਦ੍ਰੁਮ ਡਾਰੇ ॥੨੧੩੪॥

मानो तखानन कानन मै; कटि कै करवत्रन सो द्रुम डारे ॥२१३४॥

ਏਕ ਪਰੇ ਭਟ ਜੂਝ ਧਰਾ; ਇਕ ਦੇਖਿ ਦਸਾ ਤਿਹ ਸਾਮੁਹੇ ਧਾਏ ॥

एक परे भट जूझ धरा; इक देखि दसा तिह सामुहे धाए ॥

ਨੈਕੁ ਨ ਤ੍ਰਾਸ ਧਰੇ ਚਿਤ ਮੈ; ਕਬਿ ਸ੍ਯਾਮ ਭਨੈ ਨਹੀ ਤ੍ਰਾਸ ਬਢਾਏ ॥

नैकु न त्रास धरे चित मै; कबि स्याम भनै नही त्रास बढाए ॥

ਦੈ ਮੁਖ ਢਾਲ ਲੀਏ ਕਰਵਾਰ; ਨਿਸੰਕ ਦੈ ਸ੍ਯਾਮ ਕੈ ਊਪਰ ਆਏ ॥

दै मुख ढाल लीए करवार; निसंक दै स्याम कै ऊपर आए ॥

ਤੇ ਸਰ ਏਕ ਹੀ ਸੋ ਪ੍ਰਭ ਜੂ; ਹਨਿ ਅੰਤਕ ਕੇ ਪੁਰ ਬੀਚ ਪਠਾਏ ॥੨੧੩੫॥

ते सर एक ही सो प्रभ जू; हनि अंतक के पुर बीच पठाए ॥२१३५॥

ਸ੍ਰੀ ਜਦੁਬੀਰ ਜਬੈ ਰਿਸ ਸੋ; ਸਭ ਹੀ ਭਟਵਾ ਜਮਲੋਕਿ ਪਠਾਏ ॥

स्री जदुबीर जबै रिस सो; सभ ही भटवा जमलोकि पठाए ॥

ਅਉਰ ਜਿਤੇ ਭਟ ਜੀਤ ਬਚੇ; ਇਨ ਦੇਖਿ ਦਸਾ ਡਰਿ ਕੈ ਸੁ ਪਰਾਏ ॥

अउर जिते भट जीत बचे; इन देखि दसा डरि कै सु पराए ॥

ਜੇ ਹਰਿ ਊਪਰਿ ਧਾਇ ਗਏ; ਬਧਬੇ ਕਹੁ, ਤੇ ਫਿਰ ਜੀਤਿ ਨ ਆਏ ॥

जे हरि ऊपरि धाइ गए; बधबे कहु, ते फिर जीति न आए ॥

ਐਸੋ ਉਘਾਇ ਕੈ ਸੀਸ ਢੁਰਾਇ ਕੈ; ਆਪਹਿ ਭੂਪਤਿ ਜੁਧ ਕੌ ਧਾਏ ॥੨੧੩੬॥

ऐसो उघाइ कै सीस ढुराइ कै; आपहि भूपति जुध कौ धाए ॥२१३६॥

ਜੁਧ ਕੋ ਆਵਤ ਭੂਪ ਜਬੈ; ਬ੍ਰਿਜ ਨਾਇਕ ਆਪਨੇ ਨੈਨ ਨਿਹਾਰਿਯੋ ॥

जुध को आवत भूप जबै; ब्रिज नाइक आपने नैन निहारियो ॥

ਠਾਢਿ ਰਹਿਯੋ ਨਹਿ ਤਉਨ ਧਰਾ; ਪਰ ਆਗੇ ਹੀ ਜੁਧ ਕੋ ਆਪਿ ਸਿਧਾਰਿਯੋ ॥

ठाढि रहियो नहि तउन धरा; पर आगे ही जुध को आपि सिधारियो ॥

ਮਾਰਤ ਹਉ ਤੁਮ ਕੌ ਅਬ ਹੀ; ਰਹੁ ਠਾਂਢ ਅਰੇ ! ਇਹ ਭਾਤ ਉਚਾਰਿਯੋ ॥

मारत हउ तुम कौ अब ही; रहु ठांढ अरे ! इह भात उचारियो ॥

ਯੌ ਕਹਿ ਕੈ ਪੁਨਿ ਸਾਰੰਗ ਕੋ; ਤਨਿ ਕੈ, ਸਰ ਸਤ੍ਰ ਹ੍ਰਿਦੈ ਮਹਿ ਮਾਰਿਯੋ ॥੨੧੩੭॥

यौ कहि कै पुनि सारंग को; तनि कै, सर सत्र ह्रिदै महि मारियो ॥२१३७॥

ਸਾਰੰਗ ਤਾਨਿ ਜਬੈ ਅਰਿ ਕੋ; ਬ੍ਰਿਜ ਨਾਇਕ ਤੀਛਨ ਬਾਨ ਚਲਾਯੋ ॥

सारंग तानि जबै अरि को; ब्रिज नाइक तीछन बान चलायो ॥

ਲਾਗਤ ਹੀ ਗਿਰ ਭੂਮਿ ਭੂਮਾਸੁਰ; ਝੂਮਿ ਪਰਿਯੋ ਜਮਲੋਕਿ ਸਿਧਾਯੋ ॥

लागत ही गिर भूमि भूमासुर; झूमि परियो जमलोकि सिधायो ॥

ਸ੍ਰਉਨ ਲਗਿਯੋ ਨਹਿ ਤਾ ਸਰ ਕੋ; ਇਹ ਭਾਂਤਿ ਚਲਾਕੀ ਸੌ ਪਾਰ ਪਰਾਯੋ ॥

स्रउन लगियो नहि ता सर को; इह भांति चलाकी सौ पार परायो ॥

ਜੋਗ ਕੇ ਸਾਧਕ ਜਿਉ ਤਨ ਤਿਯਾਗਿ; ਚਲਿਯੋ ਨਭਿ, ਪਾਪ ਨ ਭੇਟਨ ਪਾਯੋ ॥੨੧੩੮॥

जोग के साधक जिउ तन तियागि; चलियो नभि, पाप न भेटन पायो ॥२१३८॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਭੂਮਾਸੁਰ ਬਧਹ ॥

इति स्री बचित्र नाटक ग्रंथे क्रिसनावतारे भूमासुर बधह ॥


ਅਥ ਉਸ ਕੇ ਪੁਤ੍ਰ ਕੈ ਰਾਜ ਦੇਤ ਭੇ ਸੋਲਾ ਸਹੰਸ੍ਰ ਰਾਜ ਸੁਤਾ ਬਿਵਾਹ ਕਥਨੰ ॥

अथ उस के पुत्र कै राज देत भे सोला सहंस्र राज सुता बिवाह कथनं ॥

ਸਵੈਯਾ ॥

सवैया ॥

ਐਸੀ ਦਸਾ ਜਬ ਭੀ ਇਹ ਕੀ; ਤਬ ਮਾਇ ਭੂਮਾਸੁਰ ਕੀ ਸੁਨਿ ਧਾਈ ॥

ऐसी दसा जब भी इह की; तब माइ भूमासुर की सुनि धाई ॥

ਭੂਮਿ ਕੈ ਊਪਰ ਝੂਮਿ ਗਿਰੀ; ਸੁਧਿ ਬਸਤ੍ਰਨ ਕੀ ਚਿਤ ਤੇ ਬਿਸਰਾਈ ॥

भूमि कै ऊपर झूमि गिरी; सुधि बसत्रन की चित ते बिसराई ॥

ਪਾਇ ਨ ਡਾਰਤ ਭੀ ਪਨੀਆ ਸੁ; ਉਤਾਵਲ ਸੋ ਚਲਿ ਸ੍ਯਾਮ ਪੈ ਆਈ ॥

पाइ न डारत भी पनीआ सु; उतावल सो चलि स्याम पै आई ॥

ਦੇਖਤ ਸ੍ਯਾਮ ਕੋ ਰੀਝਿ ਰਹੀ; ਦੁਖ ਭੂਲਿ ਗਯੋ ਸੁ ਤੋ ਕੀਨ ਬਡਾਈ ॥੨੧੩੯॥

देखत स्याम को रीझि रही; दुख भूलि गयो सु तो कीन बडाई ॥२१३९॥

TOP OF PAGE

Dasam Granth