ਦਸਮ ਗਰੰਥ । दसम ग्रंथ ।

Page 266

ਕਾਨ੍ਹ ਬਾਚ ਕਾਲੀ ਸੋ ॥

कान्ह बाच काली सो ॥

ਸਵੈਯਾ ॥

सवैया ॥

ਬੋਲਿ ਉਠਿਓ ਤਬ ਇਉ ਹਰਿ ਜੀ; ਅਬ ਛਾਡਤ ਹਉ ਤੁਮ ਦਛਨਿ ਜਈਯੋ ॥

बोलि उठिओ तब इउ हरि जी; अब छाडत हउ तुम दछनि जईयो ॥

ਰੰਚਕ ਨ ਬਸੀਯੋ ਸਰ ਮੈ; ਸਭ ਹੀ ਸੁਤ ਲੈ ਸੰਗ ਬਾਟਹਿ ਪਈਯੋ ॥

रंचक न बसीयो सर मै; सभ ही सुत लै संग बाटहि पईयो ॥

ਸੀਘ੍ਰਤਾ ਐਸੀ ਕਰੋ ਤੁਮ ਹੂੰ; ਤਿਰੀਆ ਲਈਯੋ ਅਰੁ ਨਾਮੁ ਸੁ ਲਈਯੋ ॥

सीघ्रता ऐसी करो तुम हूं; तिरीआ लईयो अरु नामु सु लईयो ॥

ਛੋਡਿ ਦਯੋ ਹਰਿ ਨਾਗ ਬਡੋ; ਥਕਿ ਜਾਇ ਕੈ ਮਧਿ ਬਰੇਤਨ ਪਈਯੋ ॥੨੧੭॥

छोडि दयो हरि नाग बडो; थकि जाइ कै मधि बरेतन पईयो ॥२१७॥

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਹੇਰਿ ਬਡੋ ਹਰਿ ਭੈ ਵਹ ਪੰਨਗ; ਪੈ ਅਪਨੇ ਗ੍ਰਿਹ ਕੋ ਉਠਿ ਭਾਗਾ ॥

हेरि बडो हरि भै वह पंनग; पै अपने ग्रिह को उठि भागा ॥

ਬਾਰੂ ਕੇ ਮਧਿ ਗਯੋ ਪਰ ਕੈ; ਜਨ ਸੋਇ ਰਹਿਯੋ ਸੁਖ ਕੈ ਨਿਸਿ ਜਾਗਾ ॥

बारू के मधि गयो पर कै; जन सोइ रहियो सुख कै निसि जागा ॥

ਗਰਬ ਗਯੋ ਗਿਰ ਕੈ ਤਿਹ ਕੋ; ਰਨ ਕੈ ਹਰਿ ਕੇ ਰਸ ਸੋ ਅਨੁਰਾਗਾ ॥

गरब गयो गिर कै तिह को; रन कै हरि के रस सो अनुरागा ॥

ਲੇਟ ਰਹਿਓ ਕਰ ਕੇ ਉਪਮਾ; ਇਹ ਡਾਰਿ ਚਲੇ ਕਿਰਸਾਨ ਸੁਹਾਗਾ ॥੨੧੮॥

लेट रहिओ कर के उपमा; इह डारि चले किरसान सुहागा ॥२१८॥

ਸੁਧਿ ਭਈ ਜਬ ਹੀ ਉਹ ਕੋ; ਤਬ ਹੀ ਉਠ ਕੈ ਹਰਿ ਪਾਇਨ ਲਾਗਿਓ ॥

सुधि भई जब ही उह को; तब ही उठ कै हरि पाइन लागिओ ॥

ਪਉਢਿ ਰਹਿਓ ਥਕ ਕੈ ਸੁਨਿ ਮੋ; ਪਤਿ ਪਾਇ ਲਗਿਓ ਜਬ ਹੀ ਫੁਨਿ ਜਾਗਿਓ ॥

पउढि रहिओ थक कै सुनि मो; पति पाइ लगिओ जब ही फुनि जागिओ ॥

ਦੀ ਧਰਿ ਮੋਰਿ ਸੁ ਨੈਕੁ ਬਿਖੈ ਤੁਮ; ਕਾਨ੍ਹ ਕਹੀ ਤਿਹ ਕੋ ਉਠਿ ਭਾਗਿਓ ॥

दी धरि मोरि सु नैकु बिखै तुम; कान्ह कही तिह को उठि भागिओ ॥

ਦੇਖਿ ਲਤਾ ਤੁਮ ਕਉ ਨ ਬਧੈ; ਮਮ ਬਾਹਨ ਮੋ ਰਸ ਮੋ ਅਨੁਰਾਗਿਓ ॥੨੧੯॥

देखि लता तुम कउ न बधै; मम बाहन मो रस मो अनुरागिओ ॥२१९॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕਾਲੀ ਨਾਗ ਨਿਕਾਰਬੋ ਬਰਨਨੰ ॥

इति स्री बचित्र नाटक ग्रंथे क्रिसनावतारे काली नाग निकारबो बरननं ॥


ਅਥ ਦਾਨ ਦੀਬੋ ॥

अथ दान दीबो ॥

ਸਵੈਯਾ ॥

सवैया ॥

ਨਾਗਿ ਬਿਦਾ ਕਰਿ ਕੈ ਗਰੜਧ੍ਵਜ; ਆਇ ਮਿਲਿਓ ਅਪੁਨੇ ਪਰਵਾਰੈ ॥

नागि बिदा करि कै गरड़ध्वज; आइ मिलिओ अपुने परवारै ॥

ਧਾਇ ਮਿਲਿਓ ਗਰੇ ਤਾਹਿ ਹਲੀ; ਅਰੁ ਮਾਤ ਮਿਲੀ ਤਿਹ ਦੂਖ ਨਿਵਾਰੈ ॥

धाइ मिलिओ गरे ताहि हली; अरु मात मिली तिह दूख निवारै ॥

ਸ੍ਰਿੰਗ ਧਰੇ ਹਰਿ ਧੇਨ ਹਜਾਰ; ਤਬੈ ਤਿਹ ਕੇ ਸਿਰ ਊਪਰਿ ਵਾਰੈ ॥

स्रिंग धरे हरि धेन हजार; तबै तिह के सिर ऊपरि वारै ॥

ਸ੍ਯਾਮ ਕਹੈ ਮਨ ਮੋਹ ਬਢਾਇ; ਬਹੁ ਪੁੰਨ ਕੈ ਬਾਮਨ ਕੋ ਦੈ ਡਾਰੈ ॥੨੨੦॥

स्याम कहै मन मोह बढाइ; बहु पुंन कै बामन को दै डारै ॥२२०॥

ਲਾਲ ਮਨੀ ਅਰੁ ਨਾਗ ਬਡੇ; ਨਗ ਦੇਤ ਜਵਾਹਰ ਤੀਛਨ ਘੋਰੇ ॥

लाल मनी अरु नाग बडे; नग देत जवाहर तीछन घोरे ॥

ਪੁਹਕਰ ਅਉ ਬਿਰਜੇ ਚੁਨਿ ਕੈ; ਜਰਬਾਫ ਦਿਵਾਵਤ ਹੈ ਦਿਜ ਜੋਰੇ ॥

पुहकर अउ बिरजे चुनि कै; जरबाफ दिवावत है दिज जोरे ॥

ਮੋਤਿਨਿ ਹਾਰ ਹੀਰੇ ਅਰੁ ਮਾਨਿਕ; ਦੇਵਤ ਹੈ ਭਰਿ ਪਾਨਨ ਬੋਰੇ ॥

मोतिनि हार हीरे अरु मानिक; देवत है भरि पानन बोरे ॥

ਕੰਚਨ ਰੋਕਿਨ ਕੇ ਗਹਨੇ ਗੜਿ; ਦੇਤ ਕਹੈ ਸੁ ਬਚੇ ਸੁਤ ਮੋਰੇ ॥੨੨੧॥

कंचन रोकिन के गहने गड़ि; देत कहै सु बचे सुत मोरे ॥२२१॥


ਅਥ ਦਾਵਾਨਲ ਕਥਨੰ ॥

अथ दावानल कथनं ॥

ਸਵੈਯਾ ॥

सवैया ॥

ਹੋਇ ਪ੍ਰਸੰਨਿ ਸਭੇ ਬ੍ਰਿਜ ਕੇ ਜਨ; ਰੈਨ ਪਰੇ ਘਰ ਭੀਤਰਿ ਸੋਏ ॥

होइ प्रसंनि सभे ब्रिज के जन; रैन परे घर भीतरि सोए ॥

ਆਗ ਲਗੀ ਸੁ ਦਿਸਾ ਬਿਦਿਸਾ ਮਧਿ; ਜਾਗ ਤਬੈ ਤਿਹ ਤੇ ਡਰਿ ਰੋਏ ॥

आग लगी सु दिसा बिदिसा मधि; जाग तबै तिह ते डरि रोए ॥

ਰਛ ਕਰੈ ਹਮਰੀ ਹਰਿ ਜੀ ! ਇਹ ਚਿਤਿ ਬਿਚਾਰਿ ਤਹਾ ਕਹੁ ਹੋਏ ॥

रछ करै हमरी हरि जी ! इह चिति बिचारि तहा कहु होए ॥

ਦ੍ਰਿਗ ਬਾਤ ਕਹੀ ਕਰੁਨਾ ਨਿਧਿ ਮੀਚ; ਲਯੋ ਇਤਨੈ ਸੁ ਤਊ ਦੁਖ ਖੋਏ ॥੨੨੨॥

द्रिग बात कही करुना निधि मीच; लयो इतनै सु तऊ दुख खोए ॥२२२॥

TOP OF PAGE

Dasam Granth