ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 210 ਬਜੈ ਲਾਗ ਬਾਦੰ ਨਿਨਾਦੰਤਿ ਵੀਰੰ ॥ बजै लाग बादं निनादंति वीरं ॥ ਉਠੈ ਗੱਦ ਸੱਦੰ ਨਿਨੱਦੰ ਨਫੀਰੰ ॥ उठै गद्द सद्दं निनद्दं नफीरं ॥ ਭਏ ਆਕੁਲੰ ਬਿਆਕਲੰ ਛੋਰਿ ਭਾਗਿਅੰ ॥ भए आकुलं बिआकलं छोरि भागिअं ॥ ਬਲੀ ਕੁੰਭਕਾਨੰ ਤਊ ਨਾਹਿ ਜਾਗਿਅੰ ॥੪੧੫॥ बली कु्मभकानं तऊ नाहि जागिअं ॥४१५॥ ਚਲੇ ਛਾਡਿ ਕੈ ਆਸ ਪਾਸੰ ਨਿਰਾਸੰ ॥ चले छाडि कै आस पासं निरासं ॥ ਭਏ ਭ੍ਰਾਤ ਕੇ ਜਾਗਬੇ ਤੇ ਉਦਾਸੰ ॥ भए भ्रात के जागबे ते उदासं ॥ ਤਬੈ ਦੇਵਕੰਨਿਆ ਕਰਿਯੋ ਗੀਤ ਗਾਨੰ ॥ तबै देवकंनिआ करियो गीत गानं ॥ ਉਠਯੋ ਦੇਵ ਦੋਖੀ ਗਦਾ ਲੀਸ ਪਾਨੰ ॥੪੧੬॥ उठयो देव दोखी गदा लीस पानं ॥४१६॥ ਕਰੋ ਲੰਕ ਦੇਸੰ ਪ੍ਰਵੇਸੰਤਿ ਸੂਰੰ ॥ करो लंक देसं प्रवेसंति सूरं ॥ ਬਲੀ ਬੀਸ ਬਾਹੰ ਮਹਾਂ ਸਸਤ੍ਰ ਪੂਰੰ ॥ बली बीस बाहं महां ससत्र पूरं ॥ ਕਾਰੈ ਲਾਗ ਮੰਤ੍ਰੰ ਕੁਮੰਤ੍ਰੰ ਬਿਚਾਰੰ ॥ कारै लाग मंत्रं कुमंत्रं बिचारं ॥ ਇਤੈ ਉਚਰੇ ਬੈਨ ਭ੍ਰਾਤੰ ਲੁਝਾਰੰ ॥੪੧੭॥ इतै उचरे बैन भ्रातं लुझारं ॥४१७॥ ਜਲੰ ਗਾਗਰੀ ਸਪਤ ਸਾਹੰਸ੍ਰ ਪੂਰੰ ॥ जलं गागरी सपत साहंस्र पूरं ॥ ਮੁਖੰ ਪੁੱਛ ਲਯੋ ਕੁੰਭਕਾਨੰ ਕਰੂਰੰ ॥ मुखं पुच्छ लयो कु्मभकानं करूरं ॥ ਕੀਯੋ ਮਾਸਹਾਰੰ ਮਹਾ ਮੱਦਯ ਪਾਨੰ ॥ कीयो मासहारं महा मद्दय पानं ॥ ਉਠਯੋ ਲੈ ਗਦਾ ਕੋ ਭਰਯੋ ਵੀਰ ਮਾਨੰ ॥੪੧੮॥ उठयो लै गदा को भरयो वीर मानं ॥४१८॥ ਭਜੀ ਬਾਨਰੀ ਪੇਖ ਸੈਨਾ ਅਪਾਰੰ ॥ भजी बानरी पेख सैना अपारं ॥ ਤ੍ਰਸੇ ਜੂਥ ਪੈ ਜੂਥ ਜੋਧਾ ਜੁਝਾਰੰ ॥ त्रसे जूथ पै जूथ जोधा जुझारं ॥ ਉਠੈ ਗੱਦ ਸੱਦੰ ਨਿਨੱਦੰਤਿ ਵੀਰੰ ॥ उठै गद्द सद्दं निनद्दंति वीरं ॥ ਫਿਰੈ ਰੁੰਡ ਮੁੰਡੰ ਤਨੰ ਤੱਛ ਤੀਰੰ ॥੪੧੯॥ फिरै रुंड मुंडं तनं तच्छ तीरं ॥४१९॥ ਭੁਜੰਗ ਪ੍ਰਯਾਤ ਛੰਦ ॥ भुजंग प्रयात छंद ॥ ਗਿਰੈ ਮੁੰਡ ਤੁੰਡੰ ਭਸੁੰਡੰ ਗਜਾਨੰ ॥ गिरै मुंड तुंडं भसुंडं गजानं ॥ ਫਿਰੈ ਰੁੰਡ ਮੁੰਡੰ ਸੁ ਝੁੰਡੰ ਨਿਸਾਨੰ ॥ फिरै रुंड मुंडं सु झुंडं निसानं ॥ ਰੜੈ ਕੰਕ ਬੰਕੰ ਸੱਸੰਕੰਤ ਜੋਧੰ ॥ रड़ै कंक बंकं ससंकंत जोधं ॥ ਉਠੀ ਕੂਹ ਜੂਹੰ ਮਿਲੇ ਸੈਣ ਕ੍ਰੋਧੰ ॥੪੨੦॥ उठी कूह जूहं मिले सैण क्रोधं ॥४२०॥ ਝਿਮੀ ਤੇਗ ਤੇਜੰ ਸਰੋਸੰ ਪ੍ਰਹਾਰੰ ॥ झिमी तेग तेजं सरोसं प्रहारं ॥ ਖਿਮੀ ਦਾਮਨੀ ਜਾਣੁ ਭਾਦੋ ਮਝਾਰੰ ॥ खिमी दामनी जाणु भादो मझारं ॥ ਹਸੇ ਕੰਕ ਬੰਕੰ ਕਸੇ ਸੂਰਵੀਰੰ ॥ हसे कंक बंकं कसे सूरवीरं ॥ ਢਲੀ ਢਾਲ ਮਾਲੰ ਸੁਭੇ ਤੱਛ ਤੀਰੰ ॥੪੨੧॥ ढली ढाल मालं सुभे तच्छ तीरं ॥४२१॥ ਬਿਰਾਜ ਛੰਦ ॥ बिराज छंद ॥ ਹੱਕ ਦੇਬੀ ਕਰੰ ॥ हक्क देबी करं ॥ ਸੱਦ ਭੈਰੋ ਰਰੰ ॥ सद्द भैरो ररं ॥ ਚਾਵਡੀ ਚਿੰਕਰੰ ॥ चावडी चिंकरं ॥ ਡਾਕਣੀ ਡਿੰਕਰੰ ॥੪੨੨॥ डाकणी डिंकरं ॥४२२॥ ਪੱਤ੍ਰ ਜੁੱਗਣ ਭਰੰ ॥ पत्र जुग्गण भरं ॥ ਲੁੱਥ ਬਿੱਥੁਥਰੰ ॥ लुत्थ बित्थुथरं ॥ ਸੰਮੁਹੇ ਸੰਘਰੰ ॥ समुहे संघरं ॥ ਹੂਹ ਕੂਹੰ ਭਰੰ ॥੪੨੩॥ हूह कूहं भरं ॥४२३॥ ਅੱਛਰੀ ਉਛਰੰ ॥ अच्छरी उछरं ॥ ਸਿੰਧੁਰੈ ਸਿੰਧਰੰ ॥ सिंधुरै सिंधरं ॥ ਮਾਰ ਮਾਰੁੱਚਰੰ ॥ मार मारुच्चरं ॥ ਬੱਜ ਗੱਜੇ ਸੁਰੰ ॥੪੨੪॥ बज्ज गज्जे सुरं ॥४२४॥ ਉੱਝਰੇ ਲੁੱਝਰੰ ॥ उझरे लुझरं ॥ ਝੁੱਮਰੇ ਜੁੱਝਰੰ ॥ झुमरे जुझरं ॥ ਬੱਜੀਯੰ ਡੰਮਰੰ ॥ बज्जीयं डमरं ॥ ਤਾਲਣੋ ਤੁੰਬਰੰ ॥੪੨੫॥ तालणो तु्मबरं ॥४२५॥ ਰਸਾਵਲ ਛੰਦ ॥ रसावल छंद ॥ ਪਰੀ ਮਾਰ ਮਾਰੰ ॥ परी मार मारं ॥ ਮੰਡੇ ਸਸਤ੍ਰ ਧਾਰੰ ॥ मंडे ससत्र धारं ॥ ਰਟੈ ਮਾਰ ਮਾਰੰ ॥ रटै मार मारं ॥ ਤੁਟੈ ਖੱਗ ਧਾਰੰ ॥੪੨੬॥ तुटै खग्ग धारं ॥४२६॥ ਉਠੈ ਛਿੱਛ ਅਪਾਰੰ ॥ उठै छिच्छ अपारं ॥ ਬਹੈ ਸ੍ਰੋਣ ਧਾਰੰ ॥ बहै स्रोण धारं ॥ ਹਸੈ ਮਾਸਹਾਰੰ ॥ हसै मासहारं ॥ ਪੀਐ ਸ੍ਰੋਣ ਸਯਾਰੰ ॥੪੨੭॥ पीऐ स्रोण सयारं ॥४२७॥ ਗਿਰੇ ਚਉਰ ਚਾਰੰ ॥ गिरे चउर चारं ॥ ਭਜੇ ਏਕ ਹਾਰੰ ॥ भजे एक हारं ॥ ਰਟੈ ਏਕ ਮਾਰੰ ॥ रटै एक मारं ॥ ਗਿਰੇ ਸੂਰ ਸੁਆਰੰ ॥੪੨੮॥ गिरे सूर सुआरं ॥४२८॥ ਚਲੇ ਏਕ ਸੁਆਰੰ ॥ चले एक सुआरं ॥ ਪਰੇ ਏਕ ਬਾਰੰ ॥ परे एक बारं ॥ ਬਡੋ ਜੁੱਧ ਪਾਰੰ ॥ बडो जुद्ध पारं ॥ ਨਿਕਾਰੇ ਹਥਯਾਰੰ ॥੪੨੯॥ निकारे हथयारं ॥४२९॥ ਕਰੈ ਏਕ ਵਾਰੰ ॥ करै एक वारं ॥ ਲਸੈ ਖੱਗ ਧਾਰੰ ॥ लसै खग्ग धारं ॥ ਉਠੈ ਅੰਗਿਆਰੰ ॥ उठै अंगिआरं ॥ ਲਖੈ ਬਯੋਮ ਚਾਰੰ ॥੪੩੦॥ लखै बयोम चारं ॥४३०॥ ਸੁ ਪੈਜੰ ਪਚਾਰੰ ॥ सु पैजं पचारं ॥ ਮੰਡੇ ਅਸਤ੍ਰ ਧਾਰੰ ॥ मंडे असत्र धारं ॥ ਕਰੇਂ ਮਾਰ ਮਾਰੰ ॥ करें मार मारं ॥ ਇਕੇ ਕੰਪ ਚਾਰੰ ॥੪੩੧॥ इके क्मप चारं ॥४३१॥ ਮਹਾਂ ਬੀਰ ਜੁੱਟੈਂ ॥ महां बीर जुट्टैं ॥ ਸਰੰ ਸੰਜ ਫੁੱਟੈਂ ॥ सरं संज फुट्टैं ॥ ਤੜੰਕਾਰ ਛੁੱਟੈਂ ॥ तड़ंकार छुट्टैं ॥ ਝੜੰਕਾਰ ਉੱਠੈਂ ॥੪੩੨॥ झड़ंकार उठ्ठैं ॥४३२॥ ਸਰੰਧਾਰ ਬੁੱਠੈਂ ॥ सरंधार बुठ्ठैं ॥ ਜੁਗੰ ਜੁੱਧ ਜੁੱਠੈਂ ॥ जुगं जुद्ध जुठ्ठैं ॥ ਰਣੰ ਰੋਸੁ ਰੁੱਠੈਂ ॥ रणं रोसु रुठ्ठैं ॥ ਇਕੰ ਏਕ ਕੁੱਠੈਂ ॥੪੩੩॥ इकं एक कुठ्ठैं ॥४३३॥ |
![]() |
![]() |
![]() |
![]() |
Dasam Granth |