ਦਸਮ ਗਰੰਥ । दसम ग्रंथ ।

Page 170

ਦੋਹਰਾ ॥

दोहरा ॥

ਸਬ ਦੇਵਨ ਕੋ ਅੰਸ ਲੈ; ਤਤੁ ਆਪਨ ਠਹਰਾਇ ॥

सब देवन को अंस लै; ततु आपन ठहराइ ॥

ਬਿਸਨੁ ਰੂਪ ਧਾਰ ਤਤ ਦਿਨ; ਗ੍ਰਿਹਿ ਅਦਿਤ ਕੈ ਆਇ ॥੩॥

बिसनु रूप धार तत दिन; ग्रिहि अदित कै आइ ॥३॥

ਚੌਪਈ ॥

चौपई ॥

ਆਨ ਹਰਤ ਪ੍ਰਿਥਵੀ ਕੋ ਭਾਰਾ ॥

आन हरत प्रिथवी को भारा ॥

ਬਹੁ ਬਿਧਿ ਅਸੁਰਨ ਕਰਤ ਸੰਘਾਰਾ ॥

बहु बिधि असुरन करत संघारा ॥

ਭੂਮਿ ਭਾਰ ਹਰਿ ਸੁਰ ਪੁਰਿ ਜਾਈ ॥

भूमि भार हरि सुर पुरि जाई ॥

ਕਾਲ ਪੁਰਖ ਮੋ ਰਹਤ ਸਮਾਈ ॥੪॥

काल पुरख मो रहत समाई ॥४॥

ਸਕਲ ਕਥਾ ਜਉ ਛੋਰਿ ਸੁਨਾਊ ॥

सकल कथा जउ छोरि सुनाऊ ॥

ਬਿਸਨ ਪ੍ਰਬੰਧ ਕਹਤ ਸ੍ਰਮ ਪਾਊ ॥

बिसन प्रबंध कहत स्रम पाऊ ॥

ਤਾ ਤੇ ਥੋਰੀਐ ਕਥਾ ਪ੍ਰਕਾਸੀ ॥

ता ते थोरीऐ कथा प्रकासी ॥

ਰੋਗ ਸੋਗ ਤੇ ਰਾਖੁ ਅਬਿਨਾਸੀ ॥੫॥

रोग सोग ते राखु अबिनासी ॥५॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਤੇਰ੍ਹਵਾ ਬਿਸਨੁ ਅਵਤਾਰ ਸਮਾਪਤਮ ਸਤੁ ਸੁਭਮ ਸਤ ॥੧੩॥

इति स्री बचित्र नाटक ग्रंथे तेर्हवा बिसनु अवतार समापतम सतु सुभम सत ॥१३॥


ਅਥ ਮਧੁ ਕੈਟਬ ਬਧਨ ਕਥਨੰ ॥

अथ मधु कैटब बधन कथनं ॥

ਸ੍ਰੀ ਭਗਉਤੀ ਜੀ ਸਹਾਇ ॥

स्री भगउती जी सहाइ ॥

ਦੋਹਰਾ ॥

दोहरा ॥

ਕਾਲ ਪੁਰਖ ਕੀ ਦੇਹਿ ਮੋ; ਕੋਟਿਕ ਬਿਸਨ ਮਹੇਸ ॥

काल पुरख की देहि मो; कोटिक बिसन महेस ॥

ਕੋਟਿ ਇੰਦ੍ਰ ਬ੍ਰਹਮਾ ਕਿਤੇ; ਰਵਿ ਸਸਿ ਕ੍ਰੋਰਿ ਜਲੇਸ ॥੧॥

कोटि इंद्र ब्रहमा किते; रवि ससि क्रोरि जलेस ॥१॥

ਚੌਪਈ ॥

चौपई ॥

ਸ੍ਰਮਿਤ ਬਿਸਨੁ ਤਹ ਰਹਤ ਸਮਾਈ ॥

स्रमित बिसनु तह रहत समाई ॥

ਸਿੰਧੁ ਬਿੰਧੁ ਜਹ ਗਨਿਯੋ ਨ ਜਾਈ ॥

सिंधु बिंधु जह गनियो न जाई ॥

ਸੇਸਨਾਗਿ ਸੇ ਕੋਟਿਕ ਤਹਾ ॥

सेसनागि से कोटिक तहा ॥

ਸੋਵਤ ਸੈਨ ਸਰਪ ਕੀ ਜਹਾ ॥੨॥

सोवत सैन सरप की जहा ॥२॥

ਸਹੰਸ੍ਰ ਸੀਸ ਤਬ ਧਰ ਤਨ ਜੰਗਾ ॥

सहंस्र सीस तब धर तन जंगा ॥

ਸਹੰਸ੍ਰ ਪਾਵ ਕਰ ਸਹੰਸ ਅਭੰਗਾ ॥

सहंस्र पाव कर सहंस अभंगा ॥

ਸਹੰਸਰਾਛ ਸੋਭਤ ਹੈ ਤਾ ਕੇ ॥

सहंसराछ सोभत है ता के ॥

ਲਛਮੀ ਪਾਵ ਪਲੋਸਤ ਵਾ ਕੇ ॥੩॥

लछमी पाव पलोसत वा के ॥३॥

ਦੋਹਰਾ ॥

दोहरा ॥

ਮਧੁ ਕੀਟਭ ਕੇ ਬਧ ਨਮਿਤ; ਜਾ ਦਿਨ ਜਗਤ ਮੁਰਾਰਿ ॥

मधु कीटभ के बध नमित; जा दिन जगत मुरारि ॥

ਸੁ ਕਬਿ ਸ੍ਯਾਮ ਤਾ ਕੋ; ਕਹੈ ਚੌਦਸਵੋ ਅਵਤਾਰ ॥੪॥

सु कबि स्याम ता को; कहै चौदसवो अवतार ॥४॥

ਚੌਪਈ ॥

चौपई ॥

ਸ੍ਰਵਣ ਮੈਲ ਤੇ ਅਸੁਰ ਪ੍ਰਕਾਸਤ ॥

स्रवण मैल ते असुर प्रकासत ॥

ਚੰਦ ਸੂਰ ਜਨੁ ਦੁਤੀਯ ਪ੍ਰਭਾਸਤ ॥

चंद सूर जनु दुतीय प्रभासत ॥

ਮਾਯਾ ਤਜਤ ਬਿਸਨੁ ਕਹੁ ਤਬ ਹੀ ॥

माया तजत बिसनु कहु तब ही ॥

ਕਰਤ ਉਪਾਧਿ ਅਸੁਰ ਮਿਲਿ ਜਬ ਹੀ ॥੫॥

करत उपाधि असुर मिलि जब ही ॥५॥

ਤਿਨ ਸੋ ਕਰਤ ਬਿਸਨੁ ਘਮਸਾਨਾ ॥

तिन सो करत बिसनु घमसाना ॥

ਬਰਖ ਹਜਾਰ ਪੰਚ ਪਰਮਾਨਾ ॥

बरख हजार पंच परमाना ॥

ਕਾਲ ਪੁਰਖ ਤਬ ਹੋਤ ਸਹਾਈ ॥

काल पुरख तब होत सहाई ॥

ਦੁਹੂੰਅਨਿ ਹਨਤ ਕ੍ਰੋਧ ਉਪਜਾਈ ॥੬॥

दुहूंअनि हनत क्रोध उपजाई ॥६॥

ਦੋਹਰਾ ॥

दोहरा ॥

ਧਾਰਤ ਹੈ ਐਸੋ ਬਿਸਨੁ; ਚੌਦਸਵੋ ਅਵਤਾਰ ॥

धारत है ऐसो बिसनु; चौदसवो अवतार ॥

ਸੰਤ ਸੰਬੂਹਨਿ ਸੁਖ ਨਮਿਤ; ਦਾਨਵ ਦੁਹੂੰ ਸੰਘਾਰ ॥੭॥

संत स्मबूहनि सुख नमित; दानव दुहूं संघार ॥७॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਧੁ ਕੈਟਭ ਬਧਹ ਚਤਰਦਸਵੋ ਅਵਤਾਰ ਬਿਸਨੁ ਸਮਾਤਮ ਸਤੁ ਸੁਭਮ ਸਤੁ ॥੧੪॥

इति स्री बचित्र नाटक ग्रंथे मधु कैटभ बधह चतरदसवो अवतार बिसनु समातम सतु सुभम सतु ॥१४॥


ਅਥ ਅਰਿਹੰਤ ਦੇਵ ਅਵਤਾਰ ਕਥਨੰ ॥

अथ अरिहंत देव अवतार कथनं ॥

ਸ੍ਰੀ ਭਗਉਤੀ ਜੀ ਸਹਾਇ ॥

स्री भगउती जी सहाइ ॥

ਚੌਪਈ ॥

चौपई ॥

ਜਬ ਜਬ ਦਾਨਵ ਕਰਤ ਪਾਸਾਰਾ ॥

जब जब दानव करत पासारा ॥

ਤਬ ਤਬ ਬਿਸਨੁ ਕਰਤ ਸੰਘਾਰਾ ॥

तब तब बिसनु करत संघारा ॥

ਸਕਲ ਅਸੁਰ ਇਕਠੇ ਤਹਾ ਭਏ ॥

सकल असुर इकठे तहा भए ॥

ਸੁਰ ਅਰਿ ਗੁਰੁ ਮੰਦਰਿ ਚਲਿ ਗਏ ॥੧॥

सुर अरि गुरु मंदरि चलि गए ॥१॥

ਸਬਹੂੰ ਮਿਲਿ ਅਸ ਕਰਿਯੋ ਬਿਚਾਰਾ ॥

सबहूं मिलि अस करियो बिचारा ॥

ਦਈਤਨ ਕਰਤ ਘਾਤ ਅਸੁਰਾਰਾ ॥

दईतन करत घात असुरारा ॥

ਤਾ ਤੇ ਐਸ ਕਰੌ ਕਿਛੁ ਘਾਤਾ ॥

ता ते ऐस करौ किछु घाता ॥

ਜਾ ਤੇ ਬਨੇ ਹਮਾਰੀ ਬਾਤਾ ॥੨॥

जा ते बने हमारी बाता ॥२॥

TOP OF PAGE

Dasam Granth