ਦਸਮ ਗਰੰਥ । दसम ग्रंथ । |
Page 122 ਕਲਸ ॥ कलस ॥ ਅਮਿਤ ਤੇਜ, ਜਗ ਜੋਤਿ ਪ੍ਰਕਾਸੀ ॥ अमित तेज, जग जोति प्रकासी ॥ ਆਦਿ ਅਛੇਦ, ਅਭੈ ਅਬਿਨਾਸੀ ॥ आदि अछेद, अभै अबिनासी ॥ ਪਰਮ ਤਤ, ਪਰਮਾਰਥ ਪ੍ਰਕਾਸੀ ॥ परम तत, परमारथ प्रकासी ॥ ਆਦਿ ਸਰੂਪ, ਅਖੰਡ ਉਦਾਸੀ ॥੫॥੨੫॥ आदि सरूप, अखंड उदासी ॥५॥२५॥ ਤ੍ਰਿਭੰਗੀ ਛੰਦ ॥ त्रिभंगी छंद ॥ ਅਖੰਡ ਉਦਾਸੀ, ਪਰਮ ਪ੍ਰਕਾਸੀ; ਆਦਿ ਅਨਾਸੀ ਬਿਸ੍ਵ ਕਰੰ ॥ अखंड उदासी, परम प्रकासी; आदि अनासी बिस्व करं ॥ ਜਗਤਾਵਲ ਕਰਤਾ, ਜਗਤ ਪ੍ਰਹਰਤਾ; ਸਭ ਜਗ ਭਰਤਾ ਸਿਧ ਭਰੰ ॥ जगतावल करता, जगत प्रहरता; सभ जग भरता सिध भरं ॥ ਅਛੈ ਅਬਿਨਾਸੀ, ਤੇਜ ਪ੍ਰਕਾਸੀ; ਰੂਪ ਸੁ ਰਾਸੀ ਸਰਬ ਛਿਤੰ ॥ अछै अबिनासी, तेज प्रकासी; रूप सु रासी सरब छितं ॥ ਆਨੰਦ ਸਰੂਪੀ, ਅਨਹਦ ਰੂਪੀ; ਅਲਖ ਬਿਭੂਤੀ ਅਮਿਤ ਗਤੰ ॥੬॥੨੬॥ आनंद सरूपी, अनहद रूपी; अलख बिभूती अमित गतं ॥६॥२६॥ ਕਲਸ ॥ कलस ॥ ਆਦਿ ਅਭੈ ਅਨਗਾਧਿ ਸਰੂਪੰ ॥ आदि अभै अनगाधि सरूपं ॥ ਰਾਗ ਰੰਗਿ ਜਿਹ ਰੇਖ ਨ ਰੂਪੰ ॥ राग रंगि जिह रेख न रूपं ॥ ਰੰਕ ਭਯੋ ਰਾਵਤ ਕਹੂੰ ਭੂਪੰ ॥ रंक भयो रावत कहूं भूपं ॥ ਕਹੂੰ ਸਮੁੰਦ੍ਰ ਸਰਤਾ ਕਹੂੰ ਕੂਪੰ ॥੭॥੨੭॥ कहूं समुंद्र सरता कहूं कूपं ॥७॥२७॥ ਤ੍ਰਿਭੰਗੀ ਛੰਦ ॥ त्रिभंगी छंद ॥ ਸਰਤਾ ਕਹੂੰ ਕੂਪੰ, ਸਮੁਦ ਸਰੂਪੰ; ਅਲਖ ਬਿਭੂਤੰ ਅਮਿਤ ਗਤੰ ॥ सरता कहूं कूपं, समुद सरूपं; अलख बिभूतं अमित गतं ॥ ਅਦ੍ਵੈ ਅਬਿਨਾਸੀ, ਪਰਮ ਪ੍ਰਕਾਸੀ; ਤੇਜ ਸੁਰਾਸੀ ਅਕ੍ਰਿਤ ਕ੍ਰਿਤੰ ॥ अद्वै अबिनासी, परम प्रकासी; तेज सुरासी अक्रित क्रितं ॥ ਜਿਹ ਰੂਪ ਨ ਰੇਖੰ, ਅਲਖ ਅਭੇਖੰ; ਅਮਿਤ ਅਦ੍ਵੈਖੰ ਸਰਬ ਮਈ ॥ जिह रूप न रेखं, अलख अभेखं; अमित अद्वैखं सरब मई ॥ ਸਭ ਕਿਲਵਿਖ ਹਰਣੰ, ਪਤਿਤ ਉਧਰਣੰ; ਅਸਰਣਿ ਸਰਣੰ ਏਕ ਦਈ ॥੮॥੨੮॥ सभ किलविख हरणं, पतित उधरणं; असरणि सरणं एक दई ॥८॥२८॥ ਕਲਸ ॥ कलस ॥ ਆਜਾਨੁ ਬਾਹੁ ਸਾਰੰਗ ਕਰ ਧਰਣੰ ॥ आजानु बाहु सारंग कर धरणं ॥ ਅਮਿਤ ਜੋਤਿ ਜਗ ਜੋਤ ਪ੍ਰਕਰਣੰ ॥ अमित जोति जग जोत प्रकरणं ॥ ਖੜਗ ਪਾਣ ਖਲ ਦਲ ਬਲ ਹਰਣੰ ॥ खड़ग पाण खल दल बल हरणं ॥ ਮਹਾਬਾਹੁ ਬਿਸ੍ਵੰਭਰ ਭਰਣੰ ॥੯॥੨੯॥ महाबाहु बिस्व्मभर भरणं ॥९॥२९॥ ਤ੍ਰਿਭੰਗੀ ਛੰਦ ॥ त्रिभंगी छंद ॥ ਖਲ ਦਲ ਬਲ ਹਰਣੰ, ਦੁਸਟ ਬਿਦਰਣੰ; ਅਸਰਣ ਸਰਣੰ ਅਮਿਤ ਗਤੰ ॥ खल दल बल हरणं, दुसट बिदरणं; असरण सरणं अमित गतं ॥ ਚੰਚਲ ਚਖ ਚਾਰਣ, ਮਛ ਬਿਡਾਰਣ; ਪਾਪ ਪ੍ਰਹਾਰਣ ਅਮਿਤ ਮਤੰ ॥ चंचल चख चारण, मछ बिडारण; पाप प्रहारण अमित मतं ॥ ਆਜਾਨ ਸੁ ਬਾਹੰ, ਸਾਹਨ ਸਾਹੰ; ਮਹਿਮਾ ਮਾਹੰ ਸਰਬ ਮਈ ॥ आजान सु बाहं, साहन साहं; महिमा माहं सरब मई ॥ ਜਲ ਥਲ ਬਨ ਰਹਿਤਾ, ਬਨ ਤ੍ਰਿਨਿ ਕਹਿਤਾ; ਖਲ ਦਲਿ ਦਹਿਤਾ ਸੁ ਨਰਿ ਸਹੀ ॥੧੦॥੩੦॥ जल थल बन रहिता, बन त्रिनि कहिता; खल दलि दहिता सु नरि सही ॥१०॥३०॥ ਕਲਸ ॥ कलस ॥ ਅਤਿ ਬਲਿਸਟ, ਦਲ ਦੁਸਟ ਨਿਕੰਦਨ ॥ अति बलिसट, दल दुसट निकंदन ॥ ਅਮਿਤ ਪ੍ਰਤਾਪ, ਸਗਲ ਜਗ ਬੰਦਨ ॥ अमित प्रताप, सगल जग बंदन ॥ ਸੋਹਤ, ਚਾਰੁ ਚਿਤ੍ਰ ਕਰ ਚੰਦਨ ॥ सोहत, चारु चित्र कर चंदन ॥ ਪਾਪ ਪ੍ਰਹਾਰਣ, ਦੁਸਟ ਦਲ ਦੰਡਨ ॥੧੧॥੩੧॥ पाप प्रहारण, दुसट दल दंडन ॥११॥३१॥ ਛਪੈ ਛੰਦ ॥ छपै छंद ॥ ਬੇਦ ਭੇਦ ਨਹੀ ਲਖੈ; ਬ੍ਰਹਮ ਬ੍ਰਹਮਾ ਨਹੀ ਬੁਝੈ ॥ बेद भेद नही लखै; ब्रहम ब्रहमा नही बुझै ॥ ਬਿਆਸ ਪਰਾਸੁਰ ਸੁਕ ਸਨਾਦਿ; ਸਿਵ ਅੰਤੁ ਨ ਸੁਝੈ ॥ बिआस परासुर सुक सनादि; सिव अंतु न सुझै ॥ ਸਨਤਿ ਕੁਆਰ ਸਨਕਾਦਿ ਸਰਬ; ਜਉ ਸਮਾ ਨ ਪਾਵਹਿ ॥ सनति कुआर सनकादि सरब; जउ समा न पावहि ॥ ਲਖ ਲਖਮੀ ਲਖ ਬਿਸਨ ਕਿਸਨ; ਕਈ ਨੇਤ ਬਤਾਵਹਿ ॥ लख लखमी लख बिसन किसन; कई नेत बतावहि ॥ ਅਸੰਭ ਰੂਪ ਅਨਭੈ ਪ੍ਰਭਾ; ਅਤਿ ਬਲਿਸਟ ਜਲਿ ਥਲਿ ਕਰਣ ॥ अस्मभ रूप अनभै प्रभा; अति बलिसट जलि थलि करण ॥ ਅਚੁਤ ਅਨੰਤ ਅਦ੍ਵੈ ਅਮਿਤ ! ਨਾਥ ਨਿਰੰਜਨ ! ਤਵ ਸਰਣ ॥੧॥੩੨॥ अचुत अनंत अद्वै अमित ! नाथ निरंजन ! तव सरण ॥१॥३२॥ ਅਚੁਤ ਅਭੈ ਅਭੇਦ ਅਮਿਤ; ਆਖੰਡ ਅਤੁਲ ਬਲ ॥ अचुत अभै अभेद अमित; आखंड अतुल बल ॥ ਅਟਲ ਅਨੰਤ ਅਨਾਦਿ ਅਖੈ; ਅਖੰਡ ਪ੍ਰਬਲ ਦਲ ॥ अटल अनंत अनादि अखै; अखंड प्रबल दल ॥ ਅਮਿਤ ਅਮਿਤ ਅਨਤੋਲ ਅਭੂ; ਅਨਭੇਦ ਅਭੰਜਨ ॥ अमित अमित अनतोल अभू; अनभेद अभंजन ॥ ਅਨਬਿਕਾਰ ਆਤਮ ਸਰੂਪ; ਸੁਰ ਨਰ ਮੁਨ ਰੰਜਨ ॥ अनबिकार आतम सरूप; सुर नर मुन रंजन ॥ |
Dasam Granth |