ਦਸਮ ਗਰੰਥ । दसम ग्रंथ । |
Page 70 ਚੰਡੀ ਚਰਿਤ੍ਰ (ਉਕਤਿ ਬਿਲਾਸ) ॥ चंडी चरित्र (उकति बिलास) ॥ ੴ ਵਾਹਿਗੁਰੂ ਜੀ ਕੀ ਫਤਹਿ ॥ ੴ वाहिगुरू जी की फतहि ॥ ਸ੍ਰੀ ਭਗਉਤੀ ਜੀ ਸਹਾਇ ॥ स्री भगउती जी सहाइ ॥ ਅਥ ਚੰਡੀ ਚਰਿਤ੍ਰ ਉਕਤਿ ਬਿਲਾਸ ਲਿਖ੍ਯਤੇ ॥ अथ चंडी चरित्र उकति बिलास लिख्यते ॥ ਪਾਤਿਸਾਹੀ ੧੦ ॥ पातिसाही १० ॥ ਸ੍ਵੈਯਾ ॥ स्वैया ॥ ਆਦਿ ਅਪਾਰ ਅਲੇਖ ਅਨੰਤ; ਅਕਾਲ ਅਭੇਖ ਅਲਖ ਅਨਾਸਾ ॥ आदि अपार अलेख अनंत; अकाल अभेख अलख अनासा ॥ ਕੈ ਸਿਵ ਸਕਤ ਦਏ ਸ੍ਰੁਤਿ ਚਾਰ; ਰਜੋ ਤਮ ਸਤ ਤਿਹੂੰ ਪੁਰ ਬਾਸਾ ॥ कै सिव सकत दए स्रुति चार; रजो तम सत तिहूं पुर बासा ॥ ਦਿਉਸ ਨਿਸਾ ਸਸਿ ਸੂਰ ਕੇ ਦੀਪਕ; ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ ॥ दिउस निसा ससि सूर के दीपक; स्रिसटि रची पंच तत प्रकासा ॥ ਬੈਰ ਬਢਾਇ ਲਰਾਇ ਸੁਰਾਸੁਰ; ਆਪਹਿ ਦੇਖਤ ਬੈਠ ਤਮਾਸਾ ॥੧॥ बैर बढाइ लराइ सुरासुर; आपहि देखत बैठ तमासा ॥१॥ ਦੋਹਰਾ ॥ दोहरा ॥ ਕ੍ਰਿਪਾ ਸਿੰਧੁ ! ਤੁਮਰੀ ਕ੍ਰਿਪਾ; ਜੋ ਕਛ ਮੋ ਪਰਿ ਹੋਏ ॥ क्रिपा सिंधु ! तुमरी क्रिपा; जो कछ मो परि होए ॥ ਰਚੋ ਚੰਡਿਕਾ ਕੀ ਕਥਾ; ਬਾਣੀ ਸੁਭ ਸਭ ਹੋਇ ॥੨॥ रचो चंडिका की कथा; बाणी सुभ सभ होइ ॥२॥ ਜੋਤਿ ਜਗਮਗੇ ਜਗਤ ਮੈ; ਚੰਡ ਚਮੁੰਡ ਪ੍ਰਚੰਡ ॥ जोति जगमगे जगत मै; चंड चमुंड प्रचंड ॥ ਭੁਜ ਦੰਡਨ ਦੰਡਨਿ ਅਸੁਰ; ਮੰਡਨ ਭੁਇ ਨਵ ਖੰਡ ॥੩॥ भुज दंडन दंडनि असुर; मंडन भुइ नव खंड ॥३॥ ਸ੍ਵੈਯਾ ॥ स्वैया ॥ ਤਾਰਨ ਲੋਕ ਉਧਾਰਨ ਭੂਮਹਿ; ਦੈਤ ਸੰਘਾਰਨ ਚੰਡਿ ਤੁਹੀ ਹੈ ॥ तारन लोक उधारन भूमहि; दैत संघारन चंडि तुही है ॥ ਕਾਰਨ ਈਸ ਕਲਾ ਕਮਲਾ ਹਰਿ; ਅਦ੍ਰਸੁਤਾ ਜਹ ਦੇਖੋ ਉਹੀ ਹੈ ॥ कारन ईस कला कमला हरि; अद्रसुता जह देखो उही है ॥ ਤਾਮਸਤਾ ਮਮਤਾ ਨਮਤਾ; ਕਵਿਤਾ ਕਵਿ ਕੇ ਮਨ ਮਧਿ ਗੁਹੀ ਹੈ ॥ तामसता ममता नमता; कविता कवि के मन मधि गुही है ॥ ਕੀਨੋ ਹੈ ਕੰਚਨ ਲੋਹ ਜਗਤ੍ਰ ਮੈ; ਪਾਰਸ ਮੂਰਤਿ ਜਾਹਿ ਛੁਹੀ ਹੈ ॥੪॥ कीनो है कंचन लोह जगत्र मै; पारस मूरति जाहि छुही है ॥४॥ ਦੋਹਰਾ ॥ दोहरा ॥ ਪ੍ਰਮੁਦ ਕਰਨ ਸਭ ਭੈ ਹਰਨ; ਨਾਮੁ ਚੰਡਿਕਾ ਜਾਸੁ ॥ प्रमुद करन सभ भै हरन; नामु चंडिका जासु ॥ ਰਚੋ ਚਰਿਤ੍ਰ ਬਚਿਤ੍ਰ ਤੁਅ; ਕਰੋ ਸਬੁਧਿ ਪ੍ਰਕਾਸ ॥੫॥ रचो चरित्र बचित्र तुअ; करो सबुधि प्रकास ॥५॥ ਪੁਨਹਾ ॥ पुनहा ॥ ਆਇਸ ਅਬ ਜੋ ਹੋਇ; ਗ੍ਰੰਥ ਤਉ ਮੈ ਰਚੌ ॥ आइस अब जो होइ; ग्रंथ तउ मै रचौ ॥ ਰਤਨ ਪ੍ਰਮੁਦ ਕਰ ਬਚਨ; ਚੀਨਿ ਤਾ ਮੈ ਗਚੌ ॥ रतन प्रमुद कर बचन; चीनि ता मै गचौ ॥ ਭਾਖਾ ਸੁਭ ਸਭ ਕਰਹੋ; ਧਰਿਹੋ ਕ੍ਰਿਤ ਮੈ ॥ भाखा सुभ सभ करहो; धरिहो क्रित मै ॥ ਅਦਭੁਤਿ ਕਥਾ ਅਪਾਰ; ਸਮਝ ਕਰਿ ਚਿਤ ਮੈ ॥੬॥ अदभुति कथा अपार; समझ करि चित मै ॥६॥ ਸ੍ਵੈਯਾ ॥ स्वैया ॥ ਤ੍ਰਾਸ ਕੁਟੰਬ ਕੇ ਹੁਇ ਕੈ ਉਦਾਸ; ਅਵਾਸ ਕੋ ਤਿਆਗਿ ਬਸਿਓ ਬਨਿ ਰਾਈ ॥ त्रास कुट्मब के हुइ कै उदास; अवास को तिआगि बसिओ बनि राई ॥ ਨਾਮ ਸੁਰਥ ਮੁਨੀਸਰ ਬੇਖ; ਸਮੇਤ ਸਮਾਦਿ ਸਮਾਧਿ ਲਗਾਈ ॥ नाम सुरथ मुनीसर बेख; समेत समादि समाधि लगाई ॥ ਚੰਡ ਅਖੰਡ ਖੰਡੇ ਕਰ ਕੋਪ; ਭਈ ਸੁਰ ਰਛਨ ਕੋ ਸਮੁਹਾਈ ॥ चंड अखंड खंडे कर कोप; भई सुर रछन को समुहाई ॥ ਬੂਝਹੁ ਜਾਇ ਤਿਨੈ, ਤੁਮ ਸਾਧ ! ਅਗਾਧਿ ਕਥਾ ਕਿਹ ਭਾਤਿ? ਸੁਨਾਈ ॥੭॥ बूझहु जाइ तिनै, तुम साध ! अगाधि कथा किह भाति? सुनाई ॥७॥ ਤੋਟਕ ਛੰਦ ॥ तोटक छंद ॥ ਮੁਨੀਸੁਰੋਵਾਚ ॥ मुनीसुरोवाच ॥ ਹਰਿ ਸੋਇ ਰਹੈ ਸਜਿ ਸੈਨ ਤਹਾ ॥ हरि सोइ रहै सजि सैन तहा ॥ ਜਲ ਜਾਲ ਕਰਾਲ ਬਿਸਾਲ ਜਹਾ ॥ जल जाल कराल बिसाल जहा ॥ ਭਯੋ ਨਾਭਿ ਸਰੋਜ ਤੇ ਬਿਸੁ ਕਰਤਾ ॥ भयो नाभि सरोज ते बिसु करता ॥ ਸ੍ਰੁਤ ਮੈਲ ਤੇ, ਦੈਤ ਰਚੇ ਜੁਗਤਾ ॥੮॥ स्रुत मैल ते, दैत रचे जुगता ॥८॥ ਮਧੁ ਕੈਟਭ ਨਾਮ ਧਰੇ ਤਿਨ ਕੇ ॥ मधु कैटभ नाम धरे तिन के ॥ ਅਤਿ ਦੀਰਘ ਦੇਹ ਭਏ ਜਿਨ ਕੇ ॥ अति दीरघ देह भए जिन के ॥ ਤਿਨ ਦੇਖਿ, ਲੁਕੇਸ ਡਰਿਓ ਹੀਅ ਮੈ ॥ तिन देखि, लुकेस डरिओ हीअ मै ॥ ਜਗ ਮਾਤ ਕੋ ਧਿਆਨੁ ਧਰਿਯੋ ਜੀਅ ਮੈ ॥੯॥ जग मात को धिआनु धरियो जीअ मै ॥९॥ ਦੋਹਰਾ ॥ दोहरा ॥ ਛੁਟੀ ਚੰਡਿ, ਜਾਗੈ ਬ੍ਰਹਮ; ਕਰਿਓ ਜੁਧ ਕੋ ਸਾਜੁ ॥ छुटी चंडि, जागै ब्रहम; करिओ जुध को साजु ॥ ਦੈਤ ਸਭੈ ਘਟਿ ਜਾਹਿ ਜਿਉ; ਬਢੈ ਦੇਵਤਨ ਰਾਜ ॥੧੦॥ दैत सभै घटि जाहि जिउ; बढै देवतन राज ॥१०॥ |
Dasam Granth |