ਦਸਮ ਗਰੰਥ । दसम ग्रंथ ।

Page 16

ਕਈ ਅਗਨਹੋਤ੍ਰ ਕਰੰਤ ॥

कई अगनहोत्र करंत ॥

ਕਈ ਉਰਧ ਤਾਪ ਦੁਰੰਤ ॥

कई उरध ताप दुरंत ॥

ਕਈ ਉਰਧ ਬਾਹੁ ਸੰਨਿਆਸ ॥

कई उरध बाहु संनिआस ॥

ਕਹੂੰ ਜੋਗ ਭੇਸ ਉਦਾਸ ॥੧੨॥੪੨॥

कहूं जोग भेस उदास ॥१२॥४२॥

ਕਹੂੰ ਨਿਵਲੀ ਕਰਮ ਕਰੰਤ ॥

कहूं निवली करम करंत ॥

ਕਹੂੰ ਪਉਨ ਅਹਾਰ ਦੁਰੰਤ ॥

कहूं पउन अहार दुरंत ॥

ਕਹੂੰ ਤੀਰਥ ਦਾਨ ਅਪਾਰ ॥

कहूं तीरथ दान अपार ॥

ਕਹੂੰ ਜਗ ਕਰਮ ਉਦਾਰ ॥੧੩॥੪੩॥

कहूं जग करम उदार ॥१३॥४३॥

ਕਹੂੰ ਅਗਨਹੋਤ੍ਰ ਅਨੂਪ ॥

कहूं अगनहोत्र अनूप ॥

ਕਹੂੰ ਨਿਆਇ ਰਾਜ ਬਿਭੂਤ ॥

कहूं निआइ राज बिभूत ॥

ਕਹੂੰ ਸਾਸਤ੍ਰ ਸਿੰਮ੍ਰਿਤ ਰੀਤਿ ॥

कहूं सासत्र सिम्रित रीति ॥

ਕਹੂੰ ਬੇਦ ਸਿਉ ਬਿਪ੍ਰੀਤਿ ॥੧੪॥੪੪॥

कहूं बेद सिउ बिप्रीति ॥१४॥४४॥

ਕਈ ਦੇਸਿ ਦੇਸਿ ਫਿਰੰਤ ॥

कई देसि देसि फिरंत ॥

ਕਈ ਏਕ ਠੌਰ ਇਸਥੰਤ ॥

कई एक ठौर इसथंत ॥

ਕਹੂੰ ਕਰਤ ਜਲ ਮਹਿ ਜਾਪ ॥

कहूं करत जल महि जाप ॥

ਕਹੂੰ ਸਹਤ ਤਨ ਪਰ ਤਾਪ ॥੧੫॥੪੫॥

कहूं सहत तन पर ताप ॥१५॥४५॥

ਕਹੂੰ ਬਾਸ ਬਨਹਿ ਕਰੰਤ ॥

कहूं बास बनहि करंत ॥

ਕਹੂੰ ਤਾਪ ਤਨਹਿ ਸਹੰਤ ॥

कहूं ताप तनहि सहंत ॥

ਕਹੂੰ ਗ੍ਰਿਹਸਤ ਧਰਮ ਅਪਾਰ ॥

कहूं ग्रिहसत धरम अपार ॥

ਕਹੂੰ ਰਾਜ ਨੀਤਿ ਉਦਾਰ ॥੧੬॥੪੬॥

कहूं राज नीति उदार ॥१६॥४६॥

ਕਹੂੰ ਰੋਗ ਰਹਤ ਅਭਰਮ ॥

कहूं रोग रहत अभरम ॥

ਕਹੂੰ ਕਰਮ ਕਰਤ ਅਕਰਮ ॥

कहूं करम करत अकरम ॥

ਕਹੂੰ ਸੇਖ ਬ੍ਰਹਮ ਸਰੂਪ ॥

कहूं सेख ब्रहम सरूप ॥

ਕਹੂੰ ਨੀਤਿ ਰਾਜ ਅਨੂਪ ॥੧੭॥੪੭॥

कहूं नीति राज अनूप ॥१७॥४७॥

ਕਹੂੰ ਰੋਗ ਸੋਗ ਬਿਹੀਨ ॥

कहूं रोग सोग बिहीन ॥

ਕਹੂੰ ਏਕ ਭਗਤਿ ਅਧੀਨ ॥

कहूं एक भगति अधीन ॥

ਕਹੂੰ ਰੰਕ ਰਾਜਕੁਮਾਰ ॥

कहूं रंक राजकुमार ॥

ਕਹੂੰ ਬੇਦ ਬਿਆਸ ਅਵਤਾਰ ॥੧੮॥੪੮॥

कहूं बेद बिआस अवतार ॥१८॥४८॥

ਕਈ ਬ੍ਰਹਮ ਬੇਦ ਰਟੰਤ ॥

कई ब्रहम बेद रटंत ॥

ਕਈ ਸੇਖ ਨਾਮ ਉਚਰੰਤ ॥

कई सेख नाम उचरंत ॥

ਬੈਰਾਗਿ ਕਹੂੰ ਸਨਿਆਸ ॥

बैरागि कहूं सनिआस ॥

ਕਹੂੰ ਫਿਰਤਿ ਰੂਪ ਉਦਾਸਿ ॥੧੯॥੪੯॥

कहूं फिरति रूप उदासि ॥१९॥४९॥

ਸਭ ਕਰਮ ਫੋਕਟ ਜਾਨ ॥

सभ करम फोकट जान ॥

ਸਭ ਧਰਮ ਨਿਹਫਲ ਮਾਨ ॥

सभ धरम निहफल मान ॥

ਬਿਨੁ ਏਕ ਨਾਮ ਅਧਾਰ ॥

बिनु एक नाम अधार ॥

ਸਭ ਕਰਮ ਭਰਮ ਬਿਚਾਰ ॥੨੦॥੫੦॥

सभ करम भरम बिचार ॥२०॥५०॥

ਤ੍ਵਪ੍ਰਸਾਦਿ ॥ ਲਘੁ ਨਰਾਜ ਛੰਦ ॥

त्वप्रसादि ॥ लघु नराज छंद ॥

ਜਲੇ ਹਰੀ ॥

जले हरी ॥

ਥਲੇ ਹਰੀ ॥

थले हरी ॥

ਉਰੇ ਹਰੀ ॥

उरे हरी ॥

ਬਨੇ ਹਰੀ ॥੧॥੫੧॥

बने हरी ॥१॥५१॥

ਗਿਰੇ ਹਰੀ ॥

गिरे हरी ॥

ਗੁਫੇ ਹਰੀ ॥

गुफे हरी ॥

ਛਿਤੇ ਹਰੀ ॥

छिते हरी ॥

ਨਭੇ ਹਰੀ ॥੨॥੫੨॥

नभे हरी ॥२॥५२॥

ਈਹਾ ਹਰੀ ॥

ईहा हरी ॥

ਊਹਾ ਹਰੀ ॥

ऊहा हरी ॥

ਜਿਮੀ ਹਰੀ ॥

जिमी हरी ॥

ਜਮਾ ਹਰੀ ॥੩॥੫੩॥

जमा हरी ॥३॥५३॥

ਅਲੇਖ ਹਰੀ ॥

अलेख हरी ॥

ਅਭੇਖ ਹਰੀ ॥

अभेख हरी ॥

ਅਦੋਖ ਹਰੀ ॥

अदोख हरी ॥

ਅਦ੍ਵੈਖ ਹਰੀ ॥੪॥੫੪॥

अद्वैख हरी ॥४॥५४॥

ਅਕਾਲ ਹਰੀ ॥

अकाल हरी ॥

ਅਪਾਲ ਹਰੀ ॥

अपाल हरी ॥

ਅਛੇਦ ਹਰੀ ॥

अछेद हरी ॥

ਅਭੇਦ ਹਰੀ ॥੫॥੫੫॥

अभेद हरी ॥५॥५५॥

ਅਜੰਤ੍ਰ ਹਰੀ ॥

अजंत्र हरी ॥

ਅਮੰਤ੍ਰ ਹਰੀ ॥

अमंत्र हरी ॥

ਸੁਤੇਜ ਹਰੀ ॥

सुतेज हरी ॥

ਅਤੰਤ੍ਰ ਹਰੀ ॥੬॥੫੬॥

अतंत्र हरी ॥६॥५६॥

ਅਜਾਤਿ ਹਰੀ ॥

अजाति हरी ॥

ਅਪਾਤਿ ਹਰੀ ॥

अपाति हरी ॥

ਅਮਿਤ ਹਰੀ ॥

अमित हरी ॥

ਅਮਾਤ ਹਰੀ ॥੭॥੫੭॥

अमात हरी ॥७॥५७॥

ਅਰੋਗ ਹਰੀ ॥

अरोग हरी ॥

ਅਸੋਗ ਹਰੀ ॥

असोग हरी ॥

ਅਭਰਮ ਹਰੀ ॥

अभरम हरी ॥

ਅਕਰਮ ਹਰੀ ॥੮॥੫੮॥

अकरम हरी ॥८॥५८॥

ਅਜੈ ਹਰੀ ॥

अजै हरी ॥

ਅਭੈ ਹਰੀ ॥

अभै हरी ॥

ਅਭੇਦ ਹਰੀ ॥

अभेद हरी ॥

ਅਛੇਦ ਹਰੀ ॥੯॥੫੯॥

अछेद हरी ॥९॥५९॥

ਅਖੰਡ ਹਰੀ ॥

अखंड हरी ॥

ਅਭੰਡ ਹਰੀ ॥

अभंड हरी ॥

ਅਡੰਡ ਹਰੀ ॥

अडंड हरी ॥

ਪ੍ਰਚੰਡ ਹਰੀ ॥੧੦॥੬੦॥

प्रचंड हरी ॥१०॥६०॥

ਅਤੇਵ ਹਰੀ ॥

अतेव हरी ॥

ਅਭੇਵ ਹਰੀ ॥

अभेव हरी ॥

ਅਜੇਵ ਹਰੀ ॥

अजेव हरी ॥

ਅਛੇਵ ਹਰੀ ॥੧੧॥੬੧॥

अछेव हरी ॥११॥६१॥

ਭਜੋ ਹਰੀ ॥

भजो हरी ॥

ਥਪੋ ਹਰੀ ॥

थपो हरी ॥

ਤਪੋ ਹਰੀ ॥

तपो हरी ॥

ਜਪੋ ਹਰੀ ॥੧੨॥੬੨॥

जपो हरी ॥१२॥६२॥

ਜਲਸ ਤੁਹੀ ॥

जलस तुही ॥

ਥਲਸ ਤੁਹੀ ॥

थलस तुही ॥

ਨਦਿਸ ਤੁਹੀ ॥

नदिस तुही ॥

ਨਦਸ ਤੁਹੀ ॥੧੩॥੬੩॥

नदस तुही ॥१३॥६३॥

ਬ੍ਰਿਛਸ ਤੁਹੀ ॥

ब्रिछस तुही ॥

ਪਤਸ ਤੁਹੀ ॥

पतस तुही ॥

ਛਿਤਸ ਤੁਹੀ ॥

छितस तुही ॥

ਉਰਧਸ ਤੁਹੀ ॥੧੪॥੬੪॥

उरधस तुही ॥१४॥६४॥

TOP OF PAGE

Dasam Granth