ਦਸਮ ਗਰੰਥ । दसम ग्रंथ । |
Page 8 ਨ੍ਰਿਸਾਕੰ ਸਰੀਕ ਹੈਂ ॥ न्रिसाकं सरीक हैं ॥ ਅਮਿਤੋ ਅਮੀਕ ਹੈਂ ॥ अमितो अमीक हैं ॥ ਸਦੈਵੰ ਪ੍ਰਭਾ ਹੈਂ ॥ सदैवं प्रभा हैं ॥ ਅਜੈ ਹੈਂ ਅਜਾ ਹੈਂ ॥੫॥੧੪੯॥ अजै हैं अजा हैं ॥५॥१४९॥ ਭਗਵਤੀ ਛੰਦ ॥ ਤ੍ਵਪ੍ਰਸਾਦਿ ॥ भगवती छंद ॥ त्वप्रसादि ॥ ਕਿ ਜਾਹਿਰ ਜਹੂਰ ਹੈਂ ॥ कि जाहिर जहूर हैं ॥ ਕਿ ਹਾਜਿਰ ਹਜੂਰ ਹੈਂ ॥ कि हाजिर हजूर हैं ॥ ਹਮੇਸੁਲ ਸਲਾਮ ਹੈਂ ॥ हमेसुल सलाम हैं ॥ ਸਮਸਤੁਲ ਕਲਾਮ ਹੈਂ ॥੧॥੧੫੦॥ समसतुल कलाम हैं ॥१॥१५०॥ ਕਿ ਸਾਹਿਬ ਦਿਮਾਗ ਹੈਂ ॥ कि साहिब दिमाग हैं ॥ ਕਿ ਹੁਸਨੁਲ ਚਰਾਗ ਹੈਂ ॥ कि हुसनुल चराग हैं ॥ ਕਿ ਕਾਮਲ ਕਰੀਮ ਹੈਂ ॥ कि कामल करीम हैं ॥ ਕਿ ਰਾਜਕ ਰਹੀਮ ਹੈਂ ॥੨॥੧੫੧॥ कि राजक रहीम हैं ॥२॥१५१॥ ਕਿ ਰੋਜੀ ਦਿਹਿੰਦ ਹੈਂ ॥ कि रोजी दिहिंद हैं ॥ ਕਿ ਰਾਜਕ ਰਹਿੰਦ ਹੈਂ ॥ कि राजक रहिंद हैं ॥ ਕਰੀਮੁਲ ਕਮਾਲ ਹੈਂ ॥ करीमुल कमाल हैं ॥ ਕਿ ਹੁਸਨੁਲ ਜਮਾਲ ਹੈਂ ॥੩॥੧੫੨॥ कि हुसनुल जमाल हैं ॥३॥१५२॥ ਗਨੀਮੁਲ ਖਿਰਾਜ ਹੈਂ ॥ गनीमुल खिराज हैं ॥ ਗਰੀਬੁਲ ਨਿਵਾਜ ਹੈਂ ॥ गरीबुल निवाज हैं ॥ ਹਰੀਫੁਲ ਸਿਕੰਨ ਹੈਂ ॥ हरीफुल सिकंन हैं ॥ ਹਿਰਾਸੁਲ ਫਿਕੰਨ ਹੈਂ ॥੪॥੧੫੩॥ हिरासुल फिकंन हैं ॥४॥१५३॥ ਕਲੰਕੰ ਪ੍ਰਣਾਸ ਹੈਂ ॥ कलंकं प्रणास हैं ॥ ਸਮਸਤੁਲ ਨਿਵਾਸ ਹੈਂ ॥ समसतुल निवास हैं ॥ ਅਗੰਜੁਲ ਗਨੀਮ ਹੈਂ ॥ अगंजुल गनीम हैं ॥ ਰਜਾਇਕ ਰਹੀਮ ਹੈ ॥੫॥੧੫੪॥ रजाइक रहीम है ॥५॥१५४॥ ਸਮਸਤੁਲ ਜੁਬਾਂ ਹੈਂ ॥ समसतुल जुबां हैं ॥ ਕਿ ਸਾਹਿਬ ਕਿਰਾ ਹੈਂ ॥ कि साहिब किरा हैं ॥ ਕਿ ਨਰਕੰ ਪ੍ਰਣਾਸ ਹੈਂ ॥ कि नरकं प्रणास हैं ॥ ਬਹਿਸਤੁਲ ਨਿਵਾਸ ਹੈਂ ॥੬॥੧੫੫॥ बहिसतुल निवास हैं ॥६॥१५५॥ ਕਿ ਸਰਬੁਲ ਗਵੰਨ ਹੈਂ ॥ कि सरबुल गवंन हैं ॥ ਹਮੇਸੁਲ ਰਵੰਨ ਹੈ ॥ हमेसुल रवंन है ॥ ਤਮਾਮੁਲ ਤਮੀਜ ਹੈਂ ॥ तमामुल तमीज हैं ॥ ਸਮਸਤੁਲ ਅਜੀਜ ਹੈਂ ॥੭॥੧੫੬॥ समसतुल अजीज हैं ॥७॥१५६॥ ਪਰੰ ਪਰਮ ਈਸ ਹੈਂ ॥ परं परम ईस हैं ॥ ਸਮਸਤੁਲ ਅਦੀਸ ਹੈਂ ॥ समसतुल अदीस हैं ॥ ਅਦੇਸੁਲ ਅਲੇਖ ਹੈਂ ॥ अदेसुल अलेख हैं ॥ ਹਮੇਸੁਲ ਅਭੇਖ ਹੈਂ ॥੮॥੧੫੭॥ हमेसुल अभेख हैं ॥८॥१५७॥ ਜਮੀਨੁਲ ਜਮਾਂ ਹੈਂ ॥ जमीनुल जमां हैं ॥ ਅਮੀਕੁਲ ਇਮਾਂ ਹੈਂ ॥ अमीकुल इमां हैं ॥ ਕਰੀਮੁਲ ਕਮਾਲ ਹੈਂ ॥ करीमुल कमाल हैं ॥ ਕਿ ਜੁਰਅਤ ਜਮਾਲ ਹੈਂ ॥੯॥੧੫੮॥ कि जुरअत जमाल हैं ॥९॥१५८॥ ਕਿ ਅਚਲੰ ਪ੍ਰਕਾਸ ਹੈਂ ॥ कि अचलं प्रकास हैं ॥ ਕਿ ਅਮਿਤੋ ਸੁਬਾਸ ਹੈਂ ॥ कि अमितो सुबास हैं ॥ ਕਿ ਅਜਬ ਸਰੂਪ ਹੈਂ ॥ कि अजब सरूप हैं ॥ ਕਿ ਅਮਿਤੋ ਬਿਭੂਤਿ ਹੈਂ ॥੧੦॥੧੫੯॥ कि अमितो बिभूति हैं ॥१०॥१५९॥ ਕਿ ਅਮਿਤੋ ਪਸਾ ਹੈਂ ॥ कि अमितो पसा हैं ॥ ਕਿ ਆਤਮ ਪ੍ਰਭਾ ਹੈਂ ॥ कि आतम प्रभा हैं ॥ ਕਿ ਅਚਲੰ ਅਨੰਗ ਹੈਂ ॥ कि अचलं अनंग हैं ॥ ਕਿ ਅਮਿਤੋ ਅਭੰਗ ਹੈਂ ॥੧੧॥੧੬੦॥ कि अमितो अभंग हैं ॥११॥१६०॥ ਮਧੁਭਾਰ ਛੰਦ ॥ ਤ੍ਵਪ੍ਰਸਾਦਿ ॥ मधुभार छंद ॥ त्वप्रसादि ॥ ਮੁਨਿ ਮਨਿ ਪ੍ਰਨਾਮ ॥ मुनि मनि प्रनाम ॥ ਗੁਨਿ ਗਨ ਮੁਦਾਮ ॥ गुनि गन मुदाम ॥ ਅਰਿ ਬਰ ਅਗੰਜ ॥ अरि बर अगंज ॥ ਹਰਿ ਨਰ ਪ੍ਰਭੰਜ ॥੧॥੧੬੧॥ हरि नर प्रभंज ॥१॥१६१॥ ਅਨ ਗਨ ਪ੍ਰਨਾਮ ॥ अन गन प्रनाम ॥ ਮੁਨਿ ਮਨਿ ਸਲਾਮ ॥ मुनि मनि सलाम ॥ ਹਰਿ ਨਰ ਅਖੰਡ ॥ हरि नर अखंड ॥ ਬਰ ਨਰ ਅਮੰਡ ॥੨॥੧੬੨॥ बर नर अमंड ॥२॥१६२॥ ਅਨਭਵ ਅਨਾਸ ॥ अनभव अनास ॥ ਮੁਨਿ ਮਨਿ ਪ੍ਰਕਾਸ ॥ मुनि मनि प्रकास ॥ ਗੁਨਿ ਗਨ ਪ੍ਰਨਾਮ ॥ गुनि गन प्रनाम ॥ ਜਲ ਥਲ ਮੁਦਾਮ ॥੩॥੧੬੩॥ जल थल मुदाम ॥३॥१६३॥ ਅਨਛਿਜ ਅੰਗ ॥ अनछिज अंग ॥ ਆਸਨ ਅਭੰਗ ॥ आसन अभंग ॥ ਉਪਮਾ ਅਪਾਰ ॥ उपमा अपार ॥ ਗਤਿ ਮਿਤਿ ਉਦਾਰ ॥੪॥੧੬੪॥ गति मिति उदार ॥४॥१६४॥ ਜਲ ਥਲ ਅਮੰਡ ॥ जल थल अमंड ॥ ਦਿਸ ਵਿਸ ਅਭੰਡ ॥ दिस विस अभंड ॥ ਜਲ ਥਲ ਮਹੰਤ ॥ जल थल महंत ॥ ਦਿਸ ਵਿਸ ਬਿਅੰਤ ॥੫॥੧੬੫॥ दिस विस बिअंत ॥५॥१६५॥ ਅਨਭਵ ਅਨਾਸ ॥ अनभव अनास ॥ ਧ੍ਰਿਤ ਧਰ ਧੁਰਾਸ ॥ ध्रित धर धुरास ॥ ਆਜਾਨ ਬਾਹੁ ॥ आजान बाहु ॥ ਏਕੈ ਸਦਾਹੁ ॥੬॥੧੬੬॥ एकै सदाहु ॥६॥१६६॥ ਓਅੰਕਾਰ ਆਦਿ ॥ ओअंकार आदि ॥ ਕਥਨੀ ਅਨਾਦਿ ॥ कथनी अनादि ॥ ਖਲ ਖੰਡ ਖਿਆਲ ॥ खल खंड खिआल ॥ ਗੁਰ ਬਰ ਅਕਾਲ ॥੭॥੧੬੭॥ गुर बर अकाल ॥७॥१६७॥ ਘਰਿ ਘਰਿ ਪ੍ਰਨਾਮ ॥ घरि घरि प्रनाम ॥ ਚਿਤ ਚਰਨ ਨਾਮ ॥ चित चरन नाम ॥ ਅਨਛਿਜ ਗਾਤ ॥ अनछिज गात ॥ ਆਜਿਜ ਨ ਬਾਤ ॥੮॥੧੬੮॥ आजिज न बात ॥८॥१६८॥ ਅਨਝੰਝ ਗਾਤ ॥ अनझंझ गात ॥ ਅਨਰੰਜ ਬਾਤ ॥ अनरंज बात ॥ ਅਨਟੁਟ ਭੰਡਾਰ ॥ अनटुट भंडार ॥ ਅਨਠਟ ਅਪਾਰ ॥੯॥੧੬੯॥ अनठट अपार ॥९॥१६९॥ |
Dasam Granth |