ਦਸਮ ਗਰੰਥ । दसम ग्रंथ ।

Page 5

ਕਾਲ ਹੀਨ, ਕਲਾ ਸੰਜੁਗਤਿ; ਅਕਾਲ ਪੁਰਖ ਅਦੇਸ ॥

काल हीन, कला संजुगति; अकाल पुरख अदेस ॥

ਧਰਮ ਧਾਮ ਸੁ ਭਰਮ ਰਹਤ; ਅਭੂਤ ਅਲਖ ਅਭੇਸ ॥

धरम धाम सु भरम रहत; अभूत अलख अभेस ॥

ਅੰਗ ਰਾਗ ਨ ਰੰਗ ਜਾ ਕਹਿ; ਜਾਤਿ ਪਾਤਿ ਨ ਨਾਮ ॥

अंग राग न रंग जा कहि; जाति पाति न नाम ॥

ਗਰਬ ਗੰਜਨ, ਦੁਸਟ ਭੰਜਨ; ਮੁਕਤ ਦਾਇਕ ਕਾਮ ॥੬॥੮੪॥

गरब गंजन, दुसट भंजन; मुकत दाइक काम ॥६॥८४॥

ਆਪ ਰੂਪ, ਅਮੀਕ, ਅਨਉਸਤਤਿ; ਏਕ ਪੁਰਖੁ ਅਵਧੂਤ ॥

आप रूप, अमीक, अनउसतति; एक पुरखु अवधूत ॥

ਗਰਬ ਗੰਜਨ, ਸਰਬ ਭੰਜਨ; ਆਦਿ ਰੂਪ ਅਸੂਤ ॥

गरब गंजन, सरब भंजन; आदि रूप असूत ॥

ਅੰਗ ਹੀਨ, ਅਭੰਗ, ਅਨਾਤਮ; ਏਕ ਪੁਰਖੁ ਅਪਾਰ ॥

अंग हीन, अभंग, अनातम; एक पुरखु अपार ॥

ਸਰਬ ਲਾਇਕ, ਸਰਬ ਘਾਇਕ; ਸਰਬ ਕੋ ਪ੍ਰਤਿਪਾਰ ॥੭॥੮੫॥

सरब लाइक, सरब घाइक; सरब को प्रतिपार ॥७॥८५॥

ਸਰਬ ਗੰਤਾ, ਸਰਬ ਹੰਤਾ; ਸਰਬ ਤੇ ਅਨਭੇਖ ॥

सरब गंता, सरब हंता; सरब ते अनभेख ॥

ਸਰਬ ਸਾਸਤ੍ਰ ਨ ਜਾਨਹੀ; ਜਿਹ ਰੂਪ ਰੰਗੁ ਅਰੁ ਰੇਖ ॥

सरब सासत्र न जानही; जिह रूप रंगु अरु रेख ॥

ਪਰਮ ਬੇਦ ਪੁਰਾਣ ਜਾਕਹਿ; ਨੇਤਿ ਭਾਖਤ ਨਿਤ ॥

परम बेद पुराण जाकहि; नेति भाखत नित ॥

ਕੋਟਿ ਸਿੰਮ੍ਰਿਤਿ, ਪੁਰਾਨ, ਸਾਸਤ੍ਰ; ਨ ਆਵਈ ਵਹੁ ਚਿਤਿ ॥੮॥੮੬॥

कोटि सिम्रिति, पुरान, सासत्र; न आवई वहु चिति ॥८॥८६॥

ਮਧੁਭਾਰ ਛੰਦ ॥ ਤ੍ਵਪ੍ਰਸਾਦਿ ॥

मधुभार छंद ॥ त्वप्रसादि ॥

ਗੁਨ ਗਨ ਉਦਾਰ ॥

गुन गन उदार ॥

ਮਹਿਮਾ ਅਪਾਰ ॥

महिमा अपार ॥

ਆਸਨ ਅਭੰਗ ॥

आसन अभंग ॥

ਉਪਮਾ ਅਨੰਗ ॥੧॥੮੭॥

उपमा अनंग ॥१॥८७॥

ਅਨਭਉ ਪ੍ਰਕਾਸ ॥

अनभउ प्रकास ॥

ਨਿਸ ਦਿਨ ਅਨਾਸ ॥

निस दिन अनास ॥

ਆਜਾਨੁ ਬਾਹੁ ॥

आजानु बाहु ॥

ਸਾਹਾਨੁ ਸਾਹੁ ॥੨॥੮੮॥

साहानु साहु ॥२॥८८॥

ਰਾਜਾਨ ਰਾਜ ॥

राजान राज ॥

ਭਾਨਾਨ ਭਾਨੁ ॥

भानान भानु ॥

ਦੇਵਾਨ ਦੇਵ ॥

देवान देव ॥

ਉਪਮਾ ਮਹਾਨ ॥੩॥੮੯॥

उपमा महान ॥३॥८९॥

ਇੰਦ੍ਰਾਨ ਇੰਦ੍ਰ ॥

इंद्रान इंद्र ॥

ਬਾਲਾਨ ਬਾਲ ॥

बालान बाल ॥

ਰੰਕਾਨ ਰੰਕ ॥

रंकान रंक ॥

ਕਾਲਾਨ ਕਾਲ ॥੪॥੯੦॥

कालान काल ॥४॥९०॥

ਅਨਭੂਤ ਅੰਗ ॥

अनभूत अंग ॥

ਆਭਾ ਅਭੰਗ ॥

आभा अभंग ॥

ਗਤਿ ਮਿਤਿ ਅਪਾਰ ॥

गति मिति अपार ॥

ਗੁਨ ਗਨ ਉਦਾਰ ॥੫॥੯੧॥

गुन गन उदार ॥५॥९१॥

ਮੁਨਿ ਗਨ ਪ੍ਰਨਾਮ ॥

मुनि गन प्रनाम ॥

ਨਿਰਭੈ ਨ੍ਰਿਕਾਮ ॥

निरभै न्रिकाम ॥

ਅਤਿ ਦੁਤਿ ਪ੍ਰਚੰਡ ॥

अति दुति प्रचंड ॥

ਮਿਤਿ ਗਤਿ ਅਖੰਡ ॥੬॥੯੨॥

मिति गति अखंड ॥६॥९२॥

ਆਲਿਸ੍ਯ ਕਰਮ ॥

आलिस्य करम ॥

ਆਦ੍ਰਿਸ੍ਯ ਧਰਮ ॥

आद्रिस्य धरम ॥

ਸਰਬਾ ਭਰਣਾਢ੍ਯ ॥

सरबा भरणाढ्य ॥

ਅਨਡੰਡ ਬਾਢ੍ਯ ॥੭॥੯੩॥

अनडंड बाढ्य ॥७॥९३॥

ਚਾਚਰੀ ਛੰਦ ॥ ਤ੍ਵਪ੍ਰਸਾਦਿ ॥

चाचरी छंद ॥ त्वप्रसादि ॥

ਗੁਬਿੰਦੇ ॥

गुबिंदे ॥

ਮੁਕੰਦੇ ॥

मुकंदे ॥

ਉਦਾਰੇ ॥

उदारे ॥

ਅਪਾਰੇ ॥੧॥੯੪॥

अपारे ॥१॥९४॥

ਹਰੀਅੰ ॥

हरीअं ॥

ਕਰੀਅੰ ॥

करीअं ॥

ਨ੍ਰਿਨਾਮੇ ॥

न्रिनामे ॥

ਅਕਾਮੇ ॥੨॥੯੫॥

अकामे ॥२॥९५॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਚਤ੍ਰ ਚਕ੍ਰ ਕਰਤਾ ॥

चत्र चक्र करता ॥

ਚਤ੍ਰ ਚਕ੍ਰ ਹਰਤਾ ॥

चत्र चक्र हरता ॥

ਚਤ੍ਰ ਚਕ੍ਰ ਦਾਨੇ ॥

चत्र चक्र दाने ॥

ਚਤ੍ਰ ਚਕ੍ਰ ਜਾਨੇ ॥੧॥੯੬॥

चत्र चक्र जाने ॥१॥९६॥

ਚਤ੍ਰ ਚਕ੍ਰ ਵਰਤੀ ॥

चत्र चक्र वरती ॥

ਚਤ੍ਰ ਚਕ੍ਰ ਭਰਤੀ ॥

चत्र चक्र भरती ॥

ਚਤ੍ਰ ਚਕ੍ਰ ਪਾਲੇ ॥

चत्र चक्र पाले ॥

ਚਤ੍ਰ ਚਕ੍ਰ ਕਾਲੇ ॥੨॥੯੭॥

चत्र चक्र काले ॥२॥९७॥

ਚਤ੍ਰ ਚਕ੍ਰ ਪਾਸੇ ॥

चत्र चक्र पासे ॥

ਚਤ੍ਰ ਚਕ੍ਰ ਵਾਸੇ ॥

चत्र चक्र वासे ॥

ਚਤ੍ਰ ਚਕ੍ਰ ਮਾਨ੍ਯੈ ॥

चत्र चक्र मान्यै ॥

ਚਤ੍ਰ ਚਕ੍ਰ ਦਾਨ੍ਯੈ ॥੩॥੯੮॥

चत्र चक्र दान्यै ॥३॥९८॥

ਚਾਚਰੀ ਛੰਦ ॥

चाचरी छंद ॥

ਨ ਸਤ੍ਰੈ ॥

न सत्रै ॥

ਨ ਮਿਤ੍ਰੈ ॥

न मित्रै ॥

ਨ ਭਰਮੰ ॥

न भरमं ॥

ਨ ਭਿਤ੍ਰੈ ॥੧॥੯੯॥

न भित्रै ॥१॥९९॥

ਨ ਕਰਮੰ ॥

न करमं ॥

ਨ ਕਾਏ ॥

न काए ॥

ਅਜਨਮੰ ॥

अजनमं ॥

ਅਜਾਏ ॥੨॥੧੦੦॥

अजाए ॥२॥१००॥

ਨ ਚਿਤ੍ਰੈ ॥

न चित्रै ॥

ਨ ਮਿਤ੍ਰੈ ॥

न मित्रै ॥

ਪਰੇ ਹੈ ॥

परे है ॥

ਪਵਿਤ੍ਰੈ ॥੩॥੧੦੧॥

पवित्रै ॥३॥१०१॥

ਪ੍ਰਿਥੀਸੈ ॥

प्रिथीसै ॥

ਅਦੀਸੈ ॥

अदीसै ॥

ਅਦ੍ਰਿਸੈ ॥

अद्रिसै ॥

ਅਕ੍ਰਿਸੈ ॥੪॥੧੦੨॥

अक्रिसै ॥४॥१०२॥

ਭਗਵਤੀ ਛੰਦ ॥ ਤ੍ਵਪ੍ਰਸਾਦਿ ਕਥਤੇ ॥

भगवती छंद ॥ त्वप्रसादि कथते ॥

ਕਿ ਆਛਿਜ ਦੇਸੈ ॥

कि आछिज देसै ॥

ਕਿ ਆਭਿਜ ਭੇਸੈ ॥

कि आभिज भेसै ॥

ਕਿ ਆਗੰਜ ਕਰਮੈ ॥

कि आगंज करमै ॥

ਕਿ ਆਭੰਜ ਭਰਮੈ ॥੧॥੧੦੩॥

कि आभंज भरमै ॥१॥१०३॥

TOP OF PAGE

Dasam Granth