ਦਸਮ ਗਰੰਥ । दसम ग्रंथ ।

Page 1361

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਕਹਾ ਲੌ ਬਖਾਨੌ? ਮਹਾ ਲੋਹ ਮਚਿਯੋ ॥

कहा लौ बखानौ? महा लोह मचियो ॥

ਦੁਹੂੰ ਓਰ ਤੇ, ਬੀਰ ਏਕੈ ਨ ਬਚਿਯੋ ॥

दुहूं ओर ते, बीर एकै न बचियो ॥

ਤਬੈ ਆਨਿ ਜੂਟੇ, ਦੋਊ ਛਤ੍ਰਧਾਰੀ ॥

तबै आनि जूटे, दोऊ छत्रधारी ॥

ਪਰਾ ਲੋਹ ਗਾੜੋ, ਕੰਪੀ ਭੂਮਿ ਸਾਰੀ ॥੨੪॥

परा लोह गाड़ो, क्मपी भूमि सारी ॥२४॥

ਜੁਟੇ ਰਾਵ ਦੋਊ, ਉਠੀ ਧੂਰਿ ਐਸੀ ॥

जुटे राव दोऊ, उठी धूरि ऐसी ॥

ਪ੍ਰਲੈ ਕਾਲ ਕੀ, ਅਗਨਿ ਕੀ ਧੂਮ੍ਰ ਜੈਸੀ ॥

प्रलै काल की, अगनि की धूम्र जैसी ॥

ਨ ਹਾਥੈ ਪਸਾਰਾ, ਤਹਾ ਦ੍ਰਿਸਟਿ ਆਵੈ ॥

न हाथै पसारा, तहा द्रिसटि आवै ॥

ਕਛੂ ਭੂਮਿ ਆਕਾਸ, ਹੇਰੋ ਨ ਜਾਵੈ ॥੨੫॥

कछू भूमि आकास, हेरो न जावै ॥२५॥

ਅੜਿਲ ॥

अड़िल ॥

ਤੀਸ ਸਹਸ ਛੂਹਨਿ ਦਲ; ਜਬ ਜੂਝਤ ਭਯੋ ॥

तीस सहस छूहनि दल; जब जूझत भयो ॥

ਦੁਹੂੰ ਨ੍ਰਿਪਨ ਕੇ ਕੋਪ; ਅਧਿਕ ਤਬ ਹੀ ਭਯੋ ॥

दुहूं न्रिपन के कोप; अधिक तब ही भयो ॥

ਪੀਸਿ ਪੀਸਿ ਰਦਨਛਦ; ਬਿਸਿਖ ਪ੍ਰਹਾਰਹੀ ॥

पीसि पीसि रदनछद; बिसिख प्रहारही ॥

ਹੋ ਜੋ ਜੀਯ ਭੀਤਰ ਕੋਪ; ਸੁ ਪ੍ਰਗਟ ਦਿਖਾਰਹੀ ॥੨੬॥

हो जो जीय भीतर कोप; सु प्रगट दिखारही ॥२६॥

ਚੌਪਈ ॥

चौपई ॥

ਬੀਸ ਬਰਸ ਨਿਸੁ ਦਿਨ ਰਨ ਕਰਾ ॥

बीस बरस निसु दिन रन करा ॥

ਦੁਹੂੰ ਨ੍ਰਿਪਨ ਤੇ ਏਕ ਨ ਟਰਾ ॥

दुहूं न्रिपन ते एक न टरा ॥

ਅੰਤ ਕਾਲ ਤਿਨ ਦੁਹੂੰ ਖਪਾਯੋ ॥

अंत काल तिन दुहूं खपायो ॥

ਉਹਿ ਕੌ ਇਹ, ਇਹ ਕੌ ਉਹਿ ਘਾਯੋ ॥੨੭॥

उहि कौ इह, इह कौ उहि घायो ॥२७॥

ਭੁਜੰਗ ਛੰਦ ॥

भुजंग छंद ॥

ਜਬੈ ਛੂਹਨੀ ਤੀਸ ਸਾਹਸ੍ਰ ਮਾਰੇ ॥

जबै छूहनी तीस साहस्र मारे ॥

ਦੋਊ ਰਾਵਈ ਰਾਵ ਜੂਝੇ ਕਰਾਰੇ ॥

दोऊ रावई राव जूझे करारे ॥

ਮਚਿਯੋ ਲੋਹ ਗਾਢੌ ਉਠੀ ਅਗਨਿ ਜ੍ਵਾਲਾ ॥

मचियो लोह गाढौ उठी अगनि ज्वाला ॥

ਭਈ ਤੇਜ ਤੌਨੇ ਹੁਤੇ ਏਕ ਬਾਲਾ ॥੨੮॥

भई तेज तौने हुते एक बाला ॥२८॥

ਤਿਸੀ ਕੋਪ ਕੀ ਅਗਨਿ ਤੇ ਬਾਲ ਹ੍ਵੈ ਕੈ ॥

तिसी कोप की अगनि ते बाल ह्वै कै ॥

ਹਸੀ ਹਾਥ ਮੈ ਸਸਤ੍ਰ ਔ ਅਸਤ੍ਰ ਲੈ ਕੈ ॥

हसी हाथ मै ससत्र औ असत्र लै कै ॥

ਮਹਾ ਰੂਪ ਆਨੂਪ ਤਾ ਕੋ ਬਿਰਾਜੈ ॥

महा रूप आनूप ता को बिराजै ॥

ਲਖੇ ਤੇਜ ਤਾ ਕੋ ਸਸੀ ਸੂਰ ਲਾਜੈ ॥੨੯॥

लखे तेज ता को ससी सूर लाजै ॥२९॥

ਚੌਪਈ ॥

चौपई ॥

ਚਾਰਹੁ ਦਿਸਾ ਫਿਰੀ ਜਬ ਬਾਲਾ ॥

चारहु दिसा फिरी जब बाला ॥

ਜਾਨੋ ਨਾਗ ਰੂਪ ਕੀ ਮਾਲਾ ॥

जानो नाग रूप की माला ॥

ਐਸ ਨ ਕਤਹੂੰ ਪੁਰਖ ਨਿਹਾਰਾ ॥

ऐस न कतहूं पुरख निहारा ॥

ਨਾਥ ਕਰੈ ਜਿਹ ਆਪੁ ਸੁਧਾਰਾ ॥੩੦॥

नाथ करै जिह आपु सुधारा ॥३०॥

ਫਿਰ ਜਿਯ ਮੈ ਇਹ ਭਾਂਤਿ ਬਿਚਾਰੀ ॥

फिर जिय मै इह भांति बिचारी ॥

ਬਰੌ ਜਗਤ ਕੇ ਪਤਿਹਿ ਸੁਧਾਰੀ ॥

बरौ जगत के पतिहि सुधारी ॥

ਤਾ ਤੇ ਕਰੌ ਦੀਨ ਹ੍ਵੈ ਸੇਵਾ ॥

ता ते करौ दीन ह्वै सेवा ॥

ਹੋਇ ਪ੍ਰਸੰਨ ਕਾਲਿਕਾ ਦੇਵਾ ॥੩੧॥

होइ प्रसंन कालिका देवा ॥३१॥

ਅਧਿਕ ਸੁਚਿਤ ਹ੍ਵੈ ਕੀਏ ਸੁਮੰਤ੍ਰਾ ॥

अधिक सुचित ह्वै कीए सुमंत्रा ॥

ਭਾਂਤਿ ਭਾਂਤਿ ਤਨ ਲਿਖਿ ਲਿਖਿ ਜੰਤ੍ਰਾ ॥

भांति भांति तन लिखि लिखि जंत्रा ॥

ਕ੍ਰਿਪਾ ਕਰੀ ਜਗ ਮਾਤ ਭਵਾਨੀ ॥

क्रिपा करी जग मात भवानी ॥

ਇਹ ਬਿਧ ਬਤਿਯਾ ਤਾਹਿ ਬਖਾਨੀ ॥੩੨॥

इह बिध बतिया ताहि बखानी ॥३२॥

ਕਰਿ ਜਿਨਿ ਸੋਕ ਹ੍ਰਿਦੈ ਤੈ ਪੁਤ੍ਰੀ! ॥

करि जिनि सोक ह्रिदै तै पुत्री! ॥

ਨਿਰੰਕਾਰ ਬਰਿ ਹੈ ਤੁਹਿ ਅਤ੍ਰੀ ॥

निरंकार बरि है तुहि अत्री ॥

ਤਾ ਕਾ ਧ੍ਯਾਨ ਆਜੁ ਨਿਸਿ ਧਰਿਯਹੁ ॥

ता का ध्यान आजु निसि धरियहु ॥

ਕਹਿਹੈ ਜੁ ਕਛੁ ਸੋਈ ਤੁਮ ਕਰਿਯਹੁ ॥੩੩॥

कहिहै जु कछु सोई तुम करियहु ॥३३॥

ਜਬ ਅਸ ਬਰ ਤਿਹ ਦਿਯੋ ਭਵਾਨੀ ॥

जब अस बर तिह दियो भवानी ॥

ਪ੍ਰਫੁਲਿਤ ਭਈ ਜਗਤ ਕੀ ਰਾਨੀ ॥

प्रफुलित भई जगत की रानी ॥

ਅਤਿ ਪਵਿਤ੍ਰ ਨਿਸਿ ਹ੍ਵੈ ਛਿਤ ਸੋਈ ॥

अति पवित्र निसि ह्वै छित सोई ॥

ਜਿਹ ਠਾਂ ਔਰ ਨ ਦੂਸਰ ਕੋਈ ॥੩੪॥

जिह ठां और न दूसर कोई ॥३४॥

ਅਰਧ ਰਾਤ੍ਰਿ ਬੀਤਤ ਭੀ ਜਬ ਹੀ ॥

अरध रात्रि बीतत भी जब ही ॥

ਆਗ੍ਯਾ ਭਈ ਨਾਥ ਕੀ ਤਬ ਹੀ ॥

आग्या भई नाथ की तब ही ॥

ਸ੍ਵਾਸ ਬੀਰਜ ਦਾਨਵ ਜਬ ਮਰਿ ਹੈ ॥

स्वास बीरज दानव जब मरि है ॥

ਤਿਹ ਪਾਛੇ ਸੁੰਦਰਿ! ਮੁਹਿ ਬੁਰਿ ਹੈ ॥੩੫॥

तिह पाछे सुंदरि! मुहि बुरि है ॥३५॥

ਇਹ ਬਿਧਿ ਤਿਹ ਆਗ੍ਯਾ ਜਬ ਭਈ ॥

इह बिधि तिह आग्या जब भई ॥

ਦਿਨਮਨਿ ਚੜਿਯੋ ਰੈਨਿ ਮਿਟਿ ਗਈ ॥

दिनमनि चड़ियो रैनि मिटि गई ॥

ਸਾਜੇ ਸਸਤ੍ਰ ਚੰਚਲਾ ਤਬ ਹੀ ॥

साजे ससत्र चंचला तब ही ॥

ਰਨ ਕੌ ਚਲੀ ਸਾਥ ਲੈ ਸਬ ਹੀ ॥੩੬॥

रन कौ चली साथ लै सब ही ॥३६॥

TOP OF PAGE

Dasam Granth