ਦਸਮ ਗਰੰਥ । दसम ग्रंथ ।

Page 1013

ਸੁਨਤ ਚਤੁਰਿ ਕੋ ਬਚਨ; ਚਤੁਰ ਰੀਝਿਯੋ ਸੰਨ੍ਯਾਸੀ ॥

सुनत चतुरि को बचन; चतुर रीझियो संन्यासी ॥

ਹਾਵ ਭਾਵ ਕਰਿ ਬਹੁਤ ਬਿਹਸਿ; ਇਕ ਗਾਥ ਪ੍ਰਕਾਸੀ ॥

हाव भाव करि बहुत बिहसि; इक गाथ प्रकासी ॥

ਸੁਨੁ ਸੁੰਦਰਿ! ਤਵ ਰੂਪ; ਅਧਿਕ ਬਿਧਿ ਆਪੁ ਬਨਾਯੋ ॥

सुनु सुंदरि! तव रूप; अधिक बिधि आपु बनायो ॥

ਹੋ ਤਾ ਤੇ ਹਮਰੋ ਚਿਤ; ਤੁਮੈ ਲਖਿ ਅਧਿਕ ਲੁਭਾਯੋ ॥੧੦॥

हो ता ते हमरो चित; तुमै लखि अधिक लुभायो ॥१०॥

ਦੋਹਰਾ ॥

दोहरा ॥

ਭ੍ਰਮਰ ਕਲਾ ਏ ਬਚਨ ਕਹਿ; ਤਾ ਕੇ ਸਤਹਿ ਟਰਾਇ ॥

भ्रमर कला ए बचन कहि; ता के सतहि टराइ ॥

ਬਹੁਰਿ ਭੋਗਿ ਤਾ ਸੋ ਕਰਿਯੋ; ਅਧਿਕ ਹ੍ਰਿਦੈ ਸੁਖ ਪਾਇ ॥੧੧॥

बहुरि भोगि ता सो करियो; अधिक ह्रिदै सुख पाइ ॥११॥

ਭਾਂਤਿ ਭਾਂਤਿ ਚੁੰਬਨ ਕਰੇ; ਆਸਨ ਕਰੇ ਅਨੇਕ ॥

भांति भांति चु्मबन करे; आसन करे अनेक ॥

ਰਤਿ ਮਾਨੀ ਰੁਚਿ ਮਾਨਿ ਕੈ; ਸੋਕਿ ਨ ਰਹਿਯੋ ਏਕ ॥੧੨॥

रति मानी रुचि मानि कै; सोकि न रहियो एक ॥१२॥

ਰਥ ਬਚਿਤ੍ਰ ਰਾਜਾ ਤਹਾ; ਤੁਰਤ ਪਹੂੰਚ੍ਯੋ ਆਇ ॥

रथ बचित्र राजा तहा; तुरत पहूंच्यो आइ ॥

ਭੇਦ ਸੁਨਤ ਰਾਨੀ ਡਰੀ; ਚਿਤ ਮੈ ਅਧਿਕ ਲਜਾਇ ॥੧੩॥

भेद सुनत रानी डरी; चित मै अधिक लजाइ ॥१३॥

ਚੌਪਈ ॥

चौपई ॥

ਦੇਗ ਬਿਖੈ ਤਾ ਕੋ ਬੈਠਾਰਿਯੋ ॥

देग बिखै ता को बैठारियो ॥

ਸਭ ਹੀ ਮੂੰਦਿ ਰੌਜਨਹਿ ਡਾਰਿਯੋ ॥

सभ ही मूंदि रौजनहि डारियो ॥

ਪੈਠਨ ਪਵਨ ਨ ਤਾ ਮੈ ਪਾਵੈ ॥

पैठन पवन न ता मै पावै ॥

ਬੂੰਦ ਬਾਰਿ ਤਿਹ ਬੀਚ ਨ ਜਾਵੈ ॥੧੪॥

बूंद बारि तिह बीच न जावै ॥१४॥

ਜਿਵਰਨ ਸੋ ਤਿਹ ਦ੍ਰਿੜ ਗਹਿ ਲਯੋ ॥

जिवरन सो तिह द्रिड़ गहि लयो ॥

ਬਹੁਰੋ ਰਾਖਿ ਨਦੀ ਮੈ ਦਯੋ ॥

बहुरो राखि नदी मै दयो ॥

ਬਾਧਿ ਤੂੰਬਰੀ ਤਾ ਪਰ ਲੀਨੀ ॥

बाधि तू्मबरी ता पर लीनी ॥

ਜਾ ਤੇ ਜਾਇ ਦੇਗ ਸੋ ਚੀਨੀ ॥੧੫॥

जा ते जाइ देग सो चीनी ॥१५॥

ਤਬ ਲੌ ਰਾਵ ਤਹਾ ਗਯੋ ਆਈ ॥

तब लौ राव तहा गयो आई ॥

ਉਠਿ ਰਾਨੀ ਅਤਿ ਕਰੀ ਬਡਾਈ ॥

उठि रानी अति करी बडाई ॥

ਜੌ ਤੁਮ ਭੂਪ! ਅਚੂਕ ਕਹਾਵੋ ॥

जौ तुम भूप! अचूक कहावो ॥

ਯਾ ਤੁਮਰੀ ਕਹ ਬਿਸਿਖ ਲਗਾਵੋ ॥੧੬॥

या तुमरी कह बिसिख लगावो ॥१६॥

ਤਬ ਰਾਜਾ ਤਿਹ ਤੀਰ ਲਗਾਯੋ ॥

तब राजा तिह तीर लगायो ॥

ਭਦਰ ਭਵਾਨੀ ਅਤਿ ਡਰ ਪਾਯੋ ॥

भदर भवानी अति डर पायो ॥

ਮੋ ਕਹ ਆਜੁ ਰਾਵ ਯਹ ਲੈਹਿ ਹੈ ॥

मो कह आजु राव यह लैहि है ॥

ਜਾਨੋ ਕਹਾ ਕੋਪ ਕਰਿ ਕਹਿਹੈ? ॥੧੭॥

जानो कहा कोप करि कहिहै? ॥१७॥

ਦੋਹਰਾ ॥

दोहरा ॥

ਤਬ ਰਾਜਾ ਹਰਖਤ ਭਯੋ; ਤੁਮਰੀ ਤੀਰ ਲਗਾਇ ॥

तब राजा हरखत भयो; तुमरी तीर लगाइ ॥

ਧੰਨ੍ਯ ਧੰਨ੍ਯ ਰਾਨੀ ਕਹਿਯੋ; ਮੁਖ ਤੇ ਮੋਦ ਬਢਾਇ ॥੧੮॥

धंन्य धंन्य रानी कहियो; मुख ते मोद बढाइ ॥१८॥

ਤਬ ਰਾਜਾ ਗ੍ਰਿਹ ਕੋ ਗਯੋ; ਸਕਿਯੋ ਭੇਦ ਨਹਿ ਚੀਨ ॥

तब राजा ग्रिह को गयो; सकियो भेद नहि चीन ॥

ਇਹ ਛਲੈ ਸੋ ਛੈਲੀ ਛਲ੍ਯੋ; ਰਾਨੀ ਅਧਿਕ ਪ੍ਰਬੀਨ ॥੧੯॥

इह छलै सो छैली छल्यो; रानी अधिक प्रबीन ॥१९॥

ਪ੍ਰਥਮ ਭੋਗ ਤਾ ਸੋ ਕਰਿਯੋ; ਬਹੁਰਿ ਦੇਗ ਮੈ ਡਾਰਿ ॥

प्रथम भोग ता सो करियो; बहुरि देग मै डारि ॥

ਪੁਨਿ ਬਚਿਤ੍ਰ ਰਥ ਕੋ ਛਰਿਯੋ; ਐਸੋ ਚਰਿਤ ਸੁ ਧਾਰਿ ॥੨੦॥

पुनि बचित्र रथ को छरियो; ऐसो चरित सु धारि ॥२०॥

ਚੌਪਈ ॥

चौपई ॥

ਪ੍ਰਥਮ ਤੀਰ ਤੁਮਰਹਿ ਲਗਵਾਯੋ ॥

प्रथम तीर तुमरहि लगवायो ॥

ਬਹੁਰਿ ਭਵਾਨੀ ਭਦ੍ਰ ਡਰਾਇਯੋ ॥

बहुरि भवानी भद्र डराइयो ॥

ਬਹੁਰਿ ਦੇਗ ਤੇ ਕਾਢਿ ਮੰਗਾਯੋ ॥

बहुरि देग ते काढि मंगायो ॥

ਪੁਨਿ ਤ੍ਰਿਯ ਤਾ ਸੌ ਕੇਲ ਕਮਾਯੋ ॥੨੧॥

पुनि त्रिय ता सौ केल कमायो ॥२१॥

ਦੋਹਰਾ ॥

दोहरा ॥

ਇਹ ਛਲ ਸੌ ਛਲਿ ਰਾਵ ਕੋ; ਤਾ ਸੋ ਕੇਲ ਕਮਾਇ ॥

इह छल सौ छलि राव को; ता सो केल कमाइ ॥

ਬਹੁਰਿ ਭਵਾਨੀ ਭਦ੍ਰ ਕੌ; ਦੀਨੋ ਧਾਮ ਪਠਾਇ ॥੨੨॥

बहुरि भवानी भद्र कौ; दीनो धाम पठाइ ॥२२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੬॥੨੭੧੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ छतीसवो चरित्र समापतम सतु सुभम सतु ॥१३६॥२७१६॥अफजूं॥


ਦੋਹਰਾ ॥

दोहरा ॥

ਮਛਲੀ ਬੰਦਰ ਕੋ ਰਹੇ; ਦ੍ਰੁਪਦ ਦੇਵ ਬਡਭਾਗ ॥

मछली बंदर को रहे; द्रुपद देव बडभाग ॥

ਸੂਰਬੀਰ ਜਾ ਕੇ ਸਦਾ; ਰਹੈ ਚਰਨ ਸੋ ਲਾਗ ॥੧॥

सूरबीर जा के सदा; रहै चरन सो लाग ॥१॥

ਚੌਪਈ ॥

चौपई ॥

ਤਿਨਿਕ ਜਗ੍ਯ ਕੋ ਬ੍ਯੋਤ ਬਨਾਯੋ ॥

तिनिक जग्य को ब्योत बनायो ॥

ਸਭ ਬਿਪ੍ਰਨ ਕੌ ਧਾਮ ਬੁਲਾਯੋ ॥

सभ बिप्रन कौ धाम बुलायो ॥

ਖਾਨ ਪਾਨ ਤਿਨ ਕੋ ਬਹੁ ਦੀਨੋ ॥

खान पान तिन को बहु दीनो ॥

ਤਿਨ ਕੇ ਮੋਹਿ ਚਿਤ ਕੋ ਲੀਨੋ ॥੨॥

तिन के मोहि चित को लीनो ॥२॥

TOP OF PAGE

Dasam Granth