ਦਸਮ ਗਰੰਥ । दसम ग्रंथ ।

Page 968

ਦੋਹਰਾ ॥

दोहरा ॥

ਪ੍ਰੀਤ ਦੁਹਾਨ ਕੀ ਅਤਿ ਬਢੀ; ਤ੍ਰੀਯ ਪਿਯਾ ਕੇ ਮਾਹਿ ॥

प्रीत दुहान की अति बढी; त्रीय पिया के माहि ॥

ਪਟ ਛੂਟ੍ਯੋ, ਨਿਰਪਟ ਭਏ; ਰਹਿਯੋ ਕਪਟ ਕਛੁ ਨਾਹਿ ॥੧੭॥

पट छूट्यो, निरपट भए; रहियो कपट कछु नाहि ॥१७॥

ਭਾਂਤਿ ਭਾਂਤਿ ਆਸਨ ਕਰੈ; ਤਰੁਨ ਤਰੁਨਿ ਲਪਟਾਇ ॥

भांति भांति आसन करै; तरुन तरुनि लपटाइ ॥

ਮੋਦ ਦੁਹਨ ਕੋ ਅਤਿ ਬਢ੍ਯੋ; ਗਨਨਾ ਗਨੀ ਨ ਜਾਇ ॥੧੮॥

मोद दुहन को अति बढ्यो; गनना गनी न जाइ ॥१८॥

ਚੌਪਈ ॥

चौपई ॥

ਚਿਮਟਿ ਚਿਮਟਿ ਨ੍ਰਿਪ ਕੇਲ ਕਮਾਵੈ ॥

चिमटि चिमटि न्रिप केल कमावै ॥

ਲਪਟਿ ਲਪਟਿ ਤਰੁਨੀ ਸੁਖੁ ਪਾਵੈ ॥

लपटि लपटि तरुनी सुखु पावै ॥

ਬਹਸਿ ਬਹਸਿ ਆਲਿੰਗਨ ਕਰਹੀ ॥

बहसि बहसि आलिंगन करही ॥

ਭਾਂਤਿ ਭਾਂਤਿ ਸੌ ਬਚਨ ਉਚਰੀ ॥੧੯॥

भांति भांति सौ बचन उचरी ॥१९॥

ਦੋਹਰਾ ॥

दोहरा ॥

ਭਾਂਤਿ ਭਾਂਤਿ ਆਸਨ ਕਰੈ; ਭਾਂਤਿ ਭਾਂਤਿ ਸੁਖ ਪਾਇ ॥

भांति भांति आसन करै; भांति भांति सुख पाइ ॥

ਲਪਟਿ ਲਪਟਿ ਸੁੰਦਰ ਰਮੈ; ਚਿਮਟਿ ਚਿਮਟਿ ਤ੍ਰਿਯ ਜਾਇ ॥੨੦॥

लपटि लपटि सुंदर रमै; चिमटि चिमटि त्रिय जाइ ॥२०॥

ਚੌਪਈ ॥

चौपई ॥

ਭਾਂਤਿ ਭਾਂਤਿ ਕੇ ਅਮਲ ਮੰਗਾਏ ॥

भांति भांति के अमल मंगाए ॥

ਬਿਬਿਧ ਬਿਧਨ ਪਕਵਾਨ ਪਕਾਏ ॥

बिबिध बिधन पकवान पकाए ॥

ਦਾਰੂ ਪੋਸਤ ਔਰ ਧਤੂਰੋ ॥

दारू पोसत और धतूरो ॥

ਪਾਨ ਡਰਾਇ ਕਸੁੰਭੜੋ ਰੂਰੋ ॥੨੧॥

पान डराइ कसु्मभड़ो रूरो ॥२१॥

ਦੋਹਰਾ ॥

दोहरा ॥

ਅਮਿਤ ਆਫੂਆ ਕੀ ਬਰੀ; ਖਾਇ ਚੜਾਈ ਭੰਗ ॥

अमित आफूआ की बरी; खाइ चड़ाई भंग ॥

ਚਤੁਰ ਪਹਰ ਭੋਗਿਯੋ ਤ੍ਰਿਯਹਿ; ਤਉ ਨ ਮੁਚਿਯੋ ਅਨੰਗ ॥੨੨॥

चतुर पहर भोगियो त्रियहि; तउ न मुचियो अनंग ॥२२॥

ਤਰੁਨ ਤਰੁਨ, ਤਰੁਨੀ ਤਰੁਨਿ; ਤਰੁਨ ਚੰਦ੍ਰ ਕੀ ਜੌਨ ॥

तरुन तरुन, तरुनी तरुनि; तरुन चंद्र की जौन ॥

ਕੇਲ ਕਰੈ ਬਿਹਸੈ ਦੋਊ; ਹਾਰਿ ਹਟੈ, ਸੋ ਕੌਨ? ॥੨੩॥

केल करै बिहसै दोऊ; हारि हटै, सो कौन? ॥२३॥

ਚਤੁਰ ਪੁਰਖ ਚਤੁਰਾ ਚਤੁਰ; ਤਰੁਨ ਤਰੁਨਿ ਕੌ ਪਾਇ ॥

चतुर पुरख चतुरा चतुर; तरुन तरुनि कौ पाइ ॥

ਬਿਹਸ ਬਿਹਸ ਲਾਵੈ ਗਰੇ; ਛਿਨਕਿ ਨ ਛੋਰਿਯੋ ਜਾਇ ॥੨੪॥

बिहस बिहस लावै गरे; छिनकि न छोरियो जाइ ॥२४॥

ਚੌਪਈ ॥

चौपई ॥

ਜੋ ਚਤੁਰਾ ਚਤੁਰਾ ਕੌ ਪਾਵੈ ॥

जो चतुरा चतुरा कौ पावै ॥

ਕਬਹੂੰ ਨ ਛਿਨ ਚਿਤ ਤੇ ਬਿਸਰਾਵੈ ॥

कबहूं न छिन चित ते बिसरावै ॥

ਜੜ ਕੁਰੂਪ ਕੌ ਚਿਤਹਿ ਨ ਧਰੈ ॥

जड़ कुरूप कौ चितहि न धरै ॥

ਮਨ ਕ੍ਰਮ ਬਚ ਤਾਹੀ ਤੌ ਬਰੈ ॥੨੫॥

मन क्रम बच ताही तौ बरै ॥२५॥

ਦੋਹਰਾ ॥

दोहरा ॥

ਚੰਦਨ ਕੀ ਚੌਕੀ ਭਲੀ; ਕਾਸਟ ਦ੍ਰੁਮ ਕਿਹ ਕਾਜ ॥

चंदन की चौकी भली; कासट द्रुम किह काज ॥

ਚਤੁਰਾ ਕੋ ਨੀਕੋ ਚਿਤ੍ਯੋ; ਕਹਾ ਮੂੜ ਕੋ ਰਾਜ? ॥੨੬॥

चतुरा को नीको चित्यो; कहा मूड़ को राज? ॥२६॥

ਸੋਰਠਾ ॥

सोरठा ॥

ਤਰੁਨਿ ਪਤਰਿਯਾ ਨੀਕ; ਚਪਲ ਚੀਤਿ ਭੀਤਰ ਚੁਭਿਯੋ ॥

तरुनि पतरिया नीक; चपल चीति भीतर चुभियो ॥

ਅਧਿਕ ਪਿਯਰਵਾ ਮੀਤ; ਕਬਹੂੰ ਨ ਬਿਸਰਤ ਹ੍ਰਿਦੈ ਤੇ ॥੨੭॥

अधिक पियरवा मीत; कबहूं न बिसरत ह्रिदै ते ॥२७॥

ਸਵੈਯਾ ॥

सवैया ॥

ਰੀਝ ਰਹੀ ਅਬਲਾ ਅਤਿ ਹੀ; ਪਿਯ ਰੂਪ ਅਨੂਪ ਲਖੇ ਮਨ ਮਾਹੀ ॥

रीझ रही अबला अति ही; पिय रूप अनूप लखे मन माही ॥

ਸੋਚ ਬਿਚਾਰ ਤਜ੍ਯੋ ਸਭ ਸੁੰਦਰਿ; ਨੈਨ ਸੋ ਨੈਨ ਮਿਲੇ ਮੁਸਕਾਹੀ ॥

सोच बिचार तज्यो सभ सुंदरि; नैन सो नैन मिले मुसकाही ॥

ਲਾਲ ਕੇ ਲਾਲਚੀ ਲੋਚਨ ਲੋਲ; ਅਮੋਲਨ ਕੀ ਨਿਰਖੇ ਪਰਛਾਹੀ ॥

लाल के लालची लोचन लोल; अमोलन की निरखे परछाही ॥

ਮਤ ਭਈ ਮਨ ਮਾਨੋ ਪਿਯੋ ਮਦ; ਮੋਹਿ ਰਹੀ ਮੁਖ ਭਾਖਤ ਨਾਹੀ ॥੨੮॥

मत भई मन मानो पियो मद; मोहि रही मुख भाखत नाही ॥२८॥

ਸੋਭਤ ਸੁਧ ਸੁਧਾਰੇ ਸੇ ਸੁੰਦਰ; ਜੋਬਨ ਜੋਤਿ ਜਗੇ ਜਰਬੀਲੇ ॥

सोभत सुध सुधारे से सुंदर; जोबन जोति जगे जरबीले ॥

ਖੰਜਨ ਸੇ ਮਨੋਰੰਜਨ ਰਾਜਤ; ਭਾਰੀ ਪ੍ਰਤਾਪ ਭਰੇ ਗਰਬੀਲੇ ॥

खंजन से मनोरंजन राजत; भारी प्रताप भरे गरबीले ॥

ਬਾਨਨ ਸੇ ਮ੍ਰਿਗ ਬਾਰਨ ਸੇ; ਤਰਵਾਰਨ ਸੇ ਚਮਕੇ ਚਟਕੀਲੇ ॥

बानन से म्रिग बारन से; तरवारन से चमके चटकीले ॥

ਰੀਝਿ ਰਹੀ ਸਖਿ ਹੌਹੂੰ! ਲਖੇ ਛਬਿ; ਲਾਲ ਕੇ ਨੈਨ ਬਿਸਾਲ ਰਸੀਲੇ ॥੨੯॥

रीझि रही सखि हौहूं! लखे छबि; लाल के नैन बिसाल रसीले ॥२९॥

TOP OF PAGE

Dasam Granth