ਦਸਮ ਗਰੰਥ । दसम ग्रंथ ।

Page 967

ਨਿਤਿਪ੍ਰਤਿ ਅਧਿਕ ਮ੍ਰਿਗਨ ਕੌ ਮਾਰੈ ॥

नितिप्रति अधिक म्रिगन कौ मारै ॥

ਸਦਾ ਸੁ ਬਨ ਕੇ ਬੀਚ ਬਿਹਾਰੈ ॥

सदा सु बन के बीच बिहारै ॥

ਦੁਹੂ ਹਾਥ ਸੌ ਤੀਰ ਚਲਾਵੈ ॥

दुहू हाथ सौ तीर चलावै ॥

ਤਾ ਤੇ ਕਹਾ ਜਾਨ ਪਸੁ ਪਾਵੈ? ॥੪॥

ता ते कहा जान पसु पावै? ॥४॥

ਏਕ ਦਿਵਸ ਨ੍ਰਿਪ ਅਖਿਟ ਸਿਧਾਯੋ ॥

एक दिवस न्रिप अखिट सिधायो ॥

ਕਾਰੋ ਹਰਿਨ ਹੇਰਿ ਲਲਚਾਯੋ ॥

कारो हरिन हेरि ललचायो ॥

ਸੀਂਗਨ ਤੇ ਜੀਯਤ ਗਹਿ ਲੈਹੌ ॥

सींगन ते जीयत गहि लैहौ ॥

ਯਾ ਕੌ ਘਾਇ ਨ ਲਾਗਨ ਦੈਹੌ ॥੫॥

या कौ घाइ न लागन दैहौ ॥५॥

ਹੇਰਿ ਹਰਿਨ ਕਹ ਤੁਰੈ ਧਵਾਯੋ ॥

हेरि हरिन कह तुरै धवायो ॥

ਪਾਛੋ ਚਲਿਯੋ ਤਵਨ ਕੋ ਆਯੋ ॥

पाछो चलियो तवन को आयो ॥

ਜਬ ਪਰਦੇਸ ਗਯੋ ਚਲਿ ਸੋਈ ॥

जब परदेस गयो चलि सोई ॥

ਚਾਕਰ ਤਹਾ ਨ ਪਹੂੰਚ੍ਯੋ ਕੋਈ ॥੬॥

चाकर तहा न पहूंच्यो कोई ॥६॥

ਰਾਜ ਪ੍ਰਭਾ ਇਕ ਰਾਜ ਦੁਲਾਰੀ ॥

राज प्रभा इक राज दुलारी ॥

ਰਾਜਾ ਕੋ ਪ੍ਰਾਨਨ ਤੇ ਪ੍ਯਾਰੀ ॥

राजा को प्रानन ते प्यारी ॥

ਧੌਲਰ ਊਚ ਤਵਨ ਕੌ ਰਾਜੈ ॥

धौलर ऊच तवन कौ राजै ॥

ਮਨੋ ਚੰਦ੍ਰਮਾ ਕੋਲ ਬਿਰਾਜੈ ॥੭॥

मनो चंद्रमा कोल बिराजै ॥७॥

ਤਪਤੀ ਨਦੀ ਤੀਰ ਤਿਹ ਬਹੈ ॥

तपती नदी तीर तिह बहै ॥

ਸੂਰਜ ਸੁਤਾ ਤਾਹਿ ਜਗ ਕਹੈ ॥

सूरज सुता ताहि जग कहै ॥

ਪੰਛੀ ਤਹਾ ਚੁਗਤ ਅਤਿ ਸੋਹੈ ॥

पंछी तहा चुगत अति सोहै ॥

ਹੇਰਨਿਹਾਰਨ ਕੋ ਮਨੁ ਮੋਹੈ ॥੮॥

हेरनिहारन को मनु मोहै ॥८॥

ਸੁੰਦਰ ਤਾਹਿ ਝਰੋਖੇ ਜਹਾ ॥

सुंदर ताहि झरोखे जहा ॥

ਕਾਢ੍ਯੋ ਆਨਿ ਰਾਇ ਮ੍ਰਿਗ ਤਹਾ ॥

काढ्यो आनि राइ म्रिग तहा ॥

ਤੁਰੈ ਧਵਾਇ ਸ੍ਰਮਿਤ ਤਿਹ ਕੀਨੋ ॥

तुरै धवाइ स्रमित तिह कीनो ॥

ਸ੍ਰਿੰਗਨ ਤੇ ਸ੍ਰਿੰਗੀ ਗਹਿ ਲੀਨੋ ॥੯॥

स्रिंगन ते स्रिंगी गहि लीनो ॥९॥

ਯਹ ਕੌਤਕ ਨ੍ਰਿਪ ਸੁਤਾ ਨਿਹਾਰਿਯੋ ॥

यह कौतक न्रिप सुता निहारियो ॥

ਯਹੈ ਆਪਨੇ ਹ੍ਰਿਦੈ ਬਿਚਾਰਿਯੋ ॥

यहै आपने ह्रिदै बिचारियो ॥

ਮੈ ਅਬ ਹੀ ਇਹ ਨ੍ਰਿਪ ਕੌ ਬਰੌ ॥

मै अब ही इह न्रिप कौ बरौ ॥

ਨਾਤਰ ਮਾਰਿ ਕਟਾਰੀ ਮਰੌ ॥੧੦॥

नातर मारि कटारी मरौ ॥१०॥

ਐਸੀ ਪ੍ਰੀਤਿ ਰਾਇ ਸੌ ਜੋਰੀ ॥

ऐसी प्रीति राइ सौ जोरी ॥

ਕਾਹੂ ਪਾਸ ਜਾਤ ਨਹਿ ਤੋਰੀ ॥

काहू पास जात नहि तोरी ॥

ਨੈਨ ਸੈਨ ਦੈ ਤਾਹਿ ਬਲਾਯੋ ॥

नैन सैन दै ताहि बलायो ॥

ਮੈਨ ਭੋਗ ਤਹਿ ਸਾਥ ਕਮਾਯੋ ॥੧੧॥

मैन भोग तहि साथ कमायो ॥११॥

ਐਸੀ ਫਬਤ ਦੁਹੂੰਨ ਕੀ ਜੋਰੀ ॥

ऐसी फबत दुहूंन की जोरी ॥

ਜਨੁਕ ਕ੍ਰਿਸਨ ਬ੍ਰਿਖਭਾਨ ਕਿਸੋਰੀ ॥

जनुक क्रिसन ब्रिखभान किसोरी ॥

ਦੁਹੂੰ ਹਾਥ ਤਿਹ ਕੁਚਨ ਮਰੋਰੈ ॥

दुहूं हाथ तिह कुचन मरोरै ॥

ਜਨੁ ਖੋਯੋ ਨਿਧਨੀ ਧਨੁ ਟੋਰੈ ॥੧੨॥

जनु खोयो निधनी धनु टोरै ॥१२॥

ਬਾਰ ਬਾਰ ਤਿਹ ਗਰੇ ਲਗਾਵੈ ॥

बार बार तिह गरे लगावै ॥

ਜਨੁ ਕੰਦ੍ਰਪ ਕੋ ਦ੍ਰਪੁ ਮਿਟਾਵੈ ॥

जनु कंद्रप को द्रपु मिटावै ॥

ਭੋਗਤ ਤਾਹਿ ਜੰਘ ਲੈ ਕਾਧੇ ॥

भोगत ताहि जंघ लै काधे ॥

ਜਨੁ ਦ੍ਵੈ ਮੈਨ ਤਰਕਸਨ ਬਾਂਧੇ ॥੧੩॥

जनु द्वै मैन तरकसन बांधे ॥१३॥

ਭਾਂਤਿ ਭਾਂਤਿ ਸੌ ਚੁੰਬਨ ਕੀਨੇ ॥

भांति भांति सौ चु्मबन कीने ॥

ਭਾਂਤਿ ਭਾਂਤਿ ਆਸਨ ਤ੍ਰਿਯ ਦੀਨੇ ॥

भांति भांति आसन त्रिय दीने ॥

ਗਹਿ ਗਹਿ ਤਾ ਸੋ ਗਰੇ ਲਗਾਈ ॥

गहि गहि ता सो गरे लगाई ॥

ਮਾਨਹੁ ਰੰਕ ਨਵੌ ਨਿਧਿ ਪਾਈ ॥੧੪॥

मानहु रंक नवौ निधि पाई ॥१४॥

ਸਵੈਯਾ ॥

सवैया ॥

ਮੀਤ ਅਲਿੰਗਨ ਆਸਨ ਚੁੰਬਨ; ਕੀਨੇ ਅਨੇਕ ਤੇ ਕੌਨ ਗਨੈ? ॥

मीत अलिंगन आसन चु्मबन; कीने अनेक ते कौन गनै? ॥

ਮੁਸਕਾਤ ਲਜਾਤ ਕਛੂ ਲਲਤਾ; ਸੁ ਬਿਲਾਸ ਲਸੈ ਪਿਯ ਸਾਥ ਤਨੈ ॥

मुसकात लजात कछू ललता; सु बिलास लसै पिय साथ तनै ॥

ਝਮਕੈ ਜਰ ਜੇਬ ਜਰਾਇਨ ਕੀ; ਦਮਕੈ ਮਨੋ ਦਾਮਨਿ ਬੀਚ ਘਨੈ ॥

झमकै जर जेब जराइन की; दमकै मनो दामनि बीच घनै ॥

ਲਖਿ ਨੈਕੁ ਪ੍ਰਭਾ ਸਜਨੀ ਸਭ ਹੀ; ਇਹ ਭਾਂਤਿ ਰਹੀਅਤਿ ਰੀਸਿ ਮਨੈ ॥੧੫॥

लखि नैकु प्रभा सजनी सभ ही; इह भांति रहीअति रीसि मनै ॥१५॥

ਕੰਚਨ ਸੇ ਤਨ ਹੈ ਰਮਨੀਯ; ਦ੍ਰਿਗੰਚਲ ਚੰਚਲ ਹੈ ਅਨਿਯਾਰੇ ॥

कंचन से तन है रमनीय; द्रिगंचल चंचल है अनियारे ॥

ਖੰਜਨ ਸੇ ਮਨ ਰੰਜਨ ਰਾਜਤ; ਕੰਜਨ ਸੇ ਅਤਿ ਹੀ ਕਜਰਾਰੇ ॥

खंजन से मन रंजन राजत; कंजन से अति ही कजरारे ॥

ਰੀਝਤ ਦੇਵ ਅਦੇਵ ਲਖੇ ਛਬਿ; ਮੈਨ ਮਨੋ ਦੋਊ ਸਾਂਚਨ ਢਾਰੇ ॥

रीझत देव अदेव लखे छबि; मैन मनो दोऊ सांचन ढारे ॥

ਜੋਬਨ ਜੇਬ ਜਗੇ ਅਤਿ ਹੀ; ਸੁਭ ਬਾਲ ਬਨੇ ਦ੍ਰਿਗ ਲਾਲ ਤਿਹਾਰੇ ॥੧੬॥

जोबन जेब जगे अति ही; सुभ बाल बने द्रिग लाल तिहारे ॥१६॥

TOP OF PAGE

Dasam Granth