ਦਸਮ ਗਰੰਥ । दसम ग्रंथ ।

Page 731

ਅੰਗਦ ਪਿਤੁ ਕਹਿ ਪ੍ਰਿਥਮ ਪਦ; ਅੰਤ ਸਬਦ ਅਰਿ ਦੇਹੁ ॥

अंगद पितु कहि प्रिथम पद; अंत सबद अरि देहु ॥

ਸਕਲ ਨਾਮ ਸ੍ਰੀ ਬਾਨ ਕੇ; ਚੀਨ ਚਤੁਰ! ਚਿਤਿ ਲੇਹੁ ॥੨੪੩॥

सकल नाम स्री बान के; चीन चतुर! चिति लेहु ॥२४३॥

ਹਨੂਮਾਨ ਕੇ ਨਾਮ ਲੈ; ਈਸ ਅਨੁਜ ਅਰਿ ਭਾਖੁ ॥

हनूमान के नाम लै; ईस अनुज अरि भाखु ॥

ਸਕਲ ਨਾਮ ਸ੍ਰੀ ਬਾਨ ਕੇ; ਚੀਨ ਚਿਤ ਮਹਿ ਰਾਖੁ ॥੨੪੪॥

सकल नाम स्री बान के; चीन चित महि राखु ॥२४४॥

ਸਸਤ੍ਰ ਸਬਦ ਪ੍ਰਿਥਮੈ ਉਚਰਿ; ਅੰਤਿ ਸਬਦ ਅਰਿ ਦੇਹੁ ॥

ससत्र सबद प्रिथमै उचरि; अंति सबद अरि देहु ॥

ਸਕਲ ਨਾਮ ਸ੍ਰੀ ਬਾਨ ਕੇ; ਜਾਨ ਅਨੇਕਨਿ ਲੇਹੁ ॥੨੪੫॥

सकल नाम स्री बान के; जान अनेकनि लेहु ॥२४५॥

ਅਸਤ੍ਰ ਸਬਦ ਪ੍ਰਿਥਮੈ ਉਚਰਿ; ਅੰਤਿ ਅਰਿ ਸਬਦ ਬਖਾਨ ॥

असत्र सबद प्रिथमै उचरि; अंति अरि सबद बखान ॥

ਸਕਲ ਨਾਮ ਸ੍ਰੀ ਬਾਨ ਕੇ; ਲੀਜਹੁ ਚਤੁਰ ਪਛਾਨ ॥੨੪੬॥

सकल नाम स्री बान के; लीजहु चतुर पछान ॥२४६॥

ਪ੍ਰਿਥਮ ਚਰਮ ਕੇ ਨਾਮ ਲੈ; ਸਭ ਅਰਿ ਪਦ ਕਹਿ ਅੰਤ ॥

प्रिथम चरम के नाम लै; सभ अरि पद कहि अंत ॥

ਸਕਲ ਨਾਮ ਸਤ੍ਰਾਂਤ ਕੇ; ਨਿਕਸਤ ਚਲਹਿ ਬਿਅੰਤ ॥੨੪੭॥

सकल नाम सत्रांत के; निकसत चलहि बिअंत ॥२४७॥

ਤਨੁ ਤ੍ਰਾਨ ਕੇ ਨਾਮ ਸਭ; ਉਚਰਿ ਅੰਤਿ ਅਰਿ ਦੇਹੁ ॥

तनु त्रान के नाम सभ; उचरि अंति अरि देहु ॥

ਸਕਲ ਨਾਮ ਸ੍ਰੀ ਬਾਨ ਕੇ; ਤਾ ਸਿਉ ਕੀਜੈ ਨੇਹੁ ॥੨੪੮॥

सकल नाम स्री बान के; ता सिउ कीजै नेहु ॥२४८॥

ਸਕਲ ਧਨੁਖ ਕੇ ਨਾਮ ਕਹਿ; ਅਰਦਨ ਬਹੁਰਿ ਉਚਾਰ ॥

सकल धनुख के नाम कहि; अरदन बहुरि उचार ॥

ਸਕਲ ਨਾਮ ਸ੍ਰੀ ਬਾਨ ਕੇ; ਚੀਨ ਚਤੁਰ ਨਿਰਧਾਰ ॥੨੪੯॥

सकल नाम स्री बान के; चीन चतुर निरधार ॥२४९॥

ਪ੍ਰਿਥਮ ਨਾਮ ਲੈ ਪਨਚ ਕੇ; ਅੰਤਕ ਬਹੁਰਿ ਬਖਾਨ ॥

प्रिथम नाम लै पनच के; अंतक बहुरि बखान ॥

ਸਕਲ ਨਾਮ ਸ੍ਰੀ ਬਾਨ ਕੇ; ਕਰੀਅਹੁ ਚਤੁਰ ਬਖਿਆਨ ॥੨੫੦॥

सकल नाम स्री बान के; करीअहु चतुर बखिआन ॥२५०॥

ਸਰ ਪਦ ਪ੍ਰਿਥਮ ਬਖਾਨਿ ਕੈ; ਅਰਿ ਪਦ ਬਹੁਰ ਬਖਾਨ ॥

सर पद प्रिथम बखानि कै; अरि पद बहुर बखान ॥

ਸਕਲ ਨਾਮ ਸ੍ਰੀ ਬਾਨ ਕੇ; ਚਤੁਰ ਚਿਤ ਮੈ ਜਾਨ ॥੨੫੧॥

सकल नाम स्री बान के; चतुर चित मै जान ॥२५१॥

ਮ੍ਰਿਗ ਪਦ ਪ੍ਰਿਥਮ ਬਖਾਨਿ ਕੈ; ਹਾ ਪਦ ਬਹੁਰਿ ਬਖਾਨ ॥

म्रिग पद प्रिथम बखानि कै; हा पद बहुरि बखान ॥

ਮ੍ਰਿਗਹਾ ਪਦ ਯਹ ਹੋਤ ਹੈ; ਲੀਜਹੁ ਚਤੁਰ ਪਛਾਨ ॥੨੫੨॥

म्रिगहा पद यह होत है; लीजहु चतुर पछान ॥२५२॥

ਇਤਿ ਸ੍ਰੀ ਨਾਮ ਮਾਲਾ ਪੁਰਾਣੇ ਸ੍ਰੀ ਬਾਨ ਨਾਮ ਤ੍ਰਿਤੀਯ ਧਿਆਇ ਸਮਾਪਤਮ ਸਤੁ ਸੁਭਮ ਸੁਤ ॥੩॥

इति स्री नाम माला पुराणे स्री बान नाम त्रितीय धिआइ समापतम सतु सुभम सुत ॥३॥


ਅਥ ਸ੍ਰੀ ਪਾਸਿ ਕੇ ਨਾਮ ॥

अथ स्री पासि के नाम ॥

ਦੋਹਰਾ ॥

दोहरा ॥

ਬੀਰ ਗ੍ਰਸਿਤਹੀ ਗ੍ਰੀਵ ਧਰ; ਬਰੁਣਾਯੁਧ ਕਹਿ ਅੰਤ ॥

बीर ग्रसितही ग्रीव धर; बरुणायुध कहि अंत ॥

ਸਕਲ ਨਾਮ ਸ੍ਰੀ ਪਾਸਿ ਕੇ; ਨਿਕਸਤ ਚਲੈ ਅਨੰਤ ॥੨੫੩॥

सकल नाम स्री पासि के; निकसत चलै अनंत ॥२५३॥

ਗ੍ਰੀਵ ਗ੍ਰਸਿਤਨਿ ਭਵ ਧਰਾ; ਜਲਧ ਰਾਜ ਹਥੀਆਰ ॥

ग्रीव ग्रसितनि भव धरा; जलध राज हथीआर ॥

ਪਰੌ ਦੁਸਟ ਕੇ ਕੰਠ ਮੈ; ਮੋਕਹੁ ਲੇਹੁ ਉਬਾਰ ॥੨੫੪॥

परौ दुसट के कंठ मै; मोकहु लेहु उबार ॥२५४॥

ਪ੍ਰਿਥਮ ਨਦਨ ਕੇ ਨਾਮ ਲੈ; ਏਸ ਏਸ ਪਦ ਭਾਖਿ ॥

प्रिथम नदन के नाम लै; एस एस पद भाखि ॥

ਸਸਤ੍ਰ ਉਚਰਿ ਸਭ ਪਾਸਿ ਕੇ; ਨਾਮ ਚੀਨਿ ਚਿਤਿ ਰਾਖੁ ॥੨੫੫॥

ससत्र उचरि सभ पासि के; नाम चीनि चिति राखु ॥२५५॥

ਗੰਗਾ ਏਸ ਬਖਾਨਿ ਕੈ; ਈਸ ਸਸਤ੍ਰ ਕਹਿ ਅੰਤਿ ॥

गंगा एस बखानि कै; ईस ससत्र कहि अंति ॥

ਸਕਲ ਨਾਮ ਸ੍ਰੀ ਪਾਸਿ ਕੇ; ਨਿਕਸਤ ਚਲੈ ਅਨੰਤ ॥੨੫੬॥

सकल नाम स्री पासि के; निकसत चलै अनंत ॥२५६॥

ਜਟਜ ਜਾਨਵੀ ਕ੍ਰਿਤਹਾ; ਗੰਗਾ ਈਸ ਬਖਾਨੁ ॥

जटज जानवी क्रितहा; गंगा ईस बखानु ॥

ਆਯੁਧ ਅੰਤਿ ਬਖਾਨੀਐ; ਨਾਮ ਪਾਸਿ ਕੇ ਜਾਨ ॥੨੫੭॥

आयुध अंति बखानीऐ; नाम पासि के जान ॥२५७॥

ਸਕਲ ਅਘਨ ਕੇ ਨਾਮ ਲੈ; ਹਾ ਆਯੁਧ ਸੁ ਬਖਾਨ ॥

सकल अघन के नाम लै; हा आयुध सु बखान ॥

ਸਕਲ ਨਾਮ ਸ੍ਰੀ ਪਾਸਿ ਕੇ; ਚਤੁਰ ਚਿਤ ਮਹਿ ਜਾਨ ॥੨੫੮॥

सकल नाम स्री पासि के; चतुर चित महि जान ॥२५८॥

ਕਿਲਬਿਖ ਪਾਪ ਬਖਾਨਿ ਕੈ; ਰਿਪੁ ਪਤਿ ਸਸਤ੍ਰ ਬਖਾਨ ॥

किलबिख पाप बखानि कै; रिपु पति ससत्र बखान ॥

ਸਕਲ ਨਾਮ ਸ੍ਰੀ ਪਾਸਿ ਕੇ; ਲੀਜਹੁ ਚਤੁਰ ਪਛਾਨ ॥੨੫੯॥

सकल नाम स्री पासि के; लीजहु चतुर पछान ॥२५९॥

ਅਧਰਮ ਪਾਪ ਬਖਾਨਿ ਕੈ; ਨਾਸਨੀਸ ਅਸਤ੍ਰ ਭਾਖਿ ॥

अधरम पाप बखानि कै; नासनीस असत्र भाखि ॥

ਸਕਲ ਨਾਮ ਸ੍ਰੀ ਪਾਸਿ ਕੇ; ਚੀਨ ਚਤੁਰ ਚਿਤਿ ਰਾਖਿ ॥੨੬੦॥

सकल नाम स्री पासि के; चीन चतुर चिति राखि ॥२६०॥

TOP OF PAGE

Dasam Granth