ਦਸਮ ਗਰੰਥ । दसम ग्रंथ ।

Page 732

ਸਕਲ ਜਟਨਿ ਕੋ ਨਾਮ ਲੈ; ਜਾ ਪਤਿ ਅਸਤ੍ਰ ਬਖਾਨਿ ॥

सकल जटनि को नाम लै; जा पति असत्र बखानि ॥

ਅਮਿਤ ਨਾਮ ਸ੍ਰੀ ਪਾਸ ਕੇ; ਚਤੁਰ ਚਿਤ ਮਹਿ ਜਾਨੁ ॥੨੬੧॥

अमित नाम स्री पास के; चतुर चित महि जानु ॥२६१॥

ਤਉਸਾਰਾ ਸਤ੍ਰੁ ਬਖਾਨਿ ਕੈ; ਭੇਦਕ ਗ੍ਰੰਥ ਬਖਾਨ ॥

तउसारा सत्रु बखानि कै; भेदक ग्रंथ बखान ॥

ਸਸਤ੍ਰ ਸਬਦ ਪੁਨਿ ਭਾਖੀਐ; ਨਾਮ ਪਾਸਿ ਪਹਿਚਾਨ ॥੨੬੨॥

ससत्र सबद पुनि भाखीऐ; नाम पासि पहिचान ॥२६२॥

ਗਿਰਿ ਪਦ ਪ੍ਰਿਥਮ ਬਖਾਨਿ ਕੈ; ਨਾਸਨਿ ਨਾਥ ਬਖਾਨਿ ॥

गिरि पद प्रिथम बखानि कै; नासनि नाथ बखानि ॥

ਸਸਤ੍ਰ ਸਬਦ ਪੁਨਿ ਭਾਖੀਐ; ਨਾਮ ਪਾਸਿ ਪਹਿਚਾਨ ॥੨੬੩॥

ससत्र सबद पुनि भाखीऐ; नाम पासि पहिचान ॥२६३॥

ਫੋਕੀ ਨੋਕੀ ਪਖਧਰ; ਪਤ੍ਰੀ ਪਰੀ ਬਖਾਨ ॥

फोकी नोकी पखधर; पत्री परी बखान ॥

ਪਛੀ ਪਛਿ ਅੰਤਕ ਕਹੋ; ਸਕਲ ਪਾਸਿ ਕੇ ਨਾਮ ॥੨੬੪॥

पछी पछि अंतक कहो; सकल पासि के नाम ॥२६४॥

ਕਸਟ ਸਬਦ ਪ੍ਰਿਥਮੈ ਉਚਰਿ; ਅਘਨ ਸਬਦ ਕਹੁ ਅੰਤਿ ॥

कसट सबद प्रिथमै उचरि; अघन सबद कहु अंति ॥

ਪਤਿ ਸਸਤ੍ਰ ਭਾਖਹੁ ਪਾਸਿ ਕੇ; ਨਿਕਸਹਿ ਨਾਮ ਅਨੰਤ ॥੨੬੫॥

पति ससत्र भाखहु पासि के; निकसहि नाम अनंत ॥२६५॥

ਪਬ੍ਯਾ ਪ੍ਰਿਥਮ ਬਖਾਨਿ ਕੈ; ਭੇਦਨ ਈਸ ਬਖਾਨ ॥

पब्या प्रिथम बखानि कै; भेदन ईस बखान ॥

ਸਸਤ੍ਰ ਸਬਦ ਪੁਨਿ ਭਾਖੀਐ; ਨਾਮ ਪਾਸਿ ਪਹਿਚਾਨ ॥੨੬੬॥

ससत्र सबद पुनि भाखीऐ; नाम पासि पहिचान ॥२६६॥

ਜਲਨਾਇਕ ਬਾਰਸਤ੍ਰੁ ਭਨਿ ਸਸਤ੍ਰ ਸਬਦ ਪੁਨਿ ਦੇਹੁ ॥

जलनाइक बारसत्रु भनि ससत्र सबद पुनि देहु ॥

ਸਕਲ ਨਾਮ ਸ੍ਰੀ ਪਾਸਿ ਕੇ; ਚੀਨ ਚਤੁਰ ਚਿਤਿ ਲੇਹੁ ॥੨੬੭॥

सकल नाम स्री पासि के; चीन चतुर चिति लेहु ॥२६७॥

ਸਭ ਗੰਗਾ ਕੇ ਨਾਮ ਲੈ; ਪਤਿ ਕਹਿ ਸਸਤ੍ਰ ਬਖਾਨ ॥

सभ गंगा के नाम लै; पति कहि ससत्र बखान ॥

ਸਭੈ ਨਾਮ ਸ੍ਰੀ ਪਾਸਿ ਕੇ; ਲੀਜਹੁ ਚਤੁਰ ਪਛਾਨ ॥੨੬੮॥

सभै नाम स्री पासि के; लीजहु चतुर पछान ॥२६८॥

ਜਮੁਨਾ ਪ੍ਰਿਥਮ ਬਖਾਨਿ ਕੈ; ਏਸ ਅਸਤ੍ਰ ਕਹਿ ਅੰਤਿ ॥

जमुना प्रिथम बखानि कै; एस असत्र कहि अंति ॥

ਸਕਲ ਨਾਮ ਸ੍ਰੀ ਪਾਸਿ ਕੇ; ਨਿਕਸਤ ਚਲਤ ਅਨੰਤ ॥੨੬੯॥

सकल नाम स्री पासि के; निकसत चलत अनंत ॥२६९॥

ਕਾਲਿੰਦ੍ਰੀ ਪਦ ਪ੍ਰਿਥਮ ਭਨਿ; ਇੰਦ੍ਰ ਸਬਦ ਕਹਿ ਅੰਤਿ ॥

कालिंद्री पद प्रिथम भनि; इंद्र सबद कहि अंति ॥

ਅਸਤ੍ਰ ਬਹੁਰਿ ਕਹੁ ਪਾਸਿ ਕੇ; ਨਿਕਸਹਿ ਨਾਮ ਅਨੰਤ ॥੨੭੦॥

असत्र बहुरि कहु पासि के; निकसहि नाम अनंत ॥२७०॥

ਕਾਲਿਨੁਜਾ ਪਦ ਪ੍ਰਿਥਮਹ ਕਹਿ; ਇਸਰਾਸਤ੍ਰ ਪੁਨਿ ਭਾਖੁ ॥

कालिनुजा पद प्रिथमह कहि; इसरासत्र पुनि भाखु ॥

ਸਕਲ ਨਾਮ ਸ੍ਰੀ ਪਾਸ ਕੇ; ਚੀਨਿ ਚਤੁਰ ਚਿਤਿ ਰਾਖੁ ॥੨੭੧॥

सकल नाम स्री पास के; चीनि चतुर चिति राखु ॥२७१॥

ਕ੍ਰਿਸਨ ਬਲਭਾ ਪ੍ਰਿਥਮ ਕਹਿ; ਇਸਰਾਸਤ੍ਰ ਕਹਿ ਅੰਤਿ ॥

क्रिसन बलभा प्रिथम कहि; इसरासत्र कहि अंति ॥

ਸਕਲ ਨਾਮ ਸ੍ਰੀ ਪਾਸਿ ਕੇ; ਨਿਕਸਤ ਚਲਤ ਅਨੰਤ ॥੨੭੨॥

सकल नाम स्री पासि के; निकसत चलत अनंत ॥२७२॥

ਸੂਰਜ ਪੁਤ੍ਰਿ ਕੋ ਪ੍ਰਿਥਮ ਕਹਿ; ਪਤਿ ਕਹਿ ਸਸਤ੍ਰ ਬਖਾਨ ॥

सूरज पुत्रि को प्रिथम कहि; पति कहि ससत्र बखान ॥

ਸਕਲ ਨਾਮ ਸ੍ਰੀ ਪਾਸਿ ਕੇ; ਲੀਜੀਅਹੁ ਚਤੁਰ ਪਛਾਨ ॥੨੭੩॥

सकल नाम स्री पासि के; लीजीअहु चतुर पछान ॥२७३॥

ਭਾਨੁ ਆਤਜਮਾ ਆਦਿ ਕਹਿ; ਅੰਤ ਆਯੁਧ ਪਦ ਦੇਹੁ ॥

भानु आतजमा आदि कहि; अंत आयुध पद देहु ॥

ਸਕਲ ਨਾਮ ਏ ਪਾਸਿ ਕੇ; ਚੀਨ ਚਤੁਰ ਚਿਤ ਲੇਹੁ ॥੨੭੪॥

सकल नाम ए पासि के; चीन चतुर चित लेहु ॥२७४॥

ਸੂਰ ਆਤਜਮਾ ਆਦਿ ਕਹਿ; ਅੰਤਿ ਸਸਤ੍ਰ ਪਦ ਦੀਨ ॥

सूर आतजमा आदि कहि; अंति ससत्र पद दीन ॥

ਸਕਲ ਨਾਮ ਸ੍ਰੀ ਪਾਸਿ ਕੇ; ਚੀਨਹੁ ਚਿਤ ਪਰਬੀਨ ॥੨੭੫॥

सकल नाम स्री पासि के; चीनहु चित परबीन ॥२७५॥

ਕਾਲ ਪਿਤਾ ਪ੍ਰਥਮੈ ਉਚਰਿ; ਅੰਤਿ ਤਨੁਜ ਪਦਿ ਦੇਹੁ ॥

काल पिता प्रथमै उचरि; अंति तनुज पदि देहु ॥

ਪਤਿ ਕਹਿ ਅਸਤ੍ਰ ਬਖਾਨੀਐ; ਨਾਮ ਪਾਸਿ ਲਖਿ ਲੇਹੁ ॥੨੭੬॥

पति कहि असत्र बखानीऐ; नाम पासि लखि लेहु ॥२७६॥

ਦਿਵਕਰ ਤਨੁਜਾ ਪ੍ਰਿਥਮ ਕਹਿ; ਪਤਿ ਕਹਿ ਸਸਤ੍ਰ ਬਖਾਨ ॥

दिवकर तनुजा प्रिथम कहि; पति कहि ससत्र बखान ॥

ਸਕਲ ਨਾਮ ਸ੍ਰੀ ਪਾਸਿ ਕੇ; ਲੀਜਹੁ ਚਤੁਰ ਪਛਾਨ ॥੨੭੭॥

सकल नाम स्री पासि के; लीजहु चतुर पछान ॥२७७॥

TOP OF PAGE

Dasam Granth