ਦਸਮ ਗਰੰਥ । दसम ग्रंथ ।

Page 356

ਅਥ ਕਾਨ੍ਹ ਜੂ ਮੰਤ੍ਰ ਗਾਇਤ੍ਰੀ ਸੀਖਨ ਸਮੈ ॥

अथ कान्ह जू मंत्र गाइत्री सीखन समै ॥

ਸਵੈਯਾ ॥

सवैया ॥

ਉਤ ਤੇ ਇਹ ਗ੍ਵਾਰਨਿ ਕੀ ਭੀ ਦਸਾ; ਇਤ ਕਾਨ੍ਹ ਕਥਾ ਭਈ ਤਾਹਿ ਸੁਨਾਊ ॥

उत ते इह ग्वारनि की भी दसा; इत कान्ह कथा भई ताहि सुनाऊ ॥

ਲੀਪ ਕੈ ਭੂਮਹਿ ਗੋਬਰ ਸੋ; ਕਬਿ ਸ੍ਯਾਮ ਕਹੈ ਸਭ ਪੁਰੋਹਿਤ ਗਾਊ ॥

लीप कै भूमहि गोबर सो; कबि स्याम कहै सभ पुरोहित गाऊ ॥

ਕਾਨ੍ਹ ਬੈਠਾਇ ਕੈ ਸ੍ਯਾਮ ਕਹੈ; ਕਬਿ ਪੈ ਗਰਗੈ ਸੁ ਪਵਿਤ੍ਰਹਿ ਠਾਊ ॥

कान्ह बैठाइ कै स्याम कहै; कबि पै गरगै सु पवित्रहि ठाऊ ॥

ਮੰਤ੍ਰ ਗਾਇਤ੍ਰੀ ਕੋ ਤਾਹਿ ਦਯੋ; ਜੋਊ ਹੈ ਭੁਗੀਆ ਧਰਨੀਧਰ ਨਾਊ ॥੮੮੦॥

मंत्र गाइत्री को ताहि दयो; जोऊ है भुगीआ धरनीधर नाऊ ॥८८०॥

ਡਾਰਿ ਜਨੇਊ ਸੁ ਸ੍ਯਾਮਿ ਗਰੈ; ਫਿਰ ਕੈ ਤਿਹ ਮੰਤ੍ਰ ਸੁ ਸ੍ਰਉਨ ਮੈ ਦੀਨੋ ॥

डारि जनेऊ सु स्यामि गरै; फिर कै तिह मंत्र सु स्रउन मै दीनो ॥

ਸੋ ਸੁਨਿ ਕੈ ਹਰਿ ਪਾਇ ਪਰਿਯੋ; ਗਰਗੈ ਬਹੁ ਭਾਤਨ ਕੋ ਧਨ ਦੀਨੋ ॥

सो सुनि कै हरि पाइ परियो; गरगै बहु भातन को धन दीनो ॥

ਅਸ ਬਡੈ ਗਜਰਾਜ ਔ ਉਸਟ; ਦਏ ਪਟ ਸੁੰਦਰ ਸਾਜ ਨਵੀਨੋ ॥

अस बडै गजराज औ उसट; दए पट सुंदर साज नवीनो ॥

ਲਾਲ ਪਨੇ ਅਰੁ ਸਬਜ ਮਨੀ; ਤਿਹ ਪਾਇ ਪੁਰੋਹਿਤ ਆਨੰਦ ਕੀਨੋ ॥੮੮੧॥

लाल पने अरु सबज मनी; तिह पाइ पुरोहित आनंद कीनो ॥८८१॥

ਮੰਤ੍ਰ ਪੁਰੋਹਿਤ ਦੈ ਹਰਿ ਕੋ; ਧਨੁ ਲੈ ਬਹੁਤ, ਮਨ ਮੈ ਸੁਖੁ ਪਾਯੋ ॥

मंत्र पुरोहित दै हरि को; धनु लै बहुत, मन मै सुखु पायो ॥

ਤਿਆਗਿ ਸਬੈ ਦੁਖ ਕੋ ਤਬ ਹੀ; ਅਤਿ ਹੀ ਮਨ ਆਨੰਦ ਬੀਚ ਬਢਾਯੋ ॥

तिआगि सबै दुख को तब ही; अति ही मन आनंद बीच बढायो ॥

ਸੋ ਧਨ ਪਾਇ ਤਹਾ ਤੇ ਚਲਿਯੋ; ਚਲਿ ਕੈ ਅਪੁਨੇ ਗ੍ਰਿਹ ਭੀਤਰ ਆਯੋ ॥

सो धन पाइ तहा ते चलियो; चलि कै अपुने ग्रिह भीतर आयो ॥

ਸੋ ਸੁਨਿ ਮਿਤ੍ਰ ਪ੍ਰਸੰਨਿ ਭਏ; ਗ੍ਰਿਹ ਤੇ ਸਭ ਦਾਰਿਦ ਦੂਰ ਪਰਾਯੋ ॥੮੮੨॥

सो सुनि मित्र प्रसंनि भए; ग्रिह ते सभ दारिद दूर परायो ॥८८२॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਸ੍ਰੀ ਕ੍ਰਿਸਨਿ ਜੂ ਕੋ ਗਾਇਤ੍ਰੀ ਮੰਤ੍ਰ ਸਿਖਾਇ ਜਗ੍ਯੋਪਵੀਤ ਗਰੇ ਡਾਰਾ ਧਿਆਇ ਸਮਾਪਤਮ ਸਤੁ ਸੁਭਮ ਸਤੁ ॥

इति स्री दसम सिकंध पुराणे बचित्र नाटक ग्रंथे क्रिसनावतारे स्री क्रिसनि जू को गाइत्री मंत्र सिखाइ जग्योपवीत गरे डारा धिआइ समापतम सतु सुभम सतु ॥


ਅਥ ਉਗ੍ਰਸੈਨ ਕੋ ਰਾਜ ਦੀਬੋ ॥

अथ उग्रसैन को राज दीबो ॥

ਸਵੈਯਾ ॥

सवैया ॥

ਮੰਤ੍ਰ ਪੁਰੋਹਿਤ ਤੇ ਹਰਿ ਲੈ; ਅਪੁਨੇ ਰਿਪੁ ਕੋ ਫਿਰਿ ਤਾਤ ਛਡਾਯੋ ॥

मंत्र पुरोहित ते हरि लै; अपुने रिपु को फिरि तात छडायो ॥

ਛੂਟਤ ਸੋ ਹਰਿ ਰੂਪੁ ਨਿਹਾਰ ਕੈ; ਆਇ ਕੈ ਪਾਇਨ ਸੀਸ ਝੁਕਾਯੋ ॥

छूटत सो हरि रूपु निहार कै; आइ कै पाइन सीस झुकायो ॥

ਰਾਜੁ ਕਹਿਯੋ ਹਰਿ ਕੋ ਤੁਮ ਲੇਹੁ ਜੂ ! ਸੋ ਨ੍ਰਿਪ ਕੈ, ਜਦੁਰਾਇ ਬੈਠਾਯੋ ॥

राजु कहियो हरि को तुम लेहु जू ! सो न्रिप कै, जदुराइ बैठायो ॥

ਆਨੰਦ ਭਯੋ ਜਗ ਮੈ ਜਸੁ ਭਯੋ; ਹਰਿ ਸੰਤਨ ਕੋ ਦੁਖੁ ਦੂਰਿ ਪਰਾਯੋ ॥੮੮੩॥

आनंद भयो जग मै जसु भयो; हरि संतन को दुखु दूरि परायो ॥८८३॥

ਕਾਨ੍ਹ ਜਬੈ ਰਿਪੁ ਕੋ ਬਧ ਕੈ; ਰਿਪੁ ਤਾਤ ਕੋ ਰਾਜੁ ਕਿਧੋ ਫਿਰਿ ਦੀਨੋ ॥

कान्ह जबै रिपु को बध कै; रिपु तात को राजु किधो फिरि दीनो ॥

ਦੇਤ ਉਦਾਰ ਸੁ ਜਿਉ ਦਮਰੀ; ਤਿਹ ਕੋ ਇਮ ਕੈ, ਫੁਨਿ ਰੰਚ ਨ ਲੀਨੋ ॥

देत उदार सु जिउ दमरी; तिह को इम कै, फुनि रंच न लीनो ॥

ਮਾਰ ਕੈ ਸਤ੍ਰ ਅਭੇਖ ਕਰੇ; ਸੁ ਦੀਯੋ ਸਭ ਸੰਤਨ ਕੇ ਸੁਖ ਜੀ ਨੋ ॥

मार कै सत्र अभेख करे; सु दीयो सभ संतन के सुख जी नो ॥

ਅਸਤ੍ਰਨਿ ਕੀ ਬਿਧਿ ਸੀਖਨ ਕੋ; ਕਬਿ ਸ੍ਯਾਮ ਹਲੀ ਮੁਸਲੀ ਮਨ ਕੀਨੋ ॥੮੮੪॥

असत्रनि की बिधि सीखन को; कबि स्याम हली मुसली मन कीनो ॥८८४॥

ਇਤਿ ਰਾਜਾ ਉਗ੍ਰਸੈਨ ਕੋ ਰਾਜ ਦੀਬੋ ਧਿਆਇ ਸੰਪੂਰਨੰ ॥

इति राजा उग्रसैन को राज दीबो धिआइ स्मपूरनं ॥


ਅਥ ਧਨੁਖ ਬਿਦਿਆ ਸੀਖਨ ਸੰਦੀਪਨ ਪੈ ਚਲੇ ॥

अथ धनुख बिदिआ सीखन संदीपन पै चले ॥

ਸਵੈਯਾ ॥

सवैया ॥

ਆਇਸ ਪਾਇ ਪਿਤਾ ਤੇ ਦੋਊ; ਧਨੁ ਸੀਖਨ ਕੀ ਬਿਧਿ ਕਾਜ ਚਲੇ ॥

आइस पाइ पिता ते दोऊ; धनु सीखन की बिधि काज चले ॥

ਜਿਨ ਕੇ ਮੁਖਿ ਕੀ ਸਮ ਚੰਦ੍ਰ ਪ੍ਰਭਾ; ਜੋਊ ਬੀਰਨ ਤੇ ਬਰਬੀਰ ਭਲੇ ॥

जिन के मुखि की सम चंद्र प्रभा; जोऊ बीरन ते बरबीर भले ॥

ਗੁਰ ਪਾਸਿ ਸੰਦੀਪਨ ਕੇ ਤਬ ਹੀ; ਦਿਨ ਥੋਰਨਿ ਮੈ ਭਏ ਜਾਇ ਖਲੇ ॥

गुर पासि संदीपन के तब ही; दिन थोरनि मै भए जाइ खले ॥

ਜਿਨਹੂੰ ਕੁਪਿ ਕੈ ਮੁਰ ਨਾਮ ਮਰਯੋ; ਜਿਨ ਹੂੰ ਛਲ ਸੋ ਬਲਿ ਰਾਜ ਛਲੇ ॥੮੮੫॥

जिनहूं कुपि कै मुर नाम मरयो; जिन हूं छल सो बलि राज छले ॥८८५॥

TOP OF PAGE

Dasam Granth