ਦਸਮ ਗਰੰਥ । दसम ग्रंथ ।

Page 1307

ਇੰਦ੍ਰ ਧਾਮ ਹੈ ਐਸ ਨ ਨਾਰੀ ॥

इंद्र धाम है ऐस न नारी ॥

ਜੈਸੀ ਨ੍ਰਿਪ ਕੀ ਨਾਰਿ ਨਿਹਾਰੀ ॥

जैसी न्रिप की नारि निहारी ॥

ਅਸ ਸੁੰਦਰ ਇਕ ਸਾਹ ਸਪੂਤਾ ॥

अस सुंदर इक साह सपूता ॥

ਜਿਹ ਲਖਿ ਪ੍ਰਭਾ ਲਜਤ ਪੁਰਹੂਤਾ ॥੩॥

जिह लखि प्रभा लजत पुरहूता ॥३॥

ਯਹ ਧੁਨਿ ਪਰੀ ਤਰੁਨਿ ਕੇ ਕਾਨਨ ॥

यह धुनि परी तरुनि के कानन ॥

ਤਬ ਤੇ ਲਗੀ ਚਟਪਟੀ ਭਾਮਨਿ ॥

तब ते लगी चटपटी भामनि ॥

ਜਤਨ ਕਵਨ ਮੈ ਆਜੁ ਸੁ ਧਾਰੂੰ ॥

जतन कवन मै आजु सु धारूं ॥

ਉਹਿ ਸੁੰਦਰ ਕਹ ਨੈਨ ਨਿਹਾਰੂੰ ॥੪॥

उहि सुंदर कह नैन निहारूं ॥४॥

ਨਗਰ ਢੰਢੋਰਾ ਨਾਰਿ ਫਿਰਾਯੋ ॥

नगर ढंढोरा नारि फिरायो ॥

ਸਭਹਿਨ ਕਹ ਇਹ ਭਾਂਤਿ ਸੁਨਾਯੋ ॥

सभहिन कह इह भांति सुनायो ॥

ਊਚ ਨੀਚ ਕੋਈ ਰਹੈ ਨ ਪਾਵੈ ॥

ऊच नीच कोई रहै न पावै ॥

ਪ੍ਰਾਤਕਾਲ ਭੋਜਨ ਸਭ ਖਾਵੈ ॥੫॥

प्रातकाल भोजन सभ खावै ॥५॥

ਰਾਜਹਿ ਬਾਤ ਕਛੂ ਨਹਿ ਜਾਨੀ ॥

राजहि बात कछू नहि जानी ॥

ਨਿਵਤਾ ਦਿਯੋ ਲਖਿਯੋ ਤ੍ਰਿਯ ਮਾਨੀ ॥

निवता दियो लखियो त्रिय मानी ॥

ਭਾਂਤਿ ਭਾਂਤਿ ਪਕਵਾਨ ਪਕਾਏ ॥

भांति भांति पकवान पकाए ॥

ਊਚ ਨੀਚ ਸਭ ਨਿਵਤਿ ਬੁਲਾਏ ॥੬॥

ऊच नीच सभ निवति बुलाए ॥६॥

ਭੋਜਨ ਖਾਨ ਜਨਾਵਹਿ ਬਿਗਸਹਿ ॥

भोजन खान जनावहि बिगसहि ॥

ਤ੍ਰਿਯ ਕੀ ਦ੍ਰਿਸਟਿ ਤਰੇ ਹ੍ਵੈ ਨਿਕਸਹਿ ॥

त्रिय की द्रिसटि तरे ह्वै निकसहि ॥

ਐਂਠੀ ਰਾਇ ਜਬਾਯੋ ਤਹਾਂ ॥

ऐंठी राइ जबायो तहां ॥

ਬੈਠਿ ਝਰੋਖੇ ਰਾਨੀ ਜਹਾਂ ॥੭॥

बैठि झरोखे रानी जहां ॥७॥

ਰਾਨੀ ਨਿਰਖਿ ਚੀਨ ਤਿਹ ਗਈ ॥

रानी निरखि चीन तिह गई ॥

ਬਹੁ ਬਿਧਿ ਤਾਹਿ ਸਰਾਹਤ ਭਈ ॥

बहु बिधि ताहि सराहत भई ॥

ਧੰਨਿ ਧੰਨਿ ਮੁਖ ਤੇ ਬਹੁਰਿ ਉਚਾਰਾ ॥

धंनि धंनि मुख ते बहुरि उचारा ॥

ਜਿਨ ਕਰਤੈ ਇਹ ਕੁਅਰ ਸਵਾਰਾ ॥੮॥

जिन करतै इह कुअर सवारा ॥८॥

ਲੀਨਾ ਸਖੀ ਪਠਾਇ ਤਿਸੈ ਘਰਿ ॥

लीना सखी पठाइ तिसै घरि ॥

ਕਾਮ ਭੋਗ ਕਿਯ ਲਪਟਿ ਲਪਟਿ ਕਰਿ ॥

काम भोग किय लपटि लपटि करि ॥

ਏਕ ਤਰੁਨ ਅਰੁ ਭਾਂਗ ਚੜਾਈ ॥

एक तरुन अरु भांग चड़ाई ॥

ਚਾਰ ਪਹਰਿ ਨਿਸਿ ਨਾਰਿ ਬਜਾਈ ॥੯॥

चार पहरि निसि नारि बजाई ॥९॥

ਐਂਠੀ ਸੌ ਬਧਿ ਗਯੋ ਸਨੇਹਾ ॥

ऐंठी सौ बधि गयो सनेहा ॥

ਜੋ ਮੁਹਿ ਕਹੇ ਨ ਆਵਤ ਨੇਹਾ ॥

जो मुहि कहे न आवत नेहा ॥

ਭੇਦ ਸਿਖੈ ਤਿਹ ਧਾਮ ਪਠਾਯੋ ॥

भेद सिखै तिह धाम पठायो ॥

ਆਧੀ ਰੈਨਿ ਨਰੇਸਹਿ ਘਾਯੋ ॥੧੦॥

आधी रैनि नरेसहि घायो ॥१०॥

ਪ੍ਰਾਤਿ ਚਲੀ ਜਰਬੇ ਕੇ ਕਾਜਾ ॥

प्राति चली जरबे के काजा ॥

ਦਰਬੁ ਲੁਟਾਵਤ ਨਾਰਿ ਨ੍ਰਿਲਾਜਾ ॥

दरबु लुटावत नारि न्रिलाजा ॥

ਦ੍ਰਿਸਟ ਬੰਧੁ ਸਭ ਕੀ ਅਸਿ ਕਰੀ ॥

द्रिसट बंधु सभ की असि करी ॥

ਸਭਹੂੰ ਲਖਾ ਅਬਲਾ ਜਰਿ ਮਰੀ ॥੧੧॥

सभहूं लखा अबला जरि मरी ॥११॥

ਨਿਕਸਿ ਜਾਰਿ ਸੰਗ ਆਪੁ ਸਿਧਾਰੀ ॥

निकसि जारि संग आपु सिधारी ॥

ਭੇਦ ਨ ਲਖੈ ਪੁਰਖ ਅਰੁ ਨਾਰੀ ॥

भेद न लखै पुरख अरु नारी ॥

ਦ੍ਰਿਸਟਿ ਬੰਦ ਕਰਤ ਅਸ ਭਈ ॥

द्रिसटि बंद करत अस भई ॥

ਮੂੰਡਿ ਮੂੰਡਿ ਸਭਹਿਨ ਕੋ ਗਈ ॥੧੨॥

मूंडि मूंडि सभहिन को गई ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਚਾਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੦॥੬੪੭੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे तीन सौ पचासवो चरित्र समापतम सतु सुभम सतु ॥३५०॥६४७०॥अफजूं॥


ਚੌਪਈ ॥

चौपई ॥

ਸੁਨੋ ਭੂਪ! ਇਕ ਕਹੌ ਕਹਾਨੀ ॥

सुनो भूप! इक कहौ कहानी ॥

ਕਿਨਹੂੰ ਸੁਨੀ ਨ ਆਗੇ ਜਾਨੀ ॥

किनहूं सुनी न आगे जानी ॥

ਭੂਪ ਸੁ ਬਸਤ੍ਰ ਸੈਨ ਇਕ ਸੋਹੈ ॥

भूप सु बसत्र सैन इक सोहै ॥

ਤਾ ਕੇ ਸਮ ਨ ਨਰਾਧਿਪ ਕੋ ਹੈ ॥੧॥

ता के सम न नराधिप को है ॥१॥

ਧਾਮ ਸੁ ਬਸਤ੍ਰ ਮਤੀ ਤਿਹ ਨਾਰੀ ॥

धाम सु बसत्र मती तिह नारी ॥

ਬਸਤ੍ਰਾਵਤੀ ਨਗਰ ਉਜਿਯਾਰੀ ॥

बसत्रावती नगर उजियारी ॥

ਅਵਲ ਚੰਦ ਤਿਹ ਠਾਂ ਇਕ ਰਾਵਤ ॥

अवल चंद तिह ठां इक रावत ॥

ਰਾਨੀ ਸੁਨਾ ਏਕ ਦਿਨ ਗਾਵਤ ॥੨॥

रानी सुना एक दिन गावत ॥२॥

ਬਧਿ ਗਯੋ ਤਾ ਸੌ ਐਸ ਸਨੇਹਾ ॥

बधि गयो ता सौ ऐस सनेहा ॥

ਜਸ ਸਾਵਨ ਕੋ ਬਰਸਤ ਮੇਹਾ ॥

जस सावन को बरसत मेहा ॥

ਏਕ ਜਤਨ ਤਿਨ ਨਾਰਿ ਬਨਾਯੋ ॥

एक जतन तिन नारि बनायो ॥

ਪਠੈ ਸਖੀ ਤਿਹ ਬੋਲਿ ਪਠਾਯੋ ॥੩॥

पठै सखी तिह बोलि पठायो ॥३॥

TOP OF PAGE

Dasam Granth