ਦਸਮ ਗਰੰਥ । दसम ग्रंथ ।

Page 1292

ਬੀਰਮ ਤੀਰ ਵਜੀਰ ਪਠਾਯੋ ॥

बीरम तीर वजीर पठायो ॥

ਸਾਹ ਕਹਿਯੋ ਤਿਹ ਤਾਹਿ ਸੁਨਾਯੋ ॥

साह कहियो तिह ताहि सुनायो ॥

ਹਮਰੇ ਦੀਨ ਪ੍ਰਥਮ ਤੁਮ ਆਵਹੁ ॥

हमरे दीन प्रथम तुम आवहु ॥

ਬਹੁਰਿ ਦਿਲਿਸ ਕੀ ਸੁਤਾ ਬਿਯਾਵਹੁ ॥੧੫॥

बहुरि दिलिस की सुता बियावहु ॥१५॥

ਬੀਰਮ ਦੇਵ ਕਹਾ ਨਹਿ ਮਾਨਾ ॥

बीरम देव कहा नहि माना ॥

ਕਰਿਯੋ ਆਪਨੇ ਦੇਸ ਪਯਾਨਾ ॥

करियो आपने देस पयाना ॥

ਪ੍ਰਾਤੇ ਖਬਰਿ ਦਿਲਿਸ ਜਬ ਪਾਈ ॥

प्राते खबरि दिलिस जब पाई ॥

ਅਮਿਤਿ ਸੈਨ ਅਰਿ ਗਹਨ ਪਠਾਈ ॥੧੬॥

अमिति सैन अरि गहन पठाई ॥१६॥

ਬੀਰਮ ਦੇਵ ਖਬਰਿ ਜਬ ਪਾਈ ॥

बीरम देव खबरि जब पाई ॥

ਪਲਟ ਕਰੀ ਤਿਨ ਸਾਥ ਲਰਾਈ ॥

पलट करी तिन साथ लराई ॥

ਭਾਂਤਿ ਭਾਂਤਿ ਭਾਰੀ ਭਟ ਘਾਏ ॥

भांति भांति भारी भट घाए ॥

ਤਹਾਂ ਨ ਟਿਕੇ ਤਵਨ ਕੇ ਪਾਏ ॥੧੭॥

तहां न टिके तवन के पाए ॥१७॥

ਕਾਂਧਲ ਵਤ ਰਾਜਾ ਥੋ ਜਹਾ ॥

कांधल वत राजा थो जहा ॥

ਬੀਰਮ ਦੇਵ ਜਾਤ ਭਯੋ ਤਹਾ ॥

बीरम देव जात भयो तहा ॥

ਕਾਂਧਲ ਦੇ ਆਗੇ ਜਹਾ ਰਾਨੀ ॥

कांधल दे आगे जहा रानी ॥

ਰੂਪਵਾਨ ਗੁਨਵਾਨ ਸ੍ਯਾਨੀ ॥੧੮॥

रूपवान गुनवान स्यानी ॥१८॥

ਅੜਿਲ ॥

अड़िल ॥

ਕਾਂਧਲ ਦੇ ਰਾਨੀ; ਤਿਹ ਰੂਪ ਨਿਹਾਰਿ ਕੈ ॥

कांधल दे रानी; तिह रूप निहारि कै ॥

ਗਿਰੀ ਧਰਨਿ ਕੇ ਭੀਤਰ; ਹਿਯੇ ਬਿਚਾਰਿ ਕੈ ॥

गिरी धरनि के भीतर; हिये बिचारि कै ॥

ਐਸੋ ਇਕ ਪਲ ਕੁਅਰ; ਜੁ ਭੇਟਨ ਪਾਈਯੈ ॥

ऐसो इक पल कुअर; जु भेटन पाईयै ॥

ਹੋ ਜਨਮ ਪਚਾਸਿਕ ਲੌ ਸਖੀ! ਬਲਿ ਬਲਿ ਜਾਈਯੈ ॥੧੯॥

हो जनम पचासिक लौ सखी! बलि बलि जाईयै ॥१९॥

ਚੌਪਈ ॥

चौपई ॥

ਜਾਇ ਸਖੀ ਬੀਰਮ ਦੇ ਪਾਸਾ ॥

जाइ सखी बीरम दे पासा ॥

ਇਹ ਬਿਧਿ ਸਾਥ ਕਰੀ ਅਰਦਾਸਾ ॥

इह बिधि साथ करी अरदासा ॥

ਕੈ ਤੁਮ ਕਾਂਧਲ ਦੇ ਕੋ ਭਜੋ ॥

कै तुम कांधल दे को भजो ॥

ਕੈ ਇਹ ਦੇਸ ਹਮਾਰੋ ਤਜੋ ॥੨੦॥

कै इह देस हमारो तजो ॥२०॥

ਪਾਛੇ ਲਗੀ ਫੌਜ ਤਿਨ ਮਾਨੀ ॥

पाछे लगी फौज तिन मानी ॥

ਦੁਤਿਯ ਰਹਨ ਕੀ ਠੌਰ ਨ ਜਾਨੀ ॥

दुतिय रहन की ठौर न जानी ॥

ਤਾ ਕੋ ਦੇਸ ਤਰੁਨਿ ਨਹਿ ਤਜੋ ॥

ता को देस तरुनि नहि तजो ॥

ਕਾਂਧਲ ਦੇ ਰਾਨੀ ਕਹ ਭਜੋ ॥੨੧॥

कांधल दे रानी कह भजो ॥२१॥

ਰਾਨੀ ਰਮੀ ਮਿਤ੍ਰ ਕੇ ਭੋਗਾ ॥

रानी रमी मित्र के भोगा ॥

ਚਿਤ ਕੇ ਦਏ ਤ੍ਯਾਗਿ ਸਭ ਸੋਗਾ ॥

चित के दए त्यागि सभ सोगा ॥

ਤਬ ਲਗਿ ਲਿਖੋ ਸਾਹ ਕੋ ਆਯੋ ॥

तब लगि लिखो साह को आयो ॥

ਬਾਚਿ ਮੰਤ੍ਰਿਯਨ ਭਾਖਿ ਸੁਨਾਯੋ ॥੨੨॥

बाचि मंत्रियन भाखि सुनायो ॥२२॥

ਲਿਖਿ ਸੁ ਲਿਖਾ ਮਹਿ ਯਹੈ ਪਠਾਈ ॥

लिखि सु लिखा महि यहै पठाई ॥

ਔਰ ਬਾਤ ਦੂਜੀ ਨ ਜਨਾਈ ॥

और बात दूजी न जनाई ॥

ਕੈ ਬੀਰਮ ਕਹ ਬਾਂਧਿ ਪਠਾਵਹੁ ॥

कै बीरम कह बांधि पठावहु ॥

ਕੈ ਮੇਰੇ ਸੰਗ ਜੁਧ ਮਚਾਵਹੁ ॥੨੩॥

कै मेरे संग जुध मचावहु ॥२३॥

ਰਾਨੀ ਬਾਂਧਿ ਨ ਬੀਰਮ ਦਯੋ ॥

रानी बांधि न बीरम दयो ॥

ਪਹਿਰ ਕੌਚ ਦੁੰਦਭੀ ਬਜਯੋ ॥

पहिर कौच दुंदभी बजयो ॥

ਨਿਰਭੈ ਚਲੀ ਜੁਧ ਕੇ ਕਾਜਾ ॥

निरभै चली जुध के काजा ॥

ਹੈ ਗੈ ਰਥ ਸਾਜਤ ਸਰ ਸਾਜਾ ॥੨੪॥

है गै रथ साजत सर साजा ॥२४॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਬਜ੍ਯੋ ਰਾਗ ਮਾਰੂ, ਮੰਡੇ ਛਤ੍ਰਧਾਰੀ ॥

बज्यो राग मारू, मंडे छत्रधारी ॥

ਬਹੈ ਤੀਰ ਤਰਵਾਰ, ਕਾਤੀ ਕਟਾਰੀ ॥

बहै तीर तरवार, काती कटारी ॥

ਕਹੂੰ ਕੇਤੁ ਫਾਟੇ, ਗਿਰੇ ਛਤ੍ਰ ਟੂਟੇ ॥

कहूं केतु फाटे, गिरे छत्र टूटे ॥

ਕਹੂੰ ਮਤ ਦੰਤੀ, ਫਿਰੈ ਬਾਜ ਛੂਟੈ ॥੨੫॥

कहूं मत दंती, फिरै बाज छूटै ॥२५॥

ਕਹੂੰ ਬਾਜ ਜੂਝੇ, ਪਰੇ ਹੈ ਮਤੰਗੈ ॥

कहूं बाज जूझे, परे है मतंगै ॥

ਕਹੂੰ ਨਾਗ ਮਾਰੇ, ਬਿਰਾਜੈ ਉਤੰਗੈ ॥

कहूं नाग मारे, बिराजै उतंगै ॥

ਕਹੂੰ ਬੀਰ ਡਾਰੇ, ਪਰੇ ਬਰਮ ਫਾਟੇ ॥

कहूं बीर डारे, परे बरम फाटे ॥

ਕਹੂੰ ਖੇਤ ਖਾਂਡੇ, ਲਸੈ ਚਰਮ ਕਾਟੇ ॥੨੬॥

कहूं खेत खांडे, लसै चरम काटे ॥२६॥

ਗਿਰੇ ਬੀਰ ਮਾਰੇ, ਕਾ ਲੌ ਗਨਾਊ? ॥

गिरे बीर मारे, का लौ गनाऊ? ॥

ਕਹੌ ਜੋ ਸਭੈ, ਏਕ ਗ੍ਰੰਥੈ ਬਨਾਊ ॥

कहौ जो सभै, एक ग्रंथै बनाऊ ॥

ਜਥਾ ਸਕਤਿ ਕੈ, ਅਲਪ ਤਾ ਤੇ ਉਚਾਰੋ ॥

जथा सकति कै, अलप ता ते उचारो ॥

ਸੁਨੋ ਕਾਨ ਦੈ ਕੈ, ਸਭੇ ਹੀ ਪਿਆਰੋ! ॥੨੭॥

सुनो कान दै कै, सभे ही पिआरो! ॥२७॥

ਇਤੈ ਖਾਨ ਢੂਕੇ, ਉਤੈ ਰਾਜ ਨੀਕੇ ॥

इतै खान ढूके, उतै राज नीके ॥

ਹਠੀ ਰੋਸ ਬਾਢੇ, ਸੁ ਗਾਢੇ ਅਨੀਕੇ ॥

हठी रोस बाढे, सु गाढे अनीके ॥

ਲਰੇ ਕੋਪ ਕੈ ਕੈ, ਸੁ ਏਕੈ ਨ ਭਾਜ੍ਯੋ ॥

लरे कोप कै कै, सु एकै न भाज्यो ॥

ਘਰੀ ਚਾਰਿ ਲੌ, ਸਾਰ ਸੌ ਸਾਰ ਬਾਜ੍ਯੋ ॥੨੮॥

घरी चारि लौ, सार सौ सार बाज्यो ॥२८॥

TOP OF PAGE

Dasam Granth