ਦਸਮ ਗਰੰਥ । दसम ग्रंथ ।

Page 1208

ਜੋ ਇਨ ਕਹ ਕਟੁ ਬਚਨ ਉਚਾਰੈ ॥

जो इन कह कटु बचन उचारै ॥

ਤਾ ਕੌ ਮਹਾ ਨਰਕ ਬਿਧਿ ਡਾਰੈ ॥

ता कौ महा नरक बिधि डारै ॥

ਇਨ ਕੀ ਸਦਾ ਕੀਜਿਯੈ ਸੇਵਾ ॥

इन की सदा कीजियै सेवा ॥

ਏ ਹੈ ਪਰਮ ਪੁਰਾਤਨ ਦੇਵਾ ॥੯੫॥

ए है परम पुरातन देवा ॥९५॥

ਕੁਅਰਿ ਬਾਚ ॥

कुअरि बाच ॥

ਏਕੈ ਮਹਾ ਕਾਲ ਹਮ ਮਾਨੈ ॥

एकै महा काल हम मानै ॥

ਮਹਾ ਰੁਦ੍ਰ ਕਹ ਕਛੂ ਨ ਜਾਨੈ ॥

महा रुद्र कह कछू न जानै ॥

ਬ੍ਰਹਮ ਬਿਸਨ ਕੀ ਸੇਵ ਨ ਕਰਹੀ ॥

ब्रहम बिसन की सेव न करही ॥

ਤਿਨ ਤੇ ਹਮ ਕਬਹੂੰ ਨਹੀ ਡਰਹੀ ॥੯੬॥

तिन ते हम कबहूं नही डरही ॥९६॥

ਬ੍ਰਹਮ ਬਿਸਨ ਜਿਨ ਪੁਰਖ ਉਚਾਰਿਯੋ ॥

ब्रहम बिसन जिन पुरख उचारियो ॥

ਤਾ ਕੌ ਮ੍ਰਿਤੁ ਜਾਨਿਯੈ ਮਾਰਿਯੋ ॥

ता कौ म्रितु जानियै मारियो ॥

ਜਿਨ ਨਰ ਕਾਲ ਪੁਰਖ ਕੋ ਧ੍ਯਾਯੋ ॥

जिन नर काल पुरख को ध्यायो ॥

ਤਾ ਕੇ ਨਿਕਟ ਕਾਲ ਨਹਿ ਆਯੋ ॥੯੭॥

ता के निकट काल नहि आयो ॥९७॥

ਜੇ ਨਰ ਕਾਲ ਪੁਰਖ ਕੋ ਧ੍ਯਾਵੈ ॥

जे नर काल पुरख को ध्यावै ॥

ਤੇ ਨਰ ਕਾਲ ਫਾਸ ਨਹਿ ਜਾਵੈ ॥

ते नर काल फास नहि जावै ॥

ਤਿਨ ਕੇ ਰਿਧ ਸਿਧ ਸਭ ਘਰ ਮੌ ॥

तिन के रिध सिध सभ घर मौ ॥

ਕੋਬਿਦ ਸਭ ਹੀ ਰਹਤ ਹੁਨਰ ਮੌ ॥੯੮॥

कोबिद सभ ही रहत हुनर मौ ॥९८॥

ਕਾਲ ਪੁਰਖ ਇਕਦਾ ਜਿਨ ਕਹਾ ॥

काल पुरख इकदा जिन कहा ॥

ਤਾ ਕੇ ਰਿਧਿ ਸਿਧਿ ਹ੍ਵੈ ਰਹਾ ॥

ता के रिधि सिधि ह्वै रहा ॥

ਭਾਂਤਿ ਭਾਂਤਿ ਧਨ ਭਰੇ ਭੰਡਾਰੂ ॥

भांति भांति धन भरे भंडारू ॥

ਜਿਨ ਕਾ ਆਵਤ ਵਾਰ ਨ ਪਾਰੂ ॥੯੯॥

जिन का आवत वार न पारू ॥९९॥

ਜਿਨ ਨਰ ਕਾਲ ਪੁਰਖ ਕਹ ਧ੍ਯਾਯੋ ॥

जिन नर काल पुरख कह ध्यायो ॥

ਸੋ ਨਰ ਕਲਿ ਮੋ ਕਬਹੂ ਨ ਆਯੋ ॥

सो नर कलि मो कबहू न आयो ॥

ਯਾ ਜਗ ਮੈ ਤੇ ਅਤਿ ਸੁਖ ਪਾਵੈ ॥

या जग मै ते अति सुख पावै ॥

ਭੋਗ ਕਰੈ ਬੈਰਨਿ ਕਹ ਘਾਵੈ ॥੧੦੦॥

भोग करै बैरनि कह घावै ॥१००॥

ਜਬ ਤੋ ਕੋ ਦਿਜ! ਕਾਲ ਸਤੈ ਹੈ ॥

जब तो को दिज! काल सतै है ॥

ਤਬ ਤੂ ਕੋ ਪੁਸਤਕ ਕਰ ਲੈ ਹੈ? ॥

तब तू को पुसतक कर लै है? ॥

ਭਾਗਵਤ ਪੜੋ? ਕਿ ਗੀਤਾ ਕਹਿ ਹੋ? ॥

भागवत पड़ो? कि गीता कहि हो? ॥

ਰਾਮਹਿ ਪਕਰਿ? ਕਿ ਸਿਵ ਕਹ ਗਹਿ ਹੋ ॥੧੦੧॥

रामहि पकरि? कि सिव कह गहि हो ॥१०१॥

ਜੇ ਤੁਮ ਪਰਮ ਪੁਰਖ ਠਹਰਾਏ ॥

जे तुम परम पुरख ठहराए ॥

ਤੇ ਸਭ ਡੰਡ ਕਾਲ ਕੇ ਘਾਏ ॥

ते सभ डंड काल के घाए ॥

ਕਾਲ ਡੰਡ ਬਿਨ ਬਚਾ ਨ ਕੋਈ ॥

काल डंड बिन बचा न कोई ॥

ਸਿਵ ਬਿਰੰਚ ਬਿਸਨਿੰਦ੍ਰ ਨ ਸੋਈ ॥੧੦੨॥

सिव बिरंच बिसनिंद्र न सोई ॥१०२॥

ਜੈਸਿ ਜੂਨਿ ਇਕ ਦੈਤ ਬਖਨਿਯਤ ॥

जैसि जूनि इक दैत बखनियत ॥

ਤ੍ਯੋ ਇਕ ਜੂਨਿ ਦੇਵਤਾ ਜਨਿਯਤ ॥

त्यो इक जूनि देवता जनियत ॥

ਜੈਸੇ ਹਿੰਦੂਆਨੋ ਤੁਰਕਾਨਾ ॥

जैसे हिंदूआनो तुरकाना ॥

ਸਭਹਿਨ ਸੀਸ ਕਾਲ ਜਰਵਾਨਾ ॥੧੦੩॥

सभहिन सीस काल जरवाना ॥१०३॥

ਕਬਹੂੰ ਦੈਤ ਦੇਵਤਨ ਮਾਰੈਂ ॥

कबहूं दैत देवतन मारैं ॥

ਕਬਹੂੰ ਦੈਤਨ ਦੇਵ ਸੰਘਾਰੈਂ ॥

कबहूं दैतन देव संघारैं ॥

ਦੇਵ ਦੈਤ ਜਿਨ ਦੋਊ ਸੰਘਾਰਾ ॥

देव दैत जिन दोऊ संघारा ॥

ਵਹੈ ਪੁਰਖ ਪ੍ਰਤਿਪਾਲ ਹਮਾਰਾ ॥੧੦੪॥

वहै पुरख प्रतिपाल हमारा ॥१०४॥

ਅੜਿਲ ॥

अड़िल ॥

ਇੰਦ੍ਰ ਉਪਿੰਦ੍ਰ ਦਿਨਿੰਦ੍ਰਹਿ; ਜੌਨ ਸੰਘਾਰਿਯੋ ॥

इंद्र उपिंद्र दिनिंद्रहि; जौन संघारियो ॥

ਚੰਦ੍ਰ ਕੁਬੇਰ ਜਲਿੰਦ੍ਰ; ਅਹਿੰਦ੍ਰਹਿ ਮਾਰਿਯੋ ॥

चंद्र कुबेर जलिंद्र; अहिंद्रहि मारियो ॥

ਪੁਰੀ ਚੌਦਹੂੰ ਚਕ੍ਰ; ਜਵਨ ਸੁਨਿ ਲੀਜਿਯੈ ॥

पुरी चौदहूं चक्र; जवन सुनि लीजियै ॥

ਹੋ ਨਮਸਕਾਰ ਤਾਹੀ ਕੋ; ਗੁਰ ਕਰਿ ਕੀਜਿਯੈ ॥੧੦੫॥

हो नमसकार ताही को; गुर करि कीजियै ॥१०५॥

ਦਿਜ ਬਾਚ ॥

दिज बाच ॥

ਚੌਪਈ ॥

चौपई ॥

ਬਹੁ ਬਿਧਿ ਬਿਪ੍ਰਹਿ ਕੋ ਸਮਝਾਯੋ ॥

बहु बिधि बिप्रहि को समझायो ॥

ਪੁਨਿ ਮਿਸ੍ਰਹਿ ਅਸ ਭਾਖਿ ਸੁਨਾਯੋ ॥

पुनि मिस्रहि अस भाखि सुनायो ॥

ਜੇ ਪਾਹਨ ਕੀ ਪੂਜਾ ਕਰਿ ਹੈ ॥

जे पाहन की पूजा करि है ॥

ਤਾ ਕੇ ਪਾਪ ਸਕਲ ਸਿਵ ਹਰਿ ਹੈ ॥੧੦੬॥

ता के पाप सकल सिव हरि है ॥१०६॥

ਜੇ ਨਰ ਸਾਲਿਗ੍ਰਾਮ ਕਹ ਧਯੈਹੈ ॥

जे नर सालिग्राम कह धयैहै ॥

ਤਾ ਕੇ ਸਕਲ ਪਾਪ ਕੋ ਛੈਹੈ ॥

ता के सकल पाप को छैहै ॥

ਜੋ ਇਹ ਛਾਡਿ ਅਵਰ ਕਹ ਧਯੈ ਹੈ ॥

जो इह छाडि अवर कह धयै है ॥

ਤੇ ਨਰ ਮਹਾ ਨਰਕ ਮਹਿ ਜੈ ਹੈ ॥੧੦੭॥

ते नर महा नरक महि जै है ॥१०७॥

TOP OF PAGE

Dasam Granth