ਦਸਮ ਗਰੰਥ । दसम ग्रंथ ।

Page 1187

ਮ੍ਰਿਗੀ ਜਾਇ ਤਹ ਗਈ ਭੁਲਾਈ ॥

म्रिगी जाइ तह गई भुलाई ॥

ਉਤਮਾਂਗਨਾ ਭੇਸ ਬਨਾਈ ॥

उतमांगना भेस बनाई ॥

ਆਨਿ ਅਪਨ ਤਿਹ ਰੂਪ ਦਿਖਾਰਾ ॥

आनि अपन तिह रूप दिखारा ॥

ਰਾਜ ਕੁਅਰ ਮੋਹਿਤ ਕਰਿ ਡਾਰਾ ॥੨੫॥

राज कुअर मोहित करि डारा ॥२५॥

ਅੜਿਲ ॥

अड़िल ॥

ਸੁਰੀ ਆਸੁਰੀ ਕਿੰਨ੍ਰਨਿ; ਕਵਨ ਬਿਚਾਰਿਯੈ? ॥

सुरी आसुरी किंन्रनि; कवन बिचारियै? ॥

ਨਰੀ ਨਾਗਨੀ ਨਗਨੀ; ਕੋ ਜਿਯ ਧਾਰਿਯੈ? ॥

नरी नागनी नगनी; को जिय धारियै? ॥

ਗੰਧਰਬੀ ਅਪਸਰਾ; ਕਵਨ ਇਹ ਜਾਨਿਯੈ? ॥

गंधरबी अपसरा; कवन इह जानियै? ॥

ਹੋ ਰਵੀ ਸਸੀ ਬਾਸਵੀ; ਪਾਰਬਤੀ ਮਾਨਿਯੈ ॥੨੬॥

हो रवी ससी बासवी; पारबती मानियै ॥२६॥

ਰਾਜ ਕੁਮਾਰ ਨਿਰਖ ਤਹ; ਰਹਾ ਲੁਭਾਇ ਕੈ ॥

राज कुमार निरख तह; रहा लुभाइ कै ॥

ਪੂਛਤ ਭਯੋ ਚਲਿ ਤਾਹਿ; ਤੀਰ ਤਿਹ ਜਾਇ ਕੈ ॥

पूछत भयो चलि ताहि; तीर तिह जाइ कै ॥

ਨਰੀ ਨਾਗਨੀ ਨਗਨੀ; ਇਨ ਤੇ ਕਵਨਿ ਤੁਯ? ॥

नरी नागनी नगनी; इन ते कवनि तुय? ॥

ਹੋ ਕਵਨ? ਸਾਚੁ ਕਹਿ ਕਹਿਯੋ; ਸੁ ਤਾ ਤੈ ਏਸ ਭੁਅ ॥੨੭॥

हो कवन? साचु कहि कहियो; सु ता तै एस भुअ ॥२७॥

ਦੋਹਰਾ ॥

दोहरा ॥

ਮਨ ਬਚ ਕ੍ਰਮ ਮੈ ਤੋਰਿ ਛਬਿ; ਨਿਰਖਤ ਗਯੋ ਲੁਭਾਇ ॥

मन बच क्रम मै तोरि छबि; निरखत गयो लुभाइ ॥

ਅਬ ਹੀ ਹ੍ਵੈ ਅਪਨੀ ਬਸਹੁ; ਧਾਮ ਹਮਾਰੇ ਆਇ ॥੨੮॥

अब ही ह्वै अपनी बसहु; धाम हमारे आइ ॥२८॥

ਅੜਿਲ ॥

अड़िल ॥

ਏਕ ਆਧ ਬਿਰ; ਨਾਹਿ ਨਾਹਿ ਤਿਨ ਭਾਖਿਯੋ ॥

एक आध बिर; नाहि नाहि तिन भाखियो ॥

ਲਗੀ ਨਿਗੋਡੀ ਲਗਨ; ਜਾਤ ਨਹਿ ਆਖਿਯੋ ॥

लगी निगोडी लगन; जात नहि आखियो ॥

ਅੰਤ ਕੁਅਰ ਜੋ ਕਹਾ; ਮਾਨਿ ਸੋਈ ਲਿਯੋ ॥

अंत कुअर जो कहा; मानि सोई लियो ॥

ਹੋ ਪਤਿ ਸੁਤ ਪ੍ਰਥਮ ਸੰਘਾਰਿ; ਲਹੁ ਸੁਤ ਛਲਿ ਪਿਯ ਕਿਯੋ ॥੨੯॥

हो पति सुत प्रथम संघारि; लहु सुत छलि पिय कियो ॥२९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਾਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੯॥੪੯੧੭॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ उनासठि चरित्र समापतम सतु सुभम सतु ॥२५९॥४९१७॥अफजूं॥


ਚੌਪਈ ॥

चौपई ॥

ਮਸਤ ਕਰਨ ਇਕ ਨ੍ਰਿਪਤਿ ਜਗਿਸ੍ਵੀ ॥

मसत करन इक न्रिपति जगिस्वी ॥

ਤੇਜ ਭਾਨ ਬਲਵਾਨ ਤਪਸ੍ਵੀ ॥

तेज भान बलवान तपस्वी ॥

ਸ੍ਰੀ ਕਜਰਾਛ ਮਤੀ ਤਿਹ ਦਾਰਾ ॥

स्री कजराछ मती तिह दारा ॥

ਪਾਰਬਤੀ ਕੋ ਜਨੁ ਅਵਤਾਰਾ ॥੧॥

पारबती को जनु अवतारा ॥१॥

ਅੜਿਲ ॥

अड़िल ॥

ਮਸਤ ਕਰਨ ਨ੍ਰਿਪ; ਸਿਵ ਪੂਜਾ ਨਿਤਪ੍ਰਤਿ ਕਰੈ ॥

मसत करन न्रिप; सिव पूजा नितप्रति करै ॥

ਭਾਂਤਿ ਅਨਿਕ ਕੇ ਧ੍ਯਾਨ; ਜਾਨਿ ਗੁਰ ਪਗੁ ਪਰੈ ॥

भांति अनिक के ध्यान; जानि गुर पगु परै ॥

ਰੈਨਿ ਦਿਵਸ; ਤਪਸਾ ਕੇ ਬਿਖੈ ਬਿਤਾਵਈ ॥

रैनि दिवस; तपसा के बिखै बितावई ॥

ਹੋ ਰਾਨੀ ਕੇ ਗ੍ਰਿਹ ਭੂਲਿ; ਨ ਕਬ ਹੀ ਆਵਈ ॥੨॥

हो रानी के ग्रिह भूलि; न कब ही आवई ॥२॥

ਰਾਨੀ ਏਕ ਪੁਰਖ ਸੌ; ਅਤਿ ਹਿਤ ਠਾਨਿ ਕੈ ॥

रानी एक पुरख सौ; अति हित ठानि कै ॥

ਰਮਤ ਭਈ ਤਿਹ ਸੰਗ; ਅਧਿਕ ਰੁਚਿ ਮਾਨਿ ਕੈ ॥

रमत भई तिह संग; अधिक रुचि मानि कै ॥

ਸੋਤ ਹੁਤੀ ਸੁਪਨਾ ਮਹਿ; ਸਿਵ ਦਰਸਨ ਦਿਯੋ ॥

सोत हुती सुपना महि; सिव दरसन दियो ॥

ਹੋ ਬਚਨ ਆਪਨੇ ਮੁਖ ਤੇ; ਹਸਿ ਮੁਹਿ ਯੌ ਕਿਯੋ ॥੩॥

हो बचन आपने मुख ते; हसि मुहि यौ कियो ॥३॥

ਸਿਵ ਬਾਚ ॥

सिव बाच ॥

ਇਕ ਗਹਿਰੇ ਬਨ ਬਿਚ; ਤੁਮ ਏਕਲ ਆਇਯੇ ॥

इक गहिरे बन बिच; तुम एकल आइये ॥

ਕਰਿ ਕੈ ਪੂਜਾ ਮੋਰੀ; ਮੋਹਿ ਰਿਝਾਇਯੋ ॥

करि कै पूजा मोरी; मोहि रिझाइयो ॥

ਜੋਤਿ ਆਪਨੇ ਸੌ ਤਵ; ਜੋਤਿ ਮਿਲਾਇ ਹੋ ॥

जोति आपने सौ तव; जोति मिलाइ हो ॥

ਹੋ ਤੁਹਿ ਕਹ ਜੀਵਤ ਮੁਕਤਿ; ਸੁ ਜਗਤਿ ਦਿਖਾਇ ਹੌ ॥੪॥

हो तुहि कह जीवत मुकति; सु जगति दिखाइ हौ ॥४॥

ਤਾ ਤੇ ਤਵ ਆਗ੍ਯਾ ਲੈ; ਪਤਿ! ਤਹਿ ਜਾਇ ਹੌ ॥

ता ते तव आग्या लै; पति! तहि जाइ हौ ॥

ਕਰਿ ਕੈ ਸਿਵ ਕੀ ਪੂਜਾ; ਅਧਿਕ ਰਿਝਾਇ ਹੌ ॥

करि कै सिव की पूजा; अधिक रिझाइ हौ ॥

ਮੋ ਕਹ ਜੀਵਤ ਮੁਕਤਿ; ਸਦਾ ਸਿਵ ਕਰਹਿਂਗੇ ॥

मो कह जीवत मुकति; सदा सिव करहिंगे ॥

ਹੋ ਸਪਤ ਮਾਤ੍ਰ ਕੁਲ; ਸਪਤ ਪਿਤਰ ਕੁਲ ਤਰਹਿਂਗੇ ॥੫॥

हो सपत मात्र कुल; सपत पितर कुल तरहिंगे ॥५॥

ਦੋਹਰਾ ॥

दोहरा ॥

ਭੇ ਨ੍ਰਿਪ ਕੀ ਆਗ੍ਯਾ ਗਈ; ਲੈ ਸਿਵ ਜੂ ਕੋ ਨਾਮ ॥

भे न्रिप की आग्या गई; लै सिव जू को नाम ॥

ਜਿਯਤ ਮੁਕਤਿ ਭੀ, ਪਤਿ ਲਹਾ; ਬਸੀ ਜਾਰ ਦੇ ਧਾਮ ॥੬॥

जियत मुकति भी, पति लहा; बसी जार दे धाम ॥६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਾਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੦॥੪੯੨੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ साठ चरित्र समापतम सतु सुभम सतु ॥२६०॥४९२३॥अफजूं॥

TOP OF PAGE

Dasam Granth