ਦਸਮ ਗਰੰਥ । दसम ग्रंथ ।

Page 1134

ਦੋਹਰਾ ॥

दोहरा ॥

ਬਿਸਨ ਕੇਤੁ ਰਾਜਾ ਬਡੋ; ਜੂਨਾਗੜ ਕੋ ਈਸ ॥

बिसन केतु राजा बडो; जूनागड़ को ईस ॥

ਇੰਦ੍ਰ ਚੰਦ੍ਰ ਸੌ ਰਾਜ ਧੌ; ਅਲਕਿਸ ਕੈ ਜਗਦੀਸ ॥੧॥

इंद्र चंद्र सौ राज धौ; अलकिस कै जगदीस ॥१॥

ਚੌਪਈ ॥

चौपई ॥

ਸ੍ਰੀ ਤ੍ਰਿਪਰਾਰਿ ਕਲਾ ਤਾ ਕੀ ਤ੍ਰਿਯ ॥

स्री त्रिपरारि कला ता की त्रिय ॥

ਮਨ ਕ੍ਰਮ ਬਸਿ ਰਾਖ੍ਯੋ ਜਿਨ ਕਰਿ ਪਿਯ ॥

मन क्रम बसि राख्यो जिन करि पिय ॥

ਅਧਿਕ ਤਰੁਨਿ ਕੋ ਰੂਪ ਬਿਰਾਜੈ ॥

अधिक तरुनि को रूप बिराजै ॥

ਸ੍ਰੀ ਤ੍ਰਿਪੁਰਾਰਿ ਨਿਰਖਿ ਦੁਤਿ ਲਾਜੈ ॥੨॥

स्री त्रिपुरारि निरखि दुति लाजै ॥२॥

ਦੋਹਰਾ ॥

दोहरा ॥

ਨਵਲ ਕੁਅਰ ਇਕ ਸਾਹੁ ਕੋ; ਪੂਤ ਰਹੈ ਸੁਕੁਮਾਰ ॥

नवल कुअर इक साहु को; पूत रहै सुकुमार ॥

ਰੀਝ ਰਹੀ ਤ੍ਰਿਪੁਰਾਰਿ ਕਲਾ; ਤਾ ਕੋ ਰੂਪ ਨਿਹਾਰਿ ॥੩॥

रीझ रही त्रिपुरारि कला; ता को रूप निहारि ॥३॥

ਅੜਿਲ ॥

अड़िल ॥

ਨਵਲ ਕੁਅਰਹਿ ਬਿਲੋਕਿ; ਹਿਯੋ ਲਲਚਾਇਯੋ ॥

नवल कुअरहि बिलोकि; हियो ललचाइयो ॥

ਪਠੈ ਸਹਚਰੀ; ਨਿਜੁ ਗ੍ਰਿਹ ਬੋਲ ਪਠਾਇਯੋ ॥

पठै सहचरी; निजु ग्रिह बोल पठाइयो ॥

ਅਧਿਕ ਮਾਨਿ ਰੁਚਿ ਰਮੀ; ਹਰਖ ਉਪਜਾਇ ਕੈ ॥

अधिक मानि रुचि रमी; हरख उपजाइ कै ॥

ਹੋ ਕਾਮ ਰੀਤਿ ਜੁਤ ਪ੍ਰੀਤਮ; ਅਧਿਕ ਮਚਾਇ ਕੈ ॥੪॥

हो काम रीति जुत प्रीतम; अधिक मचाइ कै ॥४॥

ਛੈਲ ਛੈਲਨੀ ਛਕੈ; ਅਧਿਕ ਸੁਖ ਪਾਵਹੀ ॥

छैल छैलनी छकै; अधिक सुख पावही ॥

ਜੋਰ ਜੋਰ ਚਖੁ ਚਾਰ; ਦੋਊ ਮੁਸਕਾਵਹੀ ॥

जोर जोर चखु चार; दोऊ मुसकावही ॥

ਲਪਟ ਲਪਟ ਕਰਿ ਜਾਹਿ; ਨ ਛਿਨ ਇਕ ਛੋਰਹੀ ॥

लपट लपट करि जाहि; न छिन इक छोरही ॥

ਹੋ ਕਰਿ ਅਧਰਨ ਕੋ ਪਾਨ; ਕੁਚਾਨ ਮਰੋਰਹੀ ॥੫॥

हो करि अधरन को पान; कुचान मरोरही ॥५॥

ਚੌਰਾਸਿਯਨ ਆਸਨਨ; ਕਰਤ ਬਨਾਇ ਕੈ ॥

चौरासियन आसनन; करत बनाइ कै ॥

ਕਾਮ ਕਲੋਲ ਮਚਾਇ; ਅਧਿਕ ਸੁਖ ਪਾਇ ਕੈ ॥

काम कलोल मचाइ; अधिक सुख पाइ कै ॥

ਕੋਕਸਾਰ ਕੇ ਭੇਦ; ਉਚਰੈ ਬਨਾਇ ਕਰ ॥

कोकसार के भेद; उचरै बनाइ कर ॥

ਹੋ ਨਿਰਖਿ ਪ੍ਰਭਾ ਬਲਿ ਜਾਹਿ; ਦੋਊ ਮੁਸਕਾਇ ਕਰਿ ॥੬॥

हो निरखि प्रभा बलि जाहि; दोऊ मुसकाइ करि ॥६॥

ਚੌਪਈ ॥

चौपई ॥

ਏਕ ਦਿਵਸ ਇਮਿ ਜਾਰ ਉਚਾਰੋ ॥

एक दिवस इमि जार उचारो ॥

ਸੁਨੁ ਰਾਨੀ! ਤੈ ਕਹਿਯੋ ਹਮਾਰੋ ॥

सुनु रानी! तै कहियो हमारो ॥

ਜਿਨਿ ਤਵ ਨਾਥ ਬਿਲੋਕੈ ਆਈ ॥

जिनि तव नाथ बिलोकै आई ॥

ਦੁਹੂੰਅਨ ਹਨੇ ਕੋਪ ਉਪਜਾਈ ॥੭॥

दुहूंअन हने कोप उपजाई ॥७॥

ਤ੍ਰਿਯੋ ਬਾਚ ॥

त्रियो बाच ॥

ਪ੍ਰਥਮ ਰਾਵ ਤਨ ਭੇਦ ਜਤਾਊ ॥

प्रथम राव तन भेद जताऊ ॥

ਬਹੁਰਿ ਢਢੋਰੇ ਨਗਰ ਦਿਵਾਊ ॥

बहुरि ढढोरे नगर दिवाऊ ॥

ਦੈ ਦੁੰਦਭਿ ਪੁਨਿ ਤੋਹਿ ਬੁਲੈਹੌ ॥

दै दुंदभि पुनि तोहि बुलैहौ ॥

ਕਾਮ ਭੋਗ ਰੁਚਿ ਮਾਨਿ ਮਚੈਹੌ ॥੮॥

काम भोग रुचि मानि मचैहौ ॥८॥

ਅੜਿਲ ॥

अड़िल ॥

ਅਧਿਕ ਭੋਗ ਕਰਿ ਮੀਤਹਿ; ਦਯੋ ਉਠਾਇ ਕੈ ॥

अधिक भोग करि मीतहि; दयो उठाइ कै ॥

ਆਪੁ ਨ੍ਰਿਪਤਿ ਸੌ ਕਹੀ; ਬਾਤ ਸਮੁਝਾਇ ਕੈ ॥

आपु न्रिपति सौ कही; बात समुझाइ कै ॥

ਸਿਵ ਮੋ ਕੌ ਇਹ ਭਾਂਤਿ; ਕਹਿਯੋ ਹੌ ਆਇ ਕਰਿ ॥

सिव मो कौ इह भांति; कहियो हौ आइ करि ॥

ਹੋ ਸੋ ਹਉ ਤੁਮਰੇ ਤੀਰ; ਕਹੌ ਅਬ ਆਇ ਕਰਿ ॥੯॥

हो सो हउ तुमरे तीर; कहौ अब आइ करि ॥९॥

ਚੌਪਈ ॥

चौपई ॥

ਜਬ ਦਿਨ ਏਕ ਸਭਾਗਾ ਹ੍ਵੈ ਹੈ ॥

जब दिन एक सभागा ह्वै है ॥

ਮਹਾਦੇਵ ਮੇਰੇ ਗ੍ਰਿਹ ਐ ਹੈ ॥

महादेव मेरे ग्रिह ऐ है ॥

ਨਿਜੁ ਹਾਥਨ ਦੁੰਦਭੀ ਬਜਾਵੈ ॥

निजु हाथन दुंदभी बजावै ॥

ਕੂਕਿ ਅਧਿਕ ਸਭ ਪੁਰਹਿ ਸੁਨਾਵੈ ॥੧੦॥

कूकि अधिक सभ पुरहि सुनावै ॥१०॥

ਜਬ ਤੁਮ ਐਸ ਸਬਦ ਸੁਨਿ ਲੈਯਹੁ ॥

जब तुम ऐस सबद सुनि लैयहु ॥

ਤਬ ਉਠ ਧਾਮ ਹਮਾਰੇ ਐਯਹੁ ॥

तब उठ धाम हमारे ऐयहु ॥

ਭੇਦ ਕਿਸੂ ਔਰਹਿ ਨਹਿ ਕਹਿਯਹੁ ॥

भेद किसू औरहि नहि कहियहु ॥

ਭੋਗ ਸਮੌ ਤ੍ਰਿਯ ਕੋ ਭਯੋ ਲਹਿਯਹੁ ॥੧੧॥

भोग समौ त्रिय को भयो लहियहु ॥११॥

TOP OF PAGE

Dasam Granth