ਦਸਮ ਗਰੰਥ । दसम ग्रंथ ।

Page 1124

ਭਛ ਭੋਜ ਤਿਹ ਪ੍ਰਥਮ ਖਵਾਯੋ ॥

भछ भोज तिह प्रथम खवायो ॥

ਅਧਿਕ ਮਦ੍ਯ ਲੈ ਬਹੁਰਿ ਪਿਵਾਯੋ ॥

अधिक मद्य लै बहुरि पिवायो ॥

ਬਹੁਰਿ ਆਪੁ ਹਸਿ ਬਚਨ ਉਚਾਰੇ ॥

बहुरि आपु हसि बचन उचारे ॥

ਹੌ ਆਈ ਹਿਤ ਭਜਨ ਤਿਹਾਰੇ ॥੬॥

हौ आई हित भजन तिहारे ॥६॥

ਦੋਹਰਾ ॥

दोहरा ॥

ਜਿਹ ਬਿਧਿ ਤੁਮ ਭਛਤ ਪੁਰਖ; ਸੋ ਮੁਹਿ ਪ੍ਰਥਮ ਬਤਾਇ ॥

जिह बिधि तुम भछत पुरख; सो मुहि प्रथम बताइ ॥

ਬਹੁਰਿ ਅਧਿਕ ਰੁਚਿ ਮਾਨਿ ਕਰਿ; ਭੋਗ ਕਰੋ ਲਪਟਾਇ ॥੭॥

बहुरि अधिक रुचि मानि करि; भोग करो लपटाइ ॥७॥

ਜਬ ਜੋਗੀ ਐਸੇ ਸੁਨਿਯੋ; ਫੂਲ ਗਯੋ ਮਨ ਮਾਹਿ ॥

जब जोगी ऐसे सुनियो; फूल गयो मन माहि ॥

ਆਜ ਬਰਾਬਰ ਸੁਖ ਕਹੂੰ; ਪ੍ਰਿਥਵੀ ਤਲ ਮੈ ਨਾਹਿ ॥੮॥

आज बराबर सुख कहूं; प्रिथवी तल मै नाहि ॥८॥

ਚੌਪਈ ॥

चौपई ॥

ਭਰਭਰਾਇ ਠਾਂਢਾ ਉਠ ਭਯੋ ॥

भरभराइ ठांढा उठ भयो ॥

ਰਾਨਿਯਹਿ ਸੰਗ ਆਪੁਨੇ ਲਯੋ ॥

रानियहि संग आपुने लयो ॥

ਗਹਿ ਬਹਿਯਾ ਮਨ ਮੈ ਹਰਖਾਯੋ ॥

गहि बहिया मन मै हरखायो ॥

ਭੇਦ ਅਭੇਦ ਕਛੂ ਨਹਿ ਪਾਯੋ ॥੯॥

भेद अभेद कछू नहि पायो ॥९॥

ਬਡੋ ਕਰਾਹ ਬਿਲੋਕਤ ਭਯੋ ॥

बडो कराह बिलोकत भयो ॥

ਸਾਤ ਭਾਵਰਨਿ ਤਾ ਪਰ ਲਯੋ ॥

सात भावरनि ता पर लयो ॥

ਰਾਨੀ ਪਕਰਿ ਤਾਹਿ ਤਹ ਡਾਰਿਯੋ ॥

रानी पकरि ताहि तह डारियो ॥

ਜੀਵਤ ਹੁਤੋ, ਭੂੰਜਿ ਕਰਿ ਮਾਰਿਯੋ ॥੧੦॥

जीवत हुतो, भूंजि करि मारियो ॥१०॥

ਦੋਹਰਾ ॥

दोहरा ॥

ਆਪਨੋ ਆਪੁ ਬਚਾਇ ਕੈ; ਭੂੰਨਿ ਜੋਗਿਯਹਿ ਦੀਨ ॥

आपनो आपु बचाइ कै; भूंनि जोगियहि दीन ॥

ਲੀਨੀ ਪ੍ਰਜਾ ਉਬਾਰਿ ਕੈ; ਚਰਿਤ ਚੰਚਲਾ ਕੀਨ ॥੧੧॥

लीनी प्रजा उबारि कै; चरित चंचला कीन ॥११॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸੋਲਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੧੬॥੪੧੩੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे दोइ सौ सोलह चरित्र समापतम सतु सुभम सतु ॥२१६॥४१३४॥अफजूं॥


ਦੋਹਰਾ ॥

दोहरा ॥

ਫੈਲਕੂਸ ਪਾਤਿਸਾਹ ਕੇ; ਸੂਰ ਸਿਕੰਦਰ ਪੂਤ ॥

फैलकूस पातिसाह के; सूर सिकंदर पूत ॥

ਸੰਬਰਾਰਿ ਲਾਜਤ ਨਿਰਖਿ; ਸੀਰਤਿ ਸੂਰਤਿ ਸਪੂਤ ॥੧॥

स्मबरारि लाजत निरखि; सीरति सूरति सपूत ॥१॥

ਚੌਪਈ ॥

चौपई ॥

ਰਾਜ ਸਾਜ ਜਬ ਹੀ ਤਿਨ ਧਰਿਯੋ ॥

राज साज जब ही तिन धरियो ॥

ਪ੍ਰਥਮ ਜੰਗ ਜੰਗਿਰ ਸੌ ਕਰਿਯੋ ॥

प्रथम जंग जंगिर सौ करियो ॥

ਤਾ ਕੋ ਦੇਸ ਛੀਨਿ ਕਰਿ ਲੀਨੋ ॥

ता को देस छीनि करि लीनो ॥

ਨਾਮੁ ਸਿਕੰਦਰ ਸਾਹ ਕੋ ਕੀਨੋ ॥੨॥

नामु सिकंदर साह को कीनो ॥२॥

ਬਹੁਰਿ ਸਾਹ ਦਾਰਾ ਕੌ ਮਾਰਿਯੋ ॥

बहुरि साह दारा कौ मारियो ॥

ਹਿੰਦੁਸਤਾਂ ਕੌ ਬਹੁਰਿ ਪਧਾਰਿਯੋ ॥

हिंदुसतां कौ बहुरि पधारियो ॥

ਕਨਕਬਜਾ ਏਸ੍ਵਰ ਕੌ ਜਿਨਿਯੋ ॥

कनकबजा एस्वर कौ जिनियो ॥

ਸਾਮੁਹਿ ਭਯੋ ਤਾਂਹਿ ਤਿਹ ਝਿਨਿਯੋ ॥੩॥

सामुहि भयो तांहि तिह झिनियो ॥३॥

ਦੋਹਰਾ ॥

दोहरा ॥

ਪ੍ਰਥਮ ਸੁਤਾ ਰੂਮੀਨ ਕੀ; ਕੀਯੋ ਬ੍ਯਾਹ ਬਨਾਇ ॥

प्रथम सुता रूमीन की; कीयो ब्याह बनाइ ॥

ਬਹੁਰਿ ਕਨੌਜਿਸ ਕੀ ਸੁਤਾ; ਬਰੀ ਮ੍ਰਿਦੰਗ ਬਜਾਇ ॥੪॥

बहुरि कनौजिस की सुता; बरी म्रिदंग बजाइ ॥४॥

ਅੜਿਲ ॥

अड़िल ॥

ਬਹੁਰਿ ਦੇਸ ਨੈਪਾਲ; ਪਯਾਨੋ ਤਿਨ ਕਿਯੋ ॥

बहुरि देस नैपाल; पयानो तिन कियो ॥

ਕਸਤੂਰੀ ਕੇ ਮ੍ਰਿਗਨ; ਬਹੁਤ ਬਿਧਿ ਗਹਿ ਲਿਯੋ ॥

कसतूरी के म्रिगन; बहुत बिधि गहि लियो ॥

ਬਹੁਰਿ ਬੰਗਾਲਾ ਕੀ ਦਿਸਿ; ਆਪੁ ਪਧਾਰਿਯੋ ॥

बहुरि बंगाला की दिसि; आपु पधारियो ॥

ਹੋ ਆਨਿ ਮਿਲ੍ਯੋ ਸੋ ਬਚ੍ਯੋ; ਅਰ੍ਯੋ, ਤਿਹ ਮਾਰਿਯੋ ॥੫॥

हो आनि मिल्यो सो बच्यो; अर्यो, तिह मारियो ॥५॥

ਜੀਤ ਬੰਗਾਲਾ; ਛਾਜ ਕਰਨ ਪਰ ਧਾਇਯੋ ॥

जीत बंगाला; छाज करन पर धाइयो ॥

ਤਿਨੋ ਜੀਤਿ; ਨਾਗਰ ਪਰ ਅਧਿਕ ਰਿਸਾਇਯੋ ॥

तिनो जीति; नागर पर अधिक रिसाइयो ॥

ਏਕਪਾਦ ਬਹੁ ਹਨੈ; ਸੂਰ ਸਾਵਤ ਬਨੇ ॥

एकपाद बहु हनै; सूर सावत बने ॥

ਹੋ ਜੀਤਿ ਪੂਰਬਹਿ; ਕਿਯੋ ਪਯਾਨੋ ਦਛਿਨੇ ॥੬॥

हो जीति पूरबहि; कियो पयानो दछिने ॥६॥

ਛਪੈ ਛੰਦ ॥

छपै छंद ॥

ਝਾਰਿ ਖੰਡਿਯਨ ਝਾਰਿ; ਚਮਕਿ ਚਾਂਦਿਯਨ ਸੰਘਾਰਿਯੋ ॥

झारि खंडियन झारि; चमकि चांदियन संघारियो ॥

ਬਿਦ੍ਰਭ ਦੇਸਿਯਨ ਬਾਰਿ; ਖੰਡ ਬੁੰਦੇਲ ਬਿਦਾਰਿਯੋ ॥

बिद्रभ देसियन बारि; खंड बुंदेल बिदारियो ॥

ਖੜਗ ਪਾਨ ਗਹਿ ਖੇਤ; ਖੁਨਿਸ ਖੰਡਿਸਨ ਬਿਹੰਡਿਯੋ ॥

खड़ग पान गहि खेत; खुनिस खंडिसन बिहंडियो ॥

ਪੁਨਿ ਮਾਰਾਸਟ੍ਰ ਤਿਲੰਗ ਦ੍ਰੌੜ; ਤਿਲ ਤਿਲ ਕਰਿ ਖੰਡਿਯੋ ॥

पुनि मारासट्र तिलंग द्रौड़; तिल तिल करि खंडियो ॥

ਨ੍ਰਿਪ ਸੂਰਬੀਰ ਸੁੰਦਰ ਸਰਸ; ਮਹੀ ਦਈ, ਮਹਿ ਇਸਨ ਗਹਿ ॥

न्रिप सूरबीर सुंदर सरस; मही दई, महि इसन गहि ॥

ਦਛਨਹਿ ਜੀਤਿ ਪਟਨ ਉਪਟਿ ਸੁ; ਕਿਯ ਪਯਾਨ ਪੁਨਿ ਪਸਚਮਹਿ ॥੭॥

दछनहि जीति पटन उपटि सु; किय पयान पुनि पसचमहि ॥७॥

TOP OF PAGE

Dasam Granth