ਦਸਮ ਗਰੰਥ । दसम ग्रंथ ।

Page 1115

ਦੋਹਰਾ ॥

दोहरा ॥

ਮਗਧ ਦੇਸ ਕੋ ਰਾਵ ਇਕ; ਸਰਸ ਸਿੰਘ ਬਡਭਾਗਿ ॥

मगध देस को राव इक; सरस सिंघ बडभागि ॥

ਜਾ ਕੈ ਤ੍ਰਾਸੈ ਸੂਰ ਸਭ; ਰਹੈ ਚਰਨ ਸੌ ਲਾਗਿ ॥੧॥

जा कै त्रासै सूर सभ; रहै चरन सौ लागि ॥१॥

ਚੌਪਈ ॥

चौपई ॥

ਚੰਚਲ ਕੁਅਰਿ ਤਵਨ ਕੀ ਨਾਰੀ ॥

चंचल कुअरि तवन की नारी ॥

ਆਪ ਹਾਥ ਜਗਦੀਸ ਸਵਾਰੀ ॥

आप हाथ जगदीस सवारी ॥

ਅਪ੍ਰਮਾਨ ਤਿਹ ਪ੍ਰਭਾ ਬਿਰਾਜੈ ॥

अप्रमान तिह प्रभा बिराजै ॥

ਜਨੁ ਰਤਿ ਪਤਿ ਕੀ ਪ੍ਰਿਯਾ ਸੁ ਰਾਜੈ ॥੨॥

जनु रति पति की प्रिया सु राजै ॥२॥

ਅੜਿਲ ॥

अड़िल ॥

ਏਕ ਰਾਵ ਕੋ ਭ੍ਰਿਤ; ਅਧਿਕ ਸੁੰਦਰ ਹੁਤੋ ॥

एक राव को भ्रित; अधिक सुंदर हुतो ॥

ਇਕ ਦਿਨ ਤਾਹਿ ਬਿਲੋਕ; ਗਈ ਰਾਨੀ ਸੁਤੋ ॥

इक दिन ताहि बिलोक; गई रानी सुतो ॥

ਤਾ ਦਿਨ ਤੇ ਸੁ ਕੁਮਾਰ; ਰਹੀ ਉਰਝਾਇ ਕੈ ॥

ता दिन ते सु कुमार; रही उरझाइ कै ॥

ਹੋ ਕ੍ਰੋਰਿ ਜਤਨ ਕਰਿ ਤਾ ਕੌ; ਲਿਯੋ ਬੁਲਾਇ ਕੈ ॥੩॥

हो क्रोरि जतन करि ता कौ; लियो बुलाइ कै ॥३॥

ਜਬੈ ਕੁਅਰਿ ਤਿਨ ਲਖ੍ਯੋ; ਸਜਨ ਘਰ ਆਇਯੋ ॥

जबै कुअरि तिन लख्यो; सजन घर आइयो ॥

ਚੰਚਲ ਕੁਅਰਿ ਬਚਨ; ਇਹ ਭਾਂਤਿ ਸੁਨਾਇਯੋ ॥

चंचल कुअरि बचन; इह भांति सुनाइयो ॥

ਕਾਮ ਭੋਗ ਮੁਹਿ ਸਾਥ ਕਰੋ; ਤੁਮ ਆਇ ਕਰਿ ॥

काम भोग मुहि साथ करो; तुम आइ करि ॥

ਹੋ ਚਿਤ ਕੋ ਸਭ ਹੀ ਦੀਜੈ; ਸੋਕ ਮਿਟਾਇ ਕਰ ॥੪॥

हो चित को सभ ही दीजै; सोक मिटाइ कर ॥४॥

ਚੌਪਈ ॥

चौपई ॥

ਤਵਨ ਪੁਰਖ ਇਹ ਭਾਂਤਿ ਬਿਚਾਰੀ ॥

तवन पुरख इह भांति बिचारी ॥

ਰਮਿਯੋ ਚਹਤ ਮੋ ਸੋ ਨ੍ਰਿਪ ਨਾਰੀ ॥

रमियो चहत मो सो न्रिप नारी ॥

ਕਾਮ ਭੋਗ ਯਾ ਸੌ ਮੈ ਕਰਿਹੌ ॥

काम भोग या सौ मै करिहौ ॥

ਕੁੰਭੀ ਨਰਕ ਬੀਚ ਤਬ ਪਰਿਹੌ ॥੫॥

कु्मभी नरक बीच तब परिहौ ॥५॥

ਨਾਹਿ ਨਾਹਿ ਤਿਨ ਪੁਰਖ ਬਖਾਨੀ ॥

नाहि नाहि तिन पुरख बखानी ॥

ਤੋ ਸੋ ਰਮਤ ਮੈ ਨਹੀ ਰਾਨੀ! ॥

तो सो रमत मै नही रानी! ॥

ਐਸੇ ਖ੍ਯਾਲ ਬਾਲ! ਨਹਿ ਪਰਿਯੈ ॥

ऐसे ख्याल बाल! नहि परियै ॥

ਬੇਗਿ ਬਿਦਾ ਹ੍ਯਾਂ ਤੇ ਮੁਹਿ ਕਰਿਯੈ ॥੬॥

बेगि बिदा ह्यां ते मुहि करियै ॥६॥

ਨਹੀਂ ਨਹੀਂ ਪਿਯਰਵਾ ਜ੍ਯੋਂ ਕਰੈ ॥

नहीं नहीं पियरवा ज्यों करै ॥

ਤ੍ਯੋਂ ਤ੍ਯੋਂ ਚਰਨ ਚੰਚਲਾ ਪਰੈ ॥

त्यों त्यों चरन चंचला परै ॥

ਮੈ ਤੁਮਰੀ ਲਖਿ ਪ੍ਰਭਾ ਬਿਕਾਨੀ ॥

मै तुमरी लखि प्रभा बिकानी ॥

ਮਦਨ ਤਾਪ ਤੇ ਭਈ ਦਿਵਾਨੀ ॥੭॥

मदन ताप ते भई दिवानी ॥७॥

ਦੋਹਰਾ ॥

दोहरा ॥

ਮੈ ਰਾਨੀ ਤੁਹਿ ਰੰਕ ਕੇ; ਚਰਨ ਰਹੀ ਲਪਟਾਇ ॥

मै रानी तुहि रंक के; चरन रही लपटाइ ॥

ਕਾਮ ਕੇਲ ਮੋ ਸੋ ਤਰੁਨ! ਕ੍ਯੋ ਨਹਿ ਕਰਤ ਬਨਾਇ? ॥੮॥

काम केल मो सो तरुन! क्यो नहि करत बनाइ? ॥८॥

ਅੜਿਲ ॥

अड़िल ॥

ਅਧਿਕ ਮੋਲ ਕੋ ਰਤਨੁ; ਜੋ ਕ੍ਯੋਹੂੰ ਪਾਇਯੈ ॥

अधिक मोल को रतनु; जो क्योहूं पाइयै ॥

ਅਨਿਕ ਜਤਨ ਭੇ ਰਾਖਿ; ਨ ਬ੍ਰਿਥਾ ਗਵਾਇਯੈ ॥

अनिक जतन भे राखि; न ब्रिथा गवाइयै ॥

ਤਾਹਿ ਗਰੇ ਸੋ ਲਾਇ; ਭਲੀ ਬਿਧਿ ਲੀਜਿਯੈ ॥

ताहि गरे सो लाइ; भली बिधि लीजियै ॥

ਹੋ ਗ੍ਰਿਹ ਆਵਤ ਨਿਧ ਨਵੌ; ਕਿਵਾਰ ਨ ਦੀਜਿਯੈ ॥੯॥

हो ग्रिह आवत निध नवौ; किवार न दीजियै ॥९॥

ਤੁਮਰੀ ਪ੍ਰਭਾ ਬਿਲੋਕ; ਦਿਵਾਨੀ ਮੈ ਭਈ ॥

तुमरी प्रभा बिलोक; दिवानी मै भई ॥

ਤਬ ਤੇ ਸਕਲ ਬਿਸਾਰਿ; ਸਦਨ ਕੀ ਸੁਧਿ ਦਈ ॥

तब ते सकल बिसारि; सदन की सुधि दई ॥

ਜੋਰਿ ਹਾਥ ਸਿਰ ਨ੍ਯਾਇ; ਰਹੀ ਤਵ ਪਾਇ ਪਰ ॥

जोरि हाथ सिर न्याइ; रही तव पाइ पर ॥

ਹੋ ਕਾਮ ਕੇਲ ਮੁਹਿ ਸਾਥ; ਕਰੋ ਲਪਟਾਇ ਕਰਿ ॥੧੦॥

हो काम केल मुहि साथ; करो लपटाइ करि ॥१०॥

ਚੌਪਈ ॥

चौपई ॥

ਮੂਰਖ ਕਛੂ ਬਾਤ ਨਹਿ ਜਾਨੀ ॥

मूरख कछू बात नहि जानी ॥

ਪਾਇਨ ਸੋ ਰਾਨੀ ਲਪਟਾਨੀ ॥

पाइन सो रानी लपटानी ॥

ਮਾਨ ਹੇਤ ਬਚ ਮਾਨਿ ਨ ਲਯੋ ॥

मान हेत बच मानि न लयो ॥

ਅਧਿਕ ਕੋਪ ਅਬਲਾ ਕੇ ਭਯੋ ॥੧੧॥

अधिक कोप अबला के भयो ॥११॥

TOP OF PAGE

Dasam Granth