ਦਸਮ ਗਰੰਥ । दसम ग्रंथ ।

Page 1104

ਅੜਿਲ ॥

अड़िल ॥

ਨੌਜੋਬਨ ਰਾਇਕ ਸੁਤ; ਸਾਹੁ ਨਿਹਾਰਿਯੋ ॥

नौजोबन राइक सुत; साहु निहारियो ॥

ਰਮੌ ਤਵਨ ਕੇ ਸੰਗਿ; ਇਹ ਭਾਂਤਿ ਬਿਚਾਰਿਯੋ ॥

रमौ तवन के संगि; इह भांति बिचारियो ॥

ਪਠੇ ਅਲੀ ਇਕ; ਲੀਨੋ ਭਵਨ ਬੁਲਾਇ ਕੈ ॥

पठे अली इक; लीनो भवन बुलाइ कै ॥

ਹੋ ਰੀਤਿ ਪ੍ਰੀਤਿ ਕੀ ਕਰੀ; ਹਰਖ ਉਪਜਾਇ ਕੈ ॥੩॥

हो रीति प्रीति की करी; हरख उपजाइ कै ॥३॥

ਭਾਂਤਿ ਭਾਂਤਿ ਮਿਤਵਾ ਕੋ; ਗਰੇ ਲਗਾਇਯੋ ॥

भांति भांति मितवा को; गरे लगाइयो ॥

ਲਪਟਿ ਲਪਟਿ ਕਰਿ; ਕਾਮ ਕੇਲ ਉਪਜਾਇਯੋ ॥

लपटि लपटि करि; काम केल उपजाइयो ॥

ਆਸਨ ਚੁੰਬਨ ਬਹੁ ਬਿਧਿ; ਕਰੇ ਬਨਾਇ ਕੈ ॥

आसन चु्मबन बहु बिधि; करे बनाइ कै ॥

ਹੋ ਨਿਜੁ ਪ੍ਰੀਤਮ ਕੇ ਚਿਤ ਕੋ; ਲਯੋ ਲੁਭਾਇ ਕੈ ॥੪॥

हो निजु प्रीतम के चित को; लयो लुभाइ कै ॥४॥

ਹਾਵ ਭਾਵ ਬਹੁਤ ਭਾਂਤਿ; ਦਿਖਾਏ ਮੀਤ ਕੋ ॥

हाव भाव बहुत भांति; दिखाए मीत को ॥

ਛਿਨ ਭੀਤਰਿ ਬਸਿ ਕਿਯੋ; ਤਵਨ ਕੇ ਚੀਤ ਕੋ ॥

छिन भीतरि बसि कियो; तवन के चीत को ॥

ਲਪਟਿ ਲਪਟਿ ਲਲਤਾ; ਉਰ ਗਈ ਬਨਾਇ ਕੈ ॥

लपटि लपटि ललता; उर गई बनाइ कै ॥

ਹੋ ਸ੍ਰੀ ਨਵਜੋਬਨ ਰਾਇ; ਲਯੋ ਲਲਚਾਇ ਕੈ ॥੫॥

हो स्री नवजोबन राइ; लयो ललचाइ कै ॥५॥

ਦੋਹਰਾ ॥

दोहरा ॥

ਰਾਵਤ ਜੋਬਨਿ ਰੈਨਿ ਦਿਨ; ਇਸਕ ਮਤੀ ਕੇ ਸੰਗ ॥

रावत जोबनि रैनि दिन; इसक मती के संग ॥

ਰਤਿ ਮਾਨਤ ਰੁਚਿ ਮਾਨਿ ਕੈ; ਹ੍ਵੈ ਪ੍ਰਮੁਦਿਤ ਸਰਬੰਗ ॥੬॥

रति मानत रुचि मानि कै; ह्वै प्रमुदित सरबंग ॥६॥

ਸਵੈਯਾ ॥

सवैया ॥

ਪੌਢਿ ਤ੍ਰਿਯਾ ਕੇ ਪ੍ਰਜੰਕ ਲਲਾ ਕੋ; ਲੈ ਸੁੰਦਰਿ ਗੀਤ ਸੁਹਾਵਤ ਗਾਵੈ ॥

पौढि त्रिया के प्रजंक लला को; लै सुंदरि गीत सुहावत गावै ॥

ਚੁੰਬਨ ਔਰ ਅਲਿੰਗਨ ਆਸਨ; ਭਾਂਤਿ ਅਨੇਕ ਰਮੈ ਲਪਟਾਵੈ ॥

चु्मबन और अलिंगन आसन; भांति अनेक रमै लपटावै ॥

ਜੋ ਤ੍ਰਿਯ ਜੋਬਨਵੰਤ ਜੁਬਾ ਦੋਊ; ਕਾਮ ਕੀ ਰੀਤਿ ਸੋ ਪ੍ਰੀਤੁਪਜਾਵੈ ॥

जो त्रिय जोबनवंत जुबा दोऊ; काम की रीति सो प्रीतुपजावै ॥

ਛਾਡਿ ਕੈ ਸੋਕ ਤ੍ਰਿਲੋਕੀ ਕੇ ਲੋਕ; ਬਿਲੋਕਿ ਪ੍ਰਭਾ ਸਭ ਹੀ ਬਲਿ ਜਾਵੈ ॥੭॥

छाडि कै सोक त्रिलोकी के लोक; बिलोकि प्रभा सभ ही बलि जावै ॥७॥

ਕੋਕ ਕੀ ਰੀਤਿ ਸੋ ਪ੍ਰੀਤਿ ਕਰੈ; ਸੁਭ ਕਾਮ ਕਲੋਲ ਅਮੋਲ ਕਮਾਵੈ ॥

कोक की रीति सो प्रीति करै; सुभ काम कलोल अमोल कमावै ॥

ਬਾਰਹਿ ਬਾਰ ਰਮੈ ਰੁਚਿ ਸੋ ਦੋਊ; ਹੇਰਿ ਪ੍ਰਭਾ ਤਨ ਕੀ ਬਲਿ ਜਾਵੈ ॥

बारहि बार रमै रुचि सो दोऊ; हेरि प्रभा तन की बलि जावै ॥

ਬੀਰੀ ਚਬਾਇ ਸਿੰਗਾਰ ਬਨਾਇ; ਸੁ ਨੈਨ ਨਚਾਇ ਮਿਲੈ ਮੁਸਕਾਵੈ ॥

बीरी चबाइ सिंगार बनाइ; सु नैन नचाइ मिलै मुसकावै ॥

ਮਾਨਹੁ ਬੀਰ ਜੁਟੇ ਰਨ ਮੈ; ਸਿਤ ਤਾਨਿ ਕਮਾਨਨ ਬਾਨ ਚਲਾਵੈ ॥੮॥

मानहु बीर जुटे रन मै; सित तानि कमानन बान चलावै ॥८॥

ਚੌਪਈ ॥

चौपई ॥

ਐਸੀ ਪ੍ਰੀਤਿ ਦੁਹੁਨ ਮੈ ਭਈ ॥

ऐसी प्रीति दुहुन मै भई ॥

ਬਿਸਰਿ ਲੋਕ ਕੀ ਲਜਾ ਗਈ ॥

बिसरि लोक की लजा गई ॥

ਨੋਖੋ ਨੇਹ ਨਿਗੋਡੋ ਲਾਗੋ ॥

नोखो नेह निगोडो लागो ॥

ਜਾ ਤੇ ਨੀਂਦ ਭੂਖਿ ਦੋਊ ਭਾਗੋ ॥੯॥

जा ते नींद भूखि दोऊ भागो ॥९॥

ਏਕ ਦਿਵਸ ਤ੍ਰਿਯ ਮੀਤ ਬੁਲਾਯੋ ॥

एक दिवस त्रिय मीत बुलायो ॥

ਸੋਤ ਸੰਗਿ ਸਵਤਨਿਨ ਤਕਾਯੋ ॥

सोत संगि सवतनिन तकायो ॥

ਭੇਵ ਰਛਪਾਲਨ ਕੋ ਦੀਨੋ ॥

भेव रछपालन को दीनो ॥

ਤਿਨ ਕੋ ਕੋਪ ਆਤਮਾ ਕੀਨੋ ॥੧੦॥

तिन को कोप आतमा कीनो ॥१०॥

ਰਛਪਾਲ ਕ੍ਰੁਧਿਤ ਅਤਿ ਭਏ ॥

रछपाल क्रुधित अति भए ॥

ਰਾਨੀ ਹੁਤੀ ਤਹੀ ਤੇ ਗਏ ॥

रानी हुती तही ते गए ॥

ਜਾਰ ਸਹਿਤ ਤਾ ਕੋ ਲਹਿ ਲੀਨੋ ॥

जार सहित ता को लहि लीनो ॥

ਬਿਵਤ ਹਨਨ ਦੁਹੂੰਅਨ ਕੌ ਕੀਨੋ ॥੧੧॥

बिवत हनन दुहूंअन कौ कीनो ॥११॥

ਤਬ ਰਾਨੀ ਇਹ ਭਾਂਤਿ ਉਚਾਰੀ ॥

तब रानी इह भांति उचारी ॥

ਸੁਨੋ ਰਛਕੋ! ਬਾਤ ਹਮਾਰੀ ॥

सुनो रछको! बात हमारी ॥

ਮੀਤ ਮਰੇ, ਨ੍ਰਿਪ ਤ੍ਰਿਯ ਮਰਿ ਜੈ ਹੈ ॥

मीत मरे, न्रिप त्रिय मरि जै है ॥

ਤ੍ਰਿਯਾ ਮਰੈ, ਰਾਜਾ ਕੋ ਛੈ ਹੈ ॥੧੨॥

त्रिया मरै, राजा को छै है ॥१२॥

ਦੋ ਕੁਕਟ ਕੁਕਟੀ ਮੰਗਵਾਈ ॥

दो कुकट कुकटी मंगवाई ॥

ਸਖਿਯਹਿ ਬੋਲ ਤਿਨੈ ਬਿਖੁ ਖ੍ਵਾਈ ॥

सखियहि बोल तिनै बिखु ख्वाई ॥

ਨਿਕਟ ਆਪਨੈ ਦੁਹੁਅਨ ਆਨੋ ॥

निकट आपनै दुहुअन आनो ॥

ਮੂੜ ਰਛਕਨ ਚਰਿਤ ਨ ਜਾਨੋ ॥੧੩॥

मूड़ रछकन चरित न जानो ॥१३॥

ਪ੍ਰਥਮ ਮਾਰਿ ਕੁਕਟ ਕੋ ਦਯੋ ॥

प्रथम मारि कुकट को दयो ॥

ਕੁਕਟੀ ਕੋ ਬਿਨੁ ਬਧ, ਬਧ ਭਯੋ ॥

कुकटी को बिनु बध, बध भयो ॥

ਬਹੁਰਿ ਨਾਸ ਕੁਕਟੀ ਕੋ ਭਯੋ ॥

बहुरि नास कुकटी को भयो ॥

ਪਲਕ ਬਿਖੈ ਕੁਕਟੋ ਮਰਿ ਗਯੋ ॥੧੪॥

पलक बिखै कुकटो मरि गयो ॥१४॥

TOP OF PAGE

Dasam Granth