ਦਸਮ ਗਰੰਥ । दसम ग्रंथ ।

Page 1074

ਕੇਲ ਕਰਤ ਜਿਹ ਗਹੋ; ਸੁ ਜਾਰ ਉਚਾਰਿਯੈ ॥

केल करत जिह गहो; सु जार उचारियै ॥

ਸਾਂਧਿ ਖਨਤ ਗਹਿ ਚੋਰ; ਚੋਰ ਕਰਿ ਮਾਰਿਯੈ ॥

सांधि खनत गहि चोर; चोर करि मारियै ॥

ਬਿਨੁ ਨੈਨਨ ਕੇ ਲਹੇ; ਕੋਪ ਨਹਿ ਠਾਨਿਯੈ ॥

बिनु नैनन के लहे; कोप नहि ठानियै ॥

ਹੋ ਅਰਿ ਕੀ ਅਰਿ ਪਰ ਕਹੀ; ਨ ਉਰ ਮੋ ਆਨਿਯੈ ॥੬॥

हो अरि की अरि पर कही; न उर मो आनियै ॥६॥

ਚੌਪਈ ॥

चौपई ॥

ਯਾ ਮੈ, ਕਹੋ ਕਹਾ ਹ੍ਵੈ ਗਈ? ॥

या मै, कहो कहा ह्वै गई? ॥

ਮੁਖ ਬੋਲੈ ਭਈਆ ਕੇ ਗਈ ॥

मुख बोलै भईआ के गई ॥

ਤੋਰ ਸਵਿਤ! ਮੈ ਕਛੁ ਨ ਬਿਗਾਰਿਯੋ ॥

तोर सवित! मै कछु न बिगारियो ॥

ਕ੍ਯੋ ਨ੍ਰਿਪ ਸੋ ਤੈ ਝੂਠ ਉਚਾਰਿਯੋ? ॥੭॥

क्यो न्रिप सो तै झूठ उचारियो? ॥७॥

ਅੜਿਲ ॥

अड़िल ॥

ਕਹਾ ਭਯੋ? ਜੌ ਰਾਵ; ਕ੍ਰਿਪਾ ਕਰਿ ਆਇਯੋ ॥

कहा भयो? जौ राव; क्रिपा करि आइयो ॥

ਮੈ ਨ ਸੇਜ ਤੁਮਰੀ ਤੇ; ਪਕਰਿ ਮੰਗਾਇਯੋ ॥

मै न सेज तुमरी ते; पकरि मंगाइयो ॥

ਇਤੋ ਕੋਪ ਸੁਨਿ ਸਵਤਿ! ਨ ਚਿਤ ਮੌ ਧਾਰਿਯੈ ॥

इतो कोप सुनि सवति! न चित मौ धारियै ॥

ਹੋ ਬੈਰ ਕੈਸੋਈ ਹੋਇ; ਨ ਬ੍ਰਿਥਾ ਉਚਾਰਿਯੈ ॥੮॥

हो बैर कैसोई होइ; न ब्रिथा उचारियै ॥८॥

ਚੌਪਈ ॥

चौपई ॥

ਮੂਰਖ ਰਾਵ ਭੇਦ ਕਾ ਜਾਨੈ ॥

मूरख राव भेद का जानै ॥

ਰਿਪੁ ਕੀ ਕਹੀ ਰਿਪੁ ਕਰਿ ਮਾਨੈ ॥

रिपु की कही रिपु करि मानै ॥

ਸਾਚ ਰਾਵ ਕੇ ਮੁਖ ਪਰ ਕਹਿਯੋ ॥

साच राव के मुख पर कहियो ॥

ਮੂਰਖ ਨਾਹ ਨਾਹਿ ਕਛੁ ਲਹਿਯੋ ॥੯॥

मूरख नाह नाहि कछु लहियो ॥९॥

ਕਹ ਭਯੋ? ਮੈ ਇਹ ਸਾਥ ਬਿਹਾਰਿਯੋ ॥

कह भयो? मै इह साथ बिहारियो ॥

ਤੇਰੋ ਕਛੂ ਨ ਕਾਜ ਬਿਗਾਰਿਯੋ ॥

तेरो कछू न काज बिगारियो ॥

ਕੈ ਤਹਕੀਕ ਤ੍ਰਿਯਾ ਸਿਰ ਕੀਜੈ ॥

कै तहकीक त्रिया सिर कीजै ॥

ਨਾਤਰ ਮੀਚ ਮੂੰਡ ਪਰ ਲੀਜੈ ॥੧੦॥

नातर मीच मूंड पर लीजै ॥१०॥

ਸੁਨੁ ਰਾਜਾ! ਇਹ ਕਛੂ ਨ ਕਹਿਯੈ ॥

सुनु राजा! इह कछू न कहियै ॥

ਸਾਚ ਝੂਠ ਮੇਰੋ ਹੀ ਲਹਿਯੈ ॥

साच झूठ मेरो ही लहियै ॥

ਲਹਿ ਸਾਚੀ, ਮੁਹਿ ਸਾਥ ਬਿਹਾਰਿਯੋ ॥

लहि साची, मुहि साथ बिहारियो ॥

ਝੂਠੀ ਜਾਨਿ, ਚੋਰ ਕਰਿ ਮਾਰਿਯੋ ॥੧੧॥

झूठी जानि, चोर करि मारियो ॥११॥

ਤਬ ਰਾਜੈ ਇਹ ਭਾਂਤਿ ਬਖਾਨੀ ॥

तब राजै इह भांति बखानी ॥

ਰਾਨੀ! ਤੂ ਸਾਚੀ ਮੈ ਜਾਨੀ ॥

रानी! तू साची मै जानी ॥

ਤੋ ਪਰ ਝੂਠ ਸਵਤਿ ਇਨ ਕਹਿਯੋ ॥

तो पर झूठ सवति इन कहियो ॥

ਸੋ ਮੈ ਆਜੁ ਸਾਚੁ ਕਰਿ ਲਹਿਯੋ ॥੧੨॥

सो मै आजु साचु करि लहियो ॥१२॥

ਦੋਹਰਾ ॥

दोहरा ॥

ਸੁਨਿ ਰਾਨੀ ਸ੍ਯਾਨੀ ਬਚਨ; ਸੀਸ ਰਹੀ ਨਿਹੁਰਾਇ ॥

सुनि रानी स्यानी बचन; सीस रही निहुराइ ॥

ਸੁਘਰ ਹੋਇ ਸੋ ਜਾਨਈ; ਜੜ ਕੋ ਕਹਾ ਉਪਾਇ? ॥੧੩॥

सुघर होइ सो जानई; जड़ को कहा उपाइ? ॥१३॥

ਅੜਿਲ ॥

अड़िल ॥

ਜੋ ਚਤਰੋ ਨਰ ਹੋਇ; ਸੁ ਭੇਵ ਪਛਾਨਈ ॥

जो चतरो नर होइ; सु भेव पछानई ॥

ਮੂਰਖ ਭੇਦ ਅਭੇਦ; ਕਹਾ ਜਿਯ ਜਾਨਈ? ॥

मूरख भेद अभेद; कहा जिय जानई? ॥

ਤਾ ਤੈ ਹੌਹੂੰ ਕਛੂ; ਚਰਿਤ੍ਰ ਬਨਾਇ ਹੋ ॥

ता तै हौहूं कछू; चरित्र बनाइ हो ॥

ਹੋ ਯਾ ਰਾਨੀ ਕੇ ਸਹਿਤ; ਨ੍ਰਿਪਹਿ ਕੋ ਘਾਇ ਹੋ ॥੧੪॥

हो या रानी के सहित; न्रिपहि को घाइ हो ॥१४॥

ਚੌਪਈ ॥

चौपई ॥

ਮੂਰਖ ਕਛੂ ਭੇਦ ਨਹਿ ਪਾਯੋ ॥

मूरख कछू भेद नहि पायो ॥

ਸਾਚੀ ਕੋ ਝੂਠੀ ਠਹਰਾਯੋ ॥

साची को झूठी ठहरायो ॥

ਝੂਠੀ ਕੋ ਸਾਚੀ ਕਰਿ ਮਾਨ੍ਯੋ ॥

झूठी को साची करि मान्यो ॥

ਭੇਦ ਅਭੇਦ ਕਛੂ ਨਹਿ ਜਾਨ੍ਯੋ ॥੧੫॥

भेद अभेद कछू नहि जान्यो ॥१५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੧॥੩੫੦੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ इकासीवो चरित्र समापतम सतु सुभम सतु ॥१८१॥३५००॥अफजूं॥


ਦੋਹਰਾ ॥

दोहरा ॥

ਵਹੈ ਸਵਤਿ ਤਾ ਕੀ ਹੁਤੀ; ਜਾ ਕੋ ਰੂਪ ਅਪਾਰ ॥

वहै सवति ता की हुती; जा को रूप अपार ॥

ਸੁਰਪਤਿ ਸੇ ਨਿਰਖਤ ਸਦਾ; ਮੁਖ ਛਬਿ ਭਾਨ ਕੁਮਾਰਿ ॥੧॥

सुरपति से निरखत सदा; मुख छबि भान कुमारि ॥१॥

ਅੜਿਲ ॥

अड़िल ॥

ਭਾਨ ਕਲਾ ਐਸੇ; ਬਹੁ ਬਰਖ ਬਿਤਾਇ ਕੈ ॥

भान कला ऐसे; बहु बरख बिताइ कै ॥

ਨਿਸਿਸ ਪ੍ਰਭਾ ਕੀ ਬਾਤ; ਗਈ ਜਿਯ ਆਇ ਕੈ ॥

निसिस प्रभा की बात; गई जिय आइ कै ॥

ਸੋਤ ਰਾਵ ਤਿਹ ਸੰਗ; ਬਿਲੋਕ੍ਯੋ ਜਾਇ ਕੈ ॥

सोत राव तिह संग; बिलोक्यो जाइ कै ॥

ਹੋ ਫਿਰਿ ਆਈ ਘਰ ਮਾਝ; ਦੁਹੁਨ ਕੋ ਘਾਇ ਕੈ ॥੨॥

हो फिरि आई घर माझ; दुहुन को घाइ कै ॥२॥

TOP OF PAGE

Dasam Granth