ਦਸਮ ਗਰੰਥ । दसम ग्रंथ ।

Page 1063

ਯੌ ਚਿਤ ਚਿੰਤ ਤਹਾ ਪਗੁ ਧਾਰਿਯੋ ॥

यौ चित चिंत तहा पगु धारियो ॥

ਮੀਤ ਚੇਰਿਯਹਿ ਰਮਤ ਨਿਹਾਰਿਯੋ ॥

मीत चेरियहि रमत निहारियो ॥

ਸਿਰ ਪਗ ਲਗੇ ਕੋਪ ਤਬ ਭਈ ॥

सिर पग लगे कोप तब भई ॥

ਜਾਹਿ ਖਬਰਿ ਰਾਜ ਤਨ ਦਈ ॥੯॥

जाहि खबरि राज तन दई ॥९॥

ਦੋਹਰਾ ॥

दोहरा ॥

ਘਰ ਖੋਏ ਬੈਠਿਯੋ ਕਹਾ? ਪਰੀ ਧਾਮ ਤਵ ਧਾਰ ॥

घर खोए बैठियो कहा? परी धाम तव धार ॥

ਖੜਗ ਹਾਥ ਗਹਿ ਦੇਖ ਚਲ; ਆਂਖੈ ਦੋਊ ਪਸਾਰਿ ॥੧੦॥

खड़ग हाथ गहि देख चल; आंखै दोऊ पसारि ॥१०॥

ਤਬ ਰਾਜਾ ਚੇਰੀ ਭਏ; ਤਾ ਕੌ ਰਮਤ ਨਿਹਾਰਿ ॥

तब राजा चेरी भए; ता कौ रमत निहारि ॥

ਦੁਹੂੰਅਨ ਕੌ ਮਾਰਤ ਭਯੋ; ਸਕਿਯੋ ਨ ਮੂੜ ਬਿਚਾਰਿ ॥੧੧॥

दुहूंअन कौ मारत भयो; सकियो न मूड़ बिचारि ॥११॥

ਇਹ ਚਰਿਤ੍ਰ ਕੈ ਚੰਚਲਾ; ਰਾਜਾ ਸੌ ਛਲ ਕੀਨ ॥

इह चरित्र कै चंचला; राजा सौ छल कीन ॥

ਜਾਰ ਤਵਨ ਚੇਰੀ ਸਹਿਤ; ਪਠੈ ਧਾਮ ਜਮ ਦੀਨ ॥੧੨॥

जार तवन चेरी सहित; पठै धाम जम दीन ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੦॥੩੩੫੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ सतरवो चरित्र समापतम सतु सुभम सतु ॥१७०॥३३५५॥अफजूं॥


ਦੋਹਰਾ ॥

दोहरा ॥

ਰੰਘਰਾਰੀ ਰੰਘਰੋ ਬਸੈ; ਕੰਚਨ ਸਿੰਘ ਸੁ ਨਾਮ ॥

रंघरारी रंघरो बसै; कंचन सिंघ सु नाम ॥

ਸਾਹਿਬ ਦੇਈ ਤ੍ਰਿਯ ਰਹੈ; ਜਾਹਿ ਸਤਾਵੈ ਕਾਮ ॥੧॥

साहिब देई त्रिय रहै; जाहि सतावै काम ॥१॥

ਚੌਪਈ ॥

चौपई ॥

ਤਾਹਿ ਜਾਰਨੀ ਨਾਥ ਬਿਚਾਰਿਯੋ ॥

ताहि जारनी नाथ बिचारियो ॥

ਏਕ ਦਿਵਸ ਇਹ ਭਾਂਤਿ ਉਚਾਰਿਯੋ ॥

एक दिवस इह भांति उचारियो ॥

ਦੇਸ ਛੋਰਿ ਪਰਦੇਸ ਸਿਧੈਹੌ ॥

देस छोरि परदेस सिधैहौ ॥

ਅਧਿਕ ਕਮਾਇ ਤੁਮੈ ਧਨ ਲ੍ਯੈਹੌ ॥੨॥

अधिक कमाइ तुमै धन ल्यैहौ ॥२॥

ਜਾਤ ਭਯੋ, ਐਸੋ ਬਚ ਕਹਿਯੋ ॥

जात भयो, ऐसो बच कहियो ॥

ਲਾਗਿ ਧਾਮ ਕੋਨੇ ਸੌ ਰਹਿਯੋ ॥

लागि धाम कोने सौ रहियो ॥

ਸਾਹਿਬ ਦੇ ਤਬ ਜਾਰ ਬੁਲਾਯੋ ॥

साहिब दे तब जार बुलायो ॥

ਕਾਮ ਭੋਗ ਤਿਹ ਸਾਥ ਕਮਾਯੋ ॥੩॥

काम भोग तिह साथ कमायो ॥३॥

ਗ੍ਰਿਹ ਕੋਨਾ ਸੌ ਪਤਿਹ ਨਿਹਾਰਿਯੋ ॥

ग्रिह कोना सौ पतिह निहारियो ॥

ਇਹੈ ਚੰਚਲਾ ਚਰਿਤ ਬਿਚਾਰਿਯੋ ॥

इहै चंचला चरित बिचारियो ॥

ਲਪਟਿ ਲਪਟਿ ਆਸਨ ਸੌ ਜਾਵੈ ॥

लपटि लपटि आसन सौ जावै ॥

ਕੂਕਿ ਕੂਕਿ ਇਹ ਭਾਂਤਿ ਸੁਨਾਵੈ ॥੪॥

कूकि कूकि इह भांति सुनावै ॥४॥

ਜੋ ਪਤਿ ਹੋਤ ਆਜੁ ਘਰ ਮਾਹੀ ॥

जो पति होत आजु घर माही ॥

ਕ੍ਯੋ ਹੇਰਤ? ਤੈ ਮਮ ਪਰਛਾਹੀ ॥

क्यो हेरत? तै मम परछाही ॥

ਪ੍ਰੀਤਮ ਨਹੀ ਆਜੁ ਹ੍ਯਾਂ ਮੇਰੋ ॥

प्रीतम नही आजु ह्यां मेरो ॥

ਅਬ ਹੀ ਸੀਸ ਫੋਰਤੋ ਤੇਰੋ ॥੫॥

अब ही सीस फोरतो तेरो ॥५॥

ਦੋਹਰਾ ॥

दोहरा ॥

ਅਤਿ ਰਤਿ ਤਾ ਸੋ ਮਾਨਿ ਕੈ; ਦੀਨੋ ਜਾਰ ਉਠਾਇ ॥

अति रति ता सो मानि कै; दीनो जार उठाइ ॥

ਆਪੁ ਅਧਿਕ ਪੀਟਤ ਭਈ; ਹ੍ਰਿਦੈ ਸੋਕ ਉਪਜਾਇ ॥੬॥

आपु अधिक पीटत भई; ह्रिदै सोक उपजाइ ॥६॥

ਚੌਪਈ ॥

चौपई ॥

ਮੇਰੋ ਆਜੁ ਧਰਮੁ ਇਨ ਖੋਯੋ ॥

मेरो आजु धरमु इन खोयो ॥

ਪ੍ਰਾਨਨਾਥ ਗ੍ਰਿਹ ਮਾਝ ਨ ਹੋਯੋ ॥

प्राननाथ ग्रिह माझ न होयो ॥

ਅਬ ਹੌ ਟੂਟਿ ਮਹਲ ਤੇ ਪਰਿਹੌ ॥

अब हौ टूटि महल ते परिहौ ॥

ਨਾਤਰ ਮਾਰਿ ਕਟਾਰੀ ਮਰਿਹੌ ॥੭॥

नातर मारि कटारी मरिहौ ॥७॥

ਕੈਧੋ ਅੰਗ ਅਗਨਿ ਮੈ ਜਾਰੋ ॥

कैधो अंग अगनि मै जारो ॥

ਕੈਧੋ ਪਿਯ ਪੈ ਜਾਇ ਪੁਕਾਰੋ ॥

कैधो पिय पै जाइ पुकारो ॥

ਜੋਰਾਵਰੀ ਜਾਰ ਭਜ ਗਯੋ ॥

जोरावरी जार भज गयो ॥

ਮੋਰੋ ਧਰਮ ਲੋਪ ਸਭ ਭਯੋ ॥੮॥

मोरो धरम लोप सभ भयो ॥८॥

ਦੋਹਰਾ ॥

दोहरा ॥

ਯੌ ਕਹਿ ਕੈ ਮੁਖ ਤੇ ਬਚਨ; ਜਮਧਰ ਲਈ ਉਠਾਇ ॥

यौ कहि कै मुख ते बचन; जमधर लई उठाइ ॥

ਉਦਰ ਬਿਖੈ ਮਾਰਨ ਲਗੀ; ਨਿਜੁ ਪਤਿ ਕੋ ਦਿਖਰਾਇ ॥੯॥

उदर बिखै मारन लगी; निजु पति को दिखराइ ॥९॥

ਚੌਪਈ ॥

चौपई ॥

ਐਸੇ ਨਿਰਖਿ ਤਵਨ ਪਤਿ ਧਯੋ ॥

ऐसे निरखि तवन पति धयो ॥

ਜਮਧਰ ਛੀਨ ਹਾਥ ਤੇ ਲਯੋ ॥

जमधर छीन हाथ ते लयो ॥

ਪ੍ਰਥਮ ਘਾਇ ਤੁਮ ਹਮੈ ਪ੍ਰਹਾਰੋ ॥

प्रथम घाइ तुम हमै प्रहारो ॥

ਤਾ ਪਾਛੇ ਅਪਨੇ ਉਰ ਮਾਰੋ ॥੧੦॥

ता पाछे अपने उर मारो ॥१०॥

TOP OF PAGE

Dasam Granth