ਦਸਮ ਗਰੰਥ । दसम ग्रंथ ।

Page 1058

ਚੌਪਈ ॥

चौपई ॥

ਜਬ ਰਾਜੈ ਯੌ ਤਿਹ ਸਮਝਾਯੋ ॥

जब राजै यौ तिह समझायो ॥

ਤਬ ਰਾਨੀ ਸੁਤ ਸੋਕ ਮਿਟਾਯੋ ॥

तब रानी सुत सोक मिटायो ॥

ਅਵਰ ਪੂਤ ਕੀ ਆਸਾ ਭਏ ॥

अवर पूत की आसा भए ॥

ਚੌਬਿਸ ਬਰਿਸ ਬੀਤਿ ਕਰਿ ਗਏ ॥੮॥

चौबिस बरिस बीति करि गए ॥८॥

ਅੜਿਲ ॥

अड़िल ॥

ਸੁੰਦਰ ਨਰ ਇਕ ਪੇਖਤ; ਤਬ ਅਬਲਾ ਭਈ ॥

सुंदर नर इक पेखत; तब अबला भई ॥

ਗ੍ਰਿਹ ਕੀ ਸਭ ਸੁਧਿ ਬਿਸਰਿ; ਤਾਹਿ ਤਬ ਹੀ ਗਈ ॥

ग्रिह की सभ सुधि बिसरि; ताहि तब ही गई ॥

ਪਠੈ ਸਹਚਰੀ ਤਾ ਕੌ; ਲਿਯੋ ਮੰਗਾਇ ਕੈ ॥

पठै सहचरी ता कौ; लियो मंगाइ कै ॥

ਹੋ ਕਾਮ ਕੇਲ ਤਿਹ ਸੰਗ; ਕਰਿਯੋ ਸੁਖ ਪਾਇ ਕੈ ॥੯॥

हो काम केल तिह संग; करियो सुख पाइ कै ॥९॥

ਚੌਪਈ ॥

चौपई ॥

ਤਬ ਰਾਨੀ ਯੌ ਹ੍ਰਿਦੈ ਬਿਚਾਰੀ ॥

तब रानी यौ ह्रिदै बिचारी ॥

ਬੋਲਿ ਜਾਰ ਪ੍ਰਤਿ ਸਕਲ ਸਿਖਾਰੀ ॥

बोलि जार प्रति सकल सिखारी ॥

ਲਰਿਕਾ ਹੁਤੋ ਜੋਗ੍ਯਹ ਹਰਿਯੋ ॥

लरिका हुतो जोग्यह हरियो ॥

ਸੁੰਦਰ ਜਾਨਿ ਨ ਮੋ ਬਧਿ ਕਰਿਯੋ ॥੧੦॥

सुंदर जानि न मो बधि करियो ॥१०॥

ਦੋਹਰਾ ॥

दोहरा ॥

ਥੋ ਬਾਲਕ, ਜੋਗੀ ਹਰਿਯੋ; ਹ੍ਵੈ ਭਿਰਟੀ ਕੇ ਭੇਸ ॥

थो बालक, जोगी हरियो; ह्वै भिरटी के भेस ॥

ਮੈ ਜਾਨਤ ਨਹਿ ਕਵਨ ਸੁਤ; ਬਸਤ ਕਵਨ ਸੇ ਦੇਸ ॥੧੧॥

मै जानत नहि कवन सुत; बसत कवन से देस ॥११॥

ਚੌਪਈ ॥

चौपई ॥

ਜਾਰ ਸੰਗ ਇਹ ਭਾਂਤਿ ਸਿਖਾਈ ॥

जार संग इह भांति सिखाई ॥

ਆਪ ਰਾਵ ਸੋ ਜਾਇ ਜਤਾਈ ॥

आप राव सो जाइ जताई ॥

ਜੋ ਬਾਲਕ ਮੈ ਪੂਤ ਗਵਾਯੋ ॥

जो बालक मै पूत गवायो ॥

ਸੋ ਮੈ ਆਜੁ ਖੋਜ ਤੇ ਪਾਯੋ ॥੧੨॥

सो मै आजु खोज ते पायो ॥१२॥

ਸੁਨਿ ਨ੍ਰਿਪ ਬਚਨ ਅਨੰਦਿਤ ਭਯੋ ॥

सुनि न्रिप बचन अनंदित भयो ॥

ਤਾ ਕੋ ਬੋਲਿ ਨਿਕਟਿ ਤਬ ਲਯੋ ॥

ता को बोलि निकटि तब लयो ॥

ਤਬ ਰਾਨੀ ਇਹ ਭਾਂਤਿ ਉਚਾਰੋ ॥

तब रानी इह भांति उचारो ॥

ਸੁਨੋ ਪੂਤ! ਤੁਮ ਬਚਨ ਹਮਾਰੋ ॥੧੩॥

सुनो पूत! तुम बचन हमारो ॥१३॥

ਸਕਲ ਬ੍ਰਿਥਾ ਅਪਨੀ ਤੁਮ ਕਹੋ ॥

सकल ब्रिथा अपनी तुम कहो ॥

ਹਮਰੇ ਸਭ ਸੋਕਨ ਕਹ ਦਹੋ ॥

हमरे सभ सोकन कह दहो ॥

ਰਾਜਾ ਸੋਂ ਕਹਿ ਪ੍ਰਗਟ ਸੁਨਾਯੋ ॥

राजा सों कहि प्रगट सुनायो ॥

ਰਾਜਪੂਤ ਹ੍ਵੈ ਰਾਜ ਕਮਾਯੋ ॥੧੪॥

राजपूत ह्वै राज कमायो ॥१४॥

ਸੁਨੁ ਰਾਨੀ! ਮੈ ਕਹਾ ਬਖਾਨੋ? ॥

सुनु रानी! मै कहा बखानो? ॥

ਬਾਲਕ ਹੁਤੋ, ਕਛੂ ਨਹਿ ਜਾਨੋ ॥

बालक हुतो, कछू नहि जानो ॥

ਜੋਗੀ ਕਹਿਯੋ, ਸੁ ਤੁਮ ਤਨ ਕਹਿਹੌ ॥

जोगी कहियो, सु तुम तन कहिहौ ॥

ਸੋਕ ਸੰਤਾਪ ਤਿਹਾਰੋ ਦਹਿਹੌ ॥੧੫॥

सोक संताप तिहारो दहिहौ ॥१५॥

ਇਕ ਦਿਨ ਯੌ ਜੌਗੀਸ ਉਚਾਰਿਯੋ ॥

इक दिन यौ जौगीस उचारियो ॥

ਸੂਰਤਿ ਸਹਿਰ ਬਡੋ ਉਜਿਯਾਰਿਯੋ ॥

सूरति सहिर बडो उजियारियो ॥

ਹ੍ਵੈ ਭਿਰਟੀ, ਮੈ ਤਹਾਂ ਸਿਧਾਯੋ ॥

ह्वै भिरटी, मै तहां सिधायो ॥

ਬਾਲਕ ਸੁਤ ਰਾਜਾ ਕੋ ਪਾਯੋ ॥੧੬॥

बालक सुत राजा को पायो ॥१६॥

ਹ੍ਵੈ ਭਿਰਟੀ ਜਬ ਹੀ ਮੈ ਧਯੋ ॥

ह्वै भिरटी जब ही मै धयो ॥

ਭਾਜਿ ਲੋਗ ਆਗੇ ਤੇ ਗਯੋ ॥

भाजि लोग आगे ते गयो ॥

ਤੋਹਿ ਡਾਰਿ ਬਗਲੀ ਮਹਿ ਲੀਨੋ ॥

तोहि डारि बगली महि लीनो ॥

ਔਰੈ ਦੇਸ ਪਯਾਨੋ ਕੀਨੋ ॥੧੭॥

औरै देस पयानो कीनो ॥१७॥

ਚੇਲਾ ਅਵਰ ਭਛ ਤਬ ਲ੍ਯਾਏ ॥

चेला अवर भछ तब ल्याए ॥

ਤਾਹਿ ਖ੍ਵਾਇ ਕਰਿ ਨਾਥ ਰਿਝਾਏ ॥

ताहि ख्वाइ करि नाथ रिझाए ॥

ਭਛਨ ਕਾਜਿ ਔਰ ਕੋਊ ਧਰਿਯੋ ॥

भछन काजि और कोऊ धरियो ॥

ਰਾਵ ਪੂਤ ਲਖਿ, ਮੋਹਿ ਉਬਰਿਯੋ ॥੧੮॥

राव पूत लखि, मोहि उबरियो ॥१८॥

ਦੋਹਰਾ ॥

दोहरा ॥

ਸੁਨੁ ਰਾਨੀ ਐਸੇ ਬਚਨ; ਨੈਨਨ ਨੀਰੁ ਬਹਾਇ ॥

सुनु रानी ऐसे बचन; नैनन नीरु बहाइ ॥

ਨ੍ਰਿਪ ਦੇਖਤ ਸੁਤ ਜਾਰ ਕਹਿ; ਲਯੋ ਗਰੇ ਸੋ ਲਾਇ ॥੧੯॥

न्रिप देखत सुत जार कहि; लयो गरे सो लाइ ॥१९॥

ਚੌਪਈ ॥

चौपई ॥

ਬਾਲਕ ਹੁਤੋ ਪੂਤ ਤਬ ਹਰਿਯੋ ॥

बालक हुतो पूत तब हरियो ॥

ਮੋਰੇ ਭਾਗ ਸੁ ਜਿਯਤ ਉਬਰਿਯੋ ॥

मोरे भाग सु जियत उबरियो ॥

ਕੌਨਹੂੰ ਕਾਜ ਦੇਸ ਇਹ ਆਯੋ ॥

कौनहूं काज देस इह आयो ॥

ਸੋ ਹਮ ਆਜੁ ਖੋਜ ਤੇ ਪਾਯੋ ॥੨੦॥

सो हम आजु खोज ते पायो ॥२०॥

ਗਹਿ ਗਹਿ ਤਾ ਕੋ ਗਰੇ ਲਗਾਵੈ ॥

गहि गहि ता को गरे लगावै ॥

ਦੇਖਤ ਰਾਵ ਚੂੰਬਿ ਮੁਖ ਜਾਵੈ ॥

देखत राव चू्मबि मुख जावै ॥

ਅਪਨੇ ਧਾਮ ਸੇਜ ਡਸਵਾਈ ॥

अपने धाम सेज डसवाई ॥

ਤਾ ਸੌ ਰੈਨਿ ਬਿਰਾਜਤ ਜਾਈ ॥੨੧॥

ता सौ रैनि बिराजत जाई ॥२१॥

ਆਠੋ ਜਾਮ ਧਾਮ ਤਿਹ ਰਾਖੈ ॥

आठो जाम धाम तिह राखै ॥

ਪੂਤ ਪੂਤ ਮੁਖ ਤੇ ਤਿਹ ਭਾਖੈ ॥

पूत पूत मुख ते तिह भाखै ॥

ਕਾਮ ਕੇਲ ਨਿਸਿ ਭਈ ਕਮਾਵੈ ॥

काम केल निसि भई कमावै ॥

ਮੂਰਖ ਰਾਵ ਭੇਦ ਨਹਿ ਪਾਵੈ ॥੨੨॥

मूरख राव भेद नहि पावै ॥२२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਿਆਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੬॥੩੨੯੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ छिआसठवो चरित्र समापतम सतु सुभम सतु ॥१६६॥३२९६॥अफजूं॥

TOP OF PAGE

Dasam Granth