ਦਸਮ ਗਰੰਥ । दसम ग्रंथ ।

Page 1035

ਚੌਪਈ ॥

चौपई ॥

ਰਾਨੀ ਏਕ ਨਗੌਰੇ ਰਹੈ ॥

रानी एक नगौरे रहै ॥

ਗਰਭਵਤੀ ਤਾ ਕੌ ਜਗ ਕਹੈ ॥

गरभवती ता कौ जग कहै ॥

ਪੂਤ ਰਾਵ ਕੇ ਗ੍ਰਿਹ ਕੋਊ ਨਾਹੀ ॥

पूत राव के ग्रिह कोऊ नाही ॥

ਚਿੰਤਾ ਇਹੇ ਤਾਹਿ ਮਨ ਮਾਹੀ ॥੧॥

चिंता इहे ताहि मन माही ॥१॥

ਗਰਭਵਤੀ ਆਪਹਿ ਠਹਿਰਾਯੋ ॥

गरभवती आपहि ठहिरायो ॥

ਪੂਤ ਆਨ ਕੋ ਆਨ ਜਿਵਾਯੋ ॥

पूत आन को आन जिवायो ॥

ਸਭ ਕੋਊ ਪੂਤ ਰਾਵ ਕੋ ਮਾਨੈ ॥

सभ कोऊ पूत राव को मानै ॥

ਤਾ ਕੌ ਭੇਦ ਨ ਕੋਊ ਜਾਨੈ ॥੨॥

ता कौ भेद न कोऊ जानै ॥२॥

ਅੜਿਲ ॥

अड़िल ॥

ਦੋਇ ਪੁਤ੍ਰ ਜਬ ਤਾਹਿ; ਬਿਧਾਤੈ ਪੁਨ ਦਏ ॥

दोइ पुत्र जब ताहि; बिधातै पुन दए ॥

ਰੂਪਵੰਤ ਸੁਭ ਸੀਲ; ਜਤ ਬ੍ਰਤ ਹੋਤ ਭੇ ॥

रूपवंत सुभ सील; जत ब्रत होत भे ॥

ਤਬ ਉਨ ਦੁਹੂੰ ਪਾਲਕਨ; ਲੈ ਕੈ ਬਿਖੁ ਦਈ ॥

तब उन दुहूं पालकन; लै कै बिखु दई ॥

ਹੋ ਨਿਜੁ ਪੂਤਨ ਕਹ ਰਾਜ; ਪਕਾਵਤ ਤਹ ਭਈ ॥੩॥

हो निजु पूतन कह राज; पकावत तह भई ॥३॥

ਭਾਂਤਿ ਭਾਂਤਿ ਸੌ ਰੋਦਨ; ਕਿਯੋ ਪੁਕਾਰਿ ਕੈ ॥

भांति भांति सौ रोदन; कियो पुकारि कै ॥

ਨਿਰਖਾ ਤਿਨ ਕੀ ਓਰ; ਸਿਰੋਕਚੁਪਾਰਿ ਕੈ ॥

निरखा तिन की ओर; सिरोकचुपारि कै ॥

ਪ੍ਰਾਨਨਾਥ ਊ ਆਏ; ਕਹਿਯੋ ਨ ਸੋਕ ਕਰਿ ॥

प्राननाथ ऊ आए; कहियो न सोक करि ॥

ਹੋ ਅਕਥ ਕਥਾ ਕੀ ਕਥਾ; ਜਾਨਿ ਜਿਯ ਧੀਰ ਧਰਿ ॥੪॥

हो अकथ कथा की कथा; जानि जिय धीर धरि ॥४॥

ਦੋਹਰਾ ॥

दोहरा ॥

ਜਿਯਤ ਤਿਹਾਰੇ ਪੂਤ ਦੋ; ਸਦਾ ਰਹੈ ਜਗ ਮਾਹਿ ॥

जियत तिहारे पूत दो; सदा रहै जग माहि ॥

ਉਨ ਕੋ ਸੋਕ ਨ ਕੀਜਿਯੈ; ਜਿਯਤ ਅਜੌ ਤਵ ਨਾਹ ॥੫॥

उन को सोक न कीजियै; जियत अजौ तव नाह ॥५॥

ਚੌਪਈ ॥

चौपई ॥

ਜੋ ਕੋਊ ਤ੍ਰਿਯਾ ਤਹਾ ਚਲਿ ਆਵੈ ॥

जो कोऊ त्रिया तहा चलि आवै ॥

ਯਹੈ ਆਹਿ ਪਰਬੋਧ ਜਤਾਵੈ ॥

यहै आहि परबोध जतावै ॥

ਜਿਯੌ ਚਾਰਿ ਜੁਗ ਪੂਤ ਤਿਹਾਰੇ ॥

जियौ चारि जुग पूत तिहारे ॥

ਦੋਊਅਨ ਕੋ ਨਹਿ ਸੋਕ ਬਿਚਾਰੇ ॥੬॥

दोऊअन को नहि सोक बिचारे ॥६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪੰਜਾਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੦॥੨੯੯੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ पंजाह चरित्र समापतम सतु सुभम सतु ॥१५०॥२९९५॥अफजूं॥


ਦੋਹਰਾ ॥

दोहरा ॥

ਕੁਪਿਤ ਸਿੰਘ ਰਾਜਾ ਰਹੈ; ਰਾਜੌਰੀ ਕੇ ਮਾਹਿ ॥

कुपित सिंघ राजा रहै; राजौरी के माहि ॥

ਸਦਾ ਸੀਲ ਸੁ ਤਾਹਿ ਅਤਿ; ਰੋਹ ਤਵਨ ਮੈ ਨਾਹਿ ॥੧॥

सदा सील सु ताहि अति; रोह तवन मै नाहि ॥१॥

ਚੌਪਈ ॥

चौपई ॥

ਤ੍ਰਿਯਾ ਗੁਮਾਨ ਮਤੀ ਤਿਹ ਜਨਿਯਤ ॥

त्रिया गुमान मती तिह जनियत ॥

ਅਤਿ ਸੁੰਦਰਿ ਤਿਹੁ ਲੋਕ ਬਖਨਿਯਤ ॥

अति सुंदरि तिहु लोक बखनियत ॥

ਪਤਿ ਕੇ ਸੰਗ ਨੇਹ ਤਿਹ ਭਾਰੋ ॥

पति के संग नेह तिह भारो ॥

ਵਾ ਕੋ ਰਹਤ ਪ੍ਰਾਨ ਤੇ ਪ੍ਯਾਰੋ ॥੨॥

वा को रहत प्रान ते प्यारो ॥२॥

ਜਬ ਰਾਜਾ ਰਨ ਕਾਜ ਸਿਧਾਰੈ ॥

जब राजा रन काज सिधारै ॥

ਤਬ ਰਾਨੀ ਇਹ ਭਾਂਤਿ ਉਚਾਰੈ ॥

तब रानी इह भांति उचारै ॥

ਹੌ ਨਹਿ ਤੁਮੈ ਛੋਰਿ ਗ੍ਰਿਹ ਰਹਿਹੋ ॥

हौ नहि तुमै छोरि ग्रिह रहिहो ॥

ਪ੍ਰਾਨਨਾਥ ਕੇ ਚਰਨਨ ਗਹਿਹੋਂ ॥੩॥

प्राननाथ के चरनन गहिहों ॥३॥

ਜਬ ਨ੍ਰਿਪ ਕੋ ਰਨ ਬਨਿ ਕਹੂੰ ਆਵੈ ॥

जब न्रिप को रन बनि कहूं आवै ॥

ਤ੍ਰਿਯ ਆਗੈ ਹ੍ਵੈ ਖੜਗ ਬਜਾਵੈ ॥

त्रिय आगै ह्वै खड़ग बजावै ॥

ਬੈਰਿਨ ਜੀਤਿ ਬਹੁਰਿ ਘਰ ਆਵੈ ॥

बैरिन जीति बहुरि घर आवै ॥

ਭਾਂਤਿ ਭਾਂਤਿ ਕੇ ਭੋਗ ਕਮਾਵੈ ॥੪॥

भांति भांति के भोग कमावै ॥४॥

ਇਕ ਦਿਨ ਜੁਧ ਨ੍ਰਿਪਹਿ ਬਨਿ ਆਯੋ ॥

इक दिन जुध न्रिपहि बनि आयो ॥

ਚੜਿ ਗੈ ਪੈ, ਤ੍ਰਿਯ ਸਹਿਤ ਸਿਧਾਯੋ ॥

चड़ि गै पै, त्रिय सहित सिधायो ॥

ਜਾਤਹਿ ਪਰਿਯੋ, ਭੇਰ ਰਨ ਭਾਰੀ ॥

जातहि परियो, भेर रन भारी ॥

ਨਾਚੇ ਸੂਰਬੀਰ ਹੰਕਾਰੀ ॥੫॥

नाचे सूरबीर हंकारी ॥५॥

ਅੜਿਲ ॥

अड़िल ॥

ਭਾਂਤਿ ਭਾਂਤਿ ਰਨ ਸੁਭਟ; ਸੰਘਾਰੇ ਕੋਪ ਕਰਿ ॥

भांति भांति रन सुभट; संघारे कोप करि ॥

ਭਾਂਤਿ ਭਾਂਤਿ ਰਥ ਬਾਜ; ਬਿਦਾਰੇ ਸਰ ਪ੍ਰਹਰਿ ॥

भांति भांति रथ बाज; बिदारे सर प्रहरि ॥

ਨਿਰਖਿ ਜੁਧ ਕੋ ਸੂਰ; ਪਰੇ ਅਰਰਾਇ ਕੈ ॥

निरखि जुध को सूर; परे अरराइ कै ॥

ਹੋ ਮੰਦਲ ਤੂਰ ਮ੍ਰਿਦੰਗ; ਮੁਚੰਗ ਬਜਾਇ ਕੈ ॥੬॥

हो मंदल तूर म्रिदंग; मुचंग बजाइ कै ॥६॥

ਪਠੇ ਪਖਰਿਯਨ ਕੋਪ; ਅਧਿਕ ਜਿਯ ਮੈ ਜਗ੍ਯੋ ॥

पठे पखरियन कोप; अधिक जिय मै जग्यो ॥

ਸਜੇ ਸੰਜੋਅਨ ਸੈਨ; ਦੁਹੂੰ ਦਿਸਿ ਉਮਗ੍ਯੋ ॥

सजे संजोअन सैन; दुहूं दिसि उमग्यो ॥

ਬਜੇ ਜੁਝਊਆ ਨਾਦ; ਪਰੇ ਅਰਰਾਇ ਕੈ ॥

बजे जुझऊआ नाद; परे अरराइ कै ॥

ਹੋ ਟੂਕ ਟੂਕ ਹ੍ਵੈ ਜੁਝੇ; ਸੁਭਟ ਸਮੁਹਾਇ ਕੈ ॥੭॥

हो टूक टूक ह्वै जुझे; सुभट समुहाइ कै ॥७॥

TOP OF PAGE

Dasam Granth