ਦਸਮ ਗਰੰਥ । दसम ग्रंथ ।

Page 959

ਚੌਪਈ ॥

चौपई ॥

ਸਵਤਿ ਸਾਲ ਅਤਿ ਹੀ ਚਿਤ ਧਾਰਿਯੋ ॥

सवति साल अति ही चित धारियो ॥

ਨਿਜੁ ਪਤਿ ਸੋ ਸਾਯਕ ਸੌ ਮਾਰਿਯੋ ॥

निजु पति सो सायक सौ मारियो ॥

ਯਾ ਸੁਹਾਗ ਤੇ ਰਾਂਡੈ ਰਹਿ ਹੌ ॥

या सुहाग ते रांडै रहि हौ ॥

ਪ੍ਰਭ ਕੋ ਨਾਮ ਨਿਤਿ ਉਠਿ ਕਹਿ ਹੌ ॥੫੧॥

प्रभ को नाम निति उठि कहि हौ ॥५१॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਆਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੮॥੨੦੨੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ आठ चरित्र समापतम सतु सुभम सतु ॥१०८॥२०२५॥अफजूं॥


ਚੌਪਈ ॥

चौपई ॥

ਯਹ ਚਲਿ ਖਬਰ ਜਾਤ ਭੀ ਤਹਾ ॥

यह चलि खबर जात भी तहा ॥

ਬੈਠੀ ਸਭਾ ਧਰਮੁ ਕੀ ਜਹਾ ॥

बैठी सभा धरमु की जहा ॥

ਸਵਤਿ ਸਾਲ ਤਿਨ ਤ੍ਰਿਯਹਿ ਨਿਹਾਰਿਯੋ ॥

सवति साल तिन त्रियहि निहारियो ॥

ਨਿਜੁ ਪਤਿ ਬਾਨ ਸਾਥ ਹਨਿ ਡਾਰਿਯੋ ॥੧॥

निजु पति बान साथ हनि डारियो ॥१॥

ਧਰਮਰਾਇ ਬਾਚ ॥

धरमराइ बाच ॥

ਦੋਹਰਾ ॥

दोहरा ॥

ਜਾ ਦੁਖ ਤੇ ਜਿਨ ਇਸਤ੍ਰਿਯਹਿ; ਨਿਜੁ ਪਤਿ ਹਨਿਯੋ ਰਿਸਾਇ ॥

जा दुख ते जिन इसत्रियहि; निजु पति हनियो रिसाइ ॥

ਤਾ ਦੁਖ ਤੇ ਤਿਹ ਮਾਰਿਯੈ; ਕਰਿਯੈ ਵਹੈ ਉਪਾਇ ॥੨॥

ता दुख ते तिह मारियै; करियै वहै उपाइ ॥२॥

ਚੌਪਈ ॥

चौपई ॥

ਉਰਬਸਿ ਪ੍ਰਾਤ ਹੁਤੀ ਸੁ ਨਗਰ ਮੈ ॥

उरबसि प्रात हुती सु नगर मै ॥

ਨਾਚਤ ਹੁਤੀ ਕਾਲ ਕੇ ਘਰ ਮੈ ॥

नाचत हुती काल के घर मै ॥

ਤਿਹ ਬੀਰੋ ਤਿਹ ਸਭਾ ਉਚਾਯੋ ॥

तिह बीरो तिह सभा उचायो ॥

ਸਕਲ ਪੁਰਖ ਕੋ ਭੇਖ ਬਣਾਯੋ ॥੩॥

सकल पुरख को भेख बणायो ॥३॥

ਉਰਬਸੀ ਬਾਚ ॥

उरबसी बाच ॥

ਮੁਸਕਿਲ ਹਨਨ ਤਵਨ ਕੋ ਗੁਨਿਯੈ ॥

मुसकिल हनन तवन को गुनियै ॥

ਜਾ ਕੋ ਅਧਿਕ ਸੀਲ ਜਗੁ ਸੁਨਿਯੈ ॥

जा को अधिक सील जगु सुनियै ॥

ਜਾ ਕੋ ਚਿਤ ਚੰਚਲ ਪਹਿਚਾਨਹੁ ॥

जा को चित चंचल पहिचानहु ॥

ਤਾ ਕੋ ਲਈ ਹਾਥ ਮੈ ਮਾਨਹੁ ॥੪॥

ता को लई हाथ मै मानहु ॥४॥

ਯੌ ਕਹਿ ਨਿਕਸਿ ਮੋਲ ਹਯ ਲਯੋ ॥

यौ कहि निकसि मोल हय लयो ॥

ਜਾ ਪੈ ਲਾਖ ਟਕਾ ਦਸ ਦਯੋ ॥

जा पै लाख टका दस दयो ॥

ਚਮਕਿ ਚਲੈ ਜਬ ਤੁਰੇ ਬਿਰਾਜੈ ॥

चमकि चलै जब तुरे बिराजै ॥

ਜਾ ਕੋ ਨਿਰਖਿ ਇੰਦ੍ਰ ਹਯ ਲਾਜੈ ॥੫॥

जा को निरखि इंद्र हय लाजै ॥५॥

ਆਪ ਅਨੂਪ ਬਸਤ੍ਰ ਤਨ ਧਾਰੈ ॥

आप अनूप बसत्र तन धारै ॥

ਭੂਖਨ ਸਕਲ ਜਰਾਇ ਸੁ ਧਾਰੈ ॥

भूखन सकल जराइ सु धारै ॥

ਲਾਂਬੇ ਕੇਸ ਕਾਂਧ ਪਰ ਛੋਰੇ ॥

लांबे केस कांध पर छोरे ॥

ਜਨੁਕ ਫੁਲੇਲਹਿ ਜਾਤ ਨਿਚੋਰੇ ॥੬॥

जनुक फुलेलहि जात निचोरे ॥६॥

ਅੰਜਨ ਆਂਜਿ ਆਖਿਯਨ ਦਯੋ ॥

अंजन आंजि आखियन दयो ॥

ਜਨੁ ਕਰਿ ਲੂਟਿ ਸਿੰਗਾਰਹਿ ਲਯੋ ॥

जनु करि लूटि सिंगारहि लयो ॥

ਜੁਲਫ ਜੰਜੀਰ ਜਾਲਮੈ ਸੋਹੈ ॥

जुलफ जंजीर जालमै सोहै ॥

ਸੁਰ ਨਰ ਨਾਗ ਅਸੁਰ ਮਨ ਮੋਹੈ ॥੭॥

सुर नर नाग असुर मन मोहै ॥७॥

ਰਾਜਤ ਭ੍ਰਿਕੁਟਿ ਧਨੁਕ ਸੀ ਭਾਰੀ ॥

राजत भ्रिकुटि धनुक सी भारी ॥

ਮੋਹਤ ਲੋਕ ਚੌਦਹਨਿ ਪ੍ਯਾਰੀ ॥

मोहत लोक चौदहनि प्यारी ॥

ਜਾ ਕੀ ਨੈਕ ਦ੍ਰਿਸਟਿ ਮੈ ਪਰੈ ॥

जा की नैक द्रिसटि मै परै ॥

ਤਾ ਕੀ ਸਕਲ ਬੁਧਿ ਪਰਹਰੇ ॥੮॥

ता की सकल बुधि परहरे ॥८॥

ਦੋਹਰਾ ॥

दोहरा ॥

ਖਟਮੁਖ ਮੁਖ ਖਟ, ਪੰਚ ਸਿਵ; ਬਿਧਿ ਕੀਨੇ ਮੁਖ ਚਾਰਿ ॥

खटमुख मुख खट, पंच सिव; बिधि कीने मुख चारि ॥

ਉਰਬਸਿ ਕੇਰੇ ਰੂਪ ਕੋ ਤਊ ਨ ਪਾਯੋ ਪਾਰ ॥੯॥

उरबसि केरे रूप को तऊ न पायो पार ॥९॥

ਚੌਪਈ ॥

चौपई ॥

ਆਯੁਧ ਸਕਲ ਅੰਗ ਕਰੇ ॥

आयुध सकल अंग करे ॥

ਸੋਹਤ ਸਭ ਸਾਜਨ ਸੌ ਜਰੇ ॥

सोहत सभ साजन सौ जरे ॥

ਹੀਰਨ ਕੀ ਮੁਕਤਾ ਜਗ ਸੋਹੈ ॥

हीरन की मुकता जग सोहै ॥

ਸਸਿ ਕੋ ਮਨੋ ਤਾਰਿਕਾ ਮੋਹੈ ॥੧੦॥

ससि को मनो तारिका मोहै ॥१०॥

ਸਵੈਯਾ ॥

सवैया ॥

ਆਯੁਧ ਧਾਰਿ ਅਨੂਪਮ ਸੁੰਦਰਿ; ਭੂਖਨ ਅੰਗ ਅਜਾਇਬ ਧਾਰੇ ॥

आयुध धारि अनूपम सुंदरि; भूखन अंग अजाइब धारे ॥

ਲਾਲ ਕੋ ਹਾਰ ਲਸੈ ਉਰ ਭੀਤਰਿ; ਭਾਨ ਤੇ ਜਾਨੁ ਬਡੇ ਛਬਿਯਾਰੇ ॥

लाल को हार लसै उर भीतरि; भान ते जानु बडे छबियारे ॥

ਮੋਤਿਨ ਕੀ ਲਰਕੈ ਮੁਖ ਪੈ; ਮ੍ਰਿਗਨੈਨਿ ਫਬੇ ਮ੍ਰਿਗ ਸੇ ਕਜਰਾਰੇ ॥

मोतिन की लरकै मुख पै; म्रिगनैनि फबे म्रिग से कजरारे ॥

ਮੋਹਤ ਹੈ ਸਭ ਹੀ ਕੇ ਚਿਤੈ; ਨਿਜ ਹਾਥ ਮਨੋ ਬ੍ਰਿਜਨਾਥ ਸੁਧਾਰੇ ॥੧੧॥

मोहत है सभ ही के चितै; निज हाथ मनो ब्रिजनाथ सुधारे ॥११॥

TOP OF PAGE

Dasam Granth