ਦਸਮ ਗਰੰਥ । दसम ग्रंथ ।

Page 952

ਚੌਪਈ ॥

चौपई ॥

ਪ੍ਰਥਮ ਸਾਂਧਿ ਦੈ ਦਰਬੁ ਚੁਰਾਵੈ ॥

प्रथम सांधि दै दरबु चुरावै ॥

ਪੁਨਿ ਅਪੁਨੇ ਪਤਿ ਕੌ ਦਿਖਰਾਵੈ ॥

पुनि अपुने पति कौ दिखरावै ॥

ਕਾਜੀ ਮੁਫਤੀ ਸਕਲ ਨਿਹਾਰੈ ॥

काजी मुफती सकल निहारै ॥

ਸੋ ਤਸਕਰ ਤਿਹ ਰਾਹ ਪਧਾਰੈ ॥੪॥

सो तसकर तिह राह पधारै ॥४॥

ਦੋਹਰਾ ॥

दोहरा ॥

ਧਨ ਤਸਕਰ ਕੌ ਅਮਿਤ ਦੇ; ਘਰ ਤੇ ਦਯੋ ਪਠਾਇ ॥

धन तसकर कौ अमित दे; घर ते दयो पठाइ ॥

ਕੋਟਵਾਰ ਕੋ ਖਬਰਿ ਕਰਿ; ਹੌ ਮਿਲਿਹੌ ਤੁਹਿ ਆਇ ॥੫॥

कोटवार को खबरि करि; हौ मिलिहौ तुहि आइ ॥५॥

ਚੌਪਈ ॥

चौपई ॥

ਅਮਿਤ ਦਰਬੁ ਦੈ ਚੋਰ ਨਿਕਾਰਿਯੋ ॥

अमित दरबु दै चोर निकारियो ॥

ਦੈ ਸਾਂਧਹਿ ਇਹ ਭਾਂਤਿ ਪੁਕਾਰਿਯੋ ॥

दै सांधहि इह भांति पुकारियो ॥

ਪਤਿਹਿ ਜਗਾਇ ਕਹਿਯੋ ਧਨ ਹਰਿਯੋ ॥

पतिहि जगाइ कहियो धन हरियो ॥

ਇਹ ਦੇਸੇਸ ਨ੍ਯਾਇ ਨਹਿ ਕਰਿਯੋ ॥੬॥

इह देसेस न्याइ नहि करियो ॥६॥

ਤ੍ਰਿਯੋ ਬਾਚ ॥

त्रियो बाच ॥

ਕੋਟਵਾਰ ਪੈ ਜਾਇ ਪੁਕਾਰਿਯੋ ॥

कोटवार पै जाइ पुकारियो ॥

ਕਿਨੀ ਚੋਰ ਧਨ ਹਰਿਯੋ ਹਮਾਰਿਯੋ ॥

किनी चोर धन हरियो हमारियो ॥

ਸਕਲ ਲੋਕ ਤਿਹ ਠਾਂ ਪਗ ਧਰਿਯੈ ॥

सकल लोक तिह ठां पग धरियै ॥

ਹਮਰੋ ਕਛੁਕ ਨ੍ਯਾਇ ਬਿਚਰਿਯੈ ॥੭॥

हमरो कछुक न्याइ बिचरियै ॥७॥

ਕਾਜੀ ਕੋਟਵਾਰ ਕੌ ਲ੍ਯਾਈ ॥

काजी कोटवार कौ ल्याई ॥

ਸਭ ਲੋਗਨ ਕੋ ਸਾਂਧਿ ਦਿਖਾਈ ॥

सभ लोगन को सांधि दिखाई ॥

ਤਾ ਕੌ ਹੇਰਿ ਅਧਿਕ ਪਤਿ ਰੋਯੋ ॥

ता कौ हेरि अधिक पति रोयो ॥

ਚੋਰਨ ਮੋਰ ਸਕਲ ਧਨੁ ਖੋਯੋ ॥੮॥

चोरन मोर सकल धनु खोयो ॥८॥

ਦੇਖਤ ਤਿਨੈ ਮੂੰਦ ਵਹ ਲਈ ॥

देखत तिनै मूंद वह लई ॥

ਰਹਨ ਤੈਸਿਯੈ ਅੰਤਰ ਦਈ ॥

रहन तैसियै अंतर दई ॥

ਦਿਨ ਬੀਤਯੋ ਰਜਨੀ ਹ੍ਵੈ ਆਈ ॥

दिन बीतयो रजनी ह्वै आई ॥

ਤਿਸੀ ਪੈਂਡ ਹ੍ਵੈ ਆਪੁ ਸਿਧਾਈ ॥੯॥

तिसी पैंड ह्वै आपु सिधाई ॥९॥

ਦੋਹਰਾ ॥

दोहरा ॥

ਕਾਜੀ ਔ ਕੁਟਵਾਰ ਪੈ; ਨਿਜੁ ਪਤਿ ਸਾਂਧਿ ਦਿਖਾਇ ॥

काजी औ कुटवार पै; निजु पति सांधि दिखाइ ॥

ਪ੍ਰਥਮੈ ਧਨੁ ਪਹੁਚਾਇ ਕੈ; ਬਹੁਰਿ ਮਿਲੀ ਤਿਹ ਜਾਇ ॥੧੦॥

प्रथमै धनु पहुचाइ कै; बहुरि मिली तिह जाइ ॥१०॥

ਚੌਪਈ ॥

चौपई ॥

ਸਭ ਕੋਊ ਐਸੀ ਭਾਂਤਿ ਬਖਾਨੈ ॥

सभ कोऊ ऐसी भांति बखानै ॥

ਨ੍ਯਾਇ ਨ ਭਯੋ ਤਾਹਿ ਕਰ ਮਾਨੈ ॥

न्याइ न भयो ताहि कर मानै ॥

ਧਨੁ ਬਿਨੁ ਨਾਰਿ ਝਖਤ ਅਤਿ ਭਈ ॥

धनु बिनु नारि झखत अति भई ॥

ਹ੍ਵੈ ਜੋਗਨ ਬਨ ਮਾਝ ਸਿਧਈ ॥੧੧॥

ह्वै जोगन बन माझ सिधई ॥११॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚਾਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦੪॥੧੯੪੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इक सौ चार चरित्र समापतम सतु सुभम सतु ॥१०४॥१९४६॥अफजूं॥


ਚੌਪਈ ॥

चौपई ॥

ਅਲਿਮਰਦਾ ਕੌ ਸੁਤ ਇਕ ਰਹੈ ॥

अलिमरदा कौ सुत इक रहै ॥

ਤਾਸ ਬੇਗ ਨਾਮਾ ਜਗ ਕਹੈ ॥

तास बेग नामा जग कहै ॥

ਬਚਾ ਜੌਹਰੀ ਕੋ ਤਿਨ ਹੇਰਿਯੋ ॥

बचा जौहरी को तिन हेरियो ॥

ਮਹਾ ਰੁਦ੍ਰ ਰਿਪੁ ਤਾ ਕੌ ਘੇਰਿਯੋ ॥੧॥

महा रुद्र रिपु ता कौ घेरियो ॥१॥

ਤਾ ਕੇ ਦ੍ਵਾਰੇ ਦੇਖਨ ਜਾਵੈ ॥

ता के द्वारे देखन जावै ॥

ਰੂਪ ਨਿਹਾਰਿ ਹ੍ਰਿਦੈ ਸੁਖੁ ਪਾਵੈ ॥

रूप निहारि ह्रिदै सुखु पावै ॥

ਕੇਲ ਕਰੋ ਯਾ ਸੋ ਚਿਤ ਭਾਯੋ ॥

केल करो या सो चित भायो ॥

ਤੁਰਤੁ ਦੂਤ ਗ੍ਰਿਹ ਤਾਹਿ ਪਠਾਯੋ ॥੨॥

तुरतु दूत ग्रिह ताहि पठायो ॥२॥

ਦੂਤ ਅਨੇਕ ਉਪਚਾਰ ਬਨਾਵੈ ॥

दूत अनेक उपचार बनावै ॥

ਮੋਹਨ ਰਾਇ ਹਾਥ ਨਹਿ ਆਵੈ ॥

मोहन राइ हाथ नहि आवै ॥

ਤਿਹ ਤਾ ਸੋ ਇਹ ਭਾਂਤਿ ਉਚਾਰਿਯੋ ॥

तिह ता सो इह भांति उचारियो ॥

ਤਾਸ ਬੇਗ ਤਾ ਸੌ ਖਿਝਿ ਮਾਰਿਯੋ ॥੩॥

तास बेग ता सौ खिझि मारियो ॥३॥

ਚੋਟਨ ਲਗੇ ਦੂਤ ਰਿਸਿ ਭਰਿਯੋ ॥

चोटन लगे दूत रिसि भरियो ॥

ਮੂਰਖ ਜਾਨਿ ਜਤਨ ਤਿਹ ਕਰਿਯੋ ॥

मूरख जानि जतन तिह करियो ॥

ਮੋਹਨ ਆਜੁ ਕਹਿਯੋ ਮੈ ਐਹੋ ॥

मोहन आजु कहियो मै ऐहो ॥

ਤਾ ਕੌ ਤਾਸ ਬੇਗ ਤੂ ਪੈਹੋ ॥੪॥

ता कौ तास बेग तू पैहो ॥४॥

ਯਹ ਸੁਨਿ ਬੈਨ ਫੂਲਿ ਜੜ ਗਯੋ ॥

यह सुनि बैन फूलि जड़ गयो ॥

ਸਾਚ ਬਾਤ ਚੀਨਤ ਚਿਤ ਭਯੋ ॥

साच बात चीनत चित भयो ॥

ਲੋਗ ਉਠਾਇ ਪਾਨ ਮਦ ਕਰਿਯੋ ॥

लोग उठाइ पान मद करियो ॥

ਮਾਨੁਖ ਹੁਤੋ ਜੋਨਿ ਪਸੁ ਪਰਿਯੋ ॥੫॥

मानुख हुतो जोनि पसु परियो ॥५॥

TOP OF PAGE

Dasam Granth