ਦਸਮ ਗਰੰਥ । दसम ग्रंथ ।

Page 895

ਚੌਪਈ ॥

चौपई ॥

ਪਾਨ ਖਾਇ ਕਰ ਪੁਰੀ ਬਨਈ ॥

पान खाइ कर पुरी बनई ॥

ਪੀਕ ਡਾਰਿ ਨ੍ਰਿਪ ਸੁਤ ਪਰ ਦਈ ॥

पीक डारि न्रिप सुत पर दई ॥

ਸੁਮਤਿ ਸੈਨ ਮੁਰਿ ਤਾਹਿ ਨਿਹਾਰਿਯੋ ॥

सुमति सैन मुरि ताहि निहारियो ॥

ਤਾ ਕੋ ਸੋਕ ਦੂਰਿ ਕਰਿ ਡਾਰਿਯੋ ॥੯॥

ता को सोक दूरि करि डारियो ॥९॥

ਮੰਦਰ ਪੈ ਨ੍ਰਿਪ ਸੁਤਹਿ ਬੁਲਾਯੋ ॥

मंदर पै न्रिप सुतहि बुलायो ॥

ਮਨ ਭਾਵਤ ਕੋ ਭੋਗ ਕਮਾਯੋ ॥

मन भावत को भोग कमायो ॥

ਹਰਿਨ ਹਨਨ ਯੌ ਹੁਤੌ ਸੁ ਭਾਖ੍ਯੋ ॥

हरिन हनन यौ हुतौ सु भाख्यो ॥

ਕਾਮਕੇਲ ਦੁਹੂੰਅਨ ਰਸ ਚਾਖ੍ਯੋ ॥੧੦॥

कामकेल दुहूंअन रस चाख्यो ॥१०॥

ਚਾਰਿ ਪਹਰ ਰਜਨੀ ਸੁਖ ਪਾਯੋ ॥

चारि पहर रजनी सुख पायो ॥

ਕਾਮਕੇਲ ਦੁਹੂੰਅਨ ਕੋ ਭਾਯੋ ॥

कामकेल दुहूंअन को भायो ॥

ਅਤਿ ਪ੍ਰਮੁਦਿਤ ਮਨ ਭੀਤਰ ਭਏ ॥

अति प्रमुदित मन भीतर भए ॥

ਭਾਂਤਿ ਭਾਂਤਿ ਕੇ ਆਸਨ ਲਏ ॥੧੧॥

भांति भांति के आसन लए ॥११॥

ਦੋਹਰਾ ॥

दोहरा ॥

ਕੋਕ ਸਾਸਤ੍ਰ ਕੋ ਉਚਰੈ; ਰਮਤ ਦੋਊ ਸੁਖ ਪਾਇ ॥

कोक सासत्र को उचरै; रमत दोऊ सुख पाइ ॥

ਭਾਂਤਿ ਭਾਂਤਿ ਆਸਨ ਕਰੈ; ਗਨਨਾ ਗਨੀ ਜਾਇ ॥੧੨॥

भांति भांति आसन करै; गनना गनी जाइ ॥१२॥

ਪ੍ਰਾਤ ਹੋਤ ਨਿਸਿ ਬਸਿ ਚਲਿਯੋ; ਗਹਿਯੋ ਪਯਾਦਨ ਆਇ ॥

प्रात होत निसि बसि चलियो; गहियो पयादन आइ ॥

ਬਾਧਿ ਹਨਨ ਕੌ ਲੈ ਚਲੇ; ਰਹਿਯੋ ਨ ਕਛੂ ਉਪਾਇ ॥੧੩॥

बाधि हनन कौ लै चले; रहियो न कछू उपाइ ॥१३॥

ਚੌਪਈ ॥

चौपई ॥

ਨ੍ਰਿਪ ਸੁਤ ਬਾਧਿ ਪਯਾਦਨ ਲਯੋ ॥

न्रिप सुत बाधि पयादन लयो ॥

ਦੇਖਨ ਲੋਗ ਨਗਰ ਕੋ ਗਯੋ ॥

देखन लोग नगर को गयो ॥

ਰਾਜਾ ਜੂ ਕੇ ਧਾਮ ਤੇ ਨੇਰਿਯੋ ॥

राजा जू के धाम ते नेरियो ॥

ਮਹਲਨ ਚਰੇ ਰਾਵ ਜੂ ਹੇਰਿਯੋ ॥੧੪॥

महलन चरे राव जू हेरियो ॥१४॥

ਰੋਸਨਿ ਤੁਰਕੀ ਤੁਰਾ ਬੁਲਾਯੋ ॥

रोसनि तुरकी तुरा बुलायो ॥

ਆਪੁ ਪੁਰਖ ਕੋ ਭੇਖ ਬਨਾਯੋ ॥

आपु पुरख को भेख बनायो ॥

ਸਵਾ ਲਾਖ ਕੋ ਅਭਰਨ ਕਰਿਯੋ ॥

सवा लाख को अभरन करियो ॥

ਸ੍ਯਾਮ ਬਰਨ ਕੋ ਬਾਨਾ ਧਰਿਯੋ ॥੧੫॥

स्याम बरन को बाना धरियो ॥१५॥

ਦੋਹਰਾ ॥

दोहरा ॥

ਤਿਹ ਕੋ ਰੂਪ ਨਿਹਾਰਿ ਕੈ; ਭੂਪ ਰਹਿਯੋ ਮੁਰਛਾਇ ॥

तिह को रूप निहारि कै; भूप रहियो मुरछाइ ॥

ਕੌਨ ਨ੍ਰਿਪਤਿ ਕੋ ਪੁਤ੍ਰ ਯਹ? ਤਾ ਕੋ ਲੇਹੁ ਬੁਲਾਇ ॥੧੬॥

कौन न्रिपति को पुत्र यह? ता को लेहु बुलाइ ॥१६॥

ਚੌਪਈ ॥

चौपई ॥

ਨ੍ਰਿਪ ਕੋ ਬਚਨ ਭ੍ਰਿਤ ਸੁਨਿ ਧਾਏ ॥

न्रिप को बचन भ्रित सुनि धाए ॥

ਮੰਤ੍ਰੀ ਕੀ ਦੁਹਿਤਾ ਢਿਗ ਆਏ ॥

मंत्री की दुहिता ढिग आए ॥

ਕੌਨ ਦੇਸ ਏਸ੍ਵਰ ਤੁਹਿ ਜਾਯੋ? ॥

कौन देस एस्वर तुहि जायो? ॥

ਚਲੋ ਰਾਵ ਜੂ ਬੋਲਿ ਪਠਾਯੋ ॥੧੭॥

चलो राव जू बोलि पठायो ॥१७॥

ਦੋਹਰਾ ॥

दोहरा ॥

ਕੌਨ ਨ੍ਰਿਪਤਿ ਕੋ ਪੁਤ੍ਰ ਤੈ? ਕ੍ਯੋ ਆਯੋ ਇਹ ਦੇਸ? ॥

कौन न्रिपति को पुत्र तै? क्यो आयो इह देस? ॥

ਕ੍ਯੋ ਮੁਸਕੀ ਘੋਰਾ ਚਰਿਯੋ? ਧਰਿਯੋ ਅਸਿਤ ਕ੍ਯੋ ਭੇਸ ॥੧੮॥

क्यो मुसकी घोरा चरियो? धरियो असित क्यो भेस ॥१८॥

ਛਪੈ ਛੰਦ ॥

छपै छंद ॥

ਨ ਹੈ ਨ੍ਰਿਪਤਿ ਕੋ ਪੁਤ੍ਰ; ਨ ਹੈ ਦੇਸਨ ਕੋ ਰਾਈ ॥

न है न्रिपति को पुत्र; न है देसन को राई ॥

ਤਵ ਮੰਤ੍ਰੀ ਕੀ ਸੁਤਾ; ਲਖਨ ਕੌਤਕ ਕੌ ਆਈ ॥

तव मंत्री की सुता; लखन कौतक कौ आई ॥

ਸਾਸਤ੍ਰ ਸਿਮ੍ਰਿਤਨ ਮਾਹਿ ਸਦਾ; ਸ੍ਰਵਨਨ ਸੁਨਿ ਪਾਯੋ ॥

सासत्र सिम्रितन माहि सदा; स्रवनन सुनि पायो ॥

ਤਤੁ ਲਖਨ ਕੇ ਹੇਤ; ਮੋਰ ਹਿਯਰਾ ਉਮਗਾਯੋ ॥

ततु लखन के हेत; मोर हियरा उमगायो ॥

ਤਬੈ ਉਚਰਿਹੌ ਬੈਨ; ਜਬੈ ਨੇਤ੍ਰਨ ਸੋ ਲਹਿਹੋ ॥

तबै उचरिहौ बैन; जबै नेत्रन सो लहिहो ॥

ਬਿਨੁ ਨੇਤ੍ਰਨ ਕੇ ਲਹੇ; ਭੇਦ ਨ੍ਰਿਪ! ਤੁਮੈ ਨ ਕਹਿਹੋ ॥੧੯॥

बिनु नेत्रन के लहे; भेद न्रिप! तुमै न कहिहो ॥१९॥

ਚੌਪਈ ॥

चौपई ॥

ਕਹਿਯੋ ਨ੍ਰਿਪਤਿ ਮੁਹਿ ਭੇਦ ਬਤਾਵਹੁ ॥

कहियो न्रिपति मुहि भेद बतावहु ॥

ਰੋਸਨ ਰਾਇ! ਨ ਹ੍ਰਿਦੈ ਲਜਾਵਹੁ ॥

रोसन राइ! न ह्रिदै लजावहु ॥

ਤੁਮਰੀ ਕਹੀ ਹ੍ਰਿਦੈ ਮੈ ਰਾਖੋ ॥

तुमरी कही ह्रिदै मै राखो ॥

ਭੇਦ ਔਰ ਤਨ ਕਛੂ ਨ ਭਾਖੋ ॥੨੦॥

भेद और तन कछू न भाखो ॥२०॥

ਦੋਹਰਾ ॥

दोहरा ॥

ਸੁਨ ਰਾਜਾ ਜੂ! ਮੈ ਕਹੋਂ; ਕਿਸੂ ਨ ਦੀਜਹੁ ਭੇਦ ॥

सुन राजा जू! मै कहों; किसू न दीजहु भेद ॥

ਜੁ ਕਛੁ ਸਾਸਤ੍ਰ ਸਿਮ੍ਰਿਤਿ ਕਹਤ; ਔਰ ਉਚਾਰਤ ਬੇਦ ॥੨੧॥

जु कछु सासत्र सिम्रिति कहत; और उचारत बेद ॥२१॥

TOP OF PAGE

Dasam Granth