ਦਸਮ ਗਰੰਥ । दसम ग्रंथ ।

Page 834

ਉਡਗ ਤਗੀਰੀ ਰਵਿ ਅਥਨ; ਪ੍ਰਭਾ ਪ੍ਰਵਾਨਾ ਪਾਇ ॥

उडग तगीरी रवि अथन; प्रभा प्रवाना पाइ ॥

ਜਾਨੁਕ ਚੰਦ੍ਰ ਅਮੀਨ ਕੇ; ਫਿਰੇ ਬਿਤਾਲੀ ਆਇ ॥੮॥

जानुक चंद्र अमीन के; फिरे बिताली आइ ॥८॥

ਚੌਪਈ ॥

चौपई ॥

ਅਸਤਾ ਸੋ ਭੋਗਨ ਤਿਨ ਮਾਨੇ ॥

असता सो भोगन तिन माने ॥

ਚਾਰਿ ਜਾਮ ਘਟਿਕਾ ਇਕ ਜਾਨੇ ॥

चारि जाम घटिका इक जाने ॥

ਚੌਥੇ ਜਾਮ ਸੋਇ ਕਰ ਰਹੇ ॥

चौथे जाम सोइ कर रहे ॥

ਚਤੁਰਨ ਕੇ ਗ੍ਰੀਵਾ ਕੁਚ ਗਹੇ ॥੯॥

चतुरन के ग्रीवा कुच गहे ॥९॥

ਦੋਹਰਾ ॥

दोहरा ॥

ਨਾਨ ਖਾਨ ਅਰੁ ਦਾਨ ਹਿਤ; ਦਿਨਿ ਦਿਖਿ ਜਗਿ ਹੈ ਰਾਜ ॥

नान खान अरु दान हित; दिनि दिखि जगि है राज ॥

ਦੁਜਨ ਦਲਨ ਦੀਨੋਧਰਨ; ਦੁਸਟਨ ਦਾਹਿਬੇ ਕਾਜ ॥੧੦॥

दुजन दलन दीनोधरन; दुसटन दाहिबे काज ॥१०॥

ਸਵੈਯਾ ॥

सवैया ॥

ਜਾਨਿ ਪਯਾਨ ਬਿਛੋਹ ਤ੍ਰਿਯਾਨ ਕੇ; ਛੋਭ ਬਡ੍ਯੋ ਉਰ ਭੀਤਰ ਭਾਰੀ ॥

जानि पयान बिछोह त्रियान के; छोभ बड्यो उर भीतर भारी ॥

ਅੰਚਰ ਡਾਰਿ ਕੈ ਮੋਤਿਨ ਹਾਰ; ਦੁਰਾਵਤ ਜਾਨਿ ਭਯੋ ਉਜਿਯਾਰੀ ॥

अंचर डारि कै मोतिन हार; दुरावत जानि भयो उजियारी ॥

ਪਾਨ ਹੂੰ ਪੋਛਤ ਪ੍ਰੀਤਮ ਕੋ ਤਨ; ਕੈਸੇ ਰਹੈ ਇਹ ਚਾਹਤ ਪ੍ਯਾਰੀ ॥

पान हूं पोछत प्रीतम को तन; कैसे रहै इह चाहत प्यारी ॥

ਚੰਦ ਚੜਿਯੋ ਸੁ ਚਹੈ ਚਿਰ ਲੌ; ਚਿਤ ਦੇਤ ਦਿਵਾਕਰ ਕੀ ਦਿਸਿ ਗਾਰੀ ॥੧੧॥

चंद चड़ियो सु चहै चिर लौ; चित देत दिवाकर की दिसि गारी ॥११॥

ਭੁਜੰਗ ਛੰਦ ॥

भुजंग छंद ॥

ਚਲੋ ਪ੍ਰਾਨ ਪ੍ਯਾਰੇ ਫੁਲੇ ਫੂਲ ਆਛੇ ॥

चलो प्रान प्यारे फुले फूल आछे ॥

ਦਿਪੈ ਚਾਰੁ ਮਾਨੋ ਢਰੇ ਮੈਨ ਸਾਛੇ ॥

दिपै चारु मानो ढरे मैन साछे ॥

ਕਿਧੋ ਗੀਰਬਾਣੇਸਹੂੰ ਕੇ ਸੁਧਾਰੇ ॥

किधो गीरबाणेसहूं के सुधारे ॥

ਸੁਨੇ ਕਾਨ ਐਸੇ ਨ ਵੈਸੇ ਨਿਹਾਰੇ ॥੧੨॥

सुने कान ऐसे न वैसे निहारे ॥१२॥

ਤਿਹੀ ਬਾਗ ਹੂੰ ਮੈ ਤਰੋਰੁਹ ਚਬੈਯੈ ॥

तिही बाग हूं मै तरोरुह चबैयै ॥

ਰਿਝੈਯੈ ਤੁਮੈ ਭੋਗ ਭਾਵਤ ਕਮੈਯੈ ॥

रिझैयै तुमै भोग भावत कमैयै ॥

ਬਿਲੰਬ ਨ ਕਰੋ ਪ੍ਰਾਤ ਹੋਤੋ ਪਧਾਰੇ ॥

बिल्मब न करो प्रात होतो पधारे ॥

ਸਭੈ ਚਿਤ ਕੇ ਦੂਰਿ ਕੈ ਸੋਕ ਡਾਰੈ ॥੧੩॥

सभै चित के दूरि कै सोक डारै ॥१३॥

ਅੜਿਲ ॥

अड़िल ॥

ਲਈ ਸਹਚਰੀ ਚਤੁਰਿ; ਸੋ ਏਕ ਬੁਲਾਇ ਕੈ ॥

लई सहचरी चतुरि; सो एक बुलाइ कै ॥

ਕਹੋ ਪਿਅਰਵਾ ਸਾਥ; ਭੇਦ ਸਮਝਾਇ ਕੈ ॥

कहो पिअरवा साथ; भेद समझाइ कै ॥

ਲਿਖਿ ਪਤਿਯਾ ਕਰ ਦਈ; ਕਹਿਯੋ ਤਿਹ ਦੀਜੀਯੋ ॥

लिखि पतिया कर दई; कहियो तिह दीजीयो ॥

ਹੋ ਕਾਲਿ ਹਮਾਰੇ ਬਾਗ; ਕ੍ਰਿਪਾ ਚਲਿ ਕੀਜੀਯੋ ॥੧੪॥

हो कालि हमारे बाग; क्रिपा चलि कीजीयो ॥१४॥

ਕਹਿਯੋ ਪਿਅਰਵਹਿ ਐਸ; ਭੇਦ ਸਮੁਝਾਇਯੌ ॥

कहियो पिअरवहि ऐस; भेद समुझाइयौ ॥

ਕਾਲਿ ਹਮਾਰੇ ਬਾਗ; ਕ੍ਰਿਪਾ ਕਰਿ ਆਇਯੌ ॥

कालि हमारे बाग; क्रिपा करि आइयौ ॥

ਜਬੈ ਮੁਗਲ ਛਲਿ ਦੈਹੋ; ਰੂਖ ਚੜਾਇ ਕੈ ॥

जबै मुगल छलि दैहो; रूख चड़ाइ कै ॥

ਹੋ ਤਬੈ ਸਜਨਵਾ! ਮਿਲਿਯਹੁ; ਹਮ ਕੋ ਆਇ ਕੈ ॥੧੫॥

हो तबै सजनवा! मिलियहु; हम को आइ कै ॥१५॥

ਦੋਹਰਾ ॥

दोहरा ॥

ਪ੍ਰਾਤ ਮੁਗਲ ਕੋ ਲੈ ਚਲੀ; ਅਪਨੇ ਬਾਗ ਲਿਵਾਇ ॥

प्रात मुगल को लै चली; अपने बाग लिवाइ ॥

ਰਸ ਕਸ ਲੈ ਮਦਰਾ ਚਲੀ; ਹ੍ਰਿਦੈ ਹਰਖ ਉਪਜਾਇ ॥੧੬॥

रस कस लै मदरा चली; ह्रिदै हरख उपजाइ ॥१६॥

ਬਾਗ ਮੁਗਲ ਕੋ ਲੈ ਚਲੀ; ਉਤ ਨ੍ਰਿਪ ਸੁਤਹਿ ਬੁਲਾਇ ॥

बाग मुगल को लै चली; उत न्रिप सुतहि बुलाइ ॥

ਫਲਨ ਚਬਾਵਨ ਕੇ ਨਮਿਤ; ਚੜੀ ਬਿਰਛ ਪਰ ਜਾਇ ॥੧੭॥

फलन चबावन के नमित; चड़ी बिरछ पर जाइ ॥१७॥

ਚੜਤ ਰੂਖ ਐਸੇ ਕਹਿਯੋ; ਕਹਾ ਕਰਤ ਤੈ ਕਾਜ ॥

चड़त रूख ऐसे कहियो; कहा करत तै काज ॥

ਮੁਹਿ ਦੇਖਤ ਤ੍ਰਿਯ ਅਨਤ ਸੋ; ਰਮਤ, ਨ ਆਵਤ ਲਾਜ? ॥੧੮॥

मुहि देखत त्रिय अनत सो; रमत, न आवत लाज? ॥१८॥

ਉਤਰਿ ਰੂਖ ਤੇ ਯੌ ਕਹੀ; ਕਹਾ ਗਈ ਵਹ ਤ੍ਰੀਯ? ॥

उतरि रूख ते यौ कही; कहा गई वह त्रीय? ॥

ਤੌ ਜਿਹ ਅਬ ਭੋਗਤ ਹੁਤੋ; ਅਧਿਕ ਮਾਨਿ ਸੁਖ ਜੀਯ ॥੧੯॥

तौ जिह अब भोगत हुतो; अधिक मानि सुख जीय ॥१९॥

ਮੈ ਨ ਰਮਿਯੋ ਤ੍ਰਿਯ ਅਨਤ ਸੋ; ਭਯੋ ਭੇਦ ਯਹ ਕੌਨ? ॥

मै न रमियो त्रिय अनत सो; भयो भेद यह कौन? ॥

ਕਛੁ ਚਰਿਤ੍ਰ ਇਹ ਰੂਖ ਮੈ; ਯੌ ਕਹਿ ਬਾਧੀ ਮੌਨ ॥੨੦॥

कछु चरित्र इह रूख मै; यौ कहि बाधी मौन ॥२०॥

ਯੌ ਚਿੰਤਾ ਚਿਤ ਬੀਚ ਕਰਿ; ਚੜਿਯੋ ਬਿਰਛ ਪਰ ਧਾਇ ॥

यौ चिंता चित बीच करि; चड़ियो बिरछ पर धाइ ॥

ਰਤਿ ਮਾਨੀ ਤ੍ਰਿਯ ਨ੍ਰਿਪਤਿ ਕੇ; ਸੁਤ ਕੋ ਨਿਕਟ ਬੁਲਾਇ ॥੨੧॥

रति मानी त्रिय न्रिपति के; सुत को निकट बुलाइ ॥२१॥

TOP OF PAGE

Dasam Granth