ਦਸਮ ਗਰੰਥ । दसम ग्रंथ ।

Page 741

ਰਿਪੁਣੀ ਆਦਿ ਉਚਾਰਿ ਕੈ; ਰਿਪੁ ਖਿਪ ਅੰਤਿ ਬਖਾਨ ॥

रिपुणी आदि उचारि कै; रिपु खिप अंति बखान ॥

ਨਾਮ ਪਾਸਿ ਕੇ ਹੋਤ ਹੈ; ਚਤੁਰ ਚਿਤ ਪਹਿਚਾਨ ॥੪੨੫॥

नाम पासि के होत है; चतुर चित पहिचान ॥४२५॥

ਅਰਿਣੀ ਆਦਿ ਉਚਾਰਿ ਕੈ; ਰਿਪੁ ਅਰਿ ਬਹੁਰਿ ਬਖਾਨ ॥

अरिणी आदि उचारि कै; रिपु अरि बहुरि बखान ॥

ਨਾਮ ਪਾਸਿ ਕੇ ਹੋਤ ਹੈ; ਚੀਨ ਲੇਹੁ ਮਤਿਵਾਨ ॥੪੨੬॥

नाम पासि के होत है; चीन लेहु मतिवान ॥४२६॥

ਰਾਜਨਿ ਆਦਿ ਉਚਾਰਿ ਕੈ; ਰਿਪੁ ਅਰਿ ਅੰਤਿ ਬਖਾਨ ॥

राजनि आदि उचारि कै; रिपु अरि अंति बखान ॥

ਨਾਮ ਪਾਸਿ ਕੇ ਹੋਤ ਹੈ; ਚੀਨ ਲੇਹੁ ਬੁਧਿਵਾਨ ॥੪੨੭॥

नाम पासि के होत है; चीन लेहु बुधिवान ॥४२७॥

ਆਦਿ ਈਸਰਣੀ ਸਬਦ ਕਹਿ; ਰਿਪੁ ਅਰਿ ਬਹੁਰਿ ਬਖਾਨ ॥

आदि ईसरणी सबद कहि; रिपु अरि बहुरि बखान ॥

ਨਾਮ ਪਾਸਿ ਕੇ ਹੋਤ ਹੈ; ਚੀਨ ਲੇਹੁ ਮਤਿਵਾਨ! ॥੪੨੮॥

नाम पासि के होत है; चीन लेहु मतिवान! ॥४२८॥

ਭੂਪਣਿ ਆਦਿ ਬਖਾਨਿ ਕੈ; ਰਿਪੁ ਅਰਿ ਅੰਤਿ ਉਚਾਰ ॥

भूपणि आदि बखानि कै; रिपु अरि अंति उचार ॥

ਨਾਮ ਪਾਸਿ ਕੇ ਹੋਤ ਹੈ; ਚੀਨਹੁ ਚਤੁਰ ਅਪਾਰ ॥੪੨੯॥

नाम पासि के होत है; चीनहु चतुर अपार ॥४२९॥

ਨ੍ਰਿਪਜਨ ਏਸ੍ਰਣਿ ਆਦਿ ਕਹੁ; ਰਿਪੁ ਅਰਿ ਅੰਤਿ ਉਚਾਰ ॥

न्रिपजन एस्रणि आदि कहु; रिपु अरि अंति उचार ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੪੩੦॥

नाम पासि के होत है; लीजहु सुकबि! सु धार ॥४३०॥

ਰਾਜਨਿ ਆਦਿ ਬਖਾਨਿ ਕੈ; ਰਿਪੁ ਅਰਿ ਅੰਤਿ ਉਚਾਰ ॥

राजनि आदि बखानि कै; रिपु अरि अंति उचार ॥

ਨਾਮ ਪਾਸਿ ਕੇ ਹੋਤ ਹੈ; ਚੀਨਹੁ ਚਤੁਰ ਅਪਾਰ ॥੪੩੧॥

नाम पासि के होत है; चीनहु चतुर अपार ॥४३१॥

ਏਸਨਿ ਆਦਿ ਬਖਾਨਿ ਕੈ; ਅੰਤਕ ਬਹੁਰਿ ਉਚਾਰ ॥

एसनि आदि बखानि कै; अंतक बहुरि उचार ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੪੩੨॥

नाम पासि के होत है; लीजहु सुकबि! सु धार ॥४३२॥

ਪ੍ਰਿਥਮ ਨਰੇਸਣਿ ਸਬਦ ਕਹਿ; ਰਿਪੁ ਅਰਿ ਅੰਤ ਉਚਾਰ ॥

प्रिथम नरेसणि सबद कहि; रिपु अरि अंत उचार ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਸੁਕਬਿ ਸੁਧਾਰ ॥੪੩੩॥

नाम पासि के होत है; लीजहु सुकबि सुधार ॥४३३॥

ਆਦਿ ਰਾਵਨੀ ਸਬਦ ਕਹਿ; ਰਿਪੁ ਅਰਿ ਅੰਤਿ ਉਚਾਰ ॥

आदि रावनी सबद कहि; रिपु अरि अंति उचार ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਸੁਕਬਿ ਸੁਧਾਰ ॥੪੩੪॥

नाम पासि के होत है; लीजहु सुकबि सुधार ॥४३४॥

ਰਾਇਨਿ ਆਦਿ ਉਚਾਰਿ ਕੈ; ਰਿਪੁ ਅਰਿ ਬਹੁਰਿ ਬਖਾਨ ॥

राइनि आदि उचारि कै; रिपु अरि बहुरि बखान ॥

ਨਾਮ ਪਾਸਿ ਕੇ ਹੋਤ ਹੈ; ਸਮਝਹੁ ਸੁਘਰ ਸੁਜਾਨ! ॥੪੩੫॥

नाम पासि के होत है; समझहु सुघर सुजान! ॥४३५॥

ਈਸਰਣਿ ਆਦਿ ਬਖਾਨਿ ਕੈ; ਰਿਪੁ ਅਰਿ ਉਚਰਹੁ ਅੰਤਿ ॥

ईसरणि आदि बखानि कै; रिपु अरि उचरहु अंति ॥

ਨਾਮ ਪਾਸਿ ਕੇ ਹੋਤ ਹੈ; ਚੀਨਹੁ ਚਤੁਰ ਅਨੰਤ! ॥੪੩੬॥

नाम पासि के होत है; चीनहु चतुर अनंत! ॥४३६॥

ਧੁਜਨੀ ਆਦਿ ਬਖਾਨਿ ਕੈ; ਰਿਪੁ ਅਰਿ ਅੰਤਿ ਉਚਾਰ ॥

धुजनी आदि बखानि कै; रिपु अरि अंति उचार ॥

ਨਾਮ ਪਾਸਿ ਕੇ ਹੋਤ ਹੈ; ਚੀਨਹੁ ਚਤੁਰ ਅਪਾਰ ॥੪੩੭॥

नाम पासि के होत है; चीनहु चतुर अपार ॥४३७॥

ਦੈਤਨਿ ਆਦਿ ਬਖਾਨਿ ਕੈ; ਰਿਪੁ ਅਰਿ ਅੰਤਿ ਉਚਾਰ ॥

दैतनि आदि बखानि कै; रिपु अरि अंति उचार ॥

ਨਾਮ ਪਾਸਿ ਕੇ ਹੋਤ ਹੈ; ਚੀਨਹੁ ਸੁਕਬਿ! ਸੁ ਧਾਰ ॥੪੩੮॥

नाम पासि के होत है; चीनहु सुकबि! सु धार ॥४३८॥

ਰਦਨੀ ਆਦਿ ਬਖਾਨਿ ਕੈ; ਰਿਪੁ ਅਰਿ ਉਚਰਹੁ ਅੰਤਿ ॥

रदनी आदि बखानि कै; रिपु अरि उचरहु अंति ॥

ਨਾਮ ਪਾਸਿ ਕੈ ਹੋਤ ਹੈ; ਚੀਨਹੁ ਚਤੁਰ! ਬਿਅੰਤ ॥੪੩੯॥

नाम पासि कै होत है; चीनहु चतुर! बिअंत ॥४३९॥

ਪ੍ਰਿਥਮ ਪਦ ਉਚਰਿ ਬਾਰਣੀ; ਰਿਪੁ ਅਰਿ ਅੰਤਿ ਉਚਾਰ ॥

प्रिथम पद उचरि बारणी; रिपु अरि अंति उचार ॥

ਨਾਮ ਪਾਸਿ ਕੇ ਹੋਤ ਹੈ; ਲੀਜਹੁ ਸੁਕਬਿ! ਸੁ ਧਾਰ ॥੪੪੦॥

नाम पासि के होत है; लीजहु सुकबि! सु धार ॥४४०॥

ਦ੍ਵਿਪਨਿ ਪ੍ਰਿਥਮ ਉਚਾਰਿ ਕੈ; ਰਿਪੁ ਅਰਿ ਅੰਤਿ ਉਚਾਰ ॥

द्विपनि प्रिथम उचारि कै; रिपु अरि अंति उचार ॥

ਨਾਮ ਪਾਸਿ ਕੈ ਏ ਸਭੈ; ਨਿਕਸਤ ਚਲਤ ਹਜਾਰ ॥੪੪੧॥

नाम पासि कै ए सभै; निकसत चलत हजार ॥४४१॥

ਦੁਰਦਨੀ ਪ੍ਰਿਥਮ ਬਖਾਨਿ ਕੈ; ਰਿਪੁ ਅਰਿ ਪੁਨਿ ਪਦ ਦੇਹੁ ॥

दुरदनी प्रिथम बखानि कै; रिपु अरि पुनि पद देहु ॥

ਨਾਮ ਪਾਸਿ ਕੇ ਹੋਤ ਹੈ; ਚੀਨ ਚਤੁਰ ਚਿਤਿ ਲੇਹੁ ॥੪੪੨॥

नाम पासि के होत है; चीन चतुर चिति लेहु ॥४४२॥

TOP OF PAGE

Dasam Granth