ਦਸਮ ਗਰੰਥ । दसम ग्रंथ ।

Page 739

ਧਾਰਾਧਰ ਧ੍ਰਦ ਈਸ ਕਹਿ; ਅਸਤ੍ਰ ਬਹੁਰਿ ਪਦ ਦੀਨ ॥

धाराधर ध्रद ईस कहि; असत्र बहुरि पद दीन ॥

ਨਾਮ ਪਾਸਿ ਕੇ ਹੋਤ ਹੈ; ਚਤੁਰ! ਲੀਜੀਅਹੁ ਚੀਨ ॥੩੮੮॥

नाम पासि के होत है; चतुर! लीजीअहु चीन ॥३८८॥

ਪੈ ਪਦ ਪ੍ਰਿਥਮ ਉਚਾਰਿ ਕੈ; ਨਿਧਿ ਕਹਿ ਈਸ ਬਖਾਨਿ ॥

पै पद प्रिथम उचारि कै; निधि कहि ईस बखानि ॥

ਅਸਤ੍ਰ ਉਚਰਿ ਕਰਿ ਪਾਸਿ ਕੇ; ਲੀਜਹੁ ਨਾਮ ਪਛਾਨ ॥੩੮੯॥

असत्र उचरि करि पासि के; लीजहु नाम पछान ॥३८९॥

ਸਕਲ ਦੁਘਦ ਕੇ ਨਾਮ ਲੈ; ਨਿਧਿ ਕਹਿ ਈਸ ਬਖਾਨ ॥

सकल दुघद के नाम लै; निधि कहि ईस बखान ॥

ਅਸਤ੍ਰ ਉਚਰਿ ਕਰਿ ਪਾਸਿ ਕੇ; ਚੀਨੀਅਹੁ ਨਾਮ ਸੁਜਾਨ! ॥੩੯੦॥

असत्र उचरि करि पासि के; चीनीअहु नाम सुजान! ॥३९०॥

ਨਾਮ ਸੁ ਬੀਰਨ ਕੇ ਸਭੈ; ਮੁਖ ਤੇ ਪ੍ਰਿਥਮ ਉਚਾਰਿ ॥

नाम सु बीरन के सभै; मुख ते प्रिथम उचारि ॥

ਗ੍ਰਸਿਤਨਿ ਕਹਿ ਸਭ ਪਾਸਿ ਕੇ; ਲੀਜਹੁ ਨਾਮ ਸੁ ਧਾਰਿ ॥੩੯੧॥

ग्रसितनि कहि सभ पासि के; लीजहु नाम सु धारि ॥३९१॥

ਸਕਲ ਬਾਰਿ ਕੇ ਨਾਮ ਲੈ; ਨਿਧਿ ਪਤਿ ਈਸ ਬਖਾਨਿ ॥

सकल बारि के नाम लै; निधि पति ईस बखानि ॥

ਅਸਤ੍ਰ ਉਚਰਿ ਕਰਿ ਪਾਸਿ ਕੇ; ਲੀਜਹੁ ਨਾਮ ਸੁਜਾਨ! ॥੩੯੨॥

असत्र उचरि करि पासि के; लीजहु नाम सुजान! ॥३९२॥

ਸਕਲ ਨਾਮ ਲੈ ਧੂਰਿ ਕੇ; ਧਰ ਨਿਧਿ ਈਸ ਬਖਾਨਿ ॥

सकल नाम लै धूरि के; धर निधि ईस बखानि ॥

ਅਸਤ੍ਰ ਉਚਰਿ ਕਰਿ ਪਾਸਿ ਕੇ; ਚੀਨੀਅਹੁ ਨਾਮ ਸੁਜਾਨ! ॥੩੯੩॥

असत्र उचरि करि पासि के; चीनीअहु नाम सुजान! ॥३९३॥

ਬਾਰਿਦ ਅਰਿ ਪਦ ਪ੍ਰਿਥਮ ਕਹਿ; ਈਸਰਾਸਤ੍ਰ ਕਹਿ ਅੰਤ ॥

बारिद अरि पद प्रिथम कहि; ईसरासत्र कहि अंत ॥

ਨਿਧਿ ਕਹਿ ਨਾਮ ਸ੍ਰੀ ਪਾਸਿ ਕੇ; ਚੀਨਹੁ ਚਤੁਰ! ਅਨੰਤ ॥੩੯੪॥

निधि कहि नाम स्री पासि के; चीनहु चतुर! अनंत ॥३९४॥

ਤ੍ਰਾਤ੍ਰਾਂਤਕ ਪਦ ਪ੍ਰਿਥਮ ਕਹਿ; ਨਿਧਿ ਏਸਾਸਤ੍ਰ ਬਖਾਨ ॥

त्रात्रांतक पद प्रिथम कहि; निधि एसासत्र बखान ॥

ਨਾਮ ਪਾਸਿ ਕੇ ਹੋਤ ਹੈ; ਚਤੁਰ! ਲੀਜੀਅਹੁ ਜਾਨ ॥੩੯੫॥

नाम पासि के होत है; चतुर! लीजीअहु जान ॥३९५॥

ਝਖੀ ਤ੍ਰਾਣਿ ਪਦ ਪ੍ਰਿਥਮੈ ਕਹਿ; ਈਸਰਾਸਤ੍ਰ ਕਹਿ ਅੰਤਿ ॥

झखी त्राणि पद प्रिथमै कहि; ईसरासत्र कहि अंति ॥

ਨਾਮ ਸਕਲ ਸ੍ਰੀ ਪਾਸਿ ਕੇ; ਨਿਕਸਤ ਚਲਤ ਬਿਅੰਤ ॥੩੯੬॥

नाम सकल स्री पासि के; निकसत चलत बिअंत ॥३९६॥

ਮਤਸ ਤ੍ਰਾਣਿ ਪ੍ਰਿਥਮੈ ਉਚਰਿ; ਈਸਰਾਸਤ੍ਰ ਕੈ ਦੀਨ ॥

मतस त्राणि प्रिथमै उचरि; ईसरासत्र कै दीन ॥

ਨਾਮ ਪਾਸਿ ਕੇ ਹੋਤ ਹੈ; ਚਤੁਰ! ਲੀਜੀਅਹੁ ਚੀਨ ॥੩੯੭॥

नाम पासि के होत है; चतुर! लीजीअहु चीन ॥३९७॥

ਮੈਨ ਕੇਤੁ ਕਹਿ ਤ੍ਰਾਣਿ ਕਹਿ; ਈਸਰਾਸਤ੍ਰ ਕੈ ਦੀਨ ॥

मैन केतु कहि त्राणि कहि; ईसरासत्र कै दीन ॥

ਨਾਮ ਪਾਸਿ ਕੇ ਹੋਤ ਹੈ; ਚਤੁਰ! ਲੀਜੀਅਹੁ ਚੀਨ ॥੩੯੮॥

नाम पासि के होत है; चतुर! लीजीअहु चीन ॥३९८॥

ਸਕਲ ਨਾਮ ਲੈ ਨੀਰ ਕੇ; ਜਾ ਕਹਿ ਤ੍ਰਾਣਿ ਬਖਾਨ ॥

सकल नाम लै नीर के; जा कहि त्राणि बखान ॥

ਈਸਰਾਸਤ੍ਰ ਕਹਿ ਪਾਸਿ ਕੇ; ਚੀਨਹੁ ਨਾਮ ਅਪ੍ਰਮਾਨ ॥੩੯੯॥

ईसरासत्र कहि पासि के; चीनहु नाम अप्रमान ॥३९९॥

ਬਾਰਿਜ ਤ੍ਰਾਣਿ ਬਖਾਨਿ ਕੈ; ਈਸਰਾਸਤ੍ਰ ਕੈ ਦੀਨ ॥

बारिज त्राणि बखानि कै; ईसरासत्र कै दीन ॥

ਨਾਮ ਪਾਸਿ ਕੇ ਹੋਤ ਹੈ; ਚਤੁਰ ਲੀਜੀਅਹੁ ਚੀਨ ॥੪੦੦॥

नाम पासि के होत है; चतुर लीजीअहु चीन ॥४००॥

ਜਲਜ ਤ੍ਰਾਣਿ ਪਦ ਪ੍ਰਿਥਮ ਕਹਿ; ਈਸਰਾਸਤ੍ਰ ਪੁਨਿ ਭਾਖੁ ॥

जलज त्राणि पद प्रिथम कहि; ईसरासत्र पुनि भाखु ॥

ਨਾਮ ਪਾਸਿ ਕੇ ਹੋਤ ਹੈ; ਚਤੁਰ! ਚੀਨ ਚਿਤ ਰਾਖੁ ॥੪੦੧॥

नाम पासि के होत है; चतुर! चीन चित राखु ॥४०१॥

ਨੀਰਜ ਤ੍ਰਾਣਿ ਬਖਾਨਿ ਕੈ; ਈਸਰਾਸਤ੍ਰ ਕਹਿ ਅੰਤਿ ॥

नीरज त्राणि बखानि कै; ईसरासत्र कहि अंति ॥

ਸਕਲ ਨਾਮ ਸ੍ਰੀ ਪਾਸਿ ਕੇ; ਨਿਕਸਤ ਚਲਤ ਅਨੰਤ ॥੪੦੨॥

सकल नाम स्री पासि के; निकसत चलत अनंत ॥४०२॥

ਕਮਲ ਤ੍ਰਾਣਿ ਪਦ ਪ੍ਰਿਥਮ ਕਹਿ; ਈਸਰਾਸਤ੍ਰ ਕੈ ਦੀਨ ॥

कमल त्राणि पद प्रिथम कहि; ईसरासत्र कै दीन ॥

ਨਾਮ ਪਾਸਿ ਕੇ ਹੋਤ ਹੈ; ਚਤੁਰ ਲੀਜੀਅਹੁ ਚੀਨ ॥੪੦੩॥

नाम पासि के होत है; चतुर लीजीअहु चीन ॥४०३॥

ਰਿਪੁ ਪਦ ਪ੍ਰਿਥਮ ਉਚਾਰਿ ਕੈ; ਅੰਤਕ ਬਹੁਰਿ ਬਖਾਨ ॥

रिपु पद प्रिथम उचारि कै; अंतक बहुरि बखान ॥

ਨਾਮ ਪਾਸਿ ਕੇ ਹੋਤ ਹੈ; ਲੀਜੀਅਹੁ ਸਮਝ ਸੁਜਾਨ! ॥੪੦੪॥

नाम पासि के होत है; लीजीअहु समझ सुजान! ॥४०४॥

TOP OF PAGE

Dasam Granth