ਦਸਮ ਗਰੰਥ । दसम ग्रंथ ।

Page 706

ਭਜੇ ਰਥੀ ਹਈ ਗਜੀ; ਸੁ ਪਤਿ ਤ੍ਰਾਸ ਧਾਰਿ ਕੈ ॥

भजे रथी हई गजी; सु पति त्रास धारि कै ॥

ਭਜੇ ਰਥੀ ਮਹਾਰਥੀ; ਸੁ ਲਾਜ ਕੋ ਬਿਸਾਰਿ ਕੈ ॥

भजे रथी महारथी; सु लाज को बिसारि कै ॥

ਅਸੰਭ ਜੁਧ ਜੋ ਭਯੋ; ਸੁ ਕੈਸ ਕੇ ਬਤਾਈਐ? ॥

अस्मभ जुध जो भयो; सु कैस के बताईऐ? ॥

ਸਹੰਸ ਬਾਕ ਜੋ ਰਟੈ; ਨ ਤਤ੍ਰ ਪਾਰ ਪਾਈਐ ॥੩੨੦॥

सहंस बाक जो रटै; न तत्र पार पाईऐ ॥३२०॥

ਕਲੰਕ ਬਿਭ੍ਰਮਾਦਿ ਅਉ; ਕ੍ਰਿਤਘਨ ਤਾਹਿ ਕੌ ਹਨ੍ਯੋ ॥

कलंक बिभ्रमादि अउ; क्रितघन ताहि कौ हन्यो ॥

ਬਿਖਾਦ ਬਿਪਦਾਦਿ ਕੋ; ਕਛੂ ਨ ਚਿਤ ਮੈ ਗਨ੍ਯੋ ॥

बिखाद बिपदादि को; कछू न चित मै गन्यो ॥

ਸੁ ਮਿਤ੍ਰਦੋਖ ਰਾਜਦੋਖ; ਈਰਖਾਹਿ ਮਾਰਿ ਕੈ ॥

सु मित्रदोख राजदोख; ईरखाहि मारि कै ॥

ਉਚਾਟ ਅਉ ਬਿਖਾਧ ਕੋ; ਦਯੋ ਰਣੰ ਨਿਕਾਰਿ ਕੈ ॥੩੨੧॥

उचाट अउ बिखाध को; दयो रणं निकारि कै ॥३२१॥

ਗਿਲਾਨਿ ਕੋਪ ਮਾਨ; ਅਪ੍ਰਮਾਨ ਬਾਨ ਸੋ ਹਨ੍ਯੋ ॥

गिलानि कोप मान; अप्रमान बान सो हन्यो ॥

ਅਨਰਥ ਕੋ ਸਮਰਥ ਕੈ; ਹਜਾਰ ਬਾਨ ਸੋ ਝਨ੍ਯੋ ॥

अनरथ को समरथ कै; हजार बान सो झन्यो ॥

ਕੁਚਾਰ ਕੋ ਹਜਾਰ ਬਾਨ; ਚਾਰ ਸੋ ਪ੍ਰਹਾਰ੍ਯੋ ॥

कुचार को हजार बान; चार सो प्रहार्यो ॥

ਕੁਕਸਟ ਅਉ ਕੁਕ੍ਰਿਆ ਕੌ; ਭਜਾਇ ਤ੍ਰਾਸੁ ਡਾਰ੍ਯੋ ॥੩੨੨॥

कुकसट अउ कुक्रिआ कौ; भजाइ त्रासु डार्यो ॥३२२॥

ਛਪਯ ਛੰਦ ॥

छपय छंद ॥

ਅਤਪ ਬੀਰ ਕਉ ਤਾਕਿ; ਬਾਨ ਸਤਰਿ ਮਾਰੇ ਤਪ ॥

अतप बीर कउ ताकि; बान सतरि मारे तप ॥

ਨਵੇ ਸਾਇਕਨਿ ਸੀਲ; ਸਹਸ ਸਰ ਹਨੈ ਅਜਪ ਜਪ ॥

नवे साइकनि सील; सहस सर हनै अजप जप ॥

ਬੀਸ ਬਾਣ ਕੁਮਤਹਿ; ਤੀਸ ਕੁਕਰਮਹਿ ਭੇਦ੍ਯੋ ॥

बीस बाण कुमतहि; तीस कुकरमहि भेद्यो ॥

ਦਸ ਸਾਇਕ ਦਾਰਿਦ੍ਰ; ਕਾਮ ਕਈ ਬਾਣਨਿ ਛੇਦ੍ਯੋ ॥

दस साइक दारिद्र; काम कई बाणनि छेद्यो ॥

ਬਹੁ ਬਿਧਿ ਬਿਰੋਧ ਕੋ ਬਧ ਕੀਯੋ; ਅਬਿਬੇਕਹਿ ਸਰ ਸੰਧਿ ਰਣਿ ॥

बहु बिधि बिरोध को बध कीयो; अबिबेकहि सर संधि रणि ॥

ਰਣਿ ਰੋਹ ਕ੍ਰੋਹ ਕਰਵਾਰ ਗਹਿ; ਇਮ ਸੰਜਮ ਬੁਲ੍ਯੋ ਬਯਣ ॥੩੨੩॥

रणि रोह क्रोह करवार गहि; इम संजम बुल्यो बयण ॥३२३॥

ਅਰੁਣ ਪਛਮਹਿ ਉਗ੍ਵੈ; ਬਰੁਣੁ ਉਤਰ ਦਿਸ ਤਕੈ ॥

अरुण पछमहि उग्वै; बरुणु उतर दिस तकै ॥

ਮੇਰੁ ਪੰਖ ਕਰਿ ਉਡੈ; ਸਰਬ ਸਾਇਰ ਜਲ ਸੁਕੈ ॥

मेरु पंख करि उडै; सरब साइर जल सुकै ॥

ਕੋਲ ਦਾੜ ਕੜਮੁੜੈ; ਸਿਮਟਿ ਫਨੀਅਰ ਫਣ ਫਟੈ ॥

कोल दाड़ कड़मुड़ै; सिमटि फनीअर फण फटै ॥

ਉਲਟਿ ਜਾਨ੍ਹਵੀ ਬਹੈ; ਸਤ ਹਰੀਚੰਦੇ ਹਟੈ ॥

उलटि जान्हवी बहै; सत हरीचंदे हटै ॥

ਸੰਸਾਰ ਉਲਟ ਪੁਲਟ ਹ੍ਵੈ ਧਸਕਿ; ਧਉਲ ਧਰਣੀ ਫਟੈ ॥

संसार उलट पुलट ह्वै धसकि; धउल धरणी फटै ॥

ਸੁਨਿ ਨ੍ਰਿਪ ਅਬਿਬੇਕ! ਸੁ ਬਿਬੇਕ ਭਟਿ; ਤਦਪਿ ਨ ਲਟਿ ਸੰਜਮ ਹਟੈ ॥੩੨੪॥

सुनि न्रिप अबिबेक! सु बिबेक भटि; तदपि न लटि संजम हटै ॥३२४॥

ਤੇਰੇ ਜੋਰਿ ਮੈ ਗੁੰਗਾ ਕਹਤਾ ਹੋ ॥

तेरे जोरि मै गुंगा कहता हो ॥

ਤੇਰਾ ਸਦਕਾ ਤੇਰੀ ਸਰਣਿ ॥

तेरा सदका तेरी सरणि ॥

ਭੁਜੰਗ ਪ੍ਰਯਾਤ ਛੰਦ ॥

भुजंग प्रयात छंद ॥

ਕੁਪ੍ਯੋ ਸੰਜਮੰ ਪਰਮ ਜੋਧਾ ਜੁਝਾਰੰ ॥

कुप्यो संजमं परम जोधा जुझारं ॥

ਬਡੋ ਗਰਬਧਾਰੀ ਬਡੋ ਨਿਰਬਿਕਾਰੰ ॥

बडो गरबधारी बडो निरबिकारं ॥

ਅਨੰਤਾਸਤ੍ਰ ਲੈ ਕੈ ਅਨਰਥੈ ਪ੍ਰਹਾਰ੍ਯੋ ॥

अनंतासत्र लै कै अनरथै प्रहार्यो ॥

ਅਨਾਦਤ ਕੇ ਅੰਗ ਕੋ ਛੇਦ ਡਾਰ੍ਯੋ ॥੩੨੫॥

अनादत के अंग को छेद डार्यो ॥३२५॥

ਤੇਰੇ ਜੋਰਿ ਕਹਤ ਹੌ ॥

तेरे जोरि कहत हौ ॥

ਇਸੋ ਜੁਧੁ ਬੀਤ੍ਯੋ, ਕਹਾ ਲੌ ਸੁਨਾਊ? ॥

इसो जुधु बीत्यो, कहा लौ सुनाऊ? ॥

ਰਟੋ ਸਹੰਸ ਜਿਹਵਾ, ਨ ਤਉ ਅੰਤ ਪਾਊ ॥

रटो सहंस जिहवा, न तउ अंत पाऊ ॥

ਦਸੰ ਲਛ ਜੁਗ੍ਯੰ, ਸੁ ਬਰਖੰ ਅਨੰਤੰ ॥

दसं लछ जुग्यं, सु बरखं अनंतं ॥

ਭਯੋ ਬੀਰਖੇਤੰ, ਕਥੈ ਕਉਣ ਖੰਤੰ? ॥੩੨੬॥

भयो बीरखेतं, कथै कउण खंतं? ॥३२६॥

ਤੇਰੇ ਜੋਰ ਸੰਗ ਕਹਤਾ ॥

तेरे जोर संग कहता ॥

ਭਈ ਅੰਧ ਧੁੰਧੰ ਮਚ੍ਯੋ ਬੀਰ ਖੇਤੰ ॥

भई अंध धुंधं मच्यो बीर खेतं ॥

ਨਚੀ ਜੁਗਣੀ ਚਾਰੁ ਚਉਸਠ ਪ੍ਰੇਤੰ ॥

नची जुगणी चारु चउसठ प्रेतं ॥

ਨਚੀ ਕਾਲਕਾ ਸ੍ਰੀ ਕਮਖ੍ਯਾ ਕਰਾਲੰ ॥

नची कालका स्री कमख्या करालं ॥

ਡਕੰ ਡਾਕਣੀ ਜੋਧ ਜਾਗੰਤ ਜ੍ਵਾਲੰ ॥੩੨੭॥

डकं डाकणी जोध जागंत ज्वालं ॥३२७॥

ਤੇਰਾ ਜੋਰੁ ॥

तेरा जोरु ॥

ਮਚ੍ਯੋ ਜੋਰ ਜੁਧੰ, ਹਟ੍ਯੋ ਨਾਹਿ ਕੋਊ ॥

मच्यो जोर जुधं, हट्यो नाहि कोऊ ॥

ਬਡੇ ਛਤ੍ਰਧਾਰੀ, ਪਤੀ ਛਤ੍ਰ ਦੋਊ ॥

बडे छत्रधारी, पती छत्र दोऊ ॥

ਖਪ੍ਯੋ ਸਰਬ ਲੋਕੰ, ਅਲੋਕੰ ਅਪਾਰੰ ॥

खप्यो सरब लोकं, अलोकं अपारं ॥

ਮਿਟੇ ਜੁਧ ਤੇ, ਏ ਨ ਜੋਧਾ ਜੁਝਾਰੰ ॥੩੨੮॥

मिटे जुध ते, ए न जोधा जुझारं ॥३२८॥

TOP OF PAGE

Dasam Granth