ਦਸਮ ਗਰੰਥ । दसम ग्रंथ । |
Page 630 ਅਥ ਰੁਦ੍ਰ ਵਤਾਰ ਦਤ ਕਥਨੰ ॥ अथ रुद्र वतार दत कथनं ॥ ਤੋਮਰ ਛੰਦ ॥ तोमर छंद ॥ ਬਹੁ ਬਰਖ ਬੀਤ ਕਿਨੋ ਬਿਵਾਹਿ ॥ बहु बरख बीत किनो बिवाहि ॥ ਇਕ ਭਯੋ ਆਨਿ ਅਉਰੈ ਉਛਾਹਿ ॥ इक भयो आनि अउरै उछाहि ॥ ਤਿਹ ਗਏ ਧਾਮਿ ਬ੍ਰਹਮਾਦਿ ਆਦਿ ॥ तिह गए धामि ब्रहमादि आदि ॥ ਕਿਨੀ ਸੁ ਸੇਵ ਤ੍ਰੀਯ ਬਹੁ ਪ੍ਰਸਾਦਿ ॥੨੨॥ किनी सु सेव त्रीय बहु प्रसादि ॥२२॥ ਬਹੁ ਧੂਪ ਦੀਪ ਅਰੁ ਅਰਘ ਦਾਨ ॥ बहु धूप दीप अरु अरघ दान ॥ ਪਾਦਰਘਿ ਆਦਿ ਕਿਨੇ ਸੁਜਾਨ ॥ पादरघि आदि किने सुजान ॥ ਅਵਿਲੋਕਿ ਭਗਤਿ ਤਿਹ ਚਤੁਰ ਬਾਕ ॥ अविलोकि भगति तिह चतुर बाक ॥ ਇੰਦ੍ਰਾਦਿ ਬਿਸਨੁ ਬੈਠੇ ਪਿਨਾਕ ॥੨੩॥ इंद्रादि बिसनु बैठे पिनाक ॥२३॥ ਅਵਿਲੋਕਿ ਭਗਤਿ ਭਏ ਰਿਖ ਪ੍ਰਸੰਨ ॥ अविलोकि भगति भए रिख प्रसंन ॥ ਜੋ ਤਿਹੂ ਮਧਿ ਲੋਕਾਨਿ ਧਨਿ ॥ जो तिहू मधि लोकानि धनि ॥ ਕਿਨੋ ਸੁ ਐਸ ਬ੍ਰਹਮਾ ਉਚਾਰ ॥ किनो सु ऐस ब्रहमा उचार ॥ ਤੈ ਪੁਤ੍ਰਵੰਤ ਹੂਜੋ ਕੁਮਾਰਿ! ॥੨੪॥ तै पुत्रवंत हूजो कुमारि! ॥२४॥ ਤੋਮਰ ਛੰਦ ॥ तोमर छंद ॥ ਕੀਅ ਐਸ ਬ੍ਰਹਮਾ ਉਚਾਰ ॥ कीअ ऐस ब्रहमा उचार ॥ ਤੈ ਪੁਤ੍ਰ ਪਾਵਸ ਬਾਰ! ॥ तै पुत्र पावस बार! ॥ ਤਬਿ ਨਾਰਿ ਏ ਸੁਨ ਬੈਨ ॥ तबि नारि ए सुन बैन ॥ ਬਹੁ ਆਸੁ ਡਾਰਤ ਨੈਨ ॥੨੫॥ बहु आसु डारत नैन ॥२५॥ ਤਬ ਬਾਲ ਬਿਕਲ ਸਰੀਰ ॥ तब बाल बिकल सरीर ॥ ਜਲ ਸ੍ਰਵਤ ਨੈਨ ਅਧੀਰ ॥ जल स्रवत नैन अधीर ॥ ਰੋਮਾਂਚਿ ਗਦ ਗਦ ਬੈਨ ॥ रोमांचि गद गद बैन ॥ ਦਿਨ ਤੇ ਭਈ ਜਨੁ ਰੈਨ ॥੨੬॥ दिन ते भई जनु रैन ॥२६॥ ਰੋਮਾਂਚਿ ਬਿਕਲ ਸਰੀਰ ॥ रोमांचि बिकल सरीर ॥ ਤਨ ਕੋਪ ਮਾਨ ਅਧੀਰ ॥ तन कोप मान अधीर ॥ ਫਰਕੰਤ ਉਸਟਰੁ ਨੈਨ ॥ फरकंत उसटरु नैन ॥ ਬਿਨੁ ਬੁਧ ਬੋਲਤ ਬੈਨ ॥੨੭॥ बिनु बुध बोलत बैन ॥२७॥ ਮੋਹਣ ਛੰਦ ॥ मोहण छंद ॥ ਸੁਨਿ ਐਸ ਬੈਨ ॥ सुनि ऐस बैन ॥ ਮ੍ਰਿਗੀਏਸ ਨੈਨ ॥ म्रिगीएस नैन ॥ ਅਤਿ ਰੂਪ ਧਾਮ ॥ अति रूप धाम ॥ ਸੁੰਦਰ ਸੁ ਬਾਮ ॥੨੮॥ सुंदर सु बाम ॥२८॥ ਚਲ ਚਾਲ ਚਿਤ ॥ चल चाल चित ॥ ਪਰਮੰ ਪਵਿਤ ॥ परमं पवित ॥ ਅਤਿ ਕੋਪ ਵੰਤ ॥ अति कोप वंत ॥ ਮੁਨਿ ਤ੍ਰਿਅ ਬਿਅੰਤ ॥੨੯॥ मुनि त्रिअ बिअंत ॥२९॥ ਉਪਟੰਤ ਕੇਸ ॥ उपटंत केस ॥ ਮੁਨਿ ਤ੍ਰਿਅ ਸੁਦੇਸ ॥ मुनि त्रिअ सुदेस ॥ ਅਤਿ ਕੋਪ ਅੰਗਿ ॥ अति कोप अंगि ॥ ਸੁੰਦਰ ਸੁਰੰਗ ॥੩੦॥ सुंदर सुरंग ॥३०॥ ਤੋਰੰਤ ਹਾਰ ॥ तोरंत हार ॥ ਉਪਟੰਤ ਬਾਰ ॥ उपटंत बार ॥ ਡਾਰੰਤ ਧੂਰਿ ॥ डारंत धूरि ॥ ਰੋਖੰਤ ਪੂਰ ॥੩੧॥ रोखंत पूर ॥३१॥ ਤੋਮਰ ਛੰਦ ॥ तोमर छंद ॥ ਲਖਿ ਕੋਪ ਭੀ ਮੁਨਿ ਨਾਰਿ ॥ लखि कोप भी मुनि नारि ॥ ਉਠਿ ਭਾਜ ਬ੍ਰਹਮ ਉਦਾਰ ॥ उठि भाज ब्रहम उदार ॥ ਸਿਵ ਸੰਗਿ ਲੈ ਰਿਖ ਸਰਬ ॥ सिव संगि लै रिख सरब ॥ ਭਯਮਾਨ ਹ੍ਵੈ ਤਜਿ ਗਰਬ ॥੩੨॥ भयमान ह्वै तजि गरब ॥३२॥ ਤਬ ਕੋਪ ਕੈ ਮੁਨਿ ਨਾਰਿ ॥ तब कोप कै मुनि नारि ॥ ਸਿਰ ਕੇਸ ਜਟਾ ਉਪਾਰਿ ॥ सिर केस जटा उपारि ॥ ਕਰਿ ਸੌ ਜਬੈ ਕਰ ਮਾਰ ॥ करि सौ जबै कर मार ॥ ਤਬ ਲੀਨ ਦਤ ਅਵਤਾਰ ॥੩੩॥ तब लीन दत अवतार ॥३३॥ ਕਰ ਬਾਮ ਮਾਤ੍ਰ ਸਮਾਨ ॥ कर बाम मात्र समान ॥ ਕਰੁ ਦਛਨਤ੍ਰਿ ਪ੍ਰਮਾਨ ॥ करु दछनत्रि प्रमान ॥ ਕੀਆ ਪਾਨ ਭੋਗ ਬਿਚਾਰ ॥ कीआ पान भोग बिचार ॥ ਤਬ ਭਏ ਦਤ ਕੁਮਾਰ ॥੩੪॥ तब भए दत कुमार ॥३४॥ ਅਨਭੂਤ ਉਤਮ ਗਾਤ ॥ अनभूत उतम गात ॥ ਉਚਰੰਤ ਸਿੰਮ੍ਰਿਤ ਸਾਤ ॥ उचरंत सिम्रित सात ॥ ਮੁਖਿ ਬੇਦ ਚਾਰ ਰੜੰਤ ॥ मुखि बेद चार रड़ंत ॥ ਉਪਜੋ ਸੁ ਦਤ ਮਹੰਤ ॥੩੫॥ उपजो सु दत महंत ॥३५॥ ਸਿਵ ਸਿਮਰਿ ਪੂਰਬਲ ਸ੍ਰਾਪ ॥ सिव सिमरि पूरबल स्राप ॥ ਬਪੁ ਦਤ ਕੋ ਧਰਿ ਆਪ ॥ बपु दत को धरि आप ॥ ਉਪਜਿਓ ਨਿਸੂਆ ਧਾਮਿ ॥ उपजिओ निसूआ धामि ॥ ਅਵਤਾਰ ਪ੍ਰਿਥਮ ਸੁ ਤਾਮ ॥੩੬॥ अवतार प्रिथम सु ताम ॥३६॥ |
Dasam Granth |