ਦਸਮ ਗਰੰਥ । दसम ग्रंथ ।

Page 488

ਯੌ ਸੁਨਿ ਕੈ ਸੁਤ ਕੀ ਬਤੀਯਾ; ਨ੍ਰਿਪ ਬਾਮਨ ਤਾਹੀ ਕੋ ਲੈਨ ਪਠਾਯੋ ॥

यौ सुनि कै सुत की बतीया; न्रिप बामन ताही को लैन पठायो ॥

ਦੈ ਦਿਜ ਸੀਸ ਚਲਿਓ ਉਤ ਕੋ; ਦੁਹਿਤਾ ਇਤ ਭੂਪਤਿ ਕੀ ਸੁਨਿ ਪਾਯੋ ॥

दै दिज सीस चलिओ उत को; दुहिता इत भूपति की सुनि पायो ॥

ਸੀਸ ਧੁਨੈ ਕਬ ਸ੍ਯਾਮ ਭਨੈ; ਤਿਨਿ ਨੈਨਨ ਤੇ ਅਤਿ ਨੀਰ ਬਹਾਯੋ ॥

सीस धुनै कब स्याम भनै; तिनि नैनन ते अति नीर बहायो ॥

ਮਾਨਹੁ ਆਸਹਿ ਕੀ ਕਟਿਗੀ ਜਰ; ਸੁੰਦਰ ਰੂਖ ਸੁ ਹੈ ਮੁਰਝਾਯੋ ॥੧੯੭੧॥

मानहु आसहि की कटिगी जर; सुंदर रूख सु है मुरझायो ॥१९७१॥

ਰੁਕਮਿਨੀ ਬਾਚ ਸਖੀਅਨ ਸੋ ॥

रुकमिनी बाच सखीअन सो ॥

ਸਵੈਯਾ ॥

सवैया ॥

ਸੰਗ ਸਹੇਲਿਨ ਬੋਲਤ ਭੀ; ਸਜਨੀ ! ਪ੍ਰਨ ਏਕ ਅਬੈ ਕਰਿ ਹਉ ॥

संग सहेलिन बोलत भी; सजनी ! प्रन एक अबै करि हउ ॥

ਕਿਤੋ ਜੋਗਨਿ ਭੇਸ ਕਰੋ ਤਜ ਦੇਸ; ਨਹੀ ਬਿਰਹਾਗਿਨ ਸੋ ਜਰਿ ਹਉ ॥

कितो जोगनि भेस करो तज देस; नही बिरहागिन सो जरि हउ ॥

ਮੋਰ ਪਿਤਾ ਹਠ ਜਿਉ ਕਰ ਹੈ; ਤੁ ਬਿਸੇਖ ਕਹਿਓ ਬਿਖ ਖਾ ਮਰਿ ਹਉ ॥

मोर पिता हठ जिउ कर है; तु बिसेख कहिओ बिख खा मरि हउ ॥

ਦੁਹਿਤਾ ਨ੍ਰਿਪ ਕੀ ਕਹਿਓ ਨ ਤਿਹ ਕਉ; ਬਰਿ ਹੌ ਤੁ ਸ੍ਯਾਮ ਹੀ ਕੋ ਬਰਿ ਹਉ ॥੧੯੭੨॥

दुहिता न्रिप की कहिओ न तिह कउ; बरि हौ तु स्याम ही को बरि हउ ॥१९७२॥

ਦੋਹਰਾ ॥

दोहरा ॥

ਅਉਰ ਬਿਚਾਰੀ ਮਨ ਬਿਖੈ; ਕਰਿ ਹੋਂ ਏਕ ਉਪਾਇ ॥

अउर बिचारी मन बिखै; करि हों एक उपाइ ॥

ਪਤੀਆ ਦੈ ਕੋਊ ਭੇਜ ਹੋਂ; ਪ੍ਰਭ ਦੈ ਹੈ ਸੁਧਿ ਜਾਇ ॥੧੯੭੩॥

पतीआ दै कोऊ भेज हों; प्रभ दै है सुधि जाइ ॥१९७३॥

ਇਹ ਚਿੰਤਾ ਕਰਿ ਚਿਤ ਬਿਖੈ; ਇਕ ਦਿਜ ਲਯੋ ਬੁਲਾਇ ॥

इह चिंता करि चित बिखै; इक दिज लयो बुलाइ ॥

ਬਹੁ ਧਨੁ ਦੈ ਤਾ ਕੋ ਕਹਿਓ; ਪ੍ਰਭ ਦੇ ਪਤੀਆ ਜਾਇ ॥੧੯੭੪॥

बहु धनु दै ता को कहिओ; प्रभ दे पतीआ जाइ ॥१९७४॥

ਰੁਕਮਿਨੀ ਪਾਤੀ ਪਠੀ ਕਾਨ੍ਹ ਪ੍ਰਤਿ ॥

रुकमिनी पाती पठी कान्ह प्रति ॥

ਸਵੈਯਾ ॥

सवैया ॥

ਲੋਚਨ ਚਾਰੁ ! ਬਿਚਾਰ ਕਰੋ; ਜਿਨਿ ਬਾਚਤ ਹੀ ਪਤੀਆ ਉਠਿ ਧਾਵਹੁ ॥

लोचन चारु ! बिचार करो; जिनि बाचत ही पतीआ उठि धावहु ॥

ਆਵਤ ਹੈ ਸਿਸਪਾਲ ਇਤੈ; ਮੁਹਿ ਬ੍ਯਾਹਨ ਕਉ ਪ੍ਰਭ ! ਢੀਲ ਨ ਲਾਵਹੁ ॥

आवत है सिसपाल इतै; मुहि ब्याहन कउ प्रभ ! ढील न लावहु ॥

ਮਾਰਿ ਇਨੈ, ਮੁਹਿ ਜੀਤਿ ਪ੍ਰਭੂ ! ਚਲੋ ਦ੍ਵਾਰਵਤੀ ਜਗ ਮੈ ਜਸੁ ਪਾਵਹੁ ॥

मारि इनै, मुहि जीति प्रभू ! चलो द्वारवती जग मै जसु पावहु ॥

ਮੋਰੀ ਦਸਾ ਸੁਨਿ ਕੈ ਸਭ ਯੌ; ਕਬਿ ਸ੍ਯਾਮ ਕਹੈ ਕਰਿ ਪੰਖਨ ਆਵਹੁ ॥੧੯੭੫॥

मोरी दसा सुनि कै सभ यौ; कबि स्याम कहै करि पंखन आवहु ॥१९७५॥

ਹੇ ਪਤਿ ਚਉਦਹਿ ਲੋਕਨ ਕੇ ! ਸੁਨੀਐ ਚਿਤ ਦੈ, ਜੁ ਸੰਦੇਸ ਕਹੇ ਹੈ ॥

हे पति चउदहि लोकन के ! सुनीऐ चित दै, जु संदेस कहे है ॥

ਤੇਰੇ ਬਿਨਾ ਸੁ ਅਹੰ ਅਰੁ ਕ੍ਰੋਧੁ; ਬਢਿਓ ਸਭ ਆਤਮੇ, ਤੀਨ ਬਹੇ ਹੈ ॥

तेरे बिना सु अहं अरु क्रोधु; बढिओ सभ आतमे, तीन बहे है ॥

ਯੌ ਸੁਨੀਐ ਤਿਪੁਰਾਰਿ ਤੇ ਆਦਿਕ; ਚਿਤ ਬਿਖੈ ਕਬਹੂੰ ਨ ਚਹੇ ਹੈ ॥

यौ सुनीऐ तिपुरारि ते आदिक; चित बिखै कबहूं न चहे है ॥

ਬਾਚਤ ਹੀ ਪਤੀਯਾ ਉਠਿ ਆਵਹੁ ਜੂ ! ਬ੍ਯਾਹ ਬਿਖੈ ਦਿਨ ਤੀਨ ਰਹੇ ਹੈ ॥੧੯੭੬॥

बाचत ही पतीया उठि आवहु जू ! ब्याह बिखै दिन तीन रहे है ॥१९७६॥

ਦੋਹਰਾ ॥

दोहरा ॥

ਤੀਨ ਬ੍ਯਾਹ ਮੈ ਦਿਨ ਰਹੇ; ਇਉ ਕਹੀਐ ਦਿਜ ! ਗਾਥ ॥

तीन ब्याह मै दिन रहे; इउ कहीऐ दिज ! गाथ ॥

ਤਜਿ ਬਿਲੰਬ ਆਵਹੁ ਪ੍ਰਭੂ ! ਪਤੀਆ ਪੜਿ ਦਿਜ ਸਾਥ ॥੧੯੭੭॥

तजि बिल्मब आवहु प्रभू ! पतीआ पड़ि दिज साथ ॥१९७७॥

ਸਵੈਯਾ ॥

सवैया ॥

ਅਉ ਜਦੁਬੀਰ ਸੋ ਯੌ ਕਹੀਯੋ; ਤੁਮਰੇ ਬਿਨੁ ਦੇਖਿ ਨਿਸਾ ਡਰੁ ਆਵੈ ॥

अउ जदुबीर सो यौ कहीयो; तुमरे बिनु देखि निसा डरु आवै ॥

ਬਾਰ ਹੀ ਬਾਰ ਅਤਿ ਆਤੁਰ ਹ੍ਵੈ; ਤਨ ਤਿਆਗਿ ਕਹਿਯੋ ਜੀਅ ਮੋਰ ਪਰਾਵੈ ॥

बार ही बार अति आतुर ह्वै; तन तिआगि कहियो जीअ मोर परावै ॥

ਪ੍ਰਾਚੀ ਪ੍ਰਤਛ ਭਯੋ ਸਸਿ ਪੂਰਨ; ਸੋ ਹਮ ਕੋ ਅਤਿਸੈ ਕਰਿ ਤਾਵੈ ॥

प्राची प्रतछ भयो ससि पूरन; सो हम को अतिसै करि तावै ॥

ਮੈਨ ਮਨੋ ਮੁਖ ਆਰੁਨ ਕੈ; ਤੁਮਰੇ ਬਿਨੁ ਆਇ ਹਮੋ ਡਰ ਪਾਵੈ ॥੧੯੭੮॥

मैन मनो मुख आरुन कै; तुमरे बिनु आइ हमो डर पावै ॥१९७८॥

TOP OF PAGE

Dasam Granth