ਦਸਮ ਗਰੰਥ । दसम ग्रंथ ।

Page 415

ਅਥ ਪੰਚ ਭੂਪ ਜੁਧ ਕਥਨੰ ॥

अथ पंच भूप जुध कथनं ॥

ਦੋਹਰਾ ॥

दोहरा ॥

ਅਸਮ ਸਿੰਘ ਜਸ ਸਿੰਘ ਪੁਨਿ; ਇੰਦ੍ਰ ਸਿੰਘ ਬਲਵਾਨ ॥

असम सिंघ जस सिंघ पुनि; इंद्र सिंघ बलवान ॥

ਅਭੈ ਸਿੰਘ ਸੂਰੋ ਬਡੋ; ਇਛ ਸਿੰਘ ਸੁਰ ਗਿਆਨ ॥੧੩੩੮॥

अभै सिंघ सूरो बडो; इछ सिंघ सुर गिआन ॥१३३८॥

ਚਮੂੰ ਭਜੀ ਭੂਪਨ ਲਖੀ; ਚਲੇ ਜੁਧ ਕੇ ਕਾਜ ॥

चमूं भजी भूपन लखी; चले जुध के काज ॥

ਅਹੰਕਾਰ ਪਾਂਚੋ ਕੀਓ; ਅਜੁ ਹਨਿ ਹੈ ਜਦੁਰਾਜ ॥੧੩੩੯॥

अहंकार पांचो कीओ; अजु हनि है जदुराज ॥१३३९॥

ਉਤ ਤੇ ਆਯੁਧ ਲੈ ਸਬੈ; ਆਏ ਕੋਪ ਬਢਾਇ ॥

उत ते आयुध लै सबै; आए कोप बढाइ ॥

ਇਤ ਤੇ ਹਰਿ ਸਮੁਹੇ ਭਏ; ਸ੍ਯੰਦਨ ਸੀਘ੍ਰ ਧਵਾਇ ॥੧੩੪੦॥

इत ते हरि समुहे भए; स्यंदन सीघ्र धवाइ ॥१३४०॥

ਸਵੈਯਾ ॥

सवैया ॥

ਸੁਭਟੇਸ ਮਹਾ ਬਲਵੰਤ ਤਬੈ; ਜਦੁਬੀਰ ਕੀ ਓਰ ਤੇ ਆਗੇ ਹੀ ਧਾਯੋ ॥

सुभटेस महा बलवंत तबै; जदुबीर की ओर ते आगे ही धायो ॥

ਪਾਚ ਹੀ ਬਾਨ ਲਏ ਤਿਹ ਪਾਨਿ; ਬਡੋ ਧਨੁ ਤਾਨ ਕੈ ਕੋਪ ਬਢਾਯੋ ॥

पाच ही बान लए तिह पानि; बडो धनु तान कै कोप बढायो ॥

ਏਕ ਹੀ ਏਕ ਹਨਿਓ ਸਰ ਪਾਂਚਨ; ਭੂਪਨਿ ਕੋ ਤਿਨਿ ਮਾਰਿ ਗਿਰਾਯੋ ॥

एक ही एक हनिओ सर पांचन; भूपनि को तिनि मारि गिरायो ॥

ਤੂਲਿ ਜਿਉ ਜਾਰਿ ਦਏ ਨ੍ਰਿਪ ਪਾਂਚ; ਮਨੋ ਨ੍ਰਿਪ ਆਂਚ ਸੁ ਬੇਖ ਬਨਾਯੋ ॥੧੩੪੧॥

तूलि जिउ जारि दए न्रिप पांच; मनो न्रिप आंच सु बेख बनायो ॥१३४१॥

ਦੋਹਰਾ ॥

दोहरा ॥

ਸੁਭਟ ਸਿੰਘ ਰੁਪਿ ਸਮਰ ਮੈ; ਕੀਯੋ ਪ੍ਰਚੰਡ ਬਲੁ ਜਾਸੁ ॥

सुभट सिंघ रुपि समर मै; कीयो प्रचंड बलु जासु ॥

ਨਰਪਤਿ ਆਏ ਪਾਂਚ ਬਰ; ਕੀਨੋ ਤਿਨ ਕੋ ਨਾਸ ॥੧੩੪੨॥

नरपति आए पांच बर; कीनो तिन को नास ॥१३४२॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਜੁਧੁ ਪ੍ਰਬੰਧੇ ਪਾਚ ਭੂਪ ਬਧਹ ॥

इति स्री बचित्र नाटक ग्रंथे क्रिसनावतारे जुधु प्रबंधे पाच भूप बधह ॥


ਅਥ ਦਸ ਭੂਪ ਜੁਧ ਕਥਨੰ ॥

अथ दस भूप जुध कथनं ॥

ਦੋਹਰਾ ॥

दोहरा ॥

ਅਉਰ ਭੂਪ ਦਸ ਕੋਪ ਕੈ; ਧਾਏ ਸੰਗ ਲੈ ਬੀਰ ॥

अउर भूप दस कोप कै; धाए संग लै बीर ॥

ਜੁਧ ਬਿਖੈ ਦੁਰਮਦ ਬਡੇ; ਮਹਾਰਥੀ ਰਨਧੀਰ ॥੧੩੪੩॥

जुध बिखै दुरमद बडे; महारथी रनधीर ॥१३४३॥

ਸਵੈਯਾ ॥

सवैया ॥

ਆਵਤ ਹੀ ਮਿਲ ਕੈ ਦਸ ਹੂੰ ਨ੍ਰਿਪ; ਸ੍ਰੀ ਸੁਭਟੇਸ ਕੋ ਬਾਨ ਚਲਾਏ ॥

आवत ही मिल कै दस हूं न्रिप; स्री सुभटेस को बान चलाए ॥

ਨੈਨਨ ਹੇਰਿ ਸੋਊ ਹਰਿ ਬੀਰ; ਲਯੋ ਧਨੁ ਬਾਨ ਸੋ ਕਾਟਿ ਗਿਰਾਏ ॥

नैनन हेरि सोऊ हरि बीर; लयो धनु बान सो काटि गिराए ॥

ਉਤਰ ਸਿੰਘ ਕੋ ਸੀਸ ਕਟਿਓ; ਤਨਿ ਉਜਲ ਸਿੰਘ ਕੇ ਘਾਇ ਲਗਾਏ ॥

उतर सिंघ को सीस कटिओ; तनि उजल सिंघ के घाइ लगाए ॥

ਉਦਮ ਸਿੰਘ ਹਨਿਓ ਬਹੁਰੋ; ਅਸਿ ਲੈ ਕਰਿ ਸੰਕਰ ਸਿੰਘ ਸੇ ਧਾਏ ॥੧੩੪੪॥

उदम सिंघ हनिओ बहुरो; असि लै करि संकर सिंघ से धाए ॥१३४४॥

ਦੋਹਰਾ ॥

दोहरा ॥

ਓਜ ਸਿੰਘ ਕੋ ਹਤ ਕੀਯੋ; ਓਟ ਸਿੰਘ ਕੋ ਮਾਰਿ ॥

ओज सिंघ को हत कीयो; ओट सिंघ को मारि ॥

ਉਧ ਸਿੰਘ ਉਸਨੇਸ ਅਰੁ; ਉਤਰ ਸਿੰਘ ਸੰਘਾਰਿ ॥੧੩੪੫॥

उध सिंघ उसनेस अरु; उतर सिंघ संघारि ॥१३४५॥

ਭੂਪ ਨਵੋ ਜਬ ਇਹ ਹਨੇ; ਏਕੁ ਬਚਿਯੋ ਸੰਗ੍ਰਾਮਿ ॥

भूप नवो जब इह हने; एकु बचियो संग्रामि ॥

ਨਹੀ ਭਾਜਿਯੋ ਬਲਵੰਤ ਸੋ; ਉਗ੍ਰ ਸਿੰਘ ਤਿਹ ਨਾਮੁ ॥੧੩੪੬॥

नही भाजियो बलवंत सो; उग्र सिंघ तिह नामु ॥१३४६॥

ਸਵੈਯਾ ॥

सवैया ॥

ਉਗ੍ਰ ਬਲੀ ਪੜਿ ਮੰਤ੍ਰ ਮਹਾ ਸਰ; ਸ੍ਰੀ ਸੁਭਟੇਸ ਕੀ ਓਰਿ ਚਲਾਯੋ ॥

उग्र बली पड़ि मंत्र महा सर; स्री सुभटेस की ओरि चलायो ॥

ਲਾਗ ਗਯੋ ਤਿਹ ਕੇ ਉਰ ਮੈ; ਬਰ ਕੈ ਤਨ ਭੇਦ ਕੈ ਪਾਰ ਪਰਾਯੋ ॥

लाग गयो तिह के उर मै; बर कै तन भेद कै पार परायो ॥

ਭੂਮਿ ਪਰਿਯੋ ਮਰਿ ਬਾਨ ਲਗੇ; ਇਹ ਕੋ ਜਸੁ ਯੌ ਕਬਿ ਸ੍ਯਾਮ ਸੁਨਾਯੋ ॥

भूमि परियो मरि बान लगे; इह को जसु यौ कबि स्याम सुनायो ॥

ਭੂਪ ਹਨੇ ਕੀਏ ਪਾਪ ਘਨੇ; ਜਮ ਨੇ ਉਡਿਯਾ ਮਨੋ ਨਾਗ ਡਸਾਯੋ ॥੧੩੪੭॥

भूप हने कीए पाप घने; जम ने उडिया मनो नाग डसायो ॥१३४७॥

ਦੋਹਰਾ ॥

दोहरा ॥

ਜਾਦਵ ਏਕ ਮਨੋਜ ਸਿੰਘ; ਤਬ ਨਿਕਸਿਯੋ ਬਰ ਬੀਰ ॥

जादव एक मनोज सिंघ; तब निकसियो बर बीर ॥

ਉਗ੍ਰ ਸਿੰਘ ਪਰ ਕ੍ਰੋਧ ਕਰਿ; ਚਲਿਯੋ ਮਹਾ ਰਨ ਧੀਰ ॥੧੩੪੮॥

उग्र सिंघ पर क्रोध करि; चलियो महा रन धीर ॥१३४८॥

TOP OF PAGE

Dasam Granth