ਦਸਮ ਗਰੰਥ । दसम ग्रंथ ।

Page 410

ਕਬਿਤੁ ॥

कबितु ॥

ਭੂਪ ਅਨਰੁਧ ਸਿੰਘ ਠਾਂਢੋ ਹੁਤੋ ਸ੍ਯਾਮ ਤੀਰ; ਹਰਿ ਜੂ ਬਿਲੋਕ ਕੈ, ਨਿਕਟਿ ਬੋਲਿ ਲਯੋ ਹੈ ॥

भूप अनरुध सिंघ ठांढो हुतो स्याम तीर; हरि जू बिलोक कै, निकटि बोलि लयो है ॥

ਕੀਨੋ ਸਨਮਾਨ ਘਨ ਸ੍ਯਾਮ ਕਹਿਯੋ, ਜਾਹੁ ਤੁਮ; ਰਥਹਿ ਧਵਾਇ ਚਲਿਯੋ ਰਨ ਮਾਝ ਗਯੋ ਹੈ ॥

कीनो सनमान घन स्याम कहियो, जाहु तुम; रथहि धवाइ चलियो रन माझ गयो है ॥

ਤੀਰ ਤਰਵਾਰਨ ਕੋ, ਸੈਥੀ ਜਮਦਾਰਨ ਕੋ; ਘਟਕਾ ਦੁਇ ਤਿਹੀ ਠਉਰ, ਮਹਾ ਜੁਧੁ ਭਯੋ ਹੈ ॥

तीर तरवारन को, सैथी जमदारन को; घटका दुइ तिही ठउर, महा जुधु भयो है ॥

ਜੈਸੇ ਸਿੰਘ ਮ੍ਰਿਗ ਕੋ ਸਿਚਾਨੋ ਜੈਸੇ ਚਿਰੀਆ ਕੋ; ਤੈਸੇ ਹਰਿ ਬੀਰ ਕੋ ਸਮਰ ਸਿੰਘ ਹਯੋ ਹੈ ॥੧੨੯੪॥

जैसे सिंघ म्रिग को सिचानो जैसे चिरीआ को; तैसे हरि बीर को समर सिंघ हयो है ॥१२९४॥

ਜੈਸੇ ਕੋਊ ਅਉਖਦਿ ਕੇ ਬਲ ਕਬਿ ਸ੍ਯਾਮ ਕਹੈ; ਦੂਰ ਕਰੇ ਸਤਿ ਬੈਦ ਰੋਗ ਸੰਨਿਪਾਤ ਕੋ ॥

जैसे कोऊ अउखदि के बल कबि स्याम कहै; दूर करे सति बैद रोग संनिपात को ॥

ਜੈਸੇ ਕੋਊ ਸੁਕਬਿ ਕੁਕਬਿ ਕੇ ਕਬਿਤ ਸੁਨਿ; ਸਭਾ ਬੀਚ ਦੂਖਿ ਕਰਿ ਮਾਨਤ ਨ ਬਾਤ ਕੋ ॥

जैसे कोऊ सुकबि कुकबि के कबित सुनि; सभा बीच दूखि करि मानत न बात को ॥

ਜੈਸੇ ਸਿੰਘ ਨਾਗ ਕੋ, ਹਨਤ ਜਲ ਆਗ ਕੋ; ਅਮਲ ਸੁਰ ਰਾਗ ਕੋ, ਸਚਿੰਤ ਨਰ ਗਾਤ ਕੋ ॥

जैसे सिंघ नाग को, हनत जल आग को; अमल सुर राग को, सचिंत नर गात को ॥

ਤੈਸੇ ਤਤਕਾਲ ਹਰਿ ਬੀਰ ਮਾਰ ਡਾਰਿਯੋ, ਜੈਸੇ; ਲੋਭ ਹੂੰ ਤੇ ਮਹਾ ਗੁਨਿ, ਨਾਸੈ ਤਮ ਪ੍ਰਾਤ ਕੋ ॥੧੨੯੫॥

तैसे ततकाल हरि बीर मार डारियो, जैसे; लोभ हूं ते महा गुनि, नासै तम प्रात को ॥१२९५॥

ਬੀਰਭਦ੍ਰ ਸਿੰਘ, ਬਾਸੁਦੇਵ ਸਿੰਘ, ਬੀਰ ਸਿੰਘ; ਬਲ ਸਿੰਘ ਕੋਪ ਕਰਿ ਅਰਿ ਸਮੁਹੇ ਭਏ ॥

बीरभद्र सिंघ, बासुदेव सिंघ, बीर सिंघ; बल सिंघ कोप करि अरि समुहे भए ॥

ਸਮਰ ਕੇ ਬੀਚ ਜਹਾ ਠਾਂਢੋ ਹੈ ਸਮਰ ਸਿੰਘ; ਤਾਹੀ ਕੋ ਨਿਹਾਰਿ ਰੂਪ ਪਾਵਕ ਸੇ ਹ੍ਵੈ ਗਏ ॥

समर के बीच जहा ठांढो है समर सिंघ; ताही को निहारि रूप पावक से ह्वै गए ॥

ਆਯੁਧ ਸੰਭਾਰਿ ਲੀਨੇ, ਜੁਧ ਮੈ ਸਬੈ ਪ੍ਰਬੀਨੇ; ਸ੍ਯਾਮ ਜੂ ਕੇ ਬੀਰ, ਚਾਰੋ ਓਰ ਹੂੰ ਤੇ ਆ ਖਏ ॥

आयुध स्मभारि लीने, जुध मै सबै प्रबीने; स्याम जू के बीर, चारो ओर हूं ते आ खए ॥

ਤਾਹੀ ਸਮੇ ਬਲਵਾਨ, ਤਾਨ ਕੇ ਕਮਾਨ ਬਾਨ; ਚਾਰੋ ਨ੍ਰਿਪ ਹਰਿ ਜੂ ਕੇ, ਮਾਰਿ ਛਿਨ ਮੈ ਲਏ ॥੧੨੯੬॥

ताही समे बलवान, तान के कमान बान; चारो न्रिप हरि जू के, मारि छिन मै लए ॥१२९६॥

ਕਾਨ੍ਹ ਜੂ ਬਾਚ ॥

कान्ह जू बाच ॥

ਸਵੈਯਾ ॥

सवैया ॥

ਜਬ ਚਾਰੋ ਈ ਬੀਰ ਹਨੇ ਰਨ ਮੈ; ਤਬ ਅਉਰਨ ਸਿਉ ਹਰਿ ਯੌ ਉਚਰੈ ॥

जब चारो ई बीर हने रन मै; तब अउरन सिउ हरि यौ उचरै ॥

ਅਬ ਕੋ ਭਟ ਹੈ ਹਮਰੇ ਦਲ ਮੈ? ਇਹ ਸਾਮੁਹੇ ਜਾਇ ਕੈ ਜੁਧ ਕਰੈ ॥

अब को भट है हमरे दल मै? इह सामुहे जाइ कै जुध करै ॥

ਅਤਿ ਹੀ ਬਲਵਾਨ ਸੋ ਧਾਇ ਕੈ, ਜਾਇ ਕੈ; ਘਾਇ ਕਰੈ ਸੁ ਲਰੈ, ਨ ਡਰੈ ॥

अति ही बलवान सो धाइ कै, जाइ कै; घाइ करै सु लरै, न डरै ॥

ਸਬ ਸਿਉ ਇਮ ਸ੍ਯਾਮ ਪੁਕਾਰਿ ਕਹਿਯੋ; ਕੋਊ ਹੈ? ਅਰਿ ਕੋ ਬਿਨੁ ਪ੍ਰਾਨ ਕਰੈ ॥੧੨੯੭॥

सब सिउ इम स्याम पुकारि कहियो; कोऊ है? अरि को बिनु प्रान करै ॥१२९७॥

ਰਾਛਸ ਥੋ ਇਕ ਸ੍ਯਾਮ ਕੀ ਓਰ; ਸੋਊ ਚਲ ਕੈ ਅਰਿ ਓਰ ਪਧਾਰਿਯੋ ॥

राछस थो इक स्याम की ओर; सोऊ चल कै अरि ओर पधारियो ॥

ਕ੍ਰੂਰਧੁਜਾ ਤਿਹ ਨਾਮ ਕਹੈ ਜਗ; ਸੋ ਤਿਹ ਸੋ ਇਹ ਭਾਂਤਿ ਉਚਾਰਿਯੋ ॥

क्रूरधुजा तिह नाम कहै जग; सो तिह सो इह भांति उचारियो ॥

ਮਾਰਤ ਹੋ ਰੇ ! ਸੰਭਾਰੁ ਅਬੈ; ਕਹਿ ਯਾ ਬਤੀਯਾ ਧਨੁ ਬਾਨ ਸੰਭਾਰਿਯੋ ॥

मारत हो रे ! स्मभारु अबै; कहि या बतीया धनु बान स्मभारियो ॥

ਤਾ ਸਮਰੇਸ ਕੋ ਬਾਨ ਹਨਿਯੋ; ਰਹਿਯੋ ਠਉਰ, ਮਨੋ ਕਈ ਦਿਵਸ ਕੋ ਮਾਰਿਯੋ ॥੧੨੯੮॥

ता समरेस को बान हनियो; रहियो ठउर, मनो कई दिवस को मारियो ॥१२९८॥

ਦੋਹਰਾ ॥

दोहरा ॥

ਕ੍ਰੂਰਧੁਜਾ ਰਨ ਮੈ ਹਨ੍ਯੋ; ਸਮਰ ਸਿੰਘ ਕੋ ਕੋਪਿ ॥

क्रूरधुजा रन मै हन्यो; समर सिंघ को कोपि ॥

ਸਕਤਿ ਸਿੰਘ ਕੇ ਬਧਨ ਕੋ; ਬਹੁਰ ਰਹਿਓ ਪਗੁ ਰੋਪਿ ॥੧੨੯੯॥

सकति सिंघ के बधन को; बहुर रहिओ पगु रोपि ॥१२९९॥

ਕ੍ਰੂਰਧੁਜ ਬਾਚ ॥

क्रूरधुज बाच ॥

ਕਬਿਤੁ ॥

कबितु ॥

ਗਿਰਿ ਸੋ ਦਿਖਾਈ ਦੇਤ ਕ੍ਰੂਰ ਧੁਜ ਆਹਵ ਮੈ; ਕਹੈ ਕਬਿ ਰਾਮ ਸਤ੍ਰ ਬਧ ਕੋ ਚਹਤ ਹੈ ॥

गिरि सो दिखाई देत क्रूर धुज आहव मै; कहै कबि राम सत्र बध को चहत है ॥

ਸੁਨਿ ਰੇ ਸਕਤਿ ਸਿੰਘ ! ਮਾਰਿਯੋ ਜਿਉ ਸਮਰ ਸਿੰਘ; ਤੈਸੇ ਹਉ ਹਨਿ ਹੋ, ਤੂ ਹਮ ਸੋ ਖਹਤ ਹੈ ॥

सुनि रे सकति सिंघ ! मारियो जिउ समर सिंघ; तैसे हउ हनि हो, तू हम सो खहत है ॥

TOP OF PAGE

Dasam Granth