ਦਸਮ ਗਰੰਥ । दसम ग्रंथ ।

Page 374

ਅਥ ਅਕ੍ਰੂਰ ਕੋ ਫੁਫੀ ਪਾਸ ਭੇਜਨ ਕਥਨੰ ॥

अथ अक्रूर को फुफी पास भेजन कथनं ॥

ਸਵੈਯਾ ॥

सवैया ॥

ਸ੍ਰੀ ਜਦੁਬੀਰ ਕਹਿਯੋ ਹਸਿ ਕੈ; ਬਰਬੀਰ ! ਗਜਾਪੁਰ ਮੈ ਚਲ ਜਇਯੈ ॥

स्री जदुबीर कहियो हसि कै; बरबीर ! गजापुर मै चल जइयै ॥

ਮੋ ਪਿਤ ਕੀ ਭਗਨੀ ਸੁਤ ਹੈ; ਤਿਨ ਕੋ ਅਬ ਜਾਇ ਕੈ ਸੋਧਹਿ ਲਇਯੈ ॥

मो पित की भगनी सुत है; तिन को अब जाइ कै सोधहि लइयै ॥

ਅੰਧ ਤਹਾ ਨ੍ਰਿਪ ਹੈ ਮਨ ਅੰਧ; ਦ੍ਰਜੋਧਨ ਭਯੋ ਬਸਿ ਤਾ ਕੋ ਲਖਈਯੈ ॥

अंध तहा न्रिप है मन अंध; द्रजोधन भयो बसि ता को लखईयै ॥

ਪੰਡੁ ਕੇ ਪੁਤ੍ਰਨ ਕੋ ਤਿਹ ਠਉਰ; ਦਈਯਤ ਹੈ ਸੁਖ, ਕੈ ਦੁਖ ਦਈਯੈ ॥੧੦੦੭॥

पंडु के पुत्रन को तिह ठउर; दईयत है सुख, कै दुख दईयै ॥१००७॥

ਯੌ ਸੁਨ ਕੈ ਤਿਹ ਕੀ ਬਤੀਯਾ; ਕਰਿ ਕੈ ਅਕ੍ਰੂਰ ਪ੍ਰਨਾਮ ਸਿਧਾਰਿਯੋ ॥

यौ सुन कै तिह की बतीया; करि कै अक्रूर प्रनाम सिधारियो ॥

ਪੰਥ ਕੀ ਬਾਤ ਗਨਉ ਕਹਿ ਲਉ? ਪਗ ਬੀਚ ਗਜਾਪੁਰ ਕੇ ਤਿਨਿ ਧਾਰਿਯੋ ॥

पंथ की बात गनउ कहि लउ? पग बीच गजापुर के तिनि धारियो ॥

ਪ੍ਰਾਤ ਭਏ ਨ੍ਰਿਪ ਬੀਚ ਸਭਾ; ਕਬਿ ਸ੍ਯਾਮ ਕਹੈ ਇਹ ਭਾਂਤਿ ਉਚਾਰਿਯੋ ॥

प्रात भए न्रिप बीच सभा; कबि स्याम कहै इह भांति उचारियो ॥

ਭੂਪ ਕਹੀ ਕਹੁ ਮੋ ਬਿਰਥਾ; ਜਦੁਬੀਰਹਿ ਜਾ ਬਿਧਿ ਕੰਸ ਪਛਾਰਿਯੋ ॥੧੦੦੮॥

भूप कही कहु मो बिरथा; जदुबीरहि जा बिधि कंस पछारियो ॥१००८॥

ਬਤੀਯਾ ਸੁਨਿ ਉਤਰ ਦੇਤ ਭਯੋ; ਰਿਪੁ ਸੋ ਸਭ ਜਾ ਬਿਧਿ ਸ੍ਯਾਮ ਲਰਿਯੋ ॥

बतीया सुनि उतर देत भयो; रिपु सो सभ जा बिधि स्याम लरियो ॥

ਗਜ ਮਾਰਿ ਪ੍ਰਹਾਰ ਕੈ ਮਲਨ ਕੋ; ਦਲ ਫਾਰ ਕੈ ਕੰਸ ਸੋ ਜਾਇ ਅਰਿਯੋ ॥

गज मारि प्रहार कै मलन को; दल फार कै कंस सो जाइ अरियो ॥

ਤਬ ਕੰਸ ਨਿਕਾਰ ਕ੍ਰਿਪਾਨ ਕਰੈ; ਅਰੁ ਢਾਲ ਸਮ੍ਹਾਰ ਕੇ ਜੁਧੁ ਕਰਿਯੋ ॥

तब कंस निकार क्रिपान करै; अरु ढाल सम्हार के जुधु करियो ॥

ਤਬ ਹੀ ਹਰਿ ਜੂ ਗਹਿ ਕੇਸਨ ਤੇ; ਪਟਕਿਓ ਧਰਨੀ ਪਰ ਮਾਰਿ ਡਰਿਯੋ ॥੧੦੦੯॥

तब ही हरि जू गहि केसन ते; पटकिओ धरनी पर मारि डरियो ॥१००९॥

ਭੀਖਮ ਦ੍ਰੋਣ ਕ੍ਰਿਪਾਰੁ ਕ੍ਰਿਪੀਸੁਤ; ਔਰ ਦੁਸਾਸਨ ਬੀਰ ਨਿਹਾਰਿਯੋ ॥

भीखम द्रोण क्रिपारु क्रिपीसुत; और दुसासन बीर निहारियो ॥

ਸੂਰਜ ਕੋ ਸੁਤ ਭੂਰਿਸ੍ਰਵਾ; ਜਿਨ ਪਾਰਥ ਭ੍ਰਾਤ ਸੋ ਬੈਰ ਉਤਾਰਿਯੋ ॥

सूरज को सुत भूरिस्रवा; जिन पारथ भ्रात सो बैर उतारियो ॥

ਰਾਜ ਦੁਰਜੋਧਨ ਮਾਤਲ ਸੋ; ਇਹ ਪੇਖਤ ਹੀ ਇਹ ਭਾਂਤਿ ਉਚਾਰਿਯੋ ॥

राज दुरजोधन मातल सो; इह पेखत ही इह भांति उचारियो ॥

ਸ੍ਯਾਮ ਕਹਾ ਬਸੁਦੇਵ ਕਹਾ? ਕਹਿ ਅੰਗਿ ਮਿਲੇ, ਮਨ ਕੋ ਦੁਖ ਟਾਰਿਯੋ ॥੧੦੧੦॥

स्याम कहा बसुदेव कहा? कहि अंगि मिले, मन को दुख टारियो ॥१०१०॥

ਰੰਚਕ ਬੈਠਿ ਸਭਾ ਨ੍ਰਿਪ ਕੀ; ਉਠ ਕੈ ਜਦੁਬੀਰ ਫੁਫੀ ਪਹਿ ਆਯੋ ॥

रंचक बैठि सभा न्रिप की; उठ कै जदुबीर फुफी पहि आयो ॥

ਕੁੰਤੀ ਕਉ ਦੇਖਤ ਹੀ ਕਬਿ ਸ੍ਯਾਮ; ਕਹੈ ਤਿਨ ਪਾਇਨ ਸੀਸ ਝੁਕਾਯੋ ॥

कुंती कउ देखत ही कबि स्याम; कहै तिन पाइन सीस झुकायो ॥

ਪੂਛਤ ਭੀ ਕੁਸਲੈ ਜਦੁਬੀਰ; ਹੈ ਜਾ ਜਸੁ ਬੀਚ ਸਭੈ ਧਰਿ ਛਾਯੋ ॥

पूछत भी कुसलै जदुबीर; है जा जसु बीच सभै धरि छायो ॥

ਨੀਕੇ ਹੈ ਸ੍ਯਾਮ, ਸਨੈ ਬਸੁਦੇਵ ਸੁ; ਦੇਵਕੀ ਨੀਕੀ ਸੁਨੀ, ਸੁਖੁ ਪਾਯੋ ॥੧੦੧੧॥

नीके है स्याम, सनै बसुदेव सु; देवकी नीकी सुनी, सुखु पायो ॥१०११॥

ਇਤਨੇ ਮਹਿ ਬਿਦੁਰ ਆਇ ਗਯੋ; ਸੋਊ ਪਾਰਥ ਮਾਇ ਕੈ ਪਾਇਨ ਲਾਗਿਯੋ ॥

इतने महि बिदुर आइ गयो; सोऊ पारथ माइ कै पाइन लागियो ॥

ਪੂਛਤ ਭਯੋ ਜਦੁਬੀਰ ਸੁਖੀ; ਅਕ੍ਰੂਰ ਕਉ, ਤਾ ਰਸ ਮੋ ਅਨੁਰਾਗਿਯੋ ॥

पूछत भयो जदुबीर सुखी; अक्रूर कउ, ता रस मो अनुरागियो ॥

ਅਉਰ ਗਈ ਸੁਧਿ ਭੂਲ ਸਭੈ; ਕਬਿ ਸ੍ਯਾਮ ਇਹੀ ਰਸ ਭੀਤਰ ਪਾਗਿਯੋ ॥

अउर गई सुधि भूल सभै; कबि स्याम इही रस भीतर पागियो ॥

ਵਾਹ ਕਹਿਯੋ ਸਭ ਹੀ ਹੈ ਸੁਖੀ; ਸੁਨ ਕੈ ਬਤੀਯਾ ਸੁਖ ਭਯੋ, ਦੁਖ ਭਾਗਿਯੋ ॥੧੦੧੨॥

वाह कहियो सभ ही है सुखी; सुन कै बतीया सुख भयो, दुख भागियो ॥१०१२॥

ਕੁੰਤੀ ਬਾਚ ॥

कुंती बाच ॥

ਸਵੈਯਾ ॥

सवैया ॥

ਕੇਲ ਕਰੈ ਮਥੁਰਾ ਮੈ ਸੋਊ, ਮਨ; ਤੇ ਕਹਿਯੋ ਹਉ ਬ੍ਰਿਜਨਾਥਿ ਬਿਸਾਰੀ ॥

केल करै मथुरा मै सोऊ, मन; ते कहियो हउ ब्रिजनाथि बिसारी ॥

ਦੁਖਿਤ ਭਈ ਇਨ ਲੋਗਨ ਤੇ; ਅਤਿ ਹੀ ਕਹਿ ਕੈ ਘਨਿ ਸ੍ਯਾਮ ਪੁਕਾਰੀ ॥

दुखित भई इन लोगन ते; अति ही कहि कै घनि स्याम पुकारी ॥

ਨਾਥ ਮਰਿਯੋ, ਸੁਤ ਬਾਲ ਰਹੇ; ਤਿਹ ਤੇ ਅਕ੍ਰੂਰ ! ਭਯੋ ਦੁਖੁ ਭਾਰੀ ॥

नाथ मरियो, सुत बाल रहे; तिह ते अक्रूर ! भयो दुखु भारी ॥

ਤਾ ਤੇ ਹਉ ਪੂਛਤ ਹੌਂ ਤੁਮ ਕੋ; ਕਬਹੂੰ ਹਰਿ ਜੀ ਸੁਧਿ ਲੇਤ ਹਮਾਰੀ? ॥੧੦੧੩॥

ता ते हउ पूछत हौं तुम को; कबहूं हरि जी सुधि लेत हमारी? ॥१०१३॥

TOP OF PAGE

Dasam Granth