ਦਸਮ ਗਰੰਥ । दसम ग्रंथ ।

Page 359

ਸੁਨਿ ਕੈ ਇਮ ਊਧਵ ਤੇ ਬਤੀਯਾ; ਫਿਰਿ ਊਧਵ ਕੋ ਸੋਊ ਪੂਛਨ ਲਾਗਿਯੋ ॥

सुनि कै इम ऊधव ते बतीया; फिरि ऊधव को सोऊ पूछन लागियो ॥

ਕਾਨ੍ਹ ਕਥਾ ਸੁਨਿ ਚਿਤ ਕੇ ਬੀਚ; ਹੁਲਾਸ ਬਢਿਓ ਸਭ ਹੀ ਦੁਖ ਭਾਗਿਯੋ ॥

कान्ह कथा सुनि चित के बीच; हुलास बढिओ सभ ही दुख भागियो ॥

ਅਉਰ ਦਈ ਸਭ ਛੋਰਿ ਕਥਾ; ਹਰਿ ਬਾਤ ਸੁਨੈਬੇ ਬਿਖੈ ਅਨੁਰਾਗਿਯੋ ॥

अउर दई सभ छोरि कथा; हरि बात सुनैबे बिखै अनुरागियो ॥

ਧ੍ਯਾਨ ਲਗਾਵਤ ਜਿਉ ਜੁਗੀਯਾ; ਇਹ ਤਿਉ ਹਰਿ ਧ੍ਯਾਨ ਕੇ ਭੀਤਰ ਪਾਗਿਯੋ ॥੯੦੦॥

ध्यान लगावत जिउ जुगीया; इह तिउ हरि ध्यान के भीतर पागियो ॥९००॥

ਯੌ ਕਹਿ ਊਧਵ ਜਾਤ ਭਯੋ; ਬ੍ਰਿਜ ਮੈ ਜਹ ਗ੍ਵਾਰਨਿ ਕੀ ਸੁਧਿ ਪਾਈ ॥

यौ कहि ऊधव जात भयो; ब्रिज मै जह ग्वारनि की सुधि पाई ॥

ਮਾਨਹੁ ਸੋਕ ਕੋ ਧਾਮ ਹੁਤੋ; ਦ੍ਰੁਮ ਠਉਰ ਰਹੇ ਸੁ ਤਹਾ ਮੁਰਝਾਈ ॥

मानहु सोक को धाम हुतो; द्रुम ठउर रहे सु तहा मुरझाई ॥

ਮੋਨ ਰਹੀ ਗ੍ਰਿਹ ਬੈਠਿ ਤ੍ਰੀਯਾ; ਮਨੋ ਯੌ ਉਪਜੀ ਇਹ ਤੇ ਦੁਚਿਤਾਈ ॥

मोन रही ग्रिह बैठि त्रीया; मनो यौ उपजी इह ते दुचिताई ॥

ਸ੍ਯਾਮ ਸੁਨੇ ਤੇ ਪ੍ਰਸੰਨ੍ਯ ਭਈ; ਨਹਿ ਆਇ ਸੁਨੇ, ਫਿਰਿ ਭੀ ਦੁਖਦਾਈ ॥੯੦੧॥

स्याम सुने ते प्रसंन्य भई; नहि आइ सुने, फिरि भी दुखदाई ॥९०१॥

ਊਧਵ ਬਾਚ ॥

ऊधव बाच ॥

ਸਵੈਯਾ ॥

सवैया ॥

ਊਧਵ ਗ੍ਵਾਰਨਿ ਸੋ ਇਹ ਭਾਂਤਿ; ਕਹਿਯੋ ਹਰਿ ਕੀ ਬਤੀਯਾ ਸੁਨਿ ਲੀਜੈ ॥

ऊधव ग्वारनि सो इह भांति; कहियो हरि की बतीया सुनि लीजै ॥

ਮਾਰਗ ਜਾਹਿ ਕਹਿਯੋ, ਚਲੀਯੈ; ਜੋਊ ਕਾਜ ਕਹਿਯੋ, ਸੋਊ ਕਾਰਜ ਕੀਜੈ ॥

मारग जाहि कहियो, चलीयै; जोऊ काज कहियो, सोऊ कारज कीजै ॥

ਜੋਗਿਨ ਫਾਰਿ ਸਭੈ ਪਟ ਹੋਵਹੁ; ਯੌ ਤੁਮ ਸੋ ਕਹਿਯੋ, ਸੋਊ ਕਰੀਜੈ ॥

जोगिन फारि सभै पट होवहु; यौ तुम सो कहियो, सोऊ करीजै ॥

ਤਾਹੀ ਕੀ ਓਰਿ ਰਹੋ ਲਿਵ ਲਾਇ ਰੀ ! ਯਾ ਤੇ ਕਛੂ ਤੁਮਰੋ ਨਹੀ ਖੀਜੈ ॥੯੦੨॥

ताही की ओरि रहो लिव लाइ री ! या ते कछू तुमरो नही खीजै ॥९०२॥

ਗ੍ਵਾਰਨਿ ਬਾਚ ॥

ग्वारनि बाच ॥

ਸਵੈਯਾ ॥

सवैया ॥

ਸੁਨਿ ਊਧਵ ਤੇ ਬਿਧਿ ਯਾ ਬਤੀਯਾ; ਤਿਨ ਊਧਵ ਕੋ ਇਮ ਉਤਰੁ ਦੀਨੋ ॥

सुनि ऊधव ते बिधि या बतीया; तिन ऊधव को इम उतरु दीनो ॥

ਜਾ ਸੁਨਿ ਬ੍ਯੋਗ ਹੁਲਾਸ ਘਟੈ; ਜਿਹ ਕੋ ਸੁਨਿਏ ਦੁਖ ਹੋਵਤ ਜੀ ਨੋ ॥

जा सुनि ब्योग हुलास घटै; जिह को सुनिए दुख होवत जी नो ॥

ਤ੍ਯਾਗਿ ਗਏ ਤੁਮ ਹੋ ਹਮ ਕੋ; ਹਮਰੋ ਤੁਮਰੇ ਰਸ ਮੈ ਮਨੁ ਭੀਨੋ ॥

त्यागि गए तुम हो हम को; हमरो तुमरे रस मै मनु भीनो ॥

ਯੌ ਕਹਿਯੋ ਤਾ ਸੰਗ ਯੌ ਕਹੀਯੋ; ਹਰਿ ਜੂ ! ਤੁਹਿ ਪ੍ਰੇਮ ਬਿਦਾ ਕਰਿ ਦੀਨੋ ॥੯੦੩॥

यौ कहियो ता संग यौ कहीयो; हरि जू ! तुहि प्रेम बिदा करि दीनो ॥९०३॥

ਫਿਰ ਕੈ ਸੰਗਿ ਊਧਵ ਕੇ ਬ੍ਰਿਜ ਭਾਮਨਿ; ਸ੍ਯਾਮ ਕਹੈ ਇਹ ਭਾਂਤਿ ਉਚਾਰਿਯੋ ॥

फिर कै संगि ऊधव के ब्रिज भामनि; स्याम कहै इह भांति उचारियो ॥

ਤ੍ਯਾਗਿ ਗਏ ਨ ਲਈ ਸੁਧਿ ਹੈ; ਰਸ ਸੋ ਹਮਰੋ ਮਨੂਆ ਤੁਮ ਜਾਰਿਯੋ ॥

त्यागि गए न लई सुधि है; रस सो हमरो मनूआ तुम जारियो ॥

ਇਉ ਕਹਿ ਕੈ ਪੁਨਿ ਐਸੇ ਕਹਿਯੋ; ਤਿਹ ਕੋ ਸੁ ਕਿਧੌ ਕਬਿ ਯੌ ਜਸੁ ਸਾਰਿਯੋ ॥

इउ कहि कै पुनि ऐसे कहियो; तिह को सु किधौ कबि यौ जसु सारियो ॥

ਊਧਵ ! ਸ੍ਯਾਮ ਸੋ ਯੌ ਕਹੀਯੋ; ਹਰਿ ਜੂ ! ਤੁਹਿ ਪ੍ਰੇਮ ਬਿਦਾ ਕਰਿ ਡਾਰਿਯੋ ॥੯੦੪॥

ऊधव ! स्याम सो यौ कहीयो; हरि जू ! तुहि प्रेम बिदा करि डारियो ॥९०४॥

ਫੇਰਿ ਕਹਿਯੋ ਇਮ ਊਧਵ ਸੋ; ਜਬ ਹੀ ਸਭ ਹੀ ਹਰਿ ਕੇ ਰਸ ਭੀਨੀ ॥

फेरि कहियो इम ऊधव सो; जब ही सभ ही हरि के रस भीनी ॥

ਜੋ ਤਿਨ ਸੋ ਕਹਿਯੋ ਊਧਵ ਇਉ; ਤਿਨ ਊਧਵ ਸੋ ਬਿਨਤੀ ਇਹ ਕੀਨੀ ॥

जो तिन सो कहियो ऊधव इउ; तिन ऊधव सो बिनती इह कीनी ॥

ਕੰਚਨ ਸੋ ਜਿਨ ਕੋ ਤਨ ਥੋ; ਜੋਊ ਹਾਨ ਬਿਖੈ ਹੁਤੀ ਗ੍ਵਾਰਿ ਨਵੀਨੀ ॥

कंचन सो जिन को तन थो; जोऊ हान बिखै हुती ग्वारि नवीनी ॥

ਊਧਵ ਜੂ ! ਹਮ ਕੋ ਤਜਿ ਕੈ; ਤੁਮਰੇ ਬਿਨੁ ਸ੍ਯਾਮ ਕਛੂ ਸੁਧਿ ਲੀਨੀ ॥੯੦੫॥

ऊधव जू ! हम को तजि कै; तुमरे बिनु स्याम कछू सुधि लीनी ॥९०५॥

ਏਕ ਕਹੈ ਅਤਿ ਆਤੁਰ ਹ੍ਵੈ; ਇਕ ਕੋਪਿ ਕਹੈ ਜਿਨ ਤੇ ਹਿਤ ਭਾਗਿਯੋ ॥

एक कहै अति आतुर ह्वै; इक कोपि कहै जिन ते हित भागियो ॥

ਊਧਵ ਜੂ ! ਜਿਹ ਦੇਖਨ ਕੋ; ਹਮਰੋ ਮਨੂਆ ਅਤਿ ਹੀ ਅਨੁਰਾਗਿਯੋ ॥

ऊधव जू ! जिह देखन को; हमरो मनूआ अति ही अनुरागियो ॥

ਸੋ ਹਮ ਕੋ ਤਜਿ ਗਯੋ ਪੁਰ ਮੈ; ਪੁਰ ਬਾਸਿਨ ਕੇ ਰਸ ਭੀਤਰ ਪਾਗਿਯੋ ॥

सो हम को तजि गयो पुर मै; पुर बासिन के रस भीतर पागियो ॥

ਜਉ ਹਰਿ ਜੂ ਬ੍ਰਿਜ ਨਾਰਿ ਤਜੀ; ਬ੍ਰਿਜ ਨਾਰਿਨ ਭੀ ਬ੍ਰਿਜਨਾਥ ਤਿਆਗਿਯੋ ॥੯੦੬॥

जउ हरि जू ब्रिज नारि तजी; ब्रिज नारिन भी ब्रिजनाथ तिआगियो ॥९०६॥

TOP OF PAGE

Dasam Granth