ਦਸਮ ਗਰੰਥ । दसम ग्रंथ ।

Page 342

ਕੋਪ ਭਯੋ ਰਿਪੁ ਕੇ ਮਨ ਮੈ; ਤਬ ਪਾਉ ਕੀ ਕਾਨ੍ਹ ਕੋ ਚੋਟ ਚਲਾਈ ॥

कोप भयो रिपु के मन मै; तब पाउ की कान्ह को चोट चलाई ॥

ਦੀਨ ਨ ਲਾਗਨ ਸ੍ਯਾਮ ਤਨੈ; ਸੁ ਭਲੀ ਬਿਧਿ ਸੋ ਜਦੁਰਾਇ ਬਚਾਈ ॥

दीन न लागन स्याम तनै; सु भली बिधि सो जदुराइ बचाई ॥

ਫੇਰਿ ਗਹਿਓ ਸੋਊ ਪਾਇਨ ਤੇ; ਕਰ ਮੋ ਨ ਰਹਿਯੋ, ਸੁ ਦਯੋ ਹੈ ਬਗਾਈ ॥

फेरि गहिओ सोऊ पाइन ते; कर मो न रहियो, सु दयो है बगाई ॥

ਜਿਉ ਲਰਕਾ ਬਟ ਫੈਕਤ ਹੈ; ਤਿਮ ਚਾਰ ਸੈ ਪੈਗ ਪਰਿਓ ਸੋਊ ਜਾਈ ॥੭੭੮॥

जिउ लरका बट फैकत है; तिम चार सै पैग परिओ सोऊ जाई ॥७७८॥

ਫੇਰਿ ਸੰਭਾਰਿ ਤਬੈ ਬਲ ਵਾ ਰਿਪੁ; ਤੁੰਡ ਪਸਾਰਿ ਹਰਿ ਊਪਰਿ ਧਾਯੋ ॥

फेरि स्मभारि तबै बल वा रिपु; तुंड पसारि हरि ऊपरि धायो ॥

ਲੋਚਨ ਕਾਢਿ ਬਡੇ ਡਰਵਾਨ; ਕਿਧੌ ਜਿਨ ਤੇ ਨਭ ਲੋਕ ਡਰਾਯੋ ॥

लोचन काढि बडे डरवान; किधौ जिन ते नभ लोक डरायो ॥

ਸ੍ਯਾਮ ਦਯੋ ਤਿਹ ਕੇ ਮੁਖ ਮੈ ਕਰ; ਤਾ ਛਬਿ ਕੋ ਮਨ ਮੈ ਜਸ ਭਾਯੋ ॥

स्याम दयो तिह के मुख मै कर; ता छबि को मन मै जस भायो ॥

ਕਾਨ੍ਹ ਕੋ ਹੈ ਕਰ ਕਾਲ ਮਨੋ; ਤਨ ਕੇਸੀ ਤੇ ਪ੍ਰਾਨ ਨਿਕਾਸਨ ਆਯੋ ॥੭੭੯॥

कान्ह को है कर काल मनो; तन केसी ते प्रान निकासन आयो ॥७७९॥

ਤਿਨਿ ਬਾਹ ਕਟੀ ਹਰਿ ਦਾਤਨ ਸੋ; ਤਿਹ ਕੇ ਸਭ ਦਾਤ ਤਬੈ ਝਰ ਗੇ ॥

तिनि बाह कटी हरि दातन सो; तिह के सभ दात तबै झर गे ॥

ਜੋਊ ਆਇ ਮਨੋਰਥ ਕੈ ਮਨ ਮੈ; ਸਮ ਓਰਨ ਕੀ ਸੋਊ ਹੈ ਗਰ ਗੇ ॥

जोऊ आइ मनोरथ कै मन मै; सम ओरन की सोऊ है गर गे ॥

ਤਬ ਹੀ ਸੋਊ ਜੂਝਿ ਪਰੋ ਛਿਤ ਪੈ; ਨ ਸੋਊ ਫਿਰ ਕੈ ਅਪੁਨੇ ਘਰ ਗੇ ॥

तब ही सोऊ जूझि परो छित पै; न सोऊ फिर कै अपुने घर गे ॥

ਅਬ ਕਾਨਰ ਕੇ ਕਰ ਲਾਗਤ ਹੀ; ਮਰਿ ਗਯੋ ਵਹ ਪਾਪ ਸਭੈ ਹਰ ਗੇ ॥੭੮੦॥

अब कानर के कर लागत ही; मरि गयो वह पाप सभै हर गे ॥७८०॥

ਰਾਵਨ ਜਾ ਬਿਧਿ ਰਾਮ ਮਰਿਓ; ਬਿਧਿ ਜੋ ਕਰ ਕੈ ਨਰਕਾਸੁਰ ਮਾਰਿਯੋ ॥

रावन जा बिधि राम मरिओ; बिधि जो कर कै नरकासुर मारियो ॥

ਜਿਉ ਪ੍ਰਹਲਾਦ ਕੇ ਰਛਨ ਕੋ; ਹਰਿਨਾਕਸ ਮਾਰਿ ਡਰਿਓ ਨ ਉਬਾਰਿਯੋ ॥

जिउ प्रहलाद के रछन को; हरिनाकस मारि डरिओ न उबारियो ॥

ਜਿਉ ਮਧੁ ਕੈਟ ਮਰੇ, ਕਰਿ ਚਕ੍ਰ ਲੈ; ਪਾਵਕ ਲੀਲ ਲਈ ਡਰੁ ਟਾਰਯੋ ॥

जिउ मधु कैट मरे, करि चक्र लै; पावक लील लई डरु टारयो ॥

ਤਿਉ ਹਰਿ ਸੰਤਨ ਰਾਖਨ ਕੋ; ਕਰਿ ਕੈ ਅਪਨੋ ਬਲ, ਦੈਤ ਪਛਾਰਿਯੋ ॥੭੮੧॥

तिउ हरि संतन राखन को; करि कै अपनो बल, दैत पछारियो ॥७८१॥

ਮਾਰਿ ਬਡੇ ਰਿਪੁ ਕੋ ਹਰਿ ਜੂ; ਸੰਗਿ ਗਊਅਨ ਲੈ ਸੁ ਗਏ ਬਨ ਮੈ ॥

मारि बडे रिपु को हरि जू; संगि गऊअन लै सु गए बन मै ॥

ਮਨ ਸੋਕ ਸਭੈ ਹਰਿ ਕੈ ਸਬ ਹੀ; ਅਤਿ ਕੈ ਫੁਨਿ ਆਨੰਦ ਪੈ ਤਨ ਮੈ ॥

मन सोक सभै हरि कै सब ही; अति कै फुनि आनंद पै तन मै ॥

ਫੁਨਿ ਤਾ ਛਬਿ ਕੀ ਅਤਿ ਹੀ ਉਪਮਾ; ਉਪਜੀ ਕਬਿ ਸ੍ਯਾਮ ਕੇ ਇਉ ਮਨ ਮੈ ॥

फुनि ता छबि की अति ही उपमा; उपजी कबि स्याम के इउ मन मै ॥

ਜਿਮ ਸਿੰਘ ਬਡੋ ਮ੍ਰਿਗ ਜਾਨਿ ਬਧਿਓ; ਛਲ ਸੋ ਮ੍ਰਿਗਵਾ ਕੇ ਮਨੋ ਗਨ ਮੈ ॥੭੮੨॥

जिम सिंघ बडो म्रिग जानि बधिओ; छल सो म्रिगवा के मनो गन मै ॥७८२॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਕੇਸੀ ਬਧਹਿ ਧਯਾਇ ਸਮਾਪਤਮ ਸਤੁ ਸੁਭਮ ਸਤੁ ॥

इति स्री बचित्र नाटक ग्रंथे क्रिसनावतारे केसी बधहि धयाइ समापतम सतु सुभम सतु ॥


ਅਥ ਨਾਰਦ ਜੂ ਕ੍ਰਿਸਨ ਪਹਿ ਆਏ ॥

अथ नारद जू क्रिसन पहि आए ॥

ਅੜਿਲ ॥

अड़िल ॥

ਤਬ ਨਾਰਦ ਚਲਿ ਗਯੋ; ਨਿਕਟਿ ਭਟ ਕ੍ਰਿਸਨ ਕੇ ॥

तब नारद चलि गयो; निकटि भट क्रिसन के ॥

ਕਰੀ ਉਦਰ ਪੂਰਨਾ; ਮਨੋ ਹਿਤ ਤਿਸਨ ਕੇ ॥

करी उदर पूरना; मनो हित तिसन के ॥

ਰਹਿਓ ਮੁਨੀ ਸਿਰ ਨ੍ਯਾਇ; ਸ੍ਯਾਮ ਤਰਿ ਪਗਨ ਕੇ ॥

रहिओ मुनी सिर न्याइ; स्याम तरि पगन के ॥

ਹੋ ਮਨਿ ਬਿਚਾਰਿ ਕਹਿਯੋ ਸ੍ਯਾਮ; ਮਹਾ ਸੰਗਿ ਲਗਨ ਕੇ ॥੭੮੩॥

हो मनि बिचारि कहियो स्याम; महा संगि लगन के ॥७८३॥

ਮੁਨਿ ਨਾਰਦ ਜੂ ਬਾਚ ਕਾਨ੍ਹ੍ਹ ਜੂ ਸੋ ॥

मुनि नारद जू बाच कान्ह जू सो ॥

ਸਵੈਯਾ ॥

सवैया ॥

ਅਕ੍ਰੂਰ ਕੇ ਅਗ੍ਰ ਹੀ ਜਾ ਹਰਿ ਸੋ ਮੁਨਿ; ਪਾ ਪਰਿ ਕੈ, ਇਹ ਬਾਤ ਸੁਨਾਈ ॥

अक्रूर के अग्र ही जा हरि सो मुनि; पा परि कै, इह बात सुनाई ॥

ਰੀਝ ਰਹਿਓ ਅਪੁਨੇ ਮਨ ਮੈ ਸੁ; ਨਿਹਾਰਿ ਕੈ ਸੁੰਦਰ ਰੂਪ ਕਨ੍ਹਾਈ ॥

रीझ रहिओ अपुने मन मै सु; निहारि कै सुंदर रूप कन्हाई ॥

TOP OF PAGE

Dasam Granth