ਦਸਮ ਗਰੰਥ । दसम ग्रंथ ।

Page 339

ਸੁਦਰਸਨ ਨਾਮ ਬ੍ਰਹਮਣੁ ਭੁਜੰਗ ਜੋਨ ਤੇ ਉਧਾਰ ਕਰਨ ਕਥਨੰ ॥

सुदरसन नाम ब्रहमणु भुजंग जोन ते उधार करन कथनं ॥

ਸਵੈਯਾ ॥

सवैया ॥

ਦਿਨ ਪੂਜਾ ਕੋ ਆਇ ਲਗਿਯੋ ਤਿਹ ਕੋ; ਜੋਊ ਗ੍ਵਾਰਨੀਯਾ ਅਤਿ ਕੈ ਹਿਤ ਸੇਵੀ ॥

दिन पूजा को आइ लगियो तिह को; जोऊ ग्वारनीया अति कै हित सेवी ॥

ਜਾ ਰਿਪ ਸੁੰਭ ਨਿਸੁੰਭ ਮਰਿਯੋ; ਕਬਿ ਸ੍ਯਾਮ ਕਹੈ ਜਗ ਮਾਤ ਅਭੇਵੀ ॥

जा रिप सु्मभ निसु्मभ मरियो; कबि स्याम कहै जग मात अभेवी ॥

ਨਾਸ ਭਏ ਜਗ ਮੈ ਜਨ ਸੋ; ਜਿਨਹੂ ਮਨ ਮੈ ਕੁਪ ਕੈ ਨਹਿ ਸੇਵੀ ॥

नास भए जग मै जन सो; जिनहू मन मै कुप कै नहि सेवी ॥

ਤਾਹੀ ਕੇ ਹੇਤ ਚਲੇ ਤਜਿ ਕੈ; ਪੁਰਿ ਗ੍ਵਾਰਿਨ ਗੋਪ ਸੁ ਪੂਜਨ ਦੇਵੀ ॥੭੫੭॥

ताही के हेत चले तजि कै; पुरि ग्वारिन गोप सु पूजन देवी ॥७५७॥

ਆਠ ਭੁਜਾ ਜਿਹ ਕੀ ਜਗਿ ਮਾਲੁਮ; ਸੁੰਭ ਸੰਘਾਰਨਿ ਨਾਮ ਜਿਸੀ ਕੋ ॥

आठ भुजा जिह की जगि मालुम; सु्मभ संघारनि नाम जिसी को ॥

ਸਾਧਨ ਦੋਖਨ ਕੀ ਹਰਤਾ; ਕਬਿ ਸ੍ਯਾਮ ਨ ਮਾਨਤ ਤ੍ਰਾਸ ਕਿਸੀ ਕੋ ॥

साधन दोखन की हरता; कबि स्याम न मानत त्रास किसी को ॥

ਸਾਤ ਅਕਾਸ ਪਤਾਲਨ ਸਾਤਨ; ਫੈਲ ਰਹਿਓ ਜਸ ਨਾਮੁ ਇਸੀ ਕੋ ॥

सात अकास पतालन सातन; फैल रहिओ जस नामु इसी को ॥

ਤਾਹੀ ਕੋ ਪੂਜਨ ਦ੍ਯੋਸ ਲਗਿਓ; ਸਭ ਗੋਪ ਚਲੇ ਹਿਤ ਮਾਨਿ ਤਿਸੀ ਕੋ ॥੭੫੮॥

ताही को पूजन द्योस लगिओ; सभ गोप चले हित मानि तिसी को ॥७५८॥

ਦੋਹਰਾ ॥

दोहरा ॥

ਮਹਾਰੁਦ੍ਰ ਅਰੁ ਚੰਡਿ ਕੇ; ਚਲੇ ਪੂਜਬੇ ਕਾਜ ॥

महारुद्र अरु चंडि के; चले पूजबे काज ॥

ਜਸੁਧਾ ਤ੍ਰੀਯਾ ਬਲਿਭਦ੍ਰ ਅਉ; ਸੰਗ ਲੀਏ ਬ੍ਰਿਜਰਾਜ ॥੭੫੯॥

जसुधा त्रीया बलिभद्र अउ; संग लीए ब्रिजराज ॥७५९॥

ਸਵੈਯਾ ॥

सवैया ॥

ਪੂਜਨ ਕਾਜ ਚਲੈ ਤਜ ਕੈ ਪੁਰ; ਗੋਪ ਸਭੈ ਮਨ ਮੈ ਹਰਖੇ ॥

पूजन काज चलै तज कै पुर; गोप सभै मन मै हरखे ॥

ਗਹਿ ਅਛਤ ਧੂਪ ਪਚਾਮ੍ਰਿਤ ਦੀਪਕ; ਸਾਮੁਹੇ ਚੰਡਿ ਸਿਵੈ ਸਰਖੇ ॥

गहि अछत धूप पचाम्रित दीपक; सामुहे चंडि सिवै सरखे ॥

ਅਤਿ ਆਨੰਦ ਪ੍ਰਾਪਤਿ ਭੇ ਤਿਨ ਕੋ; ਦੁਖ ਥੇ ਜੁ ਜਿਤੇ, ਸਭ ਹੀ ਘਰਖੇ ॥

अति आनंद प्रापति भे तिन को; दुख थे जु जिते, सभ ही घरखे ॥

ਕਬਿ ਸ੍ਯਾਮ ਅਹੀਰਨ ਕੇ ਜੁ ਹੁਤੇ; ਸੁਭ ਭਾਗ ਘਰੀ ਇਹ ਮੈ ਪਰਖੇ ॥੭੬੦॥

कबि स्याम अहीरन के जु हुते; सुभ भाग घरी इह मै परखे ॥७६०॥

ਏਕ ਭੁਜੰਗਨ ਕਾਨ੍ਹ ਬਬਾ ਕਹੁ; ਲੀਲ ਲਯੋ ਤਨ ਨੈਕੁ ਨ ਛੋਰੈ ॥

एक भुजंगन कान्ह बबा कहु; लील लयो तन नैकु न छोरै ॥

ਸ੍ਯਾਹ ਮਨੋ ਅਬਨੂਸਹਿ ਕੋ ਤਰੁ; ਕੋਪ ਡਸਿਯੋ ਅਤਿ ਹੀ ਕਰਿ ਜੋਰੈ ॥

स्याह मनो अबनूसहि को तरु; कोप डसियो अति ही करि जोरै ॥

ਜਿਉ ਪੁਰ ਕੇ ਜਨ ਲਾਤਨ ਮਾਰਤ; ਜੋਰ ਕਰੈ ਅਤਿ ਹੀ ਝਕ ਝੋਰੈ ॥

जिउ पुर के जन लातन मारत; जोर करै अति ही झक झोरै ॥

ਹਾਰਿ ਪਰੇ ਸਭਨੋ ਮਿਲਿ ਕੈ; ਤਬ ਕੂਕ ਕਰੀ ਭਗਵਾਨ ਕੀ ਓਰੈ ॥੭੬੧॥

हारि परे सभनो मिलि कै; तब कूक करी भगवान की ओरै ॥७६१॥

ਗੋਪ ਪੁਕਾਰਤ ਹੈ ਮਿਲਿ ਕੈ; ਸਭ ਸ੍ਯਾਮ ਕਹੈ ਮੁਸਲੀਧਰ ਭਯੈ ! ॥

गोप पुकारत है मिलि कै; सभ स्याम कहै मुसलीधर भयै ! ॥

ਦੋਖ ਕੋ ਹਰਤਾ ! ਕਰਤਾ ਸੁਖ ! ਆਵਹੁ ਟੇਰਤ ਦੈਤ ਮਰਯੈ ॥

दोख को हरता ! करता सुख ! आवहु टेरत दैत मरयै ॥

ਮੋਹਿ ਗ੍ਰਸਿਯੋ ਅਹਿ ਸ੍ਯਾਮ ਬਡੇ; ਹਮ ਰੋਵਹਿ, ਯਾ ਬਧਿ ਕਾਰਜ ਕਯੈ ॥

मोहि ग्रसियो अहि स्याम बडे; हम रोवहि, या बधि कारज कयै ॥

ਰੋਗ ਭਏ ਜਿਮ ਬੈਦ ਬੁਲਈਅਤ; ਭੀਰ ਪਰੇ ਜਿਮ ਬੀਰ ਬੁਲਯੈ ॥੭੬੨॥

रोग भए जिम बैद बुलईअत; भीर परे जिम बीर बुलयै ॥७६२॥

ਸੁਨਿ ਸ੍ਰਉਨਨ ਮੈ ਹਰਿ ਬਾਤ ਪਿਤਾ; ਉਹ ਸਾਪਹਿ ਕੋ ਤਨ ਛੇਦ ਕਰਿਓ ਹੈ ॥

सुनि स्रउनन मै हरि बात पिता; उह सापहि को तन छेद करिओ है ॥

ਸਾਪ ਕੀ ਦੇਹ ਤਜੀ ਉਨ ਹੂੰ; ਇਕ ਸੁੰਦਰ ਮਾਨੁਖ ਦੇਹ ਧਰਿਓ ਹੈ ॥

साप की देह तजी उन हूं; इक सुंदर मानुख देह धरिओ है ॥

ਤਾ ਛਬਿ ਕੋ ਜਸ ਉਚ ਮਹਾ; ਕਬਿ ਨੈ ਬਿਧਿ ਯਾ ਮੁਖ ਤੇ ਉਚਰਿਓ ਹੈ ॥

ता छबि को जस उच महा; कबि नै बिधि या मुख ते उचरिओ है ॥

ਮਾਨਹੁ ਪੁੰਨਿ ਪ੍ਰਤਾਪਨ ਤੇ; ਸਸਿ ਛੀਨ ਲਯੋ ਰਿਪੁ ਦੂਰ ਕਰਿਓ ਹੈ ॥੭੬੩॥

मानहु पुंनि प्रतापन ते; ससि छीन लयो रिपु दूर करिओ है ॥७६३॥

ਬਾਮਨ ਹੋਇ ਗਯੋ ਸੁ ਵਹੈ; ਫੁਨਿ ਨਾਮ ਸੁਦਰਸਨ ਹੈ ਪੁਨਿ ਜਾ ਕੋ ॥

बामन होइ गयो सु वहै; फुनि नाम सुदरसन है पुनि जा को ॥

ਕਾਨ੍ਹ ਕਹੀ ਬਤੀਯਾ ਹਸਿ ਕੈ; ਤਿਹ ਸੋ, ਕਹੁ ਰੇ ! ਤੈ ਠਉਰ ਕਹਾ ਕੋ? ॥

कान्ह कही बतीया हसि कै; तिह सो, कहु रे ! तै ठउर कहा को? ॥

ਨੈਨ ਨਿਵਾਇ, ਮਨੈ ਸੁਖ ਪਾਇ; ਸੁ ਜੋਰਿ ਪ੍ਰਨਾਮ ਕਰਿਓ ਕਰ ਤਾ ਕੋ ॥

नैन निवाइ, मनै सुख पाइ; सु जोरि प्रनाम करिओ कर ता को ॥

ਲੋਗਨ ਕੌ ਬਰਤਾ, ਹਰਤਾ ਦੁਖ; ਸ੍ਯਾਮ ਕਹੈ, ਪਤਿ ਜੋ ਚਹੁੰ ਘਾ ਕੋ ॥੭੬੪॥

लोगन कौ बरता, हरता दुख; स्याम कहै, पति जो चहुं घा को ॥७६४॥

TOP OF PAGE

Dasam Granth