ਦਸਮ ਗਰੰਥ । दसम ग्रंथ ।

Page 329

ਤਾਹੀ ਤੇ ਬਾਲ ! ਬਲਾਇ ਲਿਉ ਤੇਰੀ ਮੈ; ਬੇਗ ਚਲੋ, ਨੰਦ ਲਾਲ ਬੁਲਾਵੈ ॥

ताही ते बाल ! बलाइ लिउ तेरी मै; बेग चलो, नंद लाल बुलावै ॥

ਸ੍ਯਾਮ ਬਜਾਵਤ ਹੈ ਮੁਰਲੀ; ਜਹ ਗ੍ਵਾਰਿਨੀਯਾ ਮਿਲਿ ਮੰਗਲ ਗਾਵੈ ॥

स्याम बजावत है मुरली; जह ग्वारिनीया मिलि मंगल गावै ॥

ਸੋਰਠਿ ਸੁਧ ਮਲਾਰ ਬਿਲਾਵਲ; ਸ੍ਯਾਮ ਕਹੈ ਨੰਦ ਲਾਲ ਰਿਝਾਵੈ ॥

सोरठि सुध मलार बिलावल; स्याम कहै नंद लाल रिझावै ॥

ਅਉਰ ਕੀ ਬਾਤ ਕਹਾ ਕਹੀਯੇ? ਸੁਰ ਤ੍ਯਾਗਿ ਸਭੈ ਸੁਰ ਮੰਡਲ ਆਵੈ ॥੬੮੬॥

अउर की बात कहा कहीये? सुर त्यागि सभै सुर मंडल आवै ॥६८६॥

ਰਾਧੇ ਬਾਚ ਪ੍ਰਤਿ ਉਤਰ ॥

राधे बाच प्रति उतर ॥

ਸਵੈਯਾ ॥

सवैया ॥

ਮੈ ਨ ਚਲੋ ਸਜਨੀ ! ਹਰਿ ਪੈ; ਜੁ ਚਲੋ ਤਬ ਮੋਹਿ ਬ੍ਰਿਜਨਾਥ ਦੁਹਾਈ ॥

मै न चलो सजनी ! हरि पै; जु चलो तब मोहि ब्रिजनाथ दुहाई ॥

ਮੋ ਸੰਗ ਪ੍ਰੀਤਿ ਤਜੀ ਜਦੁਨੰਦਨ; ਚੰਦ੍ਰਭਗਾ ਸੰਗਿ ਪ੍ਰੀਤਿ ਲਗਾਈ ॥

मो संग प्रीति तजी जदुनंदन; चंद्रभगा संगि प्रीति लगाई ॥

ਸ੍ਯਾਮ ਕੀ ਪ੍ਰੀਤਿ ਮਹਾ ਤੁਮ ਸੌ; ਤਜਿ ਮਾਨ ਹਹਾ ਰੀ ! ਚਲੋ ਦੁਚਿਤਾਈ ॥

स्याम की प्रीति महा तुम सौ; तजि मान हहा री ! चलो दुचिताई ॥

ਤੇਰੇ ਬਿਨਾ ਨਹੀ ਖੇਲਤ ਹੈ; ਕਹਿਯੋ, ਖੇਲਹੁ ਜਾਹੂੰ ਸੋ ਪ੍ਰੀਤਿ ਲਗਾਈ ॥੬੮੭॥

तेरे बिना नही खेलत है; कहियो, खेलहु जाहूं सो प्रीति लगाई ॥६८७॥

ਦੂਤੀ ਵਾਚ ॥

दूती वाच ॥

ਸਵੈਯਾ ॥

सवैया ॥

ਪਾਇ ਪਰੋ ਤੁਮਰੇ ਸਜਨੀ ! ਅਤਿ ਹੀ ਮਨ ਭੀਤਰ ਮਾਨੁ ਨ ਕਈਯੈ ॥

पाइ परो तुमरे सजनी ! अति ही मन भीतर मानु न कईयै ॥

ਸ੍ਯਾਮ ਬੁਲਾਵਤ ਹੈ ਸੁ ਜਹਾ; ਉਠ ਕੈ ਤਿਹ ਠਉਰ ਬਿਖੈ ਚਲਿ ਜਈਯੈ ॥

स्याम बुलावत है सु जहा; उठ कै तिह ठउर बिखै चलि जईयै ॥

ਨਾਚਤ ਹੈ ਜਿਮ ਗ੍ਵਾਰਨਿਆ; ਨਚੀਯੈ ਤਿਮ ਅਉ ਤਿਹ ਭਾਂਤਿ ਹੀ ਗਈਯੈ ॥

नाचत है जिम ग्वारनिआ; नचीयै तिम अउ तिह भांति ही गईयै ॥

ਅਉਰ ਅਨੇਕਿਕ ਬਾਤ ਕਰੋ; ਪਰ ਰਾਧੇ ! ਬਲਾਇ ਲਿਉ ਸਉਹ ਨ ਖਈਯੈ ॥੬੮੮॥

अउर अनेकिक बात करो; पर राधे ! बलाइ लिउ सउह न खईयै ॥६८८॥

ਰਾਧੇ ਬਾਚ ॥

राधे बाच ॥

ਸਵੈਯਾ ॥

सवैया ॥

ਜੈਹਉ ਨ ਹਉ ਸੁਨ ਰੀ ਸਜਨੀ ! ਤੁਹਿ ਸੀ ਹਰਿ ਗ੍ਵਾਰਨਿ ਕੋਟਿ ਪਠਾਵੈ ॥

जैहउ न हउ सुन री सजनी ! तुहि सी हरि ग्वारनि कोटि पठावै ॥

ਬੰਸੀ ਬਜਾਵੈ ਤਹਾ ਤੁ ਕਹਾ? ਅਰੁ ਆਪ ਕਹਾ ਭਯੋ? ਮੰਗਲ ਗਾਵੈ ॥

बंसी बजावै तहा तु कहा? अरु आप कहा भयो? मंगल गावै ॥

ਮੈ ਨ ਚਲੋ ਤਿਹ ਠਉਰ ਬਿਖੈ; ਬ੍ਰਹਮਾ ਹਮ ਕੋ ਕਹਿਯੋ ਆਨਿ ਸੁਨਾਵੈ ॥

मै न चलो तिह ठउर बिखै; ब्रहमा हम को कहियो आनि सुनावै ॥

ਅਉਰ ਸਖੀ ਕੀ ਕਹਾ ਗਨਤੀ? ਨਹੀ ਜਾਉ ਰੀ ! ਜਉ ਹਰਿ ਆਪਨ ਆਵੈ ॥੬੮੯॥

अउर सखी की कहा गनती? नही जाउ री ! जउ हरि आपन आवै ॥६८९॥

ਦੂਤੀ ਬਾਚ ਰਾਧੇ ਸੋ ॥

दूती बाच राधे सो ॥

ਸਵੈਯਾ ॥

सवैया ॥

ਕਾਹੇ ਕੋ ਮਾਨ ਕਰੈ? ਸੁਨ ਗ੍ਵਾਰਿਨ ! ਸ੍ਯਾਮ ਕਹੈ ਉਠ ਕੈ ਕਰ ਸੋਊ ॥

काहे को मान करै? सुन ग्वारिन ! स्याम कहै उठ कै कर सोऊ ॥

ਜਾ ਕੇ ਕੀਏ ਹਰਿ ਹੋਇ ਖੁਸੀ; ਸੁਨਿਯੈ ਬਲ ਕਾਜ ਕਰੋ ਅਬ ਜੋਊ ॥

जा के कीए हरि होइ खुसी; सुनियै बल काज करो अब जोऊ ॥

ਤਉ ਤੁਹਿ ਬੋਲਿ ਪਠਾਵਤ ਹੈ; ਜਬ ਪ੍ਰੀਤਿ ਲਗੀ ਤੁਮ ਸੋ ਤਬ ਓਊ ॥

तउ तुहि बोलि पठावत है; जब प्रीति लगी तुम सो तब ओऊ ॥

ਨਾਤਰ ਰਾਸ ਬਿਖੈ ਸੁਨ ਰੀ ! ਤੁਹਿ ਸੀ ਨਹਿ ਗ੍ਵਾਰਿਨ ਸੁੰਦਰ ਕੋਊ ॥੬੯੦॥

नातर रास बिखै सुन री ! तुहि सी नहि ग्वारिन सुंदर कोऊ ॥६९०॥

ਸੰਗ ਤੇਰੇ ਹੀ ਪ੍ਰੀਤਿ ਘਨੀ; ਹਰਿ ਕੀ, ਸਭ ਜਾਨਤ ਹੈ ਕਛੂ ਨਾਹਿ ਨਈ ॥

संग तेरे ही प्रीति घनी; हरि की, सभ जानत है कछू नाहि नई ॥

ਜਿਹ ਕੀ ਮੁਖ ਉਪਮ ਚੰਦ੍ਰ ਪ੍ਰਭਾ; ਜਿਹ ਕੀ ਤਨ ਭਾ ਮਨੋ ਰੂਪਮਈ ॥

जिह की मुख उपम चंद्र प्रभा; जिह की तन भा मनो रूपमई ॥

ਤਿਹ ਸੰਗ ਕੋ ਤ੍ਯਾਗਿ ਸੁਨੋ ਸਜਨੀ ! ਗ੍ਰਿਹ ਕੀ ਉਠ ਕੈ ਤੁਹਿ ਬਾਟ ਲਈ ॥

तिह संग को त्यागि सुनो सजनी ! ग्रिह की उठ कै तुहि बाट लई ॥

ਬ੍ਰਿਜਨਾਥ ਕੇ ਸੰਗ ਸਖੀ ਬਹੁ ਤੇਰੀ ਰੀ ! ਤੋ ਸੀ ਗੁਵਾਰਿ ਭਈ ਨ ਭਈ ॥੬੯੧॥

ब्रिजनाथ के संग सखी बहु तेरी री ! तो सी गुवारि भई न भई ॥६९१॥

ਕਬਿਯੋ ਬਾਚ ॥

कबियो बाच ॥

ਸਵੈਯਾ ॥

सवैया ॥

ਸੁਨ ਕੈ ਇਹ ਗ੍ਵਾਰਿਨ ਕੀ ਬਤੀਯਾ; ਬ੍ਰਿਖਭਾਨ ਸੁਤਾ ਮਨਿ ਕੋਪ ਭਈ ਹੈ ॥

सुन कै इह ग्वारिन की बतीया; ब्रिखभान सुता मनि कोप भई है ॥

ਕਾਨ੍ਹ ਬਿਨਾ ਪਠਏ ਰੀ ਤ੍ਰੀਯਾ ! ਹਮਰੇ ਉਨ ਕੇ ਉਠਿ ਬੀਚ ਪਈ ਹੈ ॥

कान्ह बिना पठए री त्रीया ! हमरे उन के उठि बीच पई है ॥

ਆਈ ਮਨਾਵਨ ਹੈ ਹਮ ਕੋ; ਸੁ ਕਹੀ ਬਤੀਯਾ, ਜੁ ਨਹੀ ਰੁਚਈ ਹੈ ॥

आई मनावन है हम को; सु कही बतीया, जु नही रुचई है ॥

ਕੋਪ ਕੈ ਉਤਰ ਦੇਤ ਭਈ; ਚਲ ਰੀ ! ਚਲ ਤੂ ਕਿਨਿ ਬੀਚ ਦਈ ਹੈ? ॥੬੯੨॥

कोप कै उतर देत भई; चल री ! चल तू किनि बीच दई है? ॥६९२॥

TOP OF PAGE

Dasam Granth