ਦਸਮ ਗਰੰਥ । दसम ग्रंथ ।

Page 323

ਜਾਹਿ ਭਭੀਛਨ ਰਾਜ ਦਯੋ; ਅਰੁ ਰਾਵਨ ਜਾਹਿ ਮਰਿਯੋ ਕਰਿ ਕ੍ਰੋਹੈ ॥

जाहि भभीछन राज दयो; अरु रावन जाहि मरियो करि क्रोहै ॥

ਚਕ੍ਰ ਕੇ ਸਾਥ ਕਿਧੋ ਜਿਨਹੂੰ; ਸਿਸੁਪਾਲ ਕੋ ਸੀਸ ਕਟਿਯੋ ਕਰਿ ਛੋਹੈ ॥

चक्र के साथ किधो जिनहूं; सिसुपाल को सीस कटियो करि छोहै ॥

ਮੈਨ ਸੁ ਅਉ ਸੀਯ ਕੋ ਭਰਤਾ; ਜਿਹ ਮੂਰਤਿ ਕੀ ਸਮਤੁਲਿ ਨ ਕੋ ਹੈ ॥

मैन सु अउ सीय को भरता; जिह मूरति की समतुलि न को है ॥

ਸੋ ਕਰਿ ਲੈ ਅਪੁਨੇ ਮੁਰਲੀ; ਅਬ ਸੁੰਦਰ ਗੋਪਿਨ ਕੇ ਮਨ ਮੋਹੈ ॥੬੪੪॥

सो करि लै अपुने मुरली; अब सुंदर गोपिन के मन मोहै ॥६४४॥

ਰਾਧਿਕਾ ਚੰਦ੍ਰਭਗਾ ਮੁਖਿ ਚੰਦ; ਸੁ ਖੇਲਤ ਹੈ ਮਿਲਿ ਖੇਲ ਸਬੈ ॥

राधिका चंद्रभगा मुखि चंद; सु खेलत है मिलि खेल सबै ॥

ਮਿਲਿ ਸੁੰਦਰਿ ਗਾਵਤ ਗੀਤ ਭਲੇ; ਸੁ ਬਜਾਵਤ ਹੈ ਕਰਤਾਲ ਤਬੈ ॥

मिलि सुंदरि गावत गीत भले; सु बजावत है करताल तबै ॥

ਫੁਨਿ ਤਿਆਗਿ ਸਭੈ ਸੁਰ ਮੰਡਲ ਕੋ; ਸਭ ਕਉਤੁਕ ਦੇਖਤ ਦੇਵ ਸਬੈ ॥

फुनि तिआगि सभै सुर मंडल को; सभ कउतुक देखत देव सबै ॥

ਅਬ ਰਾਕਸ ਮਾਰਨ ਕੀ ਸੁ ਕਥਾ; ਕਛੁ ਥੋਰੀ ਅਹੈ, ਸੁਨ ਲੇਹੁ ਅਬੈ ॥੬੪੫॥

अब राकस मारन की सु कथा; कछु थोरी अहै, सुन लेहु अबै ॥६४५॥

ਨਾਚਤ ਥੀ ਜਹਿ ਗ੍ਵਰਨੀਆ; ਜਹ ਫੂਲ ਖਿਰੇ ਅਰੁ ਭਉਰ ਗੁੰਜਾਰੈ ॥

नाचत थी जहि ग्वरनीआ; जह फूल खिरे अरु भउर गुंजारै ॥

ਤੀਰ ਬਹੈ ਜਮੁਨਾ ਜਹ ਸੁੰਦਰਿ; ਕਾਨ੍ਹ ਹਲੀ ਮਿਲਿ ਗੀਤ ਉਚਾਰੈ ॥

तीर बहै जमुना जह सुंदरि; कान्ह हली मिलि गीत उचारै ॥

ਖੇਲ ਕਰੈ ਅਤਿ ਹੀ ਹਿਤ ਸੋ; ਨ ਕਛੂ ਮਨ ਭੀਤਰ ਸੰਕਹਿ ਧਾਰੈ ॥

खेल करै अति ही हित सो; न कछू मन भीतर संकहि धारै ॥

ਰੀਝਿ ਕਬਿਤ ਪੜੈ ਰਸ ਕੇ; ਬਹਸੈ ਦੋਊ ਆਪਸ ਮੈ ਨਹੀ ਹਾਰੈ ॥੬੪੬॥

रीझि कबित पड़ै रस के; बहसै दोऊ आपस मै नही हारै ॥६४६॥


ਅਥ ਜਖਛ ਗੋਪਿਨ ਕੌ ਨਭ ਕੋ ਲੇ ਉਡਾ ॥

अथ जखछ गोपिन कौ नभ को ले उडा ॥

ਸਵੈਯਾ ॥

सवैया ॥

ਆਵਤ ਥੋ ਇਕ ਜਖਛ ਬਡੋ; ਇਹ ਰਾਸ ਕੋ ਕਉਤੁਕ ਤਾਹਿ ਬਿਲੋਕਿਯੋ ॥

आवत थो इक जखछ बडो; इह रास को कउतुक ताहि बिलोकियो ॥

ਗ੍ਵਾਰਿਨ ਦੇਖ ਕੈ ਮੈਨ ਬਢਿਯੋ; ਤਿਹ ਤੇ ਤਨ ਮੈ ਨਹੀ ਰੰਚਕ ਰੋਕਿਯੋ ॥

ग्वारिन देख कै मैन बढियो; तिह ते तन मै नही रंचक रोकियो ॥

ਗ੍ਵਾਰਿਨ ਲੈ ਸੁ ਚਲਿਯੋ ਨਭਿ ਕੋ; ਕਿਨਹੂੰ ਤਿਹ ਭੀਤਰ ਤੇ ਨਹੀ ਟੋਕਿਯੋ ॥

ग्वारिन लै सु चलियो नभि को; किनहूं तिह भीतर ते नही टोकियो ॥

ਜਿਉ ਮਧਿ ਭੀਤਰਿ ਲੈ ਮੁਸਲੀ ਹਰਿ; ਕੇਹਰ ਹ੍ਵੈ ਮ੍ਰਿਗ ਸੋ ਰਿਪੁ ਰੋਕਿਯੋ ॥੬੪੭॥

जिउ मधि भीतरि लै मुसली हरि; केहर ह्वै म्रिग सो रिपु रोकियो ॥६४७॥

ਜਖਛ ਕੇ ਸੰਗਿ ਕਿਧੌ ਮੁਸਲੀ ਹਰਿ; ਜੁਧ ਕਰਿਯੋ ਅਤਿ ਕੋਪੁ ਸੰਭਾਰਿਯੋ ॥

जखछ के संगि किधौ मुसली हरि; जुध करियो अति कोपु स्मभारियो ॥

ਲੈ ਤਰੁ ਬੀਰ ਦੋਊ ਕਰ ਭੀਤਰ; ਭੀਮ ਭਏ ਅਤਿ ਹੀ ਬਲ ਧਾਰਿਯੋ ॥

लै तरु बीर दोऊ कर भीतर; भीम भए अति ही बल धारियो ॥

ਦੈਤ ਪਛਾਰਿ ਲਯੋ ਇਹ ਭਾਂਤਿ; ਕਬੈ ਜਸੁ ਤਾ ਛਬਿ ਐਸਿ ਉਚਾਰਿਯੋ ॥

दैत पछारि लयो इह भांति; कबै जसु ता छबि ऐसि उचारियो ॥

ਢੋਕੇ ਛੁਟੇ ਤੇ ਮਹਾ ਛੁਧਵਾਨ; ਕਿਧੋ ਚਕਵਾ ਉਠਿ ਬਾਜਹਿੰ ਮਾਰਿਯੋ ॥੬੪੮॥

ढोके छुटे ते महा छुधवान; किधो चकवा उठि बाजहिं मारियो ॥६४८॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਗੋਪਿ ਛੁਰਾਇਬੋ ਜਖਛ ਬਧਹ ਧਿਆਇ ਸਮਾਪਤੰ ॥

इति स्री बचित्र नाटक ग्रंथे क्रिसनावतारे गोपि छुराइबो जखछ बधह धिआइ समापतं ॥

ਸਵੈਯਾ ॥

सवैया ॥

ਮਾਰਿ ਕੈ ਤਾਹਿ ਕਿਧੌ ਮੁਸਲੀ ਹਰਿ; ਬੰਸੀ ਬਜਾਈ ਨ ਕੈ ਕਛੁ ਸੰਕਾ ॥

मारि कै ताहि किधौ मुसली हरि; बंसी बजाई न कै कछु संका ॥

ਰਾਵਨ ਖੇਤ ਮਰਿਯੋ ਕੁਪ ਕੈ ਜਿਨਿ; ਰੀਝਿ ਬਿਭੀਛਨ ਦੀਨ ਸੁ ਲੰਕਾ ॥

रावन खेत मरियो कुप कै जिनि; रीझि बिभीछन दीन सु लंका ॥

ਜਾ ਕੋ ਲਖਿਯੋ ਕੁਬਜਾ ਬਲ ਬਾਹਨ; ਜਾ ਕੋ ਲਖਿਯੋ ਮੁਰ ਦੈਤ ਅਤੰਕਾ ॥

जा को लखियो कुबजा बल बाहन; जा को लखियो मुर दैत अतंका ॥

ਰੀਝਿ ਬਜਾਇ ਉਠਿਯੋ ਮੁਰਲੀ ਸੋਈ; ਜੀਤ ਦੀਯੋ ਜਸੁ ਕੋ ਮਨੋ ਡੰਕਾ ॥੬੪੯॥

रीझि बजाइ उठियो मुरली सोई; जीत दीयो जसु को मनो डंका ॥६४९॥

ਰੂਖਨ ਤੇ ਰਸ ਚੂਵਨ ਲਾਗ; ਝਰੈ ਝਰਨਾ ਗਿਰਿ ਤੇ ਸੁਖਦਾਈ ॥

रूखन ते रस चूवन लाग; झरै झरना गिरि ते सुखदाई ॥

ਘਾਸ ਚੁਗੈ ਨ ਮ੍ਰਿਗਾ ਬਨ ਕੇ; ਖਗ ਰੀਝ ਰਹੇ ਧੁਨਿ ਜਾ ਸੁਨਿ ਪਾਈ ॥

घास चुगै न म्रिगा बन के; खग रीझ रहे धुनि जा सुनि पाई ॥

TOP OF PAGE

Dasam Granth