ਦਸਮ ਗਰੰਥ । दसम ग्रंथ ।

Page 310

ਰਾਧੇ ਬਾਚ ਗੋਪਿਨ ਸੋ ॥

राधे बाच गोपिन सो ॥

ਸਵੈਯਾ ॥

सवैया ॥

ਬ੍ਰਿਖਭਾਨੁ ਸੁਤਾ ਹਰਿ ਪੇਖਿ ਹਸੀ; ਇਹ ਭਾਂਤਿ ਕਹਿਯੋ ਸੰਗ ਗ੍ਵਾਰਿਨ ਕੈ ॥

ब्रिखभानु सुता हरि पेखि हसी; इह भांति कहियो संग ग्वारिन कै ॥

ਸਮ ਦਾਰਿਮ ਦਾਤ ਨਿਕਾਸ ਕਿਧੋ; ਸਮ ਚੰਦ ਮੁਖੀ ਬ੍ਰਿਜ ਬਾਰਨ ਕੈ ॥

सम दारिम दात निकास किधो; सम चंद मुखी ब्रिज बारन कै ॥

ਹਮ ਅਉ ਹਰਿ ਜੀ ਅਤਿ ਹੋਡ ਪਰੀ; ਰਸ ਹੀ ਕੇ ਸੁ ਬੀਚ ਮਹਾ ਰਨ ਕੈ ॥

हम अउ हरि जी अति होड परी; रस ही के सु बीच महा रन कै ॥

ਤਜਿ ਕੇ ਸਭ ਸੰਕਿ ਨਿਸੰਕ ਭਿਰੋ ਸੰਗ; ਐਸੇ ਕਹਿਯੋ ਹਸਿ ਗ੍ਵਾਰਿਨ ਕੈ ॥੫੪੪॥

तजि के सभ संकि निसंक भिरो संग; ऐसे कहियो हसि ग्वारिन कै ॥५४४॥

ਹਸਿ ਬਾਤ ਕਹੀ ਸੰਗ ਗੋਪਿਨ ਕੇ; ਕਬਿ ਸ੍ਯਾਮ ਕਹੈ ਬ੍ਰਿਖਭਾਨੁ ਜਈ ॥

हसि बात कही संग गोपिन के; कबि स्याम कहै ब्रिखभानु जई ॥

ਮਨੋ ਆਪ ਹੀ ਤੇ ਬ੍ਰਹਮਾ ਸੁ ਰਚੀ; ਰੁਚਿ ਸੋ ਇਹ ਰੂਪ ਅਨੂਪ ਮਈ ॥

मनो आप ही ते ब्रहमा सु रची; रुचि सो इह रूप अनूप मई ॥

ਹਰਿ ਕੋ ਪਿਖਿ ਕੈ ਨਿਹੁਰਾਇ ਗਈ; ਉਪਮਾ ਤਿਹ ਕੀ ਕਬਿ ਭਾਖ ਦਈ ॥

हरि को पिखि कै निहुराइ गई; उपमा तिह की कबि भाख दई ॥

ਮਨੋ ਜੋਬਨ ਭਾਰ ਸਹਿਯੋ ਨ ਗਯੋ; ਤਿਹ ਤੇ ਬ੍ਰਿਜ ਭਾਮਿਨਿ ਨੀਚਿ ਭਈ ॥੫੪੫॥

मनो जोबन भार सहियो न गयो; तिह ते ब्रिज भामिनि नीचि भई ॥५४५॥

ਸਭ ਹੀ ਮਿਲਿ ਰਾਸ ਕੋ ਖੇਲ ਕਰੈ; ਸਭ ਗ੍ਵਾਰਨਿਯਾ ਅਤਿ ਹੀ ਹਿਤ ਤੇ ॥

सभ ही मिलि रास को खेल करै; सभ ग्वारनिया अति ही हित ते ॥

ਬ੍ਰਿਖਭਾਨੁ ਸੁਤਾ ਸੁਭ ਸਾਜ ਸਜੇ; ਸੁ ਬਿਰਾਜਤ ਸਾਜ ਸਭੈ ਸਿਤ ਤੇ ॥

ब्रिखभानु सुता सुभ साज सजे; सु बिराजत साज सभै सित ते ॥

ਫੁਨਿ ਊਚ ਪ੍ਰਭਾ ਅਤਿ ਹੀ ਤਿਨ ਕੀ; ਕਬਿ ਸ੍ਯਾਮ ਬਿਚਾਰ ਕਹੀ ਚਿਤ ਤੇ ॥

फुनि ऊच प्रभा अति ही तिन की; कबि स्याम बिचार कही चित ते ॥

ਉਤ ਤੇ ਘਨਸ੍ਯਾਮ ਬਿਰਾਜਤ ਹੈ; ਹਰਿ ਰਾਧਿਕਾ ਬਿਦੁਲਤਾ ਇਤ ਤੇ ॥੫੪੬॥

उत ते घनस्याम बिराजत है; हरि राधिका बिदुलता इत ते ॥५४६॥

ਬ੍ਰਿਖਭਾਨੁ ਸੁਤਾ ਤਹਿ ਖੇਲਤ ਰਾਸਿ; ਸੁ ਸ੍ਯਾਮ ਕਹੈ ਸਖੀਯਾ ਸੰਗ ਲੈ ॥

ब्रिखभानु सुता तहि खेलत रासि; सु स्याम कहै सखीया संग लै ॥

ਉਤ ਚੰਦ੍ਰ ਭਗਾ ਸਭ ਗ੍ਵਾਰਿਨ ਕੋ; ਤਨ ਚੰਦਨ ਕੇ ਸੰਗ ਲੇਪਹਿ ਕੈ ॥

उत चंद्र भगा सभ ग्वारिन को; तन चंदन के संग लेपहि कै ॥

ਜਿਨ ਕੇ ਮ੍ਰਿਗ ਸੇ ਦ੍ਰਿਗ ਸੁੰਦਰ ਰਾਜਤ; ਛਾਜਤ ਗਾਮਨਿ ਪੈ ਜਿਨ ਗੈ ॥

जिन के म्रिग से द्रिग सुंदर राजत; छाजत गामनि पै जिन गै ॥

ਮਨਿ ਯੌ ਉਪਜੀ ਉਪਮਾ ਨਹਿ ਚੰਦ ਕੀ; ਚਾਦਨੀ ਜੋਬਨ ਵਾਰਨ ਮੈ ॥੫੪੭॥

मनि यौ उपजी उपमा नहि चंद की; चादनी जोबन वारन मै ॥५४७॥

ਚੰਦ੍ਰਭਗਾ ਬਾਚ ਰਾਧੇ ਪ੍ਰਤਿ ॥

चंद्रभगा बाच राधे प्रति ॥

ਸਵੈਯਾ ॥

सवैया ॥

ਬਤੀਯਾ ਫੁਨਿ ਚੰਦ੍ਰਭਗਾ ਮੁਖ ਤੇ; ਇਹ ਭਾਂਤਿ ਕਹੀ ਬ੍ਰਿਖਭਾਨ ਸੁਤਾ ਸੋ ॥

बतीया फुनि चंद्रभगा मुख ते; इह भांति कही ब्रिखभान सुता सो ॥

ਆਵਹੁ ਖੇਲ ਕਰੇ ਹਰਿ ਸੋ; ਹਮ ਨਾਹਕ ਖੇਲ ਕਰੋ ਤੁਮ ਕਾ ਸੋ ॥

आवहु खेल करे हरि सो; हम नाहक खेल करो तुम का सो ॥

ਤਾ ਕੀ ਪ੍ਰਭਾ ਕਬਿ ਸ੍ਯਾਮ ਕਹੈ; ਉਪਜੀ ਹੈ ਜੋਊ ਅਪਨੇ ਮਨੂਆ ਸੋ ॥

ता की प्रभा कबि स्याम कहै; उपजी है जोऊ अपने मनूआ सो ॥

ਗ੍ਵਾਰਿਨ ਜੋਤਿ ਤਰਈਯਨ ਕੀ; ਛਪਗੀ ਦੁਤਿ ਰਾਧਿਕਾ ਚੰਦ੍ਰਕਲਾ ਸੋ ॥੫੪੮॥

ग्वारिन जोति तरईयन की; छपगी दुति राधिका चंद्रकला सो ॥५४८॥

ਰਾਧੇ ਬਾਚ ॥

राधे बाच ॥

ਸਵੈਯਾ ॥

सवैया ॥

ਸੁਨਿ ਚੰਦ੍ਰਭਗਾ ਕੀ ਸਭੈ ਬਤੀਯਾ; ਬ੍ਰਿਖਭਾਨ ਸੁਤਾ ਤਬ ਐਸੇ ਕਹਿਯੋ ਹੈ ॥

सुनि चंद्रभगा की सभै बतीया; ब्रिखभान सुता तब ऐसे कहियो है ॥

ਯਾਹੀ ਕੇ ਹੇਤ ਸੁਨੋ ਸਜਨੀ ! ਹਮ ਲੋਕਨ ਕੋ ਉਪਹਾਸ ਸਹਿਯੋ ਹੈ ॥

याही के हेत सुनो सजनी ! हम लोकन को उपहास सहियो है ॥

ਸ੍ਰਉਨਨ ਮੈ ਸੁਨਿ ਰਾਸ ਕਥਾ; ਤਬ ਹੀ ਮਨ ਮੈ ਹਮ ਧ੍ਯਾਨ ਗਹਿਯੋ ਹੈ ॥

स्रउनन मै सुनि रास कथा; तब ही मन मै हम ध्यान गहियो है ॥

ਸ੍ਯਾਮ ਕਹੈ ਅਖੀਆ ਪਿਖ ਕੈ; ਹਮਰੇ ਮਨ ਕੋ ਤਨ ਮੋਹਿ ਰਹਿਯੋ ਹੈ ॥੫੪੯॥

स्याम कहै अखीआ पिख कै; हमरे मन को तन मोहि रहियो है ॥५४९॥

ਤਬ ਚੰਦ੍ਰਭਗਾ ਇਹ ਭਾਂਤਿ ਕਹਿਯੋ; ਸਜਨੀ ! ਹਮਰੀ ਬਤੀਆ ਸੁਨਿ ਲੀਜੈ ॥

तब चंद्रभगा इह भांति कहियो; सजनी ! हमरी बतीआ सुनि लीजै ॥

ਦੇਖਹੁ ਸ੍ਯਾਮ ਬਿਰਾਜਤ ਹੈ; ਜਿਹ ਕੇ ਮੁਖ ਕੇ ਪਿਖਏ ਫੁਨਿ ਜੀਜੈ ॥

देखहु स्याम बिराजत है; जिह के मुख के पिखए फुनि जीजै ॥

ਜਾ ਕੇ ਕਰੇ ਮਿਤ ਹੋਇ ਖੁਸੀ; ਸੁਨੀਐ ਉਠ ਕੈ ਸੋਊ ਕਾਜ ਕਰੀਜੈ ॥

जा के करे मित होइ खुसी; सुनीऐ उठ कै सोऊ काज करीजै ॥

ਤਾਹੀ ਤੇ ਰਾਧੇ ਕਹੋ ਤੁਮ ਸੋ; ਅਬ ਚਾਰ ਭਈ ਤੁ ਬਿਚਾਰ ਨ ਕੀਜੈ ॥੫੫੦॥

ताही ते राधे कहो तुम सो; अब चार भई तु बिचार न कीजै ॥५५०॥

TOP OF PAGE

Dasam Granth