ਦਸਮ ਗਰੰਥ । दसम ग्रंथ ।

Page 290

ਕਾਨ ਉਪਾਰਿ ਧਰਿਓ ਕਰ ਪੈ ਗਿਰਿ; ਤਾ ਤਰਿ ਗੋਪ ਨਿਕਾਰਿ ਸਬੈ ॥

कान उपारि धरिओ कर पै गिरि; ता तरि गोप निकारि सबै ॥

ਬਕਈ ਬਕ ਅਉਰ ਗਡਾਸੁਰ ਤ੍ਰਿਨਾਵ੍ਰਤ; ਬੀਰ ਬਧੇ ਛਿਨ ਬੀਚ ਤਬੈ ॥

बकई बक अउर गडासुर त्रिनाव्रत; बीर बधे छिन बीच तबै ॥

ਜਿਨ ਕਾਲੀ ਕੋ ਨਾਥ ਲਯੋ ਛਿਨ ਭੀਤਰ; ਧਿਆਨ ਨ ਛਾਡਹੁ ਵਾਹਿ ਕਬੈ ॥

जिन काली को नाथ लयो छिन भीतर; धिआन न छाडहु वाहि कबै ॥

ਸਭ ਸੰਤ ਸੁਨੀ ਸੁਭ ਕਾਨ੍ਹ ਕਥਾ; ਇਕ ਅਉਰ ਕਥਾ ਸੁਨਿ ਲੇਹੁ ਅਬੈ ॥੩੯੧॥

सभ संत सुनी सुभ कान्ह कथा; इक अउर कथा सुनि लेहु अबै ॥३९१॥

ਗੋਪ ਬਾਚ ਨੰਦ ਜੂ ਸੋ ॥

गोप बाच नंद जू सो ॥

ਸਵੈਯਾ ॥

सवैया ॥

ਨੰਦ ਕੇ ਅਗ੍ਰਜ ਕਾਨ੍ਹ ਪਰਾਕ੍ਰਮ; ਗੋਪਨ ਜਾਇ ਕਹਿਯੋ ਸੁ ਸਬੈ ॥

नंद के अग्रज कान्ह पराक्रम; गोपन जाइ कहियो सु सबै ॥

ਦੈਤ ਅਘਾਸੁਰ ਅਉਰ ਤ੍ਰਿਨਾਵ੍ਰਤ; ਯਾਹਿ ਬਧਿਯੋ ਉਡਿ ਬੀਚ ਨਭੈ ॥

दैत अघासुर अउर त्रिनाव्रत; याहि बधियो उडि बीच नभै ॥

ਫੁਨਿ ਮਾਰਿ ਡਰੀ ਬਕਈ, ਸਭ ਗੋਪਨ; ਦਾਨ ਦਯੋ ਇਹ ਕਾਨ੍ਹ ਅਭੈ ॥

फुनि मारि डरी बकई, सभ गोपन; दान दयो इह कान्ह अभै ॥

ਸੁਨੀਐ ਪਤਿ ! ਕੋਟਿ ਉਪਾਵ ਕਰੋ; ਕੋਊ ਪੈ ਇਹ ਸੋ ਸੁਤ ਨਾਹਿ ਲਭੈ ॥੩੯੨॥

सुनीऐ पति ! कोटि उपाव करो; कोऊ पै इह सो सुत नाहि लभै ॥३९२॥

ਗੋਪਨ ਕੀ ਬਿਨਤੀ ਸੁਨੀਐ ਪਤਿ ! ਧਿਆਨ ਧਰੈ ਇਹ ਕੋ ਰਣਗਾਮੀ ॥

गोपन की बिनती सुनीऐ पति ! धिआन धरै इह को रणगामी ॥

ਧਿਆਨ ਧਰੈ ਇਹ ਕੋ ਮੁਨਿ ਈਸਰ; ਧਿਆਨ ਧਰੈ ਇਹ ਕਾਇਰ ਕਾਮੀ ॥

धिआन धरै इह को मुनि ईसर; धिआन धरै इह काइर कामी ॥

ਧਿਆਨ ਧਰੈ ਇਹ ਕੋ ਸੁ ਤ੍ਰਿਯਾ ਸਭ; ਧਿਆਨ ਧਰੈ ਇਹ ਦੇਖਨ ਬਾਮੀ ॥

धिआन धरै इह को सु त्रिया सभ; धिआन धरै इह देखन बामी ॥

ਸਤਿ ਲਖਿਯੋ ਹਮ ਕੈ ਕਰਤਾ ਜਗ; ਸਤਿ ਕਹਿਯੋ, ਮਤ ਕੈ ਨਹਿ ਖਾਮੀ ॥੩੯੩॥

सति लखियो हम कै करता जग; सति कहियो, मत कै नहि खामी ॥३९३॥

ਹੈ ਭਗਵਾਨ ਬਲੀ ਪ੍ਰਗਟਿਯੋ; ਸਭ ਗੋਪ ਕਹੈ ਪੁਤਨਾ ਇਨ ਮਾਰੀ ॥

है भगवान बली प्रगटियो; सभ गोप कहै पुतना इन मारी ॥

ਰਾਜ ਬਿਭੀਛਨ ਯਾਹਿ ਦਯੋ; ਇਨ ਹੀ ਕੁਪਿ ਰਾਵਨ ਦੈਤ ਸੰਘਾਰੀ ॥

राज बिभीछन याहि दयो; इन ही कुपि रावन दैत संघारी ॥

ਰਛ ਕਰੀ ਪ੍ਰਲਾਦਹਿ ਕੀ; ਇਨ ਹੀ ਹਰਨਾਖਸ ਕੀ ਉਰ ਫਾਰੀ ॥

रछ करी प्रलादहि की; इन ही हरनाखस की उर फारी ॥

ਨੰਦ ! ਸੁਨੋ ਪਤਿ ਲੋਕਨ ਕੈ; ਇਨ ਹੀ ਹਮਰੀ ਅਬ ਦੇਹ ਉਬਾਰੀ ॥੩੯੪॥

नंद ! सुनो पति लोकन कै; इन ही हमरी अब देह उबारी ॥३९४॥

ਹੈ ਸਭ ਲੋਗਨ ਕੋ ਕਰਤਾ; ਬ੍ਰਿਜ ਭੀਤਰ ਹੈ ਕਰਤਾ ਇਹ ਲੀਲਾ ॥

है सभ लोगन को करता; ब्रिज भीतर है करता इह लीला ॥

ਸਿਖ੍ਯਨ ਕੋ ਬਰਤਾ ਹਰਿ ਹੈ; ਇਹ ਸਾਧਨ ਕੋ ਹਰਤਾ ਤਨ ਹੀਲਾ ॥

सिख्यन को बरता हरि है; इह साधन को हरता तन हीला ॥

ਰਾਖ ਲਈ ਇਨ ਹੀ ਸੀਅ ਕੀ ਪਤਿ; ਰਾਖਿ ਲਈ ਤ੍ਰਿਯ ਪਾਰਥ ਸੀਲਾ ॥

राख लई इन ही सीअ की पति; राखि लई त्रिय पारथ सीला ॥

ਗੋਪ ਕਹੈ ਪਤਿ ਸੋ ਸੁਨੀਐ; ਇਹ ਹੈ ਕ੍ਰਿਸਨੰ ਬਰ ਬੀਰ ਹਠੀਲਾ ॥੩੯੫॥

गोप कहै पति सो सुनीऐ; इह है क्रिसनं बर बीर हठीला ॥३९५॥

ਦਿਨ ਬੀਤ ਗਏ ਚਕਏ ਗਿਰਿ ਕੇ; ਹਰਿ ਜੀ ਬਛਰੇ ਸੰਗ ਲੈ ਬਨਿ ਜਾਵੈ ॥

दिन बीत गए चकए गिरि के; हरि जी बछरे संग लै बनि जावै ॥

ਜਿਉ ਧਰ ਮੂਰਤਿ ਘਾਸੁ ਚੁਗੈ; ਭਗਵਾਨ ਮਹਾ ਮਨ ਮੈ ਸੁਖ ਪਾਵੈ ॥

जिउ धर मूरति घासु चुगै; भगवान महा मन मै सुख पावै ॥

ਲੈ ਮੁਰਲੀ ਅਪੁਨੇ ਕਰ ਮੈ; ਕਰਿ ਭਾਵ ਘਨੇ ਹਿਤ ਸਾਥ ਬਜਾਵੈ ॥

लै मुरली अपुने कर मै; करि भाव घने हित साथ बजावै ॥

ਮੋਹਿ ਰਹੈ ਜੁ ਸੁਨੈ ਪਤਨੀ ਸੁਰ; ਮੋਹਿ ਰਹੈ ਧੁਨਿ ਜੋ ਸੁਨਿ ਪਾਵੈ ॥੩੯੬॥

मोहि रहै जु सुनै पतनी सुर; मोहि रहै धुनि जो सुनि पावै ॥३९६॥

ਕੁਪ ਕੈ ਜਿਨਿ ਬਾਲਿ ਮਰਿਓ ਛਿਨ ਮੈ; ਅਰੁ ਰਾਵਨ ਕੀ ਜਿਨਿ ਸੈਨ ਮਰੀ ਹੈ ॥

कुप कै जिनि बालि मरिओ छिन मै; अरु रावन की जिनि सैन मरी है ॥

ਜਾਹਿ ਬਿਭੀਛਨ ਰਾਜ ਦਯੋ; ਛਿਨ ਮੈ ਜਿਹ ਕੀ ਤਿਹ ਲੰਕ ਕਰੀ ਹੈ ॥

जाहि बिभीछन राज दयो; छिन मै जिह की तिह लंक करी है ॥

ਮੁਰ ਮਾਰਿ ਦਯੋ ਘਟਿਕਾਨ ਕਰੀ ਰਿਪੁ; ਜਾ ਸੀਅ ਕੀ ਜੀਯ ਪੀਰ ਹਰੀ ਹੈ ॥

मुर मारि दयो घटिकान करी रिपु; जा सीअ की जीय पीर हरी है ॥

ਸੋ ਬ੍ਰਿਜ ਭੂਮਿ ਬਿਖੈ ਭਗਵਾਨ; ਸੁ ਗਊਅਨ ਕੈ ਮਿਸ ਖੇਲ ਕਰੀ ਹੈ ॥੩੯੭॥

सो ब्रिज भूमि बिखै भगवान; सु गऊअन कै मिस खेल करी है ॥३९७॥

ਜਾਹਿ ਸਹੰਸ੍ਰ ਫਨੀ ਤਨ ਊਪਰਿ; ਸੋਇ ਕਰੀ ਜਲ ਭੀਤਰ ਕ੍ਰੀੜਾ ॥

जाहि सहंस्र फनी तन ऊपरि; सोइ करी जल भीतर क्रीड़ा ॥

ਜਾਹਿ ਬਿਭੀਛਨ ਰਾਜ ਦਯੋ; ਅਰੁ ਜਾਹਿ ਦਈ ਕੁਪਿ ਰਾਵਨ ਪੀੜਾ ॥

जाहि बिभीछन राज दयो; अरु जाहि दई कुपि रावन पीड़ा ॥

TOP OF PAGE

Dasam Granth