ਦਸਮ ਗਰੰਥ । दसम ग्रंथ ।

Page 219

ਉਠੰਤ ਭੈ ਕਰੀ ਸਰੰ ॥

उठंत भै करी सरं ॥

ਮਚੰਤ ਜੋਧਣੇ ਜੁਧੰ ॥

मचंत जोधणे जुधं ॥

ਖਿਮੰਤ ਉੱਜਲੀਅਸੰ ॥

खिमंत उजलीअसं ॥

ਬਬਰਖ ਤੀਖਣੋ ਸਰੰ ॥੫੭੪॥

बबरख तीखणो सरं ॥५७४॥

ਸੰਗੀਤ ਭੁਜੰਗ ਪ੍ਰਯਾਤ ਛੰਦ ॥

संगीत भुजंग प्रयात छंद ॥

ਜਾਗੜਦੰਗ ਜੁੱਝਯੋ ਭਾਗੜਦੰਗ ਭ੍ਰਾਤੰ ॥

जागड़दंग जुझयो भागड़दंग भ्रातं ॥

ਰਾਗੜਦੰਗ ਰਾਮੰ ਤਾਗੜਦੰਗ ਤਾਤੰ ॥

रागड़दंग रामं तागड़दंग तातं ॥

ਬਾਗੜਦੰਗ ਬਾਣੰ ਛਾਗੜਦੰਗ ਛੋਰੇ ॥

बागड़दंग बाणं छागड़दंग छोरे ॥

ਆਗੜਦੰਗ ਆਕਾਸ ਤੇ ਜਾਨ ਓਰੇ ॥੫੭੫॥

आगड़दंग आकास ते जान ओरे ॥५७५॥

ਬਾਗੜਦੰਗ ਬਾਜੀ ਰਥੀ ਬਾਣ ਕਾਟੇ ॥

बागड़दंग बाजी रथी बाण काटे ॥

ਗਾਗੜਦੰਗ ਗਾਜੀ ਗਜੀ ਵੀਰ ਡਾਟੇ ॥

गागड़दंग गाजी गजी वीर डाटे ॥

ਮਾਗੜਦੰਗ ਮਾਰੇ ਸਾਗੜਦੰਗ ਸੂਰੰ ॥

मागड़दंग मारे सागड़दंग सूरं ॥

ਬਾਗੜਦੰਗ ਬਯਾਹੈਂ ਹਾਗੜਦੰਗ ਹੂਰੰ ॥੫੭੬॥

बागड़दंग बयाहैं हागड़दंग हूरं ॥५७६॥

ਜਾਗੜਦੰਗ ਜੀਤਾ ਖਾਗੜਦੰਗ ਖੇਤੰ ॥

जागड़दंग जीता खागड़दंग खेतं ॥

ਭਾਗੜਦੰਗ ਭਾਗੇ ਕਾਗੜਦੰਗ ਕੇਤੰ ॥

भागड़दंग भागे कागड़दंग केतं ॥

ਸਾਗੜਦੰਗ ਸੂਰਾਨੁ ਜੁੰਆਨ ਪੇਖਾ ॥

सागड़दंग सूरानु जुंआन पेखा ॥

ਪਾਗੜਦੰਗ ਪ੍ਰਾਨਾਨ ਤੇ ਪ੍ਰਾਨ ਲੇਖਾ ॥੫੭੭॥

पागड़दंग प्रानान ते प्रान लेखा ॥५७७॥

ਚਾਗੜਦੰਗ ਚਿੰਤੰ ਪਾਗੜਦੰਗ ਪ੍ਰਾਜੀ ॥

चागड़दंग चिंतं पागड़दंग प्राजी ॥

ਸਾਗੜਦੰਗ ਸੈਨਾ ਲਾਗੜਦੰਗ ਲਾਜੀ ॥

सागड़दंग सैना लागड़दंग लाजी ॥

ਸਾਗੜਦੰਗ ਸੁਗ੍ਰੀਵ ਤੇ ਆਦਿ ਲੈ ਕੈ ॥

सागड़दंग सुग्रीव ते आदि लै कै ॥

ਕਾਗੜਦੰਗ ਕੋਪੇ ਤਾਗੜਦੰਗ ਤੈ ਕੈ ॥੫੭੮॥

कागड़दंग कोपे तागड़दंग तै कै ॥५७८॥

ਹਾਗੜਦੰਗ ਹਨੂ ਕਾਗੜਦੰਗ ਕੋਪਾ ॥

हागड़दंग हनू कागड़दंग कोपा ॥

ਬਾਗੜਦੰਗ ਬੀਰਾ ਨਮੋ ਪਾਵ ਰੋਪਾ ॥

बागड़दंग बीरा नमो पाव रोपा ॥

ਸਾਗੜਦੰਗ ਸੂਰੰ ਹਾਗੜਦੰਗ ਹਾਰੇ ॥

सागड़दंग सूरं हागड़दंग हारे ॥

ਤਾਗੜਦੰਗ ਤੈ ਕੈ ਹਨੂ ਤਉ ਪੁਕਾਰੇ ॥੫੭੯॥

तागड़दंग तै कै हनू तउ पुकारे ॥५७९॥

ਸਾਗੜਦੰਗ ਸੁਨਹੋ ਰਾਗੜਦੰਗ ਰਾਮੰ ! ॥

सागड़दंग सुनहो रागड़दंग रामं ! ॥

ਦਾਗੜਦੰਗ ਦੀਜੇ ਪਾਗੜਦੰਗ ਪਾਨੰ ॥

दागड़दंग दीजे पागड़दंग पानं ॥

ਪਾਗੜਦੰਗ ਪੀਠੰ ਠਾਗੜਦੰਗ ਠੋਕੋ ॥

पागड़दंग पीठं ठागड़दंग ठोको ॥

ਹਰੋ ਆਜ ਪਾਨੰ ਸੁਰੰ ਮੋਹ ਲੋਕੋ ॥੫੮੦॥

हरो आज पानं सुरं मोह लोको ॥५८०॥

ਆਗੜਦੰਗ ਐਸੇ ਕਹਯੋ ਅਉ ਉਡਾਨੋ ॥

आगड़दंग ऐसे कहयो अउ उडानो ॥

ਗਾਗੜਦੰਗ ਗੈਨੰ ਮਿਲਯੋ ਮੱਧ ਮਾਨੋ ॥

गागड़दंग गैनं मिलयो मद्ध मानो ॥

ਰਾਗੜਦੰਗ ਰਾਮੰ ਆਗੜਦੰਗ ਆਸੰ ॥

रागड़दंग रामं आगड़दंग आसं ॥

ਬਾਗੜਦੰਗ ਬੈਠੇ ਨਾਗੜਦੰਗ ਨਿਰਾਸੰ ॥੫੮੧॥

बागड़दंग बैठे नागड़दंग निरासं ॥५८१॥

ਆਗੜਦੰਗ ਆਗੇ ਕਾਗੜਦੰਗ ਕੋਊ ॥

आगड़दंग आगे कागड़दंग कोऊ ॥

ਮਾਗੜਦੰਗ ਮਾਰੇ ਸਾਗੜਦੰਗ ਸੋਊ ॥

मागड़दंग मारे सागड़दंग सोऊ ॥

ਨਾਗੜਦੰਗ ਨਾਕੀ ਤਾਗੜਦੰਗ ਤਾਲੰ ॥

नागड़दंग नाकी तागड़दंग तालं ॥

ਮਾਗੜਦੰਗ ਮਾਰੇ ਬਾਗੜਦੰਗ ਬਿਸਾਲੰ ॥੫੮੨॥

मागड़दंग मारे बागड़दंग बिसालं ॥५८२॥

ਆਗੜਦੰਗ ਏਕੰ ਦਾਗੜਦੰਗ ਦਾਨੋ ॥

आगड़दंग एकं दागड़दंग दानो ॥

ਚਾਗੜਦੰਗ ਚੀਰਾ ਦਾਗੜਦੰਗ ਦੁਰਾਨੋ ॥

चागड़दंग चीरा दागड़दंग दुरानो ॥

ਦਾਗੜਦੰਗ ਦੋਖੀ ਬਾਗੜਦੰਗ ਬੂਟੀ ॥

दागड़दंग दोखी बागड़दंग बूटी ॥

ਆਗੜਦੰਗ ਹੈ ਏਕ ਤੇ ਏਕ ਜੂਟੀ ॥੫੮੩॥

आगड़दंग है एक ते एक जूटी ॥५८३॥

ਚਾਗੜਦੰਗ ਚਉਕਾ ਹਾਗੜਦੰਗ ਹਨਵੰਤਾ ॥

चागड़दंग चउका हागड़दंग हनवंता ॥

ਜਾਗੜਦੰਗ ਜੋਧਾ ਮਹਾਂ ਤੇਜ ਮੰਤਾ ॥

जागड़दंग जोधा महां तेज मंता ॥

ਆਗੜਦੰਗ ਉਖਾਰਾ ਪਾਗੜਦੰਗ ਪਹਾਰੰ ॥

आगड़दंग उखारा पागड़दंग पहारं ॥

ਆਗੜਦੰਗ ਲੈ ਅਉਖਧੀ ਕੋ ਸਿਧਾਰੰ ॥੫੮੪॥

आगड़दंग लै अउखधी को सिधारं ॥५८४॥

ਆਗੜਦੰਗ ਆਏ ਜਹਾ ਰਾਮ ਖੇਤੰ ॥

आगड़दंग आए जहा राम खेतं ॥

ਬਾਗੜਦੰਗ ਬੀਰੰ ਜਹਾਂ ਤੇ ਅਚੇਤੰ ॥

बागड़दंग बीरं जहां ते अचेतं ॥

ਬਾਗੜਦੰਗ ਬਿਸੱਲਯਾ ਮਾਗੜਦੰਗ ਮੁੱਖੰ ॥

बागड़दंग बिसल्लया मागड़दंग मुक्खं ॥

ਡਾਗੜਦੰਗ ਡਾਰੀ ਸਾਗੜਦੰਗ ਸੁੱਖੰ ॥੫੮੫॥

डागड़दंग डारी सागड़दंग सुक्खं ॥५८५॥

ਜਾਗੜਦੰਗ ਜਾਗੇ ਸਾਗੜਦੰਗ ਸੂਰੰ ॥

जागड़दंग जागे सागड़दंग सूरं ॥

ਘਾਗੜਦੰਗ ਘੁੱਮੀ ਹਾਗੜਦੰਗ ਹੂਰੰ ॥

घागड़दंग घुमी हागड़दंग हूरं ॥

ਛਾਗੜਦੰਗ ਛੂਟੇ ਨਾਗੜਦੰਗ ਨਾਦੰ ॥

छागड़दंग छूटे नागड़दंग नादं ॥

ਬਾਗੜਦੰਗ ਬਾਜੇ ਨਾਗੜਦੰਗ ਨਾਦੰ ॥੫੮੬॥

बागड़दंग बाजे नागड़दंग नादं ॥५८६॥

TOP OF PAGE

Dasam Granth