ਦਸਮ ਗਰੰਥ । दसम ग्रंथ ।

Page 105

ਗਿਰੇ ਅੰਕੁਸੰ, ਬਾਰੁਣੰ ਬੀਰ ਖੇਤੰ ॥

गिरे अंकुसं, बारुणं बीर खेतं ॥

ਨਚੇ ਕੰਧ ਹੀਣੰ, ਕਬੰਧੰ ਅਚੇਤੰ ॥

नचे कंध हीणं, कबंधं अचेतं ॥

ਉਡੈ ਗ੍ਰਿਧ ਬ੍ਰਿਧੰ, ਰੜੈ ਕੰਕ ਬੰਕੰ ॥

उडै ग्रिध ब्रिधं, रड़ै कंक बंकं ॥

ਭਕਾ ਭੁੰਕ ਭੇਰੀ, ਡਾਹ ਡੂਹ ਡੰਕੰ ॥੫॥੧੬੧॥

भका भुंक भेरी, डाह डूह डंकं ॥५॥१६१॥

ਟਕਾ ਟੁਕ ਟੋਪੰ, ਢਕਾ ਢੁਕ ਢਾਲੰ ॥

टका टुक टोपं, ढका ढुक ढालं ॥

ਤਛਾ ਮੁਛ ਤੇਗੰ, ਬਕੇ ਬਿਕਰਾਲੰ ॥

तछा मुछ तेगं, बके बिकरालं ॥

ਹਲਾ ਚਾਲ ਬੀਰੰ, ਧਮਾ ਧੰਮਿ ਸਾਂਗੰ ॥

हला चाल बीरं, धमा धमि सांगं ॥

ਪਰੀ ਹਾਲ ਹੂਲੰ, ਸੁਣਿਯੋ ਲੋਗ ਨਾਗੰ ॥੬॥੧੬੨॥

परी हाल हूलं, सुणियो लोग नागं ॥६॥१६२॥

ਡਕੀ ਡਾਗਣੀ, ਜੋਗਣੀਯੰ ਬਿਤਾਲੰ ॥

डकी डागणी, जोगणीयं बितालं ॥

ਨਚੇ ਕੰਧ ਹੀਣੰ, ਕਬੰਧੰ ਕਪਾਲੰ ॥

नचे कंध हीणं, कबंधं कपालं ॥

ਹਸੇ ਦੇਵ ਸਰਬੰ, ਰਿਸ੍ਯੋ ਦਾਨਵੇਸੰ ॥

हसे देव सरबं, रिस्यो दानवेसं ॥

ਕਿਧੋ ਅਗਨਿ ਜੁਆਲੰ, ਭਯੋ ਆਪ ਭੇਸੰ ॥੭॥੧੬੩॥

किधो अगनि जुआलं, भयो आप भेसं ॥७॥१६३॥

ਦੋਹਰਾ ॥

दोहरा ॥

ਸੁੰਭਾਸੁਰ ਜੇਤਿਕੁ ਅਸੁਰ; ਪਠਏ ਕੋਪੁ ਬਢਾਇ ॥

सु्मभासुर जेतिकु असुर; पठए कोपु बढाइ ॥

ਤੇ ਦੇਬੀ ਸੋਖਤ ਕਰੇ; ਬੂੰਦ ਤਵਾ ਕੀ ਨਿਆਇ ॥੮॥੧੬੪॥

ते देबी सोखत करे; बूंद तवा की निआइ ॥८॥१६४॥

ਨਰਾਜ ਛੰਦ ॥

नराज छंद ॥

ਸੁ ਬੀਰ ਸੈਣ ਸਜਿ ਕੈ ॥

सु बीर सैण सजि कै ॥

ਚੜਿਯੋ ਸੁ ਕੋਪ ਗਜਿ ਕੈ ॥

चड़ियो सु कोप गजि कै ॥

ਚਲਿਯੋ ਸੁ ਸਸਤ੍ਰ ਧਾਰ ਕੈ ॥

चलियो सु ससत्र धार कै ॥

ਪੁਕਾਰ ਮਾਰੁ ਮਾਰ ਕੈ ॥੯॥੧੬੫॥

पुकार मारु मार कै ॥९॥१६५॥

ਸੰਗੀਤ ਮਧੁਭਾਰ ਛੰਦ ॥

संगीत मधुभार छंद ॥

ਕਾਗੜਦੰ ਕੜਾਕ ॥

कागड़दं कड़ाक ॥

ਤਾਗੜਦੰ ਤੜਾਕ ॥

तागड़दं तड़ाक ॥

ਸਾਗੜਦੰ ਸੁ ਬੀਰ ॥

सागड़दं सु बीर ॥

ਗਾਗੜਦੰ ਗਹੀਰ ॥੧੦॥੧੬੬॥

गागड़दं गहीर ॥१०॥१६६॥

ਨਾਗੜਦੰ ਨਿਸਾਣ ॥

नागड़दं निसाण ॥

ਜਾਗੜਦੰ ਜੁਆਣ ॥

जागड़दं जुआण ॥

ਨਾਗੜਦੀ ਨਿਹੰਗ ॥

नागड़दी निहंग ॥

ਪਾਗੜਦੀ ਪਲੰਗ ॥੧੧॥੧੬੭॥

पागड़दी पलंग ॥११॥१६७॥

ਤਾਗੜਦੀ ਤਮਕਿ ॥

तागड़दी तमकि ॥

ਲਾਗੜਦੀ ਲਹਕਿ ॥

लागड़दी लहकि ॥

ਕਾਗੜਦੰ ਕ੍ਰਿਪਾਣ ॥

कागड़दं क्रिपाण ॥

ਬਾਹੈ ਜੁਆਣ ॥੧੨॥੧੬੮॥

बाहै जुआण ॥१२॥१६८॥

ਖਾਗੜਦੀ ਖਤੰਗ ॥

खागड़दी खतंग ॥

ਨਾਗੜਦੀ ਨਿਹੰਗ ॥

नागड़दी निहंग ॥

ਛਾਗੜਦੀ ਛੁਟੰਤ ॥

छागड़दी छुटंत ॥

ਆਗੜਦੀ ਉਡੰਤ ॥੧੩॥੧੬੯॥

आगड़दी उडंत ॥१३॥१६९॥

ਪਾਗੜਦੀ ਪਵੰਗ ॥

पागड़दी पवंग ॥

ਸਾਗੜਦੀ ਸੁਭੰਗ ॥

सागड़दी सुभंग ॥

ਜਾਗੜਦੀ ਜੁਆਣ ॥

जागड़दी जुआण ॥

ਝਾਗੜਦੀ ਜੁਝਾਣਿ ॥੧੪॥੧੭੦॥

झागड़दी जुझाणि ॥१४॥१७०॥

ਝਾਗੜਦੀ ਝੜੰਗ ॥

झागड़दी झड़ंग ॥

ਕਾਗੜਦੀ ਕੜੰਗ ॥

कागड़दी कड़ंग ॥

ਤਾਗੜਦੀ ਤੜਾਕ ॥

तागड़दी तड़ाक ॥

ਚਾਗੜਦੀ ਚਟਾਕ ॥੧੫॥੧੭੧॥

चागड़दी चटाक ॥१५॥१७१॥

ਘਾਗੜਦੀ ਘਬਾਕ ॥

घागड़दी घबाक ॥

ਭਾਗੜਦੀ ਭਭਾਕ ॥

भागड़दी भभाक ॥

ਕਾਗੜਦੰ ਕਪਾਲਿ ॥

कागड़दं कपालि ॥

ਨਚੀ ਬਿਕ੍ਰਾਲ ॥੧੬॥੧੭੨॥

नची बिक्राल ॥१६॥१७२॥

ਨਰਾਜ ਛੰਦ ॥

नराज छंद ॥

ਅਨੰਤ ਦੁਸਟ ਮਾਰੀਯੰ ॥

अनंत दुसट मारीयं ॥

ਬਿਅੰਤ ਸੋਕ ਟਾਰੀਯੰ ॥

बिअंत सोक टारीयं ॥

ਕਮੰਧ ਅੰਧ ਉਠੀਯੰ ॥

कमंध अंध उठीयं ॥

ਬਿਸੇਖ ਬਾਣ ਬੁਠੀਯੰ ॥੧੭॥੧੭੩॥

बिसेख बाण बुठीयं ॥१७॥१७३॥

ਕੜਕਾ ਕਰਮੁਕੰ ਉਧੰ ॥

कड़का करमुकं उधं ॥

ਸੜਾਕ ਸੈਹਥੀ ਜੁਧੰ ॥

सड़ाक सैहथी जुधं ॥

ਬਿਅੰਤ ਬਾਣਿ ਬਰਖਯੰ ॥

बिअंत बाणि बरखयं ॥

ਬਿਸੇਖ ਬੀਰ ਪਰਖਯੰ ॥੧੮॥੧੭੪॥

बिसेख बीर परखयं ॥१८॥१७४॥

ਸੰਗੀਤ ਨਰਾਜ ਛੰਦ ॥

संगीत नराज छंद ॥

ਕੜਾ ਕੜੀ ਕ੍ਰਿਪਾਣਯੰ ॥

कड़ा कड़ी क्रिपाणयं ॥

ਜਟਾ ਜੁਟੀ ਜੁਆਣਯੰ ॥

जटा जुटी जुआणयं ॥

ਸੁਬੀਰ ਜਾਗੜਦੰ ਜਗੇ ॥

सुबीर जागड़दं जगे ॥

ਲੜਾਕ ਲਾਗੜਦੰ ਪਗੇ ॥੧੯॥੧੭੫॥

लड़ाक लागड़दं पगे ॥१९॥१७५॥

ਰਸਾਵਲ ਛੰਦ ॥

रसावल छंद ॥

ਝਮੀ ਤੇਗ ਝਟੰ ॥

झमी तेग झटं ॥

ਛੁਰੀ ਛਿਪ੍ਰ ਛੁਟੰ ॥

छुरी छिप्र छुटं ॥

ਗੁਰੰ ਗੁਰਜ ਗਟੰ ॥

गुरं गुरज गटं ॥

ਪਲੰਗੰ ਪਿਸਟੰ ॥੨੦॥੧੭੬॥

पलंगं पिसटं ॥२०॥१७६॥

ਕਿਤੇ ਸ੍ਰੋਣ ਚਟੰ ॥

किते स्रोण चटं ॥

ਕਿਤੇ ਸੀਸ ਫੁਟੰ ॥

किते सीस फुटं ॥

ਕਹੂੰ ਹੂਹ ਛੁਟੰ ॥

कहूं हूह छुटं ॥

ਕਹੂੰ ਬੀਰ ਉਠੰ ॥੨੧॥੧੭੭॥

कहूं बीर उठं ॥२१॥१७७॥

ਕਹੂੰ ਧੂਰਿ ਲੁਟੰ ॥

कहूं धूरि लुटं ॥

ਕਿਤੇ ਮਾਰ ਰਟੰ ॥

किते मार रटं ॥

ਭਣੈ ਜਸ ਭਟੰ ॥

भणै जस भटं ॥

ਕਿਤੇ ਪੇਟ ਫਟੰ ॥੨੨॥੧੭੮॥

किते पेट फटं ॥२२॥१७८॥

ਭਜੇ ਛਤ੍ਰਿ ਥਟੰ ॥

भजे छत्रि थटं ॥

ਕਿਤੇ ਖੂਨ ਖਟੰ ॥

किते खून खटं ॥

ਕਿਤੇ ਦੁਸਟ ਦਟੰ ॥

किते दुसट दटं ॥

ਫਿਰੇ ਜ੍ਯੋ ਹਰਟੰ ॥੨੩॥੧੭੯॥

फिरे ज्यो हरटं ॥२३॥१७९॥

TOP OF PAGE

Dasam Granth